ਭਾਜਪਾ ਨੇ ਸਿੰਧੀਆ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਉਮੀਦਵਾਰ ਐਲਾਨਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਜੋਤੀਰਾਓ ਸਿੰਧੀਆ ਨੇ ਕਾਂਗਰਸ ਪਾਰਟੀ ਵਿਚੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਭਾਜਪਾ ਦਾ ਪੱਲਾ ਫੜ ਲਿਆ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਡਾ ਨੇ ਸਿੰਧੀਆ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਅਤੇ ਮੈਂਬਰਸ਼ਿਪ ਦਿਵਾਈ। ਇਸੇ ਦੌਰਾਨ …
Read More »ਮੱਧ ਪ੍ਰਦੇਸ਼ ‘ਚ ਕਾਂਗਰਸ 17 ਮਾਰਚ ਨੂੰ ਕਰਾ ਸਕਦੀ ਹੈ ਫਲੋਰ ਟੈਸਟ
ਕਾਂਗਰਸ ਦੇ 80 ਵਿਧਾਇਕ ਜੈਪੁਰ ਪਹੁੰਚੇ ਨਵੀਂ ਦਿੱਲੀ/ਬਿਊਰੋ ਨਿਊਜ਼ ਮੱਧ ਪ੍ਰਦੇਸ਼ ਵਿਚ ਕਮਲ ਨਾਥ ਸਰਕਾਰ ਦਾ ਸੰਕਟ ਟਾਲਣ ਲਈ ਕਾਂਗਰਸ ਪਾਰਟੀ ਵਲੋਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸਦੇ ਚੱਲਦਿਆਂ ਭੋਪਾਲ ਸਥਿਤ ਮੁੱਖ ਮੰਤਰੀ ਹਾਊਸ ਤੋਂ 80 ਵਿਧਾਇਕ ਰਾਜਸਥਾਨ ਦੇ ਜੈਪੁਰ ਵਿਚ ਪਹੁੰਚ ਗਏ ਹਨ। ਇਨ੍ਹਾਂ ਵਿਚ ਕਾਂਗਰਸ ਤੋਂ ਇਲਾਵਾ …
Read More »ਬੰਗਲੌਰ ਗਏ 19 ਵਿਧਾਇਕਾਂ ਵਿਚੋਂ 17 ਨੇ ਵੀਡੀਓ ਕੀਤਾ ਜਾਰੀ
ਕਹਿੰਦੇ ਅਸੀਂ ਸਿੰਧੀਆ ਦੇ ਨਾਲ ਹੀ ਜਾਵਾਂਗੇ ਭੋਪਾਲ/ਬਿਊਰੋ ਨਿਊਜ਼ ਮੱਧ ਪ੍ਰਦੇਸ਼ ਵਿਚ ਚੱਲ ਰਹੇ ਸਿਆਸੀ ਡਰਾਮੇ ਨੂੰ ਦੇਖਦਿਆਂ ਕਮਲ ਨਾਥ ਸਰਕਾਰ ਡਿੱਗ ਸਕਦੀ ਹੈ। ਬੰਗਲੌਰ ਵਿਚ ਬੈਠੇ 19 ਕਾਂਗਰਸੀ ਵਿਧਾਇਕਾਂ ਵਿਚੋਂ ਅੱਜ 17 ਨੇ ਵੀਡੀਓ ਜਾਰੀ ਕਰਕੇ ਜੋਤੀਰਾਓ ਸਿੰਧੀਆ ਨਾਲ ਖੜ੍ਹਨ ਦਾ ਦਾਅਵਾ ਕਰਦਿਆਂ ਕਿਹਾ ਕਿ ਅਸੀਂ ਸਿੰਧੀਆ ਨਾਲ ਚਟਾਨ …
Read More »ਭਾਰਤ ਵਿਚ ਹੁਣ ਤੱਕ ਕਰੋਨਾ ਵਾਇਰਸ ਦੇ 56 ਮਾਮਲਿਆਂ ਦੀ ਪੁਸ਼ਟੀ
ਹਵਾਈ ਫੌਜ ਦਾ ਜਹਾਜ਼ ਇਰਾਨ ਤੋਂ 58 ਯਾਤਰੀਆਂ ਨੂੰ ਲੈ ਕੇ ਗਾਜ਼ੀਆਬਾਦ ਪਹੁੰਚਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਰਲਾ ਵਿਚ ਅੱਜ 6 ਅਤੇ ਕਰਨਾਟਕ ਵਿਚ ਕਰੋਨਾ ਵਾਇਰਸ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਹੁਣ ਤੱਕ ਭਾਰਤ ਵਿਚ 56 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਉਧਰ ਦੂਜੇ ਪਾਸੇ ਹਵਾਈ ਫੌਜ ਦਾ …
Read More »ਜੋਤਿਰਾ ਦਿੱਤਿਆ ਸਿੰਧੀਆ ਨੇ ਛੱਡੀ ਕਾਂਗਰਸ
ਅੱਧੇ ਘੰਟੇ ਬਾਅਦ 19 ਵਿਧਾਇਕਾਂ ਨੇ ਵੀ ਦਿੱਤਾ ਅਸਤੀਫਾ ਨਵੀਂ ਦਿੱਲੀ/ਬਿਊਰੋ ਲਿਊਜ਼ ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਕਮਲ ਨਾਥ ਸਰਕਾਰ ਦਾ ਸਿਆਸੀ ਗਣਿਤ ਕੁਝ ਵਿਗੜਦਾ ਜਾ ਰਿਹਾ ਹੈ। ਕਰੀਬ 22 ਘੰਟੇ ਦੀ ਹਾਂ-ਨਾਂਹ ਤੋਂ ਬਾਅਦ ਆਖਰਕਾਰ ਜੋਤਿਰਾ ਦਿੱਤਿਆ ਸਿੰਧੀਆ ਦਾ ਅਸਤੀਫਾ ਆ ਹੀ ਗਿਆ। ਸਿੰਧੀਆ ਨੇ ਕਾਂਗਰਸ ਦੀ ਮੈਂਬਰਸ਼ਿਪ ਤੋਂ …
Read More »ਸਿੰਧੀਆ ਤੋਂ ਬਾਅਦ ਪਾਇਲਟ ਤੇ ਦੇਵੜਾ ਦੀ ਵਾਰੀ
ਰਾਜਸਥਾਨ ਤੇ ਮਹਾਰਾਸ਼ਟਰ ਦੀ ਕਾਂਗਰਸ ਸਰਕਾਰ ਵੀ ਕੁਝ ਦਿਨਾਂ ਦੀ ਮਹਿਮਾਨ – ਹੋਣ ਲੱਗੀ ਚਰਚਾ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਦੇ ਸੀਨੀਅਰ ਆਗੂ ਜੋਤਿਰਾ ਦਿੱਤਿਆ ਸਿੰਧੀਆ ਅਤੇ ਉਨ੍ਹਾਂ ਦੇ ਨਾਲ 19 ਵਿਧਾਇਕਾਂ ਵਲੋਂ ਦਿੱਤੇ ਅਸਤੀਫੇ ਤੋਂ ਬਾਅਦ ਰਾਜਨੀਤਕ ਗਲਿਆਰਿਆਂ ਵਿਚ ਹਲਚਲ ਜਿਹੀ ਮਚ ਗਈ ਹੈ। ਇਸ ਤੋਂ ਬਾਅਦ ਹੁਣ ਇਹ ਚਰਚਾਵਾਂ …
Read More »ਹਿਮਾਚਲ ਦੇ ਚੰਬਾ ‘ਚ ਬੱਸ ਖੱਡ ਵਿਚ ਡਿੱਗੀ
5 ਵਿਅਕਤੀਆਂ ਦੀ ਮੌਤ, 34 ਜ਼ਖ਼ਮੀ ਚੰਬਾ/ਬਿਊਰੋ ਨਿਊਜ਼ ਹਿਮਾਚਲ ਦੇ ਚੰਬਾ ਨੇੜੇ ਅੱਜ ਸਵੇਰੇ ਇਕ ਸਰਕਾਰੀ ਬੱਸ ਡੂੰਘੀ ਖੱਡ ਵਿਚ ਜਾ ਡਿੱਗੀ, ਜਿਸ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 34 ਜ਼ਖ਼ਮੀ ਹੋ ਗਏ। ਦੋ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਚੰਡੀਗੜ੍ਹ ਤੋਂ ਚੰਬਾ ਜਾ ਰਹੀ ਇਸ …
Read More »ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੁੰਦੇ 15 ਪੰਜਾਬੀ ਲਾਪਤਾ
ਏਜੰਟ ਨੇ ਪ੍ਰਤੀ ਨੌਜਵਾਨ ਲਏ ਸਨ 19-19 ਲੱਖ ਰੁਪਏ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਦੇ 15 ਪੰਜਾਬੀ ਨੌਜਵਾਨ ਲਾਪਤਾ ਹੋ ਗਏ। ਇਹ ਨੌਜਵਾਨ ਅਮਰੀਕਾ ਦੀ ਮੈਕਸਿਕੋ ਤੇ ਬਹਾਮਾਸ ਨਾਲ ਲੱਗਦੀ ਦੱਖਣੀ ਸਰਹੱਦ ਤੋਂ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਜਾਣਕਾਰੀ ਮੁਤਾਬਕ ਇਨ੍ਹਾਂ …
Read More »ਭਾਰਤ ‘ਚ ਕਰੋਨਾ ਵਾਇਰਸ ਦੇ ਹੋਏ 43 ਮਰੀਜ਼
ਸਾਰੇ ਵਿਦੇਸ਼ੀ ਸਮੁੰਦਰੀ ਜਹਾਜ਼ਾਂ ‘ਤੇ 31 ਮਾਰਚ ਤੱਕ ਪਾਬੰਦੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 43 ਹੋ ਗਈ ਹੈ। ਭਾਰਤ ਵਿਚ 31 ਮਾਰਚ ਤੱਕ ਸਾਰੇ ਵਿਦੇਸ਼ੀ ਸਮੁੰਦਰੀ ਜਹਾਜ਼ਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਨੂੰ ਦੇਖਦਿਆਂ ਮੰਗਲੌਰ ਵਿਚ ਇਕ ਯੂਰਪੀਅਨ …
Read More »ਚੀਨ ਤੋਂ ਬਾਅਦ ਇਟਲੀ ‘ਚ ਕਰੋਨਾ ਵਾਇਰਸ ਦਾ ਕਹਿਰ
ਇਕ ਦਿਨ ਵਿਚ 133 ਮੌਤਾਂ ਤੋਂ ਬਾਅਦ ਮਚਿਆ ਹੜਕੰਪ ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਤੋਂ ਬਾਅਦ ਕਰੋਨਾ ਵਾਇਰਸ ਦਾ ਕਹਿਰ ਸਭ ਤੋਂ ਵੱਧ ਇਟਲੀ ਵਿਚ ਹੋਇਆ ਹੈ। ਇਟਲੀ ਵਿਚ ਲੰਘੇ ਕੱਲ੍ਹ ਇਕ ਦਿਨ ਵਿਚ ਹੀ 133 ਮੌਤਾਂ ਹੋ ਜਾਣ ਤੋਂ ਬਾਅਦ ਹੜਕੰਪ ਮਚ ਗਿਆ ਹੈ ਅਤੇ ਵਾਇਰਸ ਨਾਲ ਮਰਨ ਵਾਲਿਆਂ ਦੀ …
Read More »