ਆਮ ਆਦਮੀ ਪਾਰਟੀ ਦਾ ਕੌਮੀ ਸੰਮੇਲਨ ਦਿੱਲੀ ‘ਚ ਹੋਇਆ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ਼ਾਰਾ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਹੋਰਨਾਂ ਵਿਰੋਧੀ ਪਾਰਟੀਆਂ ਨਾਲ ਗੱਠਜੋੜ ਦੀ ਥਾਂ 2024 ਦੀਆਂ ਲੋਕ ਸਭਾ ਚੋਣਾਂ ਆਪਣੇ ਦਮ ‘ਤੇ ਲੜੇਗੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ …
Read More »ਭਗਵੰਤ ਮਾਨ ਨੂੰ ਜਹਾਜ਼ ‘ਚੋਂ ਲਾਹੁਣ ਦੇ ਆਰੋਪਾਂ ਦੀ ਜਾਂਚ ਕਰਾਂਗੇ : ਸਿੰਧੀਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਹਵਾਬਾਜ਼ੀ ਬਾਰੇ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਸ਼ਰਾਬੀ’ ਹੋਣ ਕਾਰਨ ਹਵਾਈ ਜਹਾਜ਼ ਵਿਚੋਂ ਲਾਹ ਦਿੱਤੇ ਜਾਣ ਦੇ ਆਰੋਪਾਂ ਦੀ ਜਾਂਚ ਕੀਤੀ ਜਾਵੇਗੀ। ਵਿਰੋਧੀ ਧਿਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਆਸੀ ਨਿਸ਼ਾਨਾ ਬਣਾਉਂਦਿਆਂ ਆਰੋਪ ਲਾਏ ਸਨ ਕਿ …
Read More »ਕੈਪਟਨ ਅਮਰਿੰਦਰ ਸਿੰਘ ਭਾਜਪਾ ‘ਚ ਸ਼ਾਮਲ
‘ਪੰਜਾਬ ਲੋਕ ਕਾਂਗਰਸ’ ਦਾ ਵੀ ਭਾਜਪਾ ਵਿਚ ਹੋਇਆ ਰਲੇਵਾਂ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਨਵੀਂ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਇਸਦੇ ਨਾਲ ਹੀ ਕੈਪਟਨ ਅਮਰਿੰਦਰ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦਾ ਵੀ ਭਾਜਪਾ ਵਿਚ ਰਲੇਵਾਂ ਹੋ ਗਿਆ …
Read More »24 ਸਾਲਾਂ ਬਾਅਦ ਕਿਸੇ ਗੈਰ-ਗਾਂਧੀ ਨੂੰ ਮਿਲੇਗੀ ਕਾਂਗਰਸ ਦੀ ਕਮਾਨ
ਜੈਰਾਮ ਰਮੇਸ਼ ਬੋਲੇ : ਰਾਹੁਲ ਕਾਂਗਰਸ ਪ੍ਰਧਾਨ ਨਹੀਂ ਬਣਨਗੇ ਨਵੀਂ ਦਿੱਲੀ/ਬਿੳੂਰੋ ਨਿੳੂਜ਼ ਕਾਂਗਰਸ ਵਿਚ ਨਵੇਂ ਪ੍ਰਧਾਨ ਦੇ ਨਾਵਾਂ ਨੂੰ ਲੈ ਕੇ ਸਿਆਸੀ ਅਟਕਲਾਂ ਤੇਜ਼ ਹੋ ਗਈਆਂ ਹਨ। ਇਸੇ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਰਾਹੁਲ ਗਾਂਧੀ ਨਾਮਜ਼ਦਗੀਆਂ ਦੌਰਾਨ ਭਾਰਤ ਜੋੜੇ ਯਾਤਰਾ ’ਤੇ ਰਹਿਣਗੇ ਅਤੇ ਉਹ ਦਿੱਲੀ …
Read More »ਕਾਮੇਡੀਅਨ ਰਾਜੂ ਸ੍ਰੀਵਾਸਤਵ ਨਹੀਂ ਰਹੇ
ਦਿੱਲੀ ਦੇ ਏਮਜ਼ ਹਸਪਤਾਲ ’ਚ ਲਏ ਆਖਰੀ ਸਾਹ ਨਵੀਂ ਦਿੱਲੀ/ਬਿੳੂਰੋ ਨਿੳੂਜ਼ ਮਸ਼ਹੂੁਰ ਕਾਮੇਡੀਅਨ ਰਾਜੂ ਸ੍ਰੀਵਾਸਤਵ ਦਾ ਅੱਜ ਨਵੀਂ ਦਿੱਲੀ ਦੇ ਏਮਜ਼ ਵਿਚ ਦਿਹਾਂਤ ਹੋ ਗਿਆ, ਉਨ੍ਹਾਂ ਦੀ ਉਮਰ 58 ਸਾਲ ਸੀ। ਰਾਜੂ ਸ੍ਰੀਵਾਸਤਵ ਨੂੰ ਪਿਛਲੇ ਦਿਨੀਂ ਹਾਰਟ ਅਟੈਕ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਇਲਾਜ ਲਈ ਦਿੱਲੀ ਦੇ ਏਮਜ਼ ਹਸਪਤਾਲ …
Read More »ਦਿੱਲੀ ’ਚ ਡਿਵਾਈਡਰ ’ਤੇ ਸੁੱਤੇ ਹੋਏ ਵਿਅਕਤੀਆਂ ’ਤੇ ਟਰੱਕ ਚੜ੍ਹਿਆ; 4 ਮੌਤਾਂ
ਨਵੀਂ ਦਿੱਲੀ/ਬਿੳੂਰੋ ਨਿੳੂਜ਼ ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਸੀਮਾਪੁਰੀ ਵਿੱਚ ਅੱਜ ਬੁੱਧਵਾਰ ਤੜਕੇ ਸੜਕ ਕਿਨਾਰੇ ਸੁੱਤੇ ਪਏ ਵਿਅਕਤੀਆਂ ’ਤੇ ਟਰੱਕ ਚੜ੍ਹਨ ਕਾਰਨ 4 ਜਣਿਆਂ ਦੀ ਮੌਤ ਹੋ ਗਈ ਹੈ। ਇਸ ਦੁਰਘਟਨਾ ਵਿੱਚ ਦੋ ਹੋਰ ਵਿਅਕਤੀ ਜ਼ਖਮੀ ਵੀ ਹੋਏ ਹਨ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਰਘਟਨਾ ਵਿੱਚ ਦੋ ਵਿਅਕਤੀਆਂ ਦੀ …
Read More »ਯੋਗੀ ਸਰਕਾਰ ਦੇ ਖੇਡ ਅਧਿਕਾਰੀਆਂ ਨੇ ਕੀਤਾ ਖਿਡਾਰੀਆਂ ਦਾ ਅਪਮਾਨ
ਮਹਿਲਾ ਕਬੱਡੀ ਖਿਡਾਰੀਆਂ ਨੂੰ ਟੋਆਏਲਟ ’ਚ ਰੱਖਿਆ ਗਿਆ ਖਾਣਾ ਪਰੋਸਿਆ, ਭੜਕੇ ਖਿਡਾਰੀ ਸਹਾਰਨਪੁਰ/ਬਿਊਰੋ ਨਿਊਜ਼ : ਯੂਪੀ ਦੀ ਯੋਗੀ ਅਦਿੱਤਿਆ ਨਾਥ ਸਰਕਾਰ ਦੇ ਖੇਡ ਅਧਿਕਾਰੀਆਂ ਦੀ ਸਹਾਰਨਪੁਰ ’ਚ ਇਕ ਵੱਡੀ ਲਾਹਪਰਵਾਹੀ ਸਾਹਮਣੇ ਆਈ ਹੈ। ਸਹਾਰਨਪੁਰ ਦੇ ਭੀਮ ਰਾਓ ਸਟੇਡੀਅਮ ’ਚ 300 ਮਹਿਲਾ ਕਬੱਡੀ ਖਿਡਾਰੀ ਸਬ ਜੂਨੀਅਰ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਲਈ …
Read More »ਰਾਹੁਲ ਨੂੰ ਕਾਂਗਰਸ ਪ੍ਰਧਾਨ ਬਣਾਉਣ ਲਈ ਪੰਜ ਰਾਜਾਂ ’ਚ ਮਤਾ ਪਾਸ
17 ਅਕਤੂਬਰ ਨੂੰ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਹੋਣੀ ਹੈ ਚੋਣ ਨਵੀਂ ਦਿੱਲੀ/ਬਿੳੂਰੋ ਨਿੳੂਜ਼ ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਪਾਰਟੀ ਅੰਦਰ ਸਰਗਰਮੀਆਂ ਵਧੀਆਂ ਹੋਈਆਂ ਹਨ। ਇਸੇ ਦੌਰਾਨ ਰਾਜਸਥਾਨ, ਗੁਜਰਾਤ, ਛੱਤੀਸਗੜ੍ਹ ਤੋਂ ਬਾਅਦ ਬਿਹਾਰ ਅਤੇ ਤਾਮਿਲਨਾਡੂ ਕਾਂਗਰਸ ਕਮੇਟੀ ਨੇ ਵੀ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਸੌਂਪਣ ਦੇ ਸਬੰਧ …
Read More »ਸਮਰਕੰਦ ’ਚ ਐਸ ਸੀ ਓ ਸੰਮੇਲਨ ਦੀ ਹੋਈ ਸ਼ੁਰੂਆਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲੇ : ਐਸ ਸੀ ਓ ਦੇਸ਼ਾਂ ਦਰਮਿਆਨ ਬੇਹਤਰ ਕਨੈਕਟੀਵਿਟੀ ਦੀ ਲੋੜ ਸਮਰਕੰਦ/ਬਿਊਰੋ ਨਿਊਜ਼ : ਉਜਬੇਕਿਸਾਨ ਦੇ ਸਮਰਕੰਦ ’ਚ ਹੋ ਰਹੀ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਯਾਨੀ ਐਸ ਸੀ ਓ ਦੀ ਬੈਠਕ ਦਾ ਪਹਿਲਾ ਰਾਊਂਡ ਸਮਾਪਤ ਹੋ ਗਿਆ। ਇਸ ਮੀਟਿੰਗ ’ਚ ਐਸ ਸੀ ਓ ਦੇ ਸੁਧਾਰ, ਵਿਸਥਾਰ, ਰੀਜਨਲ ਸਕਿਓਰਿਟੀ, …
Read More »ਭਾਰਤ ਜੋੜੋ ਯਾਤਰਾ ਲਈ ਚੰਦਾ ਨਾ ਦੇਣ ਵਾਲੇ ਦੀ ਦੁਕਾਨ ’ਚ ਕਾਂਗਰਸੀਆਂ ਨੇ ਕੀਤੀ ਭੰਨਤੋੜ
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਤਿੰਨ ਕਾਂਗਰਸੀ ਵਰਕਰਾਂ ਨੂੰ ਕੀਤਾ ਗਿਆ ਸਸਪੈਂਡ ਥਿਰੂਵਨੰਥਪੁਰਮ/ਬਿਊਰੋ ਨਿਊਜ਼ : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਇਕ ਵਾਰ ਫਿਰ ਤੋਂ ਸੁਰਖੀਆਂ ਵਿਚ ਆ ਗਈ ਹੈ। ਕੇਰਲ ਦੇ ਕੋਲਮ ਇਲਾਕੇ ’ਚ ਇਕ ਦੁਕਾਨਦਾਰ ਨੇ ਯਾਤਰਾ ਲਈ ਚੰਦਾ ਨਾ ਦੇਣ ਕਰਕੇ ਕਾਂਗਰਸੀ ਵਰਕਰਾਂ ’ਤੇ ਦੁਕਾਨ ’ਚ ਭੰਨਤੋੜ …
Read More »