Breaking News
Home / ਭਾਰਤ (page 792)

ਭਾਰਤ

ਭਾਰਤ

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦਿੱਤਾ ਝਟਕਾ

ਬੁੱਚੜਖਾਨਿਆਂ ‘ਤੇ ਲਾਈ ਪਾਬੰਦੀ ਹਟਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਝਟਕਾ ਦਿੰਦਿਆਂ ਬੁੱਚੜਖਾਨਿਆਂ ‘ਤੇ ਲਾਈ ਪਾਬੰਦੀ ਹਟਾ ਦਿੱਤੀ ਹੈ। ਸੁਪਰੀਮ ਕੋਰਟ ਨੇ ਅੱਜ ਮਦਰਾਸ ਹਾਈਕੋਰਟ ਦੇ ਉਸ ਫੈਸਲੇ ਨੂੰ ਪੂਰੇ ਦੇਸ਼ ‘ਤੇ ਲਾਗੂ ਕੀਤਾ ਹੈ ਜਿਸ ਵਿਚ ਕੇਂਦਰ ਸਰਕਾਰ ਦੇ ਬੁੱਚੜਖਾਨਿਆਂ ਵਿਚ ਜਾਨਵਰਾਂ ਦੀ ਖਰੀਦ ਵੇਚ …

Read More »

ਉਪ ਰਾਸ਼ਟਰਪਤੀ ਦੇ ਅਹੁਦੇ ਲਈ ਵਿਰੋਧੀ ਪਾਰਟੀਆਂ ਨੇ ਮਹਾਤਮਾ ਗਾਂਧੀ ਦੇ ਪੋਤਰੇ ਗੋਪਾਲ ਕ੍ਰਿਸ਼ਨ ਗਾਂਧੀ ਨੂੰ ਬਣਾਇਆ ਉਮੀਦਵਾਰ

18 ਪਾਰਟੀਆਂ ਨੇ ਸਰਬਸੰਮਤੀ ਨਾਲ ਲਿਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਤੈਅ ਕਰਨ ਲਈ ਕਾਂਗਰਸ ਅਤੇ ਹੋਰ ਵੱਡੀਆਂ ਵਿਰੋਧੀ ਪਾਰਟੀਆਂ ਨੇ ਅੱਜ ਮੀਟਿੰਗ ਕੀਤੀ। ਸੂਤਰਾਂ ਨੇ ਦੱਸਿਆ ਕਿ ਮੀਟਿੰਗ ਵਿਚ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਮਹਾਤਮਾ ਗਾਂਧੀ ਦੇ ਪੋਤਰੇ ਗੋਪਾਲ ਕ੍ਰਿਸ਼ਨ ਗਾਂਧੀ ਦਾ ਨਾਮ ਤੈਅ ਕੀਤਾ …

Read More »

ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤਾ ਵਿਚਾਰ ਵਟਾਂਦਰਾ

ਵਿਦੇਸ਼ਾਂ ‘ਚ ਵਸੇ ਨੌਜਵਾਨਾਂ ਲਈ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਪ੍ਰੋਗਰਾਮ ਕੀਤਾ ਜਾਵੇਗਾ ਸ਼ੁਰੂ    ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ਾਂ ਵਿੱਚ ਵੱਸੇ ਪੰਜਾਬੀ ਮੂਲ ਦੇ ਨੌਜਵਾਨ ਲੜਕੇ ਤੇ ਲੜਕੀਆਂ ਲਈ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਪ੍ਰੋਗਰਾਮ ਸ਼ੁਰੂ ਕਰਨ ਲਈ ਕੇਂਦਰ ਸਰਕਾਰ ਤੋਂ ਸਮਰਥਨ ਦੀ ਮੰਗ …

Read More »

ਇਨੈਲੋ ਨੇ ਪੰਜਾਬ ਦੀਆਂ ਗੱਡੀਆਂ ਨੂੰ ਹਰਿਆਣਾ ‘ਚ ਜਾਣੋ ਰੋਕਿਆ

ਕਿਹਾ, ਐਸਵਾਈਐਲ ਦਾ ਮਸਲਾ ਹੱਲ ਨਾ ਹੋਇਆ ਤਾਂ ਹਾਲਾਤ ਹੋ ਸਕਦੇ ਹਨ ਖਰਾਬ ਚੰਡੀਗੜ੍ਹ/ਬਿਊਰੋ ਨਿਊਜ਼ ਇੰਡੀਅਨ ਨੈਸ਼ਨਲ ਲੋਕ ਦਲ ਨੇ ਅੱਜ ਸੜਕ ਰੋਕੋ ਅੰਦਲੋਨ ਤਹਿਤ ਪੰਜਾਬ ਵੱਲੋਂ ਆਉਂਦੀਆਂ ਸੜਕਾਂ ਨੂੰ ਜਾਮ ਕਰ ਦਿੱਤਾ। ਇਨੈਲੋ ਨੇ ਸਤਲੁਜ-ਯਮੁਨਾ ਲਿੰਕ ਨਹਿਰ ਮਾਮਲੇ ‘ਤੇ ਇਹ ਰੋਸ ਪ੍ਰਦਰਸ਼ਨ ਕੀਤਾ ਹੈ। ਇਨੈਲੋ ਵਰਕਰਾਂ ਨੇ ਅੰਬਾਲਾ ਨੇੜੇ …

Read More »

ਚੀਨੀ ਅੰਬੈਸਡਰ ਨਾਲ ਰਾਹੁਲ ਗਾਂਧੀ ਦੀ ਮੁਲਾਕਾਤ ‘ਤੇ ਵੀ ਛਿੜੀ ਬਹਿਸ

ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਨਾਲ ਸਿੱਕਮ ਸਰਹੱਦ ‘ਤੇ ਚੱਲ ਰਹੀ ਖਿੱਚੋਤਾਣ ਦਰਮਿਆਨ ਅੱਜ ਭਾਰਤ ਨੇ ਜਪਾਨ ਅਤੇ ਅਮਰੀਕਾ ਨਾਲ ਮਿਲ ਕੇ ਹਿੰਦ ਮਹਾਂਸਾਗਰ ਵਿਚ ਨੌਸੈਨਾ ਯੁੱਧ ਅਭਿਆਸ ਸ਼ੁਰੂ ਕਰ ਦਿੱਤਾ ਹੈ। ਇਸ ਸਾਂਝੇ ਅਭਿਆਸ ਨੂੰ ਲੈ ਕੇ ਚੀਨ ਘਬਰਾਇਆ ਹੋਇਆ ਨਜ਼ਰ ਆ ਰਿਹਾ ਹੈ। ਇਹ ਅਭਿਆਸ 10 ਜੁਲਾਈ ਤੋਂ ਲੈ …

Read More »

ਜੰਮੂ ਕਸ਼ਮੀਰ ‘ਚ ਸੁਰੱਖਿਆ ਬਲਾਂ ਨੇ ਘੁਸਪੈਠ ਨੂੰ ਕੀਤਾ ਨਕਾਮ

ਮੁਕਾਬਲੇ ਵਿਚ ਤਿੰਨ ਅੱਤਵਾਦੀ ਮਾਰ ਮੁਕਾਏ ਸ੍ਰੀਨਗਰ/ਬਿਊਰੋ ਨਿਊਜ਼ ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਵਿਚ ਐਲਓਸੀ ‘ਤੇ ਚਲਾਏ ਜਾ ਰਹੇ ਜ਼ਬਰਦਸਤ ਅਪਰੇਸ਼ਨ ਦੌਰਾਨ ਨੌਗਾਮ ਸੈਕਟਰ ਵਿਚ ਅੱਜ ਇਕ ਘੁਸਪੈਠ ਦੀ ਕੋਸ਼ਿਸ਼ ਨੂੰ ਨਕਾਮ ਕਰਦਿਆਂ ਤਿੰਨ ਅੱਤਵਾਦੀ ਮਾਰ ਮੁਕਾਏ ਹਨ। ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਕੰਟਰੋਲ ਰੇਖਾ ਨੇੜੇ ਨੌਗਾਮ ਸੈਕਟਰ ਵਿਚ ਲੰਘੀ …

Read More »

ਕਾਂਗਰਸ ਨੇ ਜੀਐਸਟੀ ਨੂੰ ਦੱਸਿਆ ਕਮੀਆਂ ਨਾਲ ਭਰਿਆ

ਕਾਰੋਬਾਰੀਆਂ ਅਤੇ ਵਪਾਰੀਆਂ ‘ਚ ਚਿੰਤਾ ਦਾ ਮਾਹੌਲ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਨੇ ਇਕ ਜੁਲਾਈ ਤੋਂ ਲਾਗੂ ਜੀਐੱਸਟੀ ਟੈਕਸ ਕਾਨੂੰਨ ਨੂੰ ਕਮੀਆਂ ਨਾਲ ਭਰਿਆ ਦੱਸਦੇ ਹੋਏ ਕਿਹਾ ਕਿ ਇਹ ਇਕ ਦੇਸ਼ ਇਕ ਟੈਕਸ ਦੀ ਕਲਪਨਾ ਨਾਲ ਮਜ਼ਾਕ ਹੈ। ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਤਿੰਨ ਦੀ ਥਾਂ ਬਹੁਪੱਧਰੀ ਟੈਕਸ …

Read More »

ਅਚਲ ਕੁਮਾਰ ਜਿਓਤੀ ਮੁੱਖ ਚੋਣ ਕਮਿਸ਼ਨਰ ਬਣੇ

ਨਵੀਂ ਦਿੱਲੀ : ਜਲੰਧਰ ਨਾਲ ਸਬੰਧਤ ਅਚਲ ਕੁਮਾਰ ਜਿਓਤੀ ਨੂੰ ਨਸੀਮ ਜ਼ੈਦੀ ਦੀ ਥਾਂ ਅਗਲਾ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ 64 ਸਾਲਾ ਜੋਤੀ ਗੁਜਰਾਤ ਦੇ ਮੁੱਖ ਸਕੱਤਰ ਰਹੇ। ਕਾਨੂੰਨ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਜਿਓਤੀ ਛੇ ਜੁਲਾਈ …

Read More »

ਭਾਰਤ ਵਿਚ GST ਹੋਇਆ ਲਾਗੂ

ਨਰਿੰਦਰ ਮੋਦੀ ਵੱਲੋਂ ਜੀਐਸਟੀ ‘ਗੁੱਡ ਐਂਡ ਸਿੰਪਲ ਟੈਕਸ’ ਕਰਾਰ; ਰਾਸ਼ਟਰਪਤੀ ਮੁਖਰਜੀ ਨੇ ਦੱਸਿਆ ਅਹਿਮ ਘਟਨਾ : 80 ਫ਼ੀਸਦੀ ਵਸਤਾਂ ਹੋਣਗੀਆਂ 18 ਫ਼ੀਸਦੀ ਕਰ ਵਾਲੇ ਘੇਰੇ ‘ਚ : ਕਈ ਸੂਬਿਆਂ ਵਿੱਚ ਵਪਾਰੀਆਂ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰੇઠ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 30 ਜੂਨ ਅਤੇ 1 ਜੁਲਾਈ ਦੀ …

Read More »

ਰਾਹੁਲ ਗਾਂਧੀ ਨੇ ਜੀਐਸਟੀ ਨੂੰ ਭੰਡਿਆ, ਮਨਪ੍ਰੀਤ ਬਾਦਲ ਨੇ ਸਲਾਹਿਆ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਹਿਲੀ ਜੁਲਾਈ ਤੋਂ ਦੇਸ਼ ਭਰ ਵਿਚ ਜੀ.ਐਸ.ਟੀ. ਲਾਗੂ ਹੋਣ ਦਾ ਸਵਾਗਤ ਕੀਤਾ ਹੈ। ਹਾਲਾਂਕਿ ਇਸ ਇਤਿਹਾਸਕ ਕੰਮ ਲਈ ਪਾਰਲੀਮੈਂਟ ਹਾਊਸ ਦੇ ਸੈਂਟਰਲ ਹਾਲ ਵਿਚ ਹੋਏ ਸਮਾਗਮ ਦਾ ਕਾਂਗਰਸ ਤੇ ਕਈ ਖੱਬੇ ਪੱਖੀ ਪਾਰਟੀਆਂ ਨੇ ਕਈ ਕਾਰਨਾਂ ਕਰਕੇ ਬਾਈਕਾਟ ਕੀਤਾ, …

Read More »