ਮੰਡੀ/ਬਿਊਰੋ ਨਿਊਜ਼ : ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਐਲਾਨ ਕੀਤਾ ਕਿ ਮੌਜੂਦਾ ਮੁੱਖ ਮੰਤਰੀ ਵੀਰਭੱਦਰ ਸਿੰਘ ਪਾਰਟੀ ਵਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ। ਪੱਡਲ ਮੈਦਾਨ ਵਿਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ, ਨੋਟਬੰਦੀ ਅਤੇ …
Read More »ਮੋਦੀ ਨਾਲ ਵਿਆਹ ਕਰਾਉਣ ਦੀ ਮੰਗ ਨੂੰ ਲੈ ਕੇ ਓਮ ਸ਼ਾਂਤੀ ਨੇ ਜੰਤਰ ਮੰਤਰ ਵਿਖੇ ਲਾਇਆ ਧਰਨਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਇੱਕ ਪਾਸੇ ਜਿੱਥੇ ਜੰਤਰ-ਮੰਤਰ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਇਆ ਜਾ ਰਿਹਾ ਸੀ, ਉੱਥੇ ਦੂਜੇ ਪਾਸੇ ਇੱਕ ਔਰਤ ਅਨੋਖੀ ਖਾਹਿਸ਼ ਲੈ ਕੇ ਧਰਨੇ ‘ਤੇ ਬੈਠ ਗਈ ਹੈ। ਓਮ ਸ਼ਾਂਤੀ ਨਾਂ ਦੀ ਇਹ ਔਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਆਹ ਕਰਵਾਉਣ ਦੀ ਖਾਹਿਸ਼ਮੰਦ ਹੈ। ਇਹ ਔਰਤ ਜੰਤਰ-ਮੰਤਰ ਵਿਖੇ ਪ੍ਰਧਾਨ …
Read More »ਹੈਲੀਕਾਪਟਰ ਹਾਦਸੇ ‘ਚ ਜਾਨ ਗੁਆਉਣ ਵਾਲੇ ਜਵਾਨਾਂ ਦੀਆਂ ਮ੍ਰਿਤਕਾਂ ਦੇਹਾਂ ਨਾਲ ਬਦਸਲੂਕੀ
7 ਸ਼ਹੀਦਾਂ ਦੇ ਮ੍ਰਿਤਕ ਸਰੀਰ ਪੋਲੀਬੈਗ ਤੇ ਗੱਤਿਆਂ ‘ਚ ਲਪੇਟ ਕੇ ਲਿਆਂਦੇ ਗਏ ; ਲੋਕਾਂ ਦਾ ਗੁੱਸਾ ਦੇਖ ਫੌਜ ਬੋਲੀ, ਹੁਣ ਨਹੀਂ ਹੋਵੇਗਾ ਅਜਿਹਾ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਤੀ ਸਫਾਈ, ਭਵਿੱਖ ‘ਚ ਸ਼ਹੀਦਾਂ ਦੇ ਸਰੀਰ ਬਾਡੀ ਬੈਗ ਜਾਂ ਤਾਬੂਤ ‘ਚ ਹੀ ਲੈ ਕੇ ਆਵਾਂਗੇ ਨਵੀਂ ਦਿੱਲੀ …
Read More »ਭਾਰਤੀ ਫੌਜ ‘ਘੱਟ ਸਮੇਂ’ ਵਿਚ ਜੰਗ ਲੜਨ ਲਈ ਤਿਆਰ : ਧਨੋਆ
ਧਨੋਆ ਵੱਲੋਂ ਹਵਾਈ ਸੈਨਾ ਦੇ ਕਈ ਮੁਲਾਜ਼ਮਾਂ ਨੂੰ ਕੀਤਾ ਸਨਮਾਨਿਤ ਹਿੰਡਨ (ਯੂਪੀ)/ਬਿਊਰੋ ਨਿਊਜ਼ : ਏਅਰ ਚੀਫ ਮਾਰਸ਼ਲ ਬੀਐਸ ਧਨੋਆ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ‘ਘੱਟ ਸਮੇਂ’ ਵਿੱਚ ਜੰਗ ਲੜਨ ਲਈ ਤਿਆਰ ਹੈ ਅਤੇ ਮੁਲਕ ਨੂੰ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਚੁਣੌਤੀ ਦਾ ਮੂੰਹ ਤੋੜ ਜਵਾਬ ਦੇਣ ਦੇ ਪੂਰੀ ਤਰ੍ਹਾਂ …
Read More »ਸੋਨੀਪਤ ਬੰਬ ਧਮਾਕਿਆਂ ਦੇ ਮਾਮਲੇ ‘ਚ ਟੁੰਡਾ ਨੂੰ ਉਮਰ ਕੈਦ ਦੀ ਸਜ਼ਾ
ਸੋਨੀਪਤ/ਬਿਊਰੋ ਨਿਊਜ਼ : ਹਰਿਆਣਾ ਦੇ ਸੋਨੀਪਤ ਵਿਖੇ 1996 ਵਿੱਚ ਹੋਏ ਦੋਹਰੇ ਬੰਬ ਧਮਾਕੇ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਨੇ ਅਬਦੁਲ ਕਰੀਮ ਟੁੰਡਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਟੁੰਡਾ ਨੂੰ ਅਦਾਲਤ ਨੇ ਜਨਤਕ ਥਾਵਾਂ ‘ਤੇ ਬੰਬ ਧਮਾਕੇ ਕਰਨ ਤੇ ਗ਼ੈਰ ਕਾਨੂੰਨੀ ਤਰੀਕੇ ਨਾਲ ਬਾਰੂਦ ਰੱਖਣ ਦੇ ਮਾਮਲੇ ਵਿੱਚ ਵੱਖ-ਵੱਖ ਧਾਰਾਵਾਂ …
Read More »ਦਿੱਲੀ ਤੇ ਆਸ-ਪਾਸ ਨਹੀਂ ਵਿਕ ਸਕਣਗੇ ਪਟਾਕੇ
31 ਅਕਤੂਬਰ ਤੱਕ ਪਟਾਕਿਆਂ ਦੀ ਵਿਕਰੀ ‘ਤੇ ਸੁਪਰੀਮ ਕੋਰਟ ਨੇ ਪੂਰੀ ਤਰ੍ਹਾਂ ਲਾਈ ਪਾਬੰਦੀ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਅਤੇ ਐਨਸੀਆਰ ਵਿਚ ਇਸ ਸਾਲ ਦੀਵਾਲੀ ‘ਤੇ ਆਤਿਸ਼ਬਾਜ਼ੀ ਨਹੀਂ ਵੇਚੀ ਜਾਏਗੀ। ਸੁਪਰੀਮ ਕੋਰਟ ਨੇ ਆਤਿਸ਼ਬਾਜ਼ੀ ਦੀ ਵਿਕਰੀ ‘ਤੇ ਪਹਿਲੀ ਨਵੰਬਰ ਤੱਕ ਰੋਕ ਲਾ ਦਿੱਤੀ ਹੈ ਜਿਸ ਨਾਲ ਪਟਾਕਿਆਂ ਦੇ ਵਪਾਰੀਆਂ ਅਤੇ …
Read More »ਪੰਜਾਬ ‘ਚ ਵਧੇਗੀ ਠਾਹ-ਠਾਹ
ਪਟਿਆਲਾ: ਸੁਪਰੀਮ ਕੋਰਟ ਵੱਲੋਂ ਦੀਵਾਲੀ ਮੌਕੇ ਦਿੱਲੀ ਤੇ ਐਨਸੀਆਰ ‘ਚ ਪਟਾਕਿਆਂ ਦੀ ਵਿਕਰੀ ‘ਤੇ ਪਾਬੰਦੀ ਲਾਏ ਜਾਣ ਮਗਰੋਂ ਪੰਜਾਬ ਵਿਚ ਪਟਾਕਿਆਂ ਦੀ ਕੀਮਤ 20 ਫ਼ੀਸਦੀ ਤੋਂ ਜ਼ਿਆਦਾ ਤਕ ਘੱਟ ਹੋ ਗਈ। ਦਿੱਲੀ ਤੋਂ ਬਾਅਦ ਪੰਜਾਬ ਵਿਚ ਪਟਾਕਿਆਂ ਦੀ ਵਿਕਰੀ ਤੇ ਖ਼ਪਤ ਸਭ ਤੋਂ ਵੱਧ ਮੰਨੀ ਜਾਂਦੀ ਹੈ। ਪੰਜਾਬ ਪ੍ਰਦੂਸ਼ਨ ਕੰਟਰੋਲ …
Read More »ਸਾਊਦੀ ਅਰਬ ਤੋਂ ਪੰਜਾਬੀ ਮਹਿਲਾ ਨੇ ਲਾਈ ਗੁਹਾਰ
ਕਿਹਾ, ਮੈਨੂੰ ਟਾਰਚਰ ਕੀਤਾ ਜਾ ਰਿਹਾ ਹੈ ਅਤੇ ਮੈਂ ਇੱਥੇ ਫਸ ਗਈ ਹਾਂ ਨਵੀਂ ਦਿੱਲੀ : ਸਾਊਦੀ ਅਰਬ ਵਿਚ ਰਹਿਣ ਵਾਲੀ ਇਕ ਪੰਜਾਬੀ ਮਹਿਲਾ ਰੀਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿਚ ਉਹ ਲੋਕਾਂ, ਸੰਸਦ ਅਤੇ ਸਰਕਾਰ ਨੂੰ ਇਸ ਇਸਲਾਮਿਕ ਦੇਸ਼ ਵਿਚੋਂ ਬਾਹਰ ਲਿਆਉਣ ਦੀ ਅਪੀਲ ਕਰ ਰਹੀ ਹੈ। …
Read More »ਆਰੂਸ਼ੀ ਕਤਲ ਕੇਸ ਦਾ ਇਲਾਹਾਬਾਦ ਹਾਈਕੋਰਟ ਨੇ ਸੁਣਾਇਆ ਫੈਸਲਾ
ਅਦਾਲਤ ਨੇ ਆਰੂਸ਼ੀ ਦੇ ਮਾਂ-ਬਾਪ ਨੂੰ ਕੀਤਾ ਬਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਨੋਇਡਾ ਦੇ ਚਰਚਿਤ ਆਰੂਸ਼ੀ-ਹੇਮਰਾਜ ਕਤਲ ਕੇਸ ਵਿੱਚ ਇਲਾਹਾਬਾਦ ਹਾਈਕੋਰਟ ਨੇ ਸੀ.ਬੀ.ਆਈ. ਅਦਾਲਤ ਦੇ ਫ਼ੈਸਲੇ ਨੂੰ ਪਲਟਦਿਆਂ ਮ੍ਰਿਤਕਾ ਦੇ ਮਾਂ-ਬਾਪ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਰਾਜੇਸ਼ ਤੇ ਨੁਪੂਰ ਤਲਵਾਰ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। …
Read More »ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਾਰ ਚੋਰੀ
ਸਕੱਤਰੇਤ ਦੇ ਬਾਹਰ ਖੜ੍ਹੀ ਸੀ ਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਪੁਲਿਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਅਪਰਾਧੀਆਂ ਦੇ ਹੌਸਲੇ ਬੁਲੰਦ ਹੀ ਲੱਗਦੇ ਹਨ। ਇਸ ਦੀ ਤਾਜ਼ਾ ਮਿਸਾਲ ਅੱਜ ਦੇਖਣ ਨੂੰ ਮਿਲੀ, ਜਦ ਦਿੱਲੀ ਸਕੱਤਰੇਤ ਦੇ ਬਾਹਰੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਾਰ ਚੋਰੀ ਹੋ ਗਈ। ਸੂਚਨਾ ਮਿਲਦਿਆਂ ਹੀ ਦਿੱਲੀ …
Read More »