ਸ੍ਰੀਨਗਰ/ਬਿਊਰੋ ਨਿਊਜ਼ : ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਜਿਹੜੇ ਕਿ ਡੋਗਰਾ ਰੈਜਮੈਂਟ ਨਾਲ ਸਬੰਧਿਤ ਹਨ, ਉੱਤਰੀ ਕਮਾਨ ਸਥਿਤ ਊਧਮਪੁਰ ਦੇ ਨਵੇਂ ਮੁਖੀ ਹੋਣਗੇ। ਉਨ੍ਹਾਂ ਨੂੰ ਲੈਫ: ਜਨਰਲ ਦੇਵਰਾਜ ਅੰਬੂ ਦੇ ਸਥਾਨ ‘ਤੇ ਜਿਨ੍ਹਾਂ ਨੂੰ ਫ਼ੌਜ ਦਾ ਉਪ-ਮੁਖੀ ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਦਾ ਸਥਾਨ ਲੈਣਗੇ। ਲੈਫ. ਜਨਰਲ ਸਿੰਘ ਜਿਹੜੇ ਕਿ ਡਾਇਰੈਕਟਰ …
Read More »ਸਿੱਖ ਕਤਲੇਆਮ ਦੇ ਮੁਲਜ਼ਮ ਸੱਜਣ ਕੁਮਾਰ ਦਾ ਹੋਇਆ ਲਾਈ ਡਿਟੈਕਟਰ ਟੈਸਟ
15 ਦਿਨ ਬਾਅਦ ਆਵੇਗੀ ਰਿਪੋਰਟ ਨਵੀਂ ਦਿੱਲੀ/ਬਿਊਰੋ ਨਿਊਜ : ’84 ਸਿੱਖ ਕਤਲੇਆਮ ਦੇ ਮੁਲਜ਼ਮ ਸੱਜਣ ਕੁਮਾਰ ਦਾ ਬੁੱਧਵਾਰ ਨੂੰ ਲਾਈ ਡਿਟੈਕਟਰ ਟੈਸਟ ਕੀਤਾ ਗਿਆ। ਇਹ ਟੈਸਟ ਕਿਸੇ ਵੀ ਵਿਅਕਤੀ ਦਾ ਝੂਠ ਫੜਨ ਲਈ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਜਵਾਹਰ ਵਿੰਦਰ ਕੋਹਲੀ ਦੇ ਬਿਆਨਾਂ ਦੇ ਆਧਾਰ ‘ਤੇ ਅਦਾਲਤ ਵੱਲੋਂ ਹੁਕਮ …
Read More »ਸੀ.ਬੀ.ਐਸ.ਈ. ਨੇ 10ਵੀਂ ਜਮਾਤ ਦੇ ਨਤੀਜੇ ਐਲਾਨੇ
500 ‘ਚੋਂ 499 ਨੰਬਰ ਲੈ ਕੇ ਚਾਰ ਵਿਦਿਆਰਥੀ ਬਣੇ ਟੌਪਰ ਹੌਸਲੇ ਨੂੰ ਸਲਾਮ : ਹਾਦਸੇ ਤੋਂ ਬਾਅਦ ਹਿੱਲਣ-ਜੁੱਲਣ ‘ਚ ਵੀ ਅਸਮਰਥ ਖੁਸ਼ੀ ਨੇ 10ਵੀਂ ਦੀ ਦਿੱਤੀ ਸੀ ਪ੍ਰੀਖਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਸੀ.ਬੀ.ਐਸ.ਈ. ਨੇ ਦਸਵੀਂ ਦੇ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ। ਜਾਰੀ ਕੀਤੇ ਗਏ 10ਵੀਂ ਦੇ ਨਤੀਜਿਆਂ ਵਿਚ ਹਰਿਆਣਾ …
Read More »ਜਲੰਧਰ ਦੀ ਖੁਸ਼ੀ 4 ਮਹੀਨੇ ਪਹਿਲਾਂ ਸਕੂਲ ਦੀ ਚੌਥੀ ਮੰਜ਼ਿਲ ਤੋਂ ਡਿਗੀ ਸੀ, ਸਟਰੈਚਰ ‘ਤੇ ਹੀ ਦਿੱਤੇ 10ਵੀਂ ਦੇ ਪੇਪਰ ਅਤੇ 73.2 ਫੀਸਦੀ ਨੰਬਰ ਲੈ ਕੇ ਬਣੀ ਮਿਸਾਲ
ਜਲੰਧਰ : ਇਨਸਾਨ ਜੇਕਰ ਹਿੰਮਤ ਨਾ ਹਾਰੇ ਤਾਂ ਹਰ ਵੱਡੀ ਤੋਂ ਵੱਡੀ ਚੁਣੌਤੀ ਨੂੰ ਹੱਲ ਕਰ ਸਕਦਾ ਹੈ। ਇਸ ਗੱਲ ਦੀ ਮਿਸਾਲ ਬਣੀ ਹੈ ਜਲੰਧਰ ਦੇ ਇਕ ਸਕੂਲ ਦੀ ਚਾਰ ਮੰਜ਼ਿਲਾਂ ਇਮਾਰਤ ਤੋਂ ਚਾਰ ਮਹੀਨੇ ਪਹਿਲਾਂ ਡਿਗੀ ਖੁਸ਼ੀ। ਉਹ ਨਾ ਕੇਵਲ ਆਪਣੀਆਂ ਗੰਭੀਰ ਸੱਟਾਂ ਤੋਂ ਉਭਰੀ ਬਲਕਿ ਉਸ ਨੇ ਅਜਿਹੇ …
Read More »ਦਿਗਵਿਜੈ ਸਿੰਘ ਨੇ ਨਿਤਿਨ ਗਡਕਰੀ ਤੋਂ ਮੰਗੀ ਮੁਆਫੀ
ਗਡਕਰੀ ਨੇ ਮਾਣਹਾਨੀ ਦਾ ਕੇਸ ਲਿਆ ਵਾਪਸ ਨਵੀਂ ਦਿੱਲੀ : ਦੇਸ਼ ਦੀ ਰਾਜਨੀਤੀ ਵਿਚ ਅੱਜ ਕੱਲ੍ਹ ਮੁਆਫੀ ਮੰਗਣ ਦਾ ਦੌਰ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਬਾਅਦ ਹੁਣ ਕਾਂਗਰਸ ਦੇ ਆਗੂਆਂ ਨੇ ਵੀ ਕੇਂਦਰੀ ਮੰਤਰੀ ਤੋਂ ਮੁਆਫੀ ਮੰਗੀ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਮੱਧ ਪ੍ਰਦੇਸ਼ ਦੇ …
Read More »ਜੇਤਲੀ ਨੇ ਵਾਪਸ ਲਿਆ ਕੁਮਾਰ ਵਿਸ਼ਵਾਸ ਵਿਰੁੱਧ ਮਾਣਹਾਨੀ ਦਾ ਕੇਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ‘ਤੇ ਕੀਤਾ ਮਾਣਹਾਨੀ ਦਾ ਮੁਕੱਦਮਾ ਵਾਪਸ ਲੈ ਲਿਆ ਹੈ। ਇਸ ਨਾਲ ਕਈ ਮਹੀਨਿਆਂ ਤੋਂ ਚੱਲ ਰਿਹਾ ਇਹ ਮਾਮਲਾ ਖਤਮ ਹੋ ਗਿਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵਿਸ਼ਵਾਸ ਨੇ ਅਰੁਣ ਜੇਤਲੀ ਨੂੰ ਇੱਕ …
Read More »ਰਾਮ ਰਹੀਮ ਤੇ ਅਦਿੱਤਿਆ ਨੇ ਘੜੀ ਸੀ ਗੜਬੜ ਦੀ ਸਕੀਮ
ਦੋ ‘ਪ੍ਰੇਮੀ’ ਹੋਏ ਬਾਗੀ, ਮੌਕੇ ਦਾ ਗਵਾਹ ਬਣ ਗਿਆ ਸਰਕਾਰੀ ਗਵਾਹ, ਰਾਕੇਸ਼, ਸੁਭਾਸ਼ ਨੇ ਸੁਣੀ ਸੀ ਦੋਵਾਂ ਜਣਿਆਂ ਦੀ ਗੱਲਬਾਤ ਪੰਚਕੂਲਾ : ਡੇਰਾ ਸਿਰਸਾ ਦੇ ਮੁਖੀ ਰਹੇ ਗੁਰਮੀਤ ਰਾਮ ਰਹੀਮ ਤੇ ਡੇਰੇ ਦੇ ਬੁਲਾਰੇ ਡਾ. ਅਦਿੱਤਿਆ ਇੰਸਾਂ ਨੇ ਖੁਫੀਆ ਮੀਟਿੰਗ ਕਰਕੇ 17 ਅਗਸਤ 2017 ਨੂੰ ‘ਇਕ ਸਕੀਮ’ ਬਣਾਈ ਸੀ। ਗੁਰਮੀਤ …
Read More »ਸਿੱਖ ਕਤਲੇਆਮ ਦੇ ਮੁਲਜ਼ਮ ਸੱਜਣ ਕੁਮਾਰ ਦਾ ਹੋਇਆ ਲਾਈ ਡਿਟੈਕਟਰ ਟੈਸਟ
15 ਦਿਨ ਬਾਅਦ ਆਵੇਗੀ ਰਿਪੋਰਟ ਨਵੀਂ ਦਿੱਲੀ/ਬਿਊਰੋ ਨਿਊਜ ’84 ਸਿੱਖ ਕਤਲੇਆਮ ਦੇ ਮੁਲਜ਼ਮ ਸੱਜਣ ਕੁਮਾਰ ਦਾ ਅੱਜ ਲਾਈ ਡਿਟੈਕਟਰ ਟੈਸਟ ਕੀਤਾ ਗਿਆ। ਇਹ ਟੈਸਟ ਕਿਸੇ ਵੀ ਵਿਅਕਤੀ ਦਾ ਝੂਠ ਫੜਨ ਲਈ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਜਵਾਹਰ ਵਿੰਦਰ ਕੋਹਲੀ ਦੇ ਬਿਆਨਾਂ ਦੇ ਆਧਾਰ ‘ਤੇ ਅਦਾਲਤ ਵੱਲੋਂ ਹੁਕਮ ਦਿੱਤੇ ਜਾਣ …
Read More »ਪਤੀ ਗਿਆ ਵਿਦੇਸ਼, ਮਗਰੋਂ ਸਹੁਰੇ ਨੇ ਨੂੰਹ ਦੇ ਮਾਰੀ ਗੋਲੀ, ਹੋਈ ਮੌਤ
ਦੋ ਸਾਲ ਪਹਿਲਾਂ ਅਨੀਤਾ ਦਾ ਹੋਇਆ ਵਿਆਹ ਨਵਾਂਸ਼ਹਿਰ/ਬਿਊਰੋ ਨਿਊਜ਼ ਜ਼ਿਲ੍ਹਾ ਨਵਾਂਸ਼ਹਿਰ ਦੀ ਤਹਿਸੀਲ ਬਲਾਚੌਰ ਦੇ ਨਜ਼ਦੀਕੀ ਪਿੰਡ ਠਠਿਆਲਾ ਬੇਟ ਵਿਚ ਸਹੁਰੇ ਨੇ ਆਪਣੀ ਨੂੰਹ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਅਨੀਤਾ ਦਾ ਵਿਆਹ ਕਮਲ ਰਾਣਾ ਨਾਲ ਦੋ ਸਾਲ ਪਹਿਲਾਂ ਹੋਇਆ ਸੀ। ਮ੍ਰਿਤਕ ਦਾ ਪਤੀ 9 ਮਹੀਨੇ ਪਹਿਲਾਂ ਵਿਦੇਸ਼ …
Read More »ਬੈਂਕਾਂ ਦੇ 10 ਲੱਖ ਕਰਮਚਾਰੀਆਂ ਨੇ ਕੀਤੀ ਦੋ ਦਿਨਾਂ ਹੜਤਾਲ
ਫਾਜ਼ਿਲਕਾ ‘ਚ ਪ੍ਰਦਰਸ਼ਨ ਕਰ ਰਹੇ ਬੈਂਕ ਕਰਮਚਾਰੀ ਦੀ ਮੌਤ ਮੁੰਬਈ/ਬਿਊਰੋ ਨਿਊਜ਼ ਦੇਸ਼ ਭਰ ਦੇ 10 ਲੱਖ ਤੋਂ ਜ਼ਿਆਦਾ ਬੈਂਕ ਕਰਮਚਾਰੀਆਂ ਨੇ ਅੱਜ ਤੋਂ ਦੋ ਦਿਨ ਦੀ ਹੜਤਾਲ ਕੀਤੀ । ਬੈਂਕ ਕਰਮਚਾਰੀਆਂ ਦਾ ਕਹਿਣਾ ਹੈ ਕਿ ਤਨਖਾਹ ਵਿਚ 2 ਫੀਸਦੀ ਦਾ ਵਾਧਾ ਕੋਈ ਮਾਅਨੇ ਨਹੀਂ ਰੱਖਦਾ। ਬੈਂਕ ਕਰਮਚਾਰੀਆਂ ਦੀ ਇਹ ਹੜਤਾਲ …
Read More »