Breaking News
Home / ਰੈਗੂਲਰ ਕਾਲਮ (page 55)

ਰੈਗੂਲਰ ਕਾਲਮ

ਰੈਗੂਲਰ ਕਾਲਮ

ਕੈਨੇਡਾ ਵਿਚ ਕਿਹੜੀ ਆਮਦਨ ‘ਤੇ ਟੈਕਸ ਨਹੀਂ ਲੱਗਦਾ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਕੈਨੇਡਾ ਵਿਚ ਅਸੀਂ ਬਹੁਤ ਜ਼ਿਆਦਾ ਟੈਕਸ ਦਿੰਦੇ ਹਾਂ ਪਰ ਫਿਰ ਵੀ ਕਈ ਤਰ੍ਹਾਂ ਦੀ ਆਮਦਨ ‘ਤੇ ਟੈਕਸ ਨਹੀਂ ਲਗਦਾ-ਜਿਵੇਂ ਕੈਨੇਡਾ ਚਾਈਲਡ ਬੈਨੀਫਿਟ ਪੇਮੈਂਟ, ਜੀ ਐਸ ਟੀ/ਐਚ ਐਸ ਟੀ ਕਰੈਡਿਟ ਲਾਟਰੀ ਦੀ …

Read More »

ਮੇਰਾ ਅਦਾਲਤਨਾਮਾ-3

ਬੋਲ ਬਾਵਾ ਬੋਲ ਤੂੰ ਘਰ ਜਾ ਕੇ ਕੀ ਕਰਨਾ ਹੁੰਦਾ ਨਿੰਦਰ ਘੁਗਿਆਣਵੀ 94174-21700 ਇਕ ਦਿਨ ਸ਼ਾਮਾਂ ਨੂੰ ਕਚਹਿਰੀ ਤੋਂ ਕੋਠੀ ਪਰਤੇ ਸਾਂ, ਮੈਂ ਮਿਸਲਾਂ ਵਾਲਾ ਅਟੈਚੀ ਕਮਰੇ ‘ਚ ਰੱਖਣ ਲੱਗਿਆ ਤਾਂ ਬੀਬੀ ਬੋਲੀ, ”ਅੱਜ ਆਪਣੀ ਕੋਠੀ ਅੱਗਿਉਂ ਦੀ ਇਕ ਕਾਰ ਨੇ ਕਈ ਗੇੜੇ ਕੱਢੇ, ਉਸ ਵਿਚ ਚਾਰ-ਪੰਜ ਲੋਕ ਬੈਠੇ ਦਿਖਦੇ …

Read More »

ਹਾਈ ਰਿਸਕ ਡਰਾਈਵਰ ਅਤੇ ਕਾਰ ਇੰਸ਼ੋਰੈਂਸ

ਚਰਨ ਸਿੰਘ ਰਾਏ416-400-9997 ਹਰ ਇਕ ਇੰਸੋਰੈਂਸ ਕੰਪਨੀ ਹਰ ਵਿਅਕਤੀ ਦਾ ਡਰਾਈਵਿੰਗ ਰਿਕਾਰਡ ਦੇਖਕੇ ਇਹ ਅੰਦਾਜ਼ਾ ਲਗਾਉਂਦੀ ਹੈ ਕਿ ਇਸ ਵਿਅਕਤੀ ਨੂੰ ਇੰਸੋਰੈਂਸ ਦੇਣ ਤੇ ਕਲੇਮ ਆਉਣ ਦੇ ਕਿੰਨੇ ਕੁ ਚਾਂਸ ਹਨ। ਜੇ ਤੁਹਾਡੀਆਂ ਕਈ ਟਿਕਟਾਂ ਹਨ, ਕਈ ਐਕਸੀਡੈਂਟ ਹਨ ਤਾਂ ਇੰਸੋਰੈਂਸ ਕੰਪਨੀ ਫੈਸਲਾ ਲੈ ਸਕਦੀ ਹੈ ਕਿ ਇਸ ਵਿਅਕਤੀ ਨੂੰ …

Read More »

ਟੈਕਸ ਰਿਟਰਨ ਭਰ ਕੇ ਰਿਕਾਰਡ ਕਿੰਨੇ ਸਮੇਂ ਵਾਸਤੇ ਰੱਖਣਾ ਪੈਂਦਾ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਪ੍ਰਸਨਲ ਟੈਕਸ ਰਿਟਰਨ ਭਰਨ ਦਾ ਸਮਾਂ ਹੁਣ ਫਿਰ ਆ ਗਿਆ ਹੈ, ਪਰ ਰਿਟਰਨ ਭਰਕੇ ਹੀ ਕੰਮ ਨਹੀਂ ਮੁੱਕ ਜਾਂਦਾ ਅਤੇ ਇਸਦਾ ਸਾਰਾ ਰਿਕਾਰਡ ਵੀ 6 ਸਾਲ ਤੱਕ ਰੱਖਣਾ ਪੈਂਦਾ ਹੈ। ਜਦੋਂ …

Read More »

ਮੇਰਾ ਅਦਾਲਤਨਾਮਾ-2

ਬੋਲ ਬਾਵਾ ਬੋਲ ਸਾਹਬ ਦੀ ਪਤਨੀ ਆਪਣੇ ਆਪ ਨੂੰ ‘ਕੈਦਣ’ ਮਹਿਸੂਸ ਕਰਨ ਲੱਗੀ ਨਿੰਦਰ ਘੁਗਿਆਣਵੀ 94174-21700 ਅੱਜ ਪਤਾ ਨਹੀਂ ਕਿਉਂ ਜੱਜ ਜੈਦੀਪ ਸਿੰਘ ਦੀ ਯਾਦ ਵਾਰ-ਵਾਰ ਆ ਰਹੀ ਹੈ। ਉਸਦੀ ਇੱਥੇ ਹਾਲੇ ਇਹ ਪ੍ਰਥਮ ਨਿਯੁਕਤੀ ਸੀ, ਮੈਨੂੰ ਉਸ ਪਾਸ ਅਰਦਲੀ ਲਾਇਆ ਗਿਆ। ਮੈਨੂੰ ਇਉਂ ਲੱਗਣ ਲੱਗਿਆ ਸਾਹਬ ਛੇਤੀ ਹੀ ਵਹਿਮੀ …

Read More »

ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਜਾਮਨ- ਆਰ.ਈ.ਐਸ.ਪੀ.

ਚਰਨ ਸਿੰਘ ਰਾਏ416-400-9997 ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ (ਆਰ.ਈ.ਐਸ.ਪੀ.) ਇਕ ਅਜਿਹਾ ਖਾਸ ਬੱਚਤ ਖਾਤਾ ਹੈ ਜੋ ਕੈਨੇਡਾ ਰੈਵਨਿਊ ਏਜੰਸੀ (ਸੀ.ਆਰ.ਏ.) ਨਾਲ ਰਜਿਸਟਰਡ ਹੈ ਅਤੇ ਖਾਸ ਕਰਕੇ ਉਨ੍ਹਾਂ ਪਰੀਵਾਰਾਂ ਲਈ ਬਣਾਇਆ ਗਿਆ ਹੈ ਜੋ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਬੱਚਤ ਕਰਨੀ ਚਾਹੁੰਦੇ ਹਨ। ਇਸ ਪੂਰੇ ਪਲਾਨ ਦੇ ਖਾਤੇ ਵਿਚ ਅਸੀਂ ਵੱਧ ਤੋਂ …

Read More »

ਕੀ ਬਿਜਨਸ ਪਹਿਲੇ ਦਿਨ ਤੋਂ ਹੀ ਐਚਐਸਟੀ ਵਾਸਤੇ ਰਜਿਸਟਰ ਕਰਨਾ ਚਾਹੀਦਾ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਜਿਹੜਾ ਵਿਅਕਤੀ ਜਾਂ ਕੰਪਨੀ ਵਪਾਰਕ ਕੰਮ ਕਰਦੀ ਹੈ ਅਤੇ ਉਸਦੀ ਟੈਕਸਏਬਲ ਸੇਲ ਅਜੇ 30000 ਡਾਲਰ ਨਹੀਂ ਹੋਈ ਤਾਂ ਉਸ ਵਾਸਤੇ, ਕੁਝ ਕਿਤਿਆਂ ਨੂੰ ਛੱਡਕੇ ਐਚ ਐਸ ਟੀ ਨੰਬਰ ਲੈਣਾ ਜ਼ਰੂਰੀ ਨਹੀਂ …

Read More »

ਮੇਰਾ ਅਦਾਲਤਨਾਮਾ-1

ਬੋਲ ਬਾਵਾ ਬੋਲ ਤੂੰ ਵਿਹਲਾ ਬੈਠਾ ਕੀ ਕਰੇਂਗਾ ਨਿੰਦਰ ਘੁਗਿਆਣਵੀ 94174-21700 ਇਹ ਸੱਚ ਸੀ ਕਿ ਮੈਂ ਜਿਹੜੇ ਵੀ ਵਕੀਲ ਕੋਲ ਮੁਨਸ਼ੀ ਲਗਦਾ ਸਾਂ, ਥੋੜ੍ਹੇ ਕੁ ਦਿਨਾਂ ਮਗਰੋਂ ਉਹਦਾ ਕੰਮ ਮੰਦਾ ਪੈਣ ਲਗਦਾ ਸੀ ਤੇ ਮੈਂ ਉਥੋਂ ਭੱਜ ਕੇ ਕਿਸੇ ਹੋਰ ਵਕੀਲ ਦੇ ਅੱਡੇ ਉਤੇ ਜਾ ਬਹਿੰਦਾ ਸਾਂ। ਹੁਣ ਮੈਂ ਸੀਨੀਅਰ …

Read More »

ਬਰਫਵਾਰੀ,ਫਰੀਜਿੰਗ ਰੇਨ ਵਿਚ ਨਵੇਂ ਡਰਾਈਵਰ ਅਤੇ ਕਾਰ ਇੰਸੋਰੈਂਸ

ਚਰਨ ਸਿੰਘ ਰਾਏ416-400-9997 ਕੈਨੇਡਾ ਵਿਚ ਹਰ ਸਾਲ ਬਹੁਤ ਵਿਅਕਤੀ ਨਵੇਂ ਆਉਦੇ ਹਨ ਅਤੇ ਹਰ ਸਾਲ ਸਰਦੀਆਂ ਵਿਚ ਡਰਾਈਵ ਕਰਨਾ ਉਨ੍ਹਾਂ ਵਾਸਤੇ ਇਕ ਨਵਾਂ ਤਜਰਬਾ ਹੁੰਦਾ ਹੈ। ਜੇ ਬਿਨਾਂ ਸਿਖੇ ਤੋਂ ਡਰਾਈਵ ਕਰੀਏ ਤਾਂ ਕਈ ਵਾਰ ਸਤਿਥੀ ਬੜੀ ਗੁੰਝਲਦਾਰ ਵੀ ਜੋ ਜਾਂਦੀ ਹੈ। ਨਵੇਂ ਡਰਾੲਵਿਰਾਂ ਦੀ ਇੰਸੋਰੈਂਸ ਪਹਿਲਾਂ ਹੀ ਬਹੁਤ ਜ਼ਿਆਦਾ …

Read More »

ਟੈਕਸੀ ਬਿਜਨਸ ਅਤੇ ਠੀਕ ਟੈਕਸ ਰਿਟਰਨ ਭਰਨ ਬਾਰੇ ਜਾਣਕਾਰੀ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਟੈਕਸ ਰਿਟਰਨ ਭਰਨ ਦਾ ਸਮਾਂ ਹਮੇਸਾ ਹੀ ਔਖਾ ਹੁੰਦਾ ਹੈ ਹਰ ਵਿਅਕਤੀ ਵਾਸਤੇ, ਪਰ ਜੇ ਮੁੱਢ ਤੋਂ ਹੀ ਤਿਆਰੀ ਕੀਤੀ ਜਾਵੇ ਤਾਂ ਇਸ ਨੂੰ ਕਾਫੀ ਸੌਖਾ ਬਣਾਇਆ ਜਾ ਸਕਦਾ ਹੈ। ਖਾਸ …

Read More »