ਕਿਹਾ – ਗੱਲਬਾਤ ਰਾਹੀਂ ਮਸਲੇ ਦਾ ਸਥਾਈ ਹੱਲ ਕੱਢਿਆ ਜਾਵੇ ਨਵੀਂ ਦਿੱਲੀ/ਬਿਊਰੋ ਨਿਊਜ਼ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਫਿਦਾਈਨ ਹਮਲੇ ਸਬੰਧੀ ਗੱਲ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਬਹੁਤ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਹ ਕਾਇਰਤਾ ਭਰਪੂਰ ਹਰਕਤ ਹੈ ਅਤੇ ਗੱਲਬਾਤ ਰਾਹੀਂ ਇਸ ਦਾ …
Read More »ਭਾਰਤ ਨੇ ਪਾਕਿ ਕੋਲੋਂ ਖੋਹਿਆ ‘ਮੋਸਟ ਫੇਵਰਡ ਨੇਸ਼ਨ’ ਦਾ ਦਰਜਾ
ਸੁਰੱਖਿਆ ਬਲਾਂ ਨੂੰ ਕਾਰਵਾਈ ਦੀ ਦਿੱਤੀ ਖੁੱਲ੍ਹੀ ਛੁੱਟੀ ਨਵੀਂ ਦਿੱਲੀ/ਬਿਊਰੋ ਨਿਊਜ਼ ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅੱਜ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਅਹਿਮ ਬੈਠਕ ਹੋਈ ਹੈ। ਇਕ ਘੰਟੇ ਤੋਂ ਵੱਧ ਸਮੇਂ ਤੱਕ ਹੋਈ ਬੈਠਕ ਵਿਚ ਪਾਕਿਸਤਾਨ ਨੂੰ ਦਿੱਤੇ ਗਏ …
Read More »ਗੁਰੂ ਗ੍ਰੰਥ ਸਾਹਿਬ ਦਾ ਬੰਗਾਲੀ ਅਨੁਵਾਦ ਰਿਲੀਜ਼
ਕੋਲਕਾਤਾ : ਮੁਲਕ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਥੇ ਗੁਰੂ ਗ੍ਰੰਥ ਸਾਹਿਬ ਦੇ ਬੰਗਲਾ ਭਾਸ਼ਾ ਵਿੱਚ ਕੀਤੇ ਅਨੁਵਾਦ ਨੂੰ ਰਿਲੀਜ਼ ਕੀਤਾ। ਪੰਜ ਸੈਂਚੀਆਂ ਵਾਲੇ ਇਸ ਅਨੁਵਾਦ ਨੂੰ ਇਥੇ ਗੋਲਪਾਰਕ ਵਿੱਚ ਰਾਮਕ੍ਰਿਸ਼ਨ ਮਿਸ਼ਨ ਇੰਸਟੀਚਿਊਟ ਆਫ਼ ਕਲਚਰ ਵੱਲੋਂ ਕਰਵਾਏ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ। ਸਮਾਗਮ ਗੁਰੂ ਨਾਨਕ ਦੇਵ ਜੀ ਦੇ ਅਗਾਮੀ …
Read More »ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਊਧਮ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਲਈ ਜੰਤਰ ਮੰਤਰ ‘ਤੇ ਧਰਨਾ
ਭਗਤ ਸਿੰਘ ਦੇ ਭਤੀਜੇ ਕਿਰਨਜੀਤ ਸਿੰਘ ਤੇ ਅਭੈ ਸੰਧੂ ਨੇ ਧਰਨਾਕਾਰੀਆਂ ਦਾ ਵਧਾਇਆ ਹੌਸਲਾ ਨਵੀਂ ਦਿੱਲੀ : ਦਿੱਲੀ ਦੇ ਜੰਤਰ-ਮੰਤਰ ਉੱਪਰ ਧਰਨਾ ਦੇ ਕੇ ਮੰਗ ਕਰਨ ਵਾਲੀ ਜਬਰ ਵਿਰੁੱਧ ਐਕਸ਼ਨ ਤੇ ਵੈੱਲਫੇਅਰ ਕਮੇਟੀ (ਨਵਾਂ ਸ਼ਹਿਰ) ਦੇ ਆਗੂਆਂ ਦਾ ਸਮਰਥਨ ਕਰਨ ਲਈ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਭਤੀਜੇ ਕਿਰਨਜੀਤ ਸਿੰਘ ਤੇ ਅਭੈ …
Read More »ਮੋਦੀ ਖਿਲਾਫ਼ ਇਕ ਦਿਨਾ ਭੁੱਖ ਹੜਤਾਲ ‘ਤੇ ਬੈਠੇ ਨਾਇਡੂ
ਕਈ ਵਿਰੋਧੀ ਪਾਰਟੀਆਂ ਨੇ ਨਾਇਡੂ ਦਾ ਕੀਤਾ ਸਮਰਥਨ ਨਵੀਂ ਦਿੱਲੀ : ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਇੱਕ ਦਿਨ ਦੇ ਧਰਨੇ ‘ਤੇ ਬੈਠੇ ਮੁੱਖ ਮੰਤਰੀ ਐਨ. ਚੰਦਰ ਬਾਬੂ ਨਾਇਡੂ ਨੂੰ ਸਮਰਥਨ ਦੇਣ ਲਈ ਕਈ ਵਿਰੋਧੀ ਪਾਰਟੀਆਂ ਦੇ ਨੇਤਾ ਆਂਧਰਾ ਭਵਨ ਪਹੁੰਚੇ। ਨਾਇਡੂ ਦੇ …
Read More »ਵਾਤਾਵਰਨ ਬਚਾਓ ਮੁਹਿੰਮ : ਸੰਸਥਾ ਦੇ ਮੈਂਬਰ ਹਰਸ਼ਰਨ ਗਿੱਲ ਨੇ ਕਿਹਾ, ਕਾਰੀਗਰ ਟਰੇਂਡ ਕਰ ਦਿੱਤੇ ਹਨ, ਜੂਨ ‘ਚ ਪ੍ਰੋਜੈਕਟ ਹੋਵੇਗਾ ਸ਼ੁਰੂ
ਅਮਰੀਕਾ ਦੀ ਤਰਜ ‘ਤੇ ਐਨ ਆਰ ਆਈਜ਼ ਦੀ ਸੰਸਥਾ, ‘ਪਾਦਸ਼ਾਹ’ ਪੰਜਾਬ ‘ਚ ਘਰਾਂ ਦੇ ਨਿਰਮਾਣ ‘ਚ ਕਰੇਗੀ ਪਰਾਲੀ ਦਾ ਇਸਤੇਮਾਲ ਤਾਂ ਕਿ ਕਿਸਾਨ ਪਰਾਲੀ ਜਲਾਉਣ ਦੀ ਬਜਾਏ ਵੇਚ ਸਕਣ ਨਿਹਾਲ ਸਿੰਘ ਵਾਲਾ : ਅਮਰੀਕਾ ‘ਚ ਵਾਤਾਵਰਣ ਸੰਭਾਲ ‘ਚ ਲੱਗੀ ਐਨ ਆਰ ਆਈਜ਼ ਦੀ ਸੰਸਥਾ ‘ਪਾਦਸ਼ਾਹ’ ਪੰਜਾਬ ਦੇ ਕਿਸਾਨਾਂ ਨੂੰ ਵੀ …
Read More »ਜੱਲਿਆਂਵਾਲਾ ਬਾਗ਼ ਕੌਮੀ ਸਮਾਰਕ ਬਿੱਲ ਨੂੰ ਲੋਕ ਸਭਾ ‘ਚ ਮਿਲੀ ਮਨਜ਼ੂਰੀ
ਜੱਲਿਆਂਵਾਲਾ ਬਾਗ ਦੇ ਸੁਧਾਰ ਲਈ 24 ਕਰੋੜ ਰੁਪਏ ਜਾਰੀ ਕੀਤੇ ਗਏ ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ ਸਭਾ ਨੇ ਜੱਲਿਆਂਵਾਲਾ ਬਾਗ਼ ਕੌਮੀ ਸਮਾਰਕ ਬਿੱਲ 2018 ਨੂੰ ਪ੍ਰਵਾਨਗੀ ਦੇ ਦਿੱਤੀ, ਜਿਸ ‘ਚ ਟਰੱਸਟੀ ਦੇ ਰੂਪ ਵਿਚ ‘ਭਾਰਤੀ ਕੌਮੀ ਕਾਂਗਰਸ ਦੇ ਪ੍ਰਧਾਨ’ ਨੂੰ ਹਟਾਉਣ ਦਾ ਮਤਾ ਦਿੱਤਾ ਗਿਆ ਹੈ। ਬਿੱਲ ਵਿਚ ਜੱਲਿਆਂਵਾਲਾ ਬਾਗ਼ ਨੈਸ਼ਨਲ …
Read More »ਦਿੱਲੀ ਦੇ ਇਕ ਹੋਟਲ ‘ਚ ਲੱਗੀ ਭਿਆਨਕ ਅੱਗ
17 ਵਿਅਕਤੀਆਂ ਦੀ ਮੌਤ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਦੇ ਕਰੋਲਬਾਗ ਵਿਚ ਪੈਂਦੇ ਅਰਪਿਤ ਪੈਲੇਸ ਵਿਚ ਅੱਜ ਤੜਕੇ ਭਿਆਨਕ ਅੱਗ ਲੱਗ ਗਈ, ਜਿਸ ਵਿਚ ਮਰਨ ਵਾਲਿਆਂ ਦੀ ਗਿਣਤੀ 17 ਹੋ ਗਈ ਹੈ। ਜਾਨ ਬਚਾਉਣ ਲਈ ਕਈ ਵਿਅਕਤੀਆਂ ਨੇ ਚੌਥੀ ਮੰਜ਼ਿਲ ਤੋਂ ਛਾਲਾਂ ਵੀ ਮਾਰ ਦਿੱਤੀਆਂ। ਗੰਭੀਰ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ …
Read More »ਜੈਪੁਰ ‘ਚ ਰਾਬਰਟ ਵਾਡਰਾ ਅਤੇ ਉਸਦੀ ਮਾਂ ਕੋਲੋਂ ਹੋਈ ਪੁੱਛਗਿੱਛ
ਦਿੱਲੀ ‘ਚ ਈ.ਡੀ. ਦੇ ਸਾਹਮਣੇ ਵੀ ਹੋ ਚੁੱਕੀ ਹੈ ਪੇਸ਼ੀ ਨਵੀਂ ਦਿੱਲੀ/ਬਿਊਰੋ ਨਿਊਜ਼ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਬੀਕਾਨੇਰ ਜ਼ਿਲ੍ਹੇ ਵਿਚ ਕਥਿਤ ਜ਼ਮੀਨ ਘੁਟਾਲੇ ਦੇ ਸਬੰਧ ਵਿਚ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਜ਼ਦੀਕੀ ਰਿਸ਼ਤੇਦਾਰ ਰਾਬਰਟ ਵਾਡਰਾ ਅਤੇ ਉਸਦੀ ਮਾਂ ਮੈਰੀਨ ਵਾਡਰਾ ਕੋਲੋਂ ਪੁੱਛਗਿੱਛ ਕੀਤੀ। ਵਾਡਰਾ ਕੋਲੋਂ ਪੁੱਛਗਿੱਛ ਕਰੀਬ ਤਿੰਨ …
Read More »ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ‘ਚ ਮੁਕਾਬਲਾ
ਦੋ ਜਵਾਨ ਸ਼ਹੀਦ ਅਤੇ ਇਕ ਅੱਤਵਾਦੀ ਵੀ ਮਾਰਿਆ ਗਿਆ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ ਪੁਲਵਾਮਾ ਨੇੜਲੇ ਰਤਨੀਪੋਰਾ ਇਲਾਕੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਜ਼ਬਰਦਸਤ ਮੁਕਾਬਲਾ ਹੋਇਆ। ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਇਕ ਅੱਤਵਾਦੀ ਵੀ ਮਾਰਿਆ ਗਿਆ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ …
Read More »