ਅਗਵਾ ਕੀਤੇ ਗਏ ਵਿਅਕਤੀਆਂ ਵਿਚ ਇਕ ਡੀਐਸਪੀ ਦਾ ਭਰਾ ਵੀ ਸ਼ਾਮਲ ਸ੍ਰੀਨਗਰ/ਬਿਊਰੋ ਨਿਊਜ਼ ਅੱਤਵਾਦੀਆਂ ਨੇ ਲੰਘੇ ਦੋ ਦਿਨਾਂ ਵਿਚ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਪੁਲਿਸ ਕਰਮਚਾਰੀਆਂ ਦੇ ਨੌਂ ਪਰਿਵਾਰਕ ਮੈਂਬਰ ਅਗਵਾ ਕਰ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਇਨ੍ਹਾਂ ਵਿਅਕਤੀਆਂ ਨੂੰ ਘਰਾਂ ਵਿਚੋਂ ਅਗਵਾ ਕਰਕੇ ਲੈ ਗਏ। ਸੁਰੱਖਿਆ …
Read More »ਆਰੀਬੀਆਈ ਨੇ ਦੋ ਸਾਲ ਬਾਅਦ ਜਾਰੀ ਕੀਤੀ ਰਿਪੋਰਟ
ਪੰਜ ਸੌ ਤੇ ਹਜ਼ਾਰ ਤੇ 99.3 ਫੀਸਦੀ ਕਰੰਸੀ ਨੋਟ ਵਾਪਸ ਆਏ ਮੁੰਬਈ : ਆਰਬੀਆਈ ਨੇ ਮੰਨਿਆ ਹੈ ਕਿ ਨਵੰਬਰ 2016 ਵਿੱਚ ਗ਼ੈਰਕਾਨੂੰਨੀ ਐਲਾਨੇ ਗਏ 500 ਤੇ 1000 ਰੁਪਏ ਦੀ ਕੁੱਲ 15.41 ਲੱਖ ਕਰੋੜ ਰੁਪਏ ਦੀ ਕਰੰਸੀ ਵਿੱਚੋਂ 99.30 ਫ਼ੀਸਦ ਜਾਂ 15.31 ਲੱਖ ਕਰੋੜ ਰੁਪਏ ਉਸ ਕੋਲ ਵਾਪਸ ਆ ਗਏ ਹਨ। …
Read More »ਮਹਾਰਾਸ਼ਟਰ ਪੁਲਿਸ ਦੀ ਕਾਰਵਾਈ ਦੀ ਨਿਕਲੀ ਫੂਕ
ਸੁਪਰੀਮ ਕੋਰਟ ਨੇ ਪੰਜ ਬੁੱਧੀਜੀਵੀਆਂ ਨੂੰ ਦਿੱਤੀ ਰਾਹਤ ਨਵੀਂ ਦਿੱਲੀ/ਬਿਊਰੋ ਨਿਊਜ਼ : ਨਾਗਰਿਕ ਅਧਿਕਾਰਾਂ ਦੇ ਪੰਜ ਉੱਘੇ ਕਾਰਕੁਨਾਂ ਦੀਆਂ ਗ੍ਰਿਫ਼ਤਾਰੀਆਂ ਦੀ ਮਹਾਰਾਸ਼ਟਰ ਪੁਲਿਸ ਦੀ ਕਾਰਵਾਈ ਦੀ ਉਦੋਂ ਫੂਕ ਨਿਕਲ ਗਈ ਜਦੋਂ ਸੁਪਰੀਮ ਕੋਰਟ ਨੇ ਆਖਿਆ ਕਿ ਵਿਰੋਧ ਲੋਕਤੰਤਰ ਦਾ ਸੇਫਟੀ ਵਾਲਵ ਹੈ ਤੇ ਨਾਲ ਹੀ ਤਾਕੀਦ ਕੀਤੀ ਕਿ ਗ੍ਰਿਫ਼ਤਾਰ ਕੀਤੇ …
Read More »ਰਾਮ ਰਹੀਮ ਨੇ ਜੇਲ੍ਹ ‘ਚ ਗੁਜ਼ਾਰਿਆ ਇਕ ਸਾਲ
ਡੇਰਾ ਮੁਖੀ ਹੁਣ ਚੁੱਪ-ਚਾਪ ਖਾਂਦਾ ਹੈ ਜੇਲ੍ਹ ਦੀ ਰੋਟੀ ਚੰਡੀਗੜ੍ਹ/ਬਿਊਰੋ ਨਿਊਜ਼ : ਦੋ ਸਾਧਵੀਆਂ ਨਾਲ ਜਬਰ ਜਨਾਹ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਗਏ ਨੂੰ ਪੂਰਾ ਇਕ ਸਾਲ ਹੋ ਗਿਆ ਹੈ। ਪਿਛਲੇ ਸਾਲ ਤੋਂ …
Read More »ਜਹਾਜ਼ ਅਗਵਾ ਮਾਮਲੇ ‘ਚੋਂ ਸਤਨਾਮ ਸਿੰਘ ਪਾਉਂਟਾ ਤੇ ਤਜਿੰਦਰਪਾਲ ਸਿੰਘ ਹੋਏ ਬਰੀ
37 ਸਾਲਾਂ ਬਾਅਦ ਦੋਵੇਂ ਸਿੰਘਾਂ ਨੂੰ ਮਿਲੀ ਰਿਹਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਹਵਾਈ ਅੱਡੇ ਤੋਂ ਸ੍ਰੀਨਗਰ ਜਾ ਰਹੇ ਹਵਾਈ ਜਹਾਜ਼ ਨੂੰ 29 ਸਤੰਬਰ 1981 ਨੂੰ ਅਗ਼ਵਾ ਕਰਕੇ ਲਾਹੌਰ ਲੈ ਜਾਣ ਦੇ ਦੋਸ਼ੀ ਭਾਈ ਸਤਨਾਮ ਸਿੰਘ ਪਾਉਂਟਾ ਅਤੇ ਭਾਈ ਤਜਿੰਦਰਪਾਲ ਸਿੰਘ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਦੇਸ਼ਧ੍ਰੋਹ ਦੇ ਮੁੱਕਦਮੇ …
Read More »ਜੰਮੂ ਕਸ਼ਮੀਰ ਦੇ ਸ਼ੋਪੀਆ ‘ਚ ਵੱਡਾ ਅੱਤਵਾਦੀ ਹਮਲਾ
ਪੁਲਿਸ ਦੇ ਚਾਰ ਜਵਾਨ ਸ਼ਹੀਦ, ਅਨੰਤਨਾਗ ‘ਚ ਦੋ ਅੱਤਵਾਦੀ ਵੀ ਮਾਰੇ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ ਸ਼ੋਪੀਆ ਵਿਚ ਅੱਜ ਅੱਤਵਾਦੀਆਂ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਪੁਲਿਸ ਦੇ ਚਾਰ ਜਵਾਨ ਸ਼ਹੀਦ ਹੋ ਗਏ। ਇਸ ਤੋਂ ਪਹਿਲਾਂ ਅੱਜ ਸਵੇਰੇ ਅਨੰਤਨਾਗ ਵਿਚ ਸੁਰੱਖਿਆ ਬਲਾਂ ਨੇ ਇਕ ਮੁਕਾਬਲੇ ਵਿਚ …
Read More »ਜਹਾਜ਼ ਅਗਵਾ ਮਾਮਲੇ ‘ਚੋਂ ਦੋ ਬਜੁਰਗ ਸਿੱਖ ਬਰੀ
ਨਵੀਂ ਦਿੱਲੀ/ਬਿਊਰੋ ਨਿਊਜ਼ 1981 ਵਿੱਚ 111 ਮੁਸਾਫ਼ਰਾਂ ਨਾਲ ਭਰੇ ਹੋਏ ਜਹਾਜ਼ ਨੂੰ ਅਗ਼ਵਾ ਕਰਨ ਦੇ ਮਾਮਲੇ ‘ਚ ਦਿੱਲੀ ਦੀ ਅਦਾਲਤ ਵਲੋਂ ਅੱਜ ਦੋ ਸਿੱਖਾਂ ਨੂੰ ਬਰੀ ਕਰ ਦਿੱਤਾ ਗਿਆ। ਚੇਤੇ ਰਹੇ ਕਿ ਦਿੱਲੀ ਤੋਂ ਸ਼੍ਰੀਨਗਰ ਜਾ ਰਹੀ ਫਲਾਈਟ ਨੂੰ ਅਗਵਾ ਕਰਕੇ ਲਾਹੌਰ ਲਿਜਾਣ ਦੇ ਮਾਮਲੇ ਵਿਚ ਸਤਨਾਮ ਸਿੰਘ ਪਾਉਂਟਾ ਅਤੇ …
Read More »ਏਸ਼ੀਆਈ ਖੇਡਾਂ ‘ਚ ਧਾਰੁਨ ਨੇ ਪੁਰਸ਼ਾਂ ਦੀ 400 ਮੀਟਰ ਹਰਡਲ ਦੌੜ ‘ਚ ਜਿੱਤਿਆ ਚਾਂਦੀ ਦਾ ਤਮਗਾ
ਪੀਵੀ ਸਿੰਧੂ ਬੈਡਮਿੰਟਨ ਦੀ ਖੇਡ ‘ਚ ਫਾਈਨਲ ‘ਚ ਪਹੁੰਚੀ ਨਵੀਂ ਦਿੱਲੀ/ਬਿਊਰੋ ਨਿਊਜ਼ ਏਸ਼ੀਆਈ ਖੇਡਾਂ ਵਿਚ ਭਾਰਤੀ ਅਥਰੀਟ ਧਾਰੁਨ ਨੇ ਪੁਰਸ਼ਾਂ ਦੀ 400 ਮੀਟਰ ਹਰਡਜ਼ ਦੌੜ ਵਿਚ ਚਾਂਦੀ ਦਾ ਤਮਗਾ ਜਿੱਤ ਲਿਆ ਹੈ। ਇਸਦੇ ਨਾਲ ਹੀ ਭਾਰਤੀ ਮਹਿਲਾ ਹਾਕੀ ਟੀਮ ਵੀ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਉਸ ਨੇ ਥਾਈਲੈਂਡ ਦੀ ਟੀਮ …
Read More »ਵਾਜਪਾਈ ਦੀ ਭਤੀਜੀ ਦਾ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ‘ਤੇ ਹਮਲਾ
ਕਿਹਾ-ਦੋਵਾਂ ਦਾ ਪਿਆਰ ਸ਼ਰਧਾ ਨਹੀਂ ਵੋਟਾਂ ਦੀ ਸਿਆਸਤ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਦੀ ਭਤੀਜੀ ਤੇ ਸਾਬਕਾ ਸੰਸਦ ਮੈਂਬਰ ਕਰੁਣਾ ਸ਼ੁਕਲਾ ਨੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ …
Read More »ਰਾਂਚੀ ਹਾਈਕੋਰਟ ਨੇ ਲਾਲੂ ਯਾਦਵ ਨੂੰ ਦਿੱਤਾ ਵੱਡਾ ਝਟਕਾ
30 ਅਗਸਤ ਤੱਕ ਆਤਮ ਸਮਰਪਣ ਕਰਨ ਦੇ ਦਿੱਤੇ ਹੁਕਮ ਰਾਂਚੀ/ਬਿਊਰੋ ਨਿਊਜ਼ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਦੀ ਮਿਆਦ ਨੂੰ ਅੱਗੇ ਵਧਾਉਣ ਤੋਂ ਰਾਂਚੀ ਹਾਈਕੋਰਟ ਨੇ ਇਨਕਾਰ ਕਰ ਦਿੱਤਾ ਹੈ। ਲਾਲੂ ਵਲੋਂ ਇਹ ਅਪੀਲ ਕੀਤੀ ਗਈ ਸੀ ਕਿ ਉਨ੍ਹਾਂ ਦੀ …
Read More »