ਨਵੀਂ ਦਿੱਲੀ : ਦੇਸ਼ ਦਾ ਇਤਿਹਾਸਕ ਜੀਐਸਟੀ (ਵਸਤਾਂ ਤੇ ਸੇਵਾਵਾਂ ਕਰ) ਨਿਜ਼ਾਮ ਆਗਾਮੀ ਪਹਿਲੀ ਜੁਲਾਈ ਨੂੰ ਲਾਗੂ ਹੋਣ ਦੇ ਆਪਣੇ ਟੀਚੇ ਦੇ ਉਦੋਂ ਇਕ ਕਦਮ ਹੋਰ ਕਰੀਬ ਚਲਾ ਗਿਆ ਜਦੋਂ ਲੋਕ ਸਭਾ ਨੇ ਇਸ ਨਾਲ ਸਬੰਧਤ ਚਾਰ ਸਹਾਇਕ ਬਿਲਾਂ ਨੂੰ ਮਨਜ਼ੂਰੀ ਦੇ ਦਿੱਤੀ। ਸਦਨ ਨੇ ਵਿਰੋਧੀ ਧਿਰ ਵੱਲੋਂ ਪੇਸ਼ ਵੱਡੀ …
Read More »ਲੀਜ਼ ਅਤੇ ਕਿਰਾਏ ‘ਤੇ ਦਿੱਤਾ ਮਕਾਨ ਜੀਐਸਟੀ ਦੇ ਘੇਰੇ ‘ਚ
ਉਸਾਰੀ ਅਧੀਨ ਮਕਾਨ ਖਰੀਦਣ ਲਈ ਈਐਮਆਈ ‘ਤੇ ਵੀ ਟੈਕਸ ਨਵੀਂ ਦਿੱਲੀ : ਜ਼ਮੀਨ ਲੀਜ਼ ‘ਤੇ ਦਿੱਤੀ ਹੈ ਜਾਂ ਇਮਾਰਤ ਕਿਰਾਏ ‘ਤੇ ਚੜ੍ਹਾਈ ਹੈ ਜਾਂ ਉਸਾਰੀ ਅਧੀਨ ਮਕਾਨ ਖਰੀਦਣ ਲਈ ਮਹੀਨਾਵਾਰ ਕਿਸ਼ਤ (ਈਐਮਆਈ) ਦੇ ਰਹੇ ਹੋ, ਤਾਂ ਜੀਐਸਟੀ ਦੇਣਾ ਪਵੇਗਾ। ਇਕ ਜੁਲਾਈ ਤੋਂ ਵਸਤੂ ਤੇ ਸੇਵਾ ਕਰ (ਜੀਐਸਟੀ) ਦੇ ਲਾਗੂ ਹੋਣ …
Read More »ਦਿੱਲੀ ‘ਚ ਆਮ ਆਦਮੀ ਪਾਰਟੀਨੂੰ ਜ਼ਬਰਦਸਤ ਝਟਕਾ
ਵਿਧਾਇਕ ਵੇਦ ਪ੍ਰਕਾਸ਼ ਭਾਜਪਾ ‘ਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਨਗਰ ਨਿਗਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ।ਬਵਾਨਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੇਦ ਪ੍ਰਕਾਸ਼ ਨੇ ਕੇਜਰੀਵਾਲ ਦਾ ਸਾਥ ਛੱਡ ਕੇ ਭਾਜਪਾ ਦੇ ਪਾਲੇ ਵਿੱਚ ਛਾਲ ਮਾਰ ਦਿੱਤੀ ਹੈ। ਵੇਦ ਪ੍ਰਕਾਸ਼ ਨੇ 2015 …
Read More »ਦਿੱਲੀ ਕਮੇਟੀ ਨੇ ਲਗਾਈ ਸਿਰੋਪਾਓ ਦੀ ਵੰਡ ‘ਤੇ ਰੋਕ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਨਿਵੇਕਲੀ ਪਹਿਲ ਕਰਦਿਆਂ ਸਿਰੋਪਾਓ ਦੀ ਵੰਡ ‘ਤੇ ਰੋਕ ਲਗਾ ਦਿੱਤੀ ਹੈ। ਇਸ ਦਾ ਅਸਰ ਦਿੱਲੀ ਕਮੇਟੀ ਵਲੋਂ ਮਨਾਏ ਜਾ ਰਹੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ 234ਵਾਂ ਦਿੱਲੀ ਫਤਹਿ ਦਿਵਸ ਵਿਚ ਵੀ ਵੇਖਣ ਨੂੰ ਮਿਲਿਆ। ਦੋ …
Read More »ਵਿਦੇਸ਼ ਮੰਤਰਾਲਾ ਚਿਪ ਵਾਲੇ ਈ-ਪਾਸਪੋਰਟ ਲਿਆਵੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਾਸਪੋਰਟ ਬਣਾਉਣ ਦੇ ਨਿਯਮਾਂ ਨੂੰ ਹਾਲ ਹੀ ਵਿਚ ਆਸਾਨ ਬਣਾਉਣ ਤੋਂ ਬਾਅਦ ਹੁਣ ਮੋਦੀ ਸਰਕਾਰ ਅਜਿਹੇ ਦਸਤਾਵੇਜ਼ਾਂ ਦੀ ਗਲਤ ਵਰਤੋਂ ਰੋਕਣ ਲਈ ਸਖਤ ਫੀਚਰ ਲਿਆਉਣ ਦੀ ਤਿਆਰੀ ਵਿਚ ਹੈ। ਵਿਦੇਸ਼ ਮੰਤਰਾਲਾ ਛੇਤੀ ਹੀ ਚਿਪ ਵਾਲੇ ਈ-ਪਾਸਪੋਰਟ ਪੇਸ਼ ਕਰੇਗਾ, ਜਿਸ ਵਿਚ ਪਾਸਪੋਰਟ ਸੰਬੰਧੀ ਜਾਣਕਾਰੀ ਦੀ ਇਲੈਕਟ੍ਰਾਨਿਕ ਤਰੀਕੇ …
Read More »ਸੁਪਰੀਮ ਕੋਰਟ ਨੇ ਬੀਐਸ-3 ਵਾਹਨਾਂ ਦੀ ਵਿਕਰੀ ‘ਤੇ ਲਾਈ ਰੋਕ
ਆਟੋ ਕੰਪਨੀਆਂ ਨੂੰ ਵੱਡਾ ਝਟਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਅੱਜ ਬੀਐਸ-3 ਵਾਹਨਾਂ ਦੀ ਵਿਕਰੀ ‘ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ। ਇਹ ਹੁਕਮ 1 ਅਪ੍ਰੈਲ ਤੋਂ ਲਾਗੂ ਹੋਣਗੇ। ਅਦਾਲਤ ਦੇ ਇਸ ਹੁਕਮ ਤੋਂ ਬਾਅਦ ਆਟੋ ਕੰਪਨੀਆਂ ਨੂੰ ਵੱਡਾ ਝਟਕਾ ਲੱਗਾ ਹੈ। ਆਟੋ ਕੰਪਨੀਆਂ ਦਾ ਦਾਅਵਾ ਹੈ ਕਿ ਵਾਹਨਾਂ …
Read More »ਜੰਮੂ ਕਸ਼ਮੀਰ ਦੇ ਬੜਗਾਮ ‘ਚ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆਂ ਬਲਾਂ ‘ਤੇ ਕੀਤਾ ਪਥਰਾਅ
ਜਵਾਬੀ ਕਾਰਵਾਈ ਵਿਚ ਤਿੰਨ ਸਥਾਨਕ ਵਿਅਕਤੀਆਂ ਦੀ ਮੌਤ, 17 ਜ਼ਖ਼ਮੀ ਮੁਕਾਬਲੇ ਵਿਚ ਇਕ ਅੱਤਵਾਦੀ ਦੀ ਵੀ ਹੋਈ ਮੌਤ ਸ਼੍ਰੀਨਗਰ/ਬਿਊਰੋ ਨਿਊਜ਼ ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲ੍ਹੇ ਦੇ ਚਦੂਰਾ ਇਲਾਕੇ ਵਿੱਚ ਸੁਰੱਖਿਆ ਬਲਾਂ ‘ਤੇ ਜ਼ਬਰਦਸਤ ਪਥਰਾਅ ਹੋਣ ਦੀ ਖਬਰ ਹੈ। ਇਸ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਫਾਇਰਿੰਗ ਵਿੱਚ ਤਿੰਨ ਸਥਾਨਕ ਵਿਅਕਤੀਆਂ …
Read More »ਦਿੱਲੀ ‘ਚ ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਝਟਕਾ
ਵਿਧਾਇਕ ਵੇਦ ਪ੍ਰਕਾਸ਼ ਭਾਜਪਾ ‘ਚ ਸ਼ਾਮਲ ਕਿਹਾ, ਹੋਰ 30-35 ਵਿਧਾਇਕ ਕੇਜਰੀਵਾਲ ਤੋਂ ਪ੍ਰੇਸ਼ਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਬਵਾਨਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੇਦ ਪ੍ਰਕਾਸ਼ ਨੇ ਕੇਜਰੀਵਾਲ ਦਾ ਸਾਥ ਛੱਡ ਕੇ ਭਾਜਪਾ ਦੇ ਪਾਲੇ ਵਿੱਚ ਛਾਲ …
Read More »ਸੁਪਰੀਮ ਕੋਰਟ ਦਾ ਫੈਸਲਾ
ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਅਧਾਰ ਕਾਰਡ ਜ਼ਰੂਰੀ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਭਲਾਈ ਦੀਆਂ ਸਰਕਾਰੀ ਸਕੀਮਾਂ ਦਾ ਫਾਇਦਾ ਲੈਣ ਲਈ ਅਧਾਰ ਕਾਰਡ ਜ਼ਰੂਰੀ ਨਹੀਂ ਹੈ। ਹਾਲਾਂਕਿ ਅਦਾਲਤ ਨੇ ਸਾਫ ਕੀਤਾ ਹੈ ਸਰਕਾਰ ਨੂੰ ਬੈਂਕ ਖਾਤੇ ਖੋਲ੍ਹਣ ਵਰਗੀਆਂ ਯੋਜਨਾਵਾਂ ਲਈ ਅਧਾਰ ਕਾਰਡ ਦੇ …
Read More »ਯੋਗੀ ਅਦਿੱਤਿਆ ਨਾਥ ਬਣੇ ਯੂਪੀ ਦੇ ਮੁੱਖ ਮੰਤਰੀ
ਸਹੁੰ ਚੁੱਕ ਸਮਾਗਮ ‘ਚ ਪਹੁੰਚੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਲਖਨਊ/ਬਿਊਰੋ ਨਿਊਜ਼ : ਯੋਗੀ ਅਦਿੱਤਿਆ ਨਾਥ ਨੇ ਲੰਘੇ ਕੱਲ੍ਹ ਉੱਤਰ ਪ੍ਰਦੇਸ਼ ਦੇ 32ਵੇਂ ਮੁੱਖ ਮੰਤਰੀ ਵਜੋਂ ਵਿਚ ਸਹੁੰ ਚੁੱਕ ਲਈ। ਉਨ੍ਹਾਂ ਦੇ ਨਾਲ ਦੋ ਉੱਪ-ਮੁੱਖ ਮੰਤਰੀਆਂ ਕੇਸ਼ਵ ਪ੍ਰਸਾਦ ਮੌਰੀਆ ਅਤੇ ਡਾ. ਦਿਨੇਸ਼ ਸ਼ਰਮਾ ਨੇ ਵੀ ਸਹੁੰ ਚੁੱਕੀ। ਯੋਗੀ ਮੰਤਰੀ ਮੰਡਲ …
Read More »