Breaking News
Home / ਭਾਰਤ (page 114)

ਭਾਰਤ

ਭਾਰਤ

ਭਾਰਤੀ ਸੰਸਦ ’ਚੋਂ ਵਿਰੋਧੀ ਧਿਰਾਂ ਦੇ 78 ਸੰਸਦ ਮੈਂਬਰ ਪੂਰੇ ਇਜਲਾਸ ਲਈ ਮੁਅੱਤਲ 

ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਅਮਰ ਸਿੰਘ ਵੀ ਮੁਅੱਤਲ ਹੋਣ ਵਾਲਿਆਂ ’ਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ 11ਵਾਂ ਦਿਨ ਸੀ। ਸੰਸਦ ਦੀ ਸੁਰੱਖਿਆ ਦੇ ਮਾਮਲੇ ਵਿਚ ਲੋਕ ਸਭਾ ਤੇ ਰਾਜ ਸਭਾ ਵਿਚ ਲਗਾਤਾਰ ਚੌਥੇ ਦਿਨ ਵੀ ਅੱਜ ਹੰਗਾਮਾ ਹੁੰਦਾ ਰਿਹਾ। ਵਿਰੋਧੀ …

Read More »

83 ਸਾਲਾਂ ਦੇ ਸ਼ਰਦ ਪਵਾਰ ਦਾ ਦਾਅਵਾ-ਮੈਂ ਅਜੇ ਬੁੱਢਾ ਨਹੀਂ ਹੋਇਆ

ਕਿਹਾ : ਮੈਂ ਅਜੇ ਵੀ ਕੁਝ ਵਿਅਕਤੀਆਂ ਨੂੰ ਕਰ ਸਕਦਾ ਹਾਂ ਸਿੱਧਾ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਹੈ ਕਿ ਮੈਂ ਅਜੇ ਤੱਕ ਬੁੱਢਾ ਨਹੀਂ ਹੋਇਆ ਹਾਂ ਉਹ ਅਜੇ ਵੀ ਕੁਝ ਵਿਅਕਤੀਆਂ ਨੂੰ ਸਿੱਧਾ ਕਰ ਸਕਦੇ ਹਨ।  83 ਸਾਲਾਂ ਦੇ ਸ਼ਰਦ ਪਵਾਰ ਨੇ ਅਜਿਹਾ …

Read More »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਲਫ਼ ਹੈਲਪ ਗਰੁੱਪ ਦੀ ਮਹਿਲਾ ਨੂੰ ਚੋਣ ਲੜਨ ਦਾ ਦਿੱਤਾ ਆਫਰ 

ਵਾਰਾਣਸੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦਿਨਾਂ ਦੌਰੇ ’ਤੇ ਉਤਰ ਪ੍ਰਦੇਸ਼ ਦੇ ਵਾਰਾਣਸੀ ਪਹੁੰਚੇ ਹੋਏ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸੋਮਵਾਰ ਨੂੰ ਵਾਰਾਣਸੀ ਦੇ ਉਮਰਾਹਾ ਵਿਖੇ ਨਵੇਂ ਬਣੇ ਸਵਰਵੇਦਾ ਮਹਾਮੰਦਰ ਦਾ ਉਦਘਾਟਨ ਕੀਤਾ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਵਿਕਾਸਸ਼ੀਲ ਭਾਰਤ ਸੰਕਲਪ ਯਾਤਰਾ ਦੇ …

Read More »

ਕਾਂਗਰਸ ਪਾਰਟੀ ਨੇ ‘ਦੇਸ਼ ਲਈ ਦਾਨ’ ਮੁਹਿੰਮ ਦੀ ਕੀਤੀ ਸ਼ੁਰੂਆਤ

ਵਿੱਤੀ ਸੰਕਟ ਨਾਲ ਜੂੁਝ ਰਹੀ ਕਾਂਗਰਸ ਦਾ ਉਪਰਾਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਅਗਾਮੀ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਅੱਜ ਔਨਲਾਈਨ ਚੰਦਾ ਇਕੱਠਾ ਕਰਨ ਲਈ ‘ਦੇਸ਼ ਲਈ ਦਾਨ’ ਨਾਮ ਦੀ ਮੁਹਿੰਮ ਸ਼ੁਰੂ ਕੀਤੀ ਹੈ। ਵਿੱਤੀ ਸੰਕਟ ਨਾਲ ਜੂਝ ਰਹੀ ਕਾਂਗਰਸ ਪਾਰਟੀ ਵਲੋਂ ਇਹ ਉਪਰਾਲਾ ਕੀਤਾ ਗਿਆ …

Read More »

ਤਿੰਨ ਇਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਭਾਰਤ ਨੇ ਜਿੱਤਿਆ

ਤਿੰਨ ਇਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਭਾਰਤ ਨੇ ਜਿੱਤਿਆ ਅਰਸ਼ਦੀਪ ਨੇ ਦੱਖਣੀ ਅਫਰੀਕਾ ਦੇ ਪੰਜ ਖਿਡਾਰੀਆਂ ਨੂੰ ਕੀਤਾ ਆਊਟ ਜੋਹਨਸਬਰਗ/ਬਿਊਰੋ ਨਿਊਜ਼ : ਦੱਖਣੀ  ਅਫ਼ਰੀਕਾ ਅਤੇ ਭਾਰਤ ਵਿਚਾਲੇ ਤਿੰਨ ਇਕ ਰੋਜ਼ਾ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਜੋਹਨਸਬਗ ਦੇ ਨਿਊ ਵਾਂਡਰਸ ਸਟੇਡੀਅਮ ’ਚ ਖੇਡਿਆ ਗਿਆ। ਪਹਿਲੇ ਮੈਚ …

Read More »

ਪੰਜਾਬ ਦੇ ਨੌਜਵਾਨ ਨੇ ਹਿਮਾਚਲ ਵਿਚ ਸਕੂਟੀ ਨਾਲ ਕੀਤੀ ਪੈਰਾਗਲਾਈਡਿੰਗ

ਪੰਜਾਬ ਦੇ ਨੌਜਵਾਨ ਨੇ ਹਿਮਾਚਲ ਵਿਚ ਸਕੂਟੀ ਨਾਲ ਕੀਤੀ ਪੈਰਾਗਲਾਈਡਿੰਗ ਚੰਡੀਗੜ੍ਹ / ਬਿਊਰੋ ਨੀਊਜ਼ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਚ ਇਕ ਸ਼ਖਸ ਨੇ ਸਕੂਟੀ ਨਾਲ ਪੈਰਾਗਲਾਈਡਿੰਗ ਕੀਤੀ। ਪੈਰਾਗਲਾਈਡਰ ਨੇ ਸਕੂਟੀ ਨਾਲ ਆਸਮਾਨ ਵਿਚ 6 ਤੋਂ 7 ਕਿਲੋਮੀਟਰ ਦੀ ਉਡਾਣ ਭਰੀ। ਪਾਇਲਟ ਕੁਝ ਦੇਰ ਤੱਕ ਜ਼ਮੀਨ ਤੋਂ 200 ਫੁੱਟ ਤੋਂ ਵੱਧ ਉਚਾਈ …

Read More »

ਕਾਂਗਰਸੀ ਸਾਂਸਦ ਧੀਰਜ ਸਾਹੂ ਨੇ ਕਿਹਾ  350 ਕਰੋੜ ਰੁਪਏ ਮੇਰੇ ਨਹੀਂ

ਕਾਂਗਰਸੀ ਸਾਂਸਦ ਧੀਰਜ ਸਾਹੂ ਨੇ ਕਿਹਾ  350 ਕਰੋੜ ਰੁਪਏ ਮੇਰੇ ਨਹੀਂ ਬਰਾਮਦ ਹੋਇਆ ਸਾਰਾ ਪੈਸਾ ਉਨ੍ਹਾਂ ਪਰਿਵਾਰ ਦੇ, ਇਸ ਨੂੰ ਪਾਰਟੀ ਨਾਲ ਨਾ ਜੋੜਿਆ ਜਾਵੇ ਰਾਂਚੀ/ਬਿਊਰੋ ਨਿਊਜ਼ : ਇਨਕਸ ਟੈਕਸ ਵਿਭਾਗ ਨੇ ਲੰਘੇ ਦਿਨੀਂ ਝਾਰਖੰਡ ਤੋਂ ਕਾਂਗਰਸ ਦੇ ਰਾਜਸਭਾ ਮੈਂਬਰ ਧੀਰਜ ਸਾਹੂ ਦੇ 10 ਠਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਇਹ …

Read More »

ਆਸਟਰੇਲੀਆ ਦੀ ਅੰਡਰ-19 ਕ੍ਰਿਕਟ ਟੀਮ ਵਿਚ ਦੋ ਪੰਜਾਬੀ ਖਿਡਾਰੀ ਸ਼ਾਮਲ

ਆਸਟਰੇਲੀਆ ਦੀ ਅੰਡਰ-19 ਕ੍ਰਿਕਟ ਟੀਮ ਵਿਚ ਦੋ ਪੰਜਾਬੀ ਖਿਡਾਰੀ ਸ਼ਾਮਲ ਹਰਕੀਰਤ ਸਿੰਘ ਬਾਜਵਾ ਅਤੇ ਹਰਜਸ ਸਿੰਘ ਖੇਡਣਗੇ ਵਿਸ਼ਵ ਕੱਪ ਚੰਡੀਗੜ੍ਹ/ਬਿਊਰੋ ਨਿਊਜ਼ ਆਸਟ੍ਰੇਲੀਆਈ ਕ੍ਰਿਕਟ ਦੇ ਚੋਣ ਪੈਨਲ ਨੇ ਆਗਾਮੀ 2024 ਪੁਰਸ਼ ਅੰਡਰ-19 ਕਿ੍ਰਕਟ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਵਿਚ ਭਾਰਤ ਦੇ 2 ਪੰਜਾਬੀ ਖਿਡਾਰੀਆਂ ਹਰਕੀਰਤ ਸਿੰਘ ਬਾਜਵਾ ਤੇ ਹਰਜਸ ਸਿੰਘ …

Read More »

ਰਾਜਸਥਾਨ ਦੇ ਬੀਕਾਨੇਰ ‘ਚ 3 ਬੱਚਿਆਂ ਸਮੇਤ ਪਰਿਵਾਰ ਦੇ 5 ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ

ਰਾਜਸਥਾਨ ਦੇ ਬੀਕਾਨੇਰ ‘ਚ 3 ਬੱਚਿਆਂ ਸਮੇਤ ਪਰਿਵਾਰ ਦੇ 5 ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਚੰਡੀਗੜ੍ਹ / ਬਿਊਰੋ ਨੀਊਜ਼ ਘਟਨਾ ਬਾਰੇ ਬੋਲਦਿਆਂ ਬੀਕਾਨੇਰ ਰੇਂਜ ਦੇ ਆਈਜੀ ਓਮ ਪ੍ਰਕਾਸ਼ ਨੇ ਕਿਹਾ, “ਅਸੀਂ ਸਾਰੇ ਪਹਿਲੂਆਂ ਤੋਂ ਜਾਂਚ ਕਰ ਰਹੇ ਹਾਂ। ਜਿਵੇਂ ਹੀ ਤੱਥ ਸਾਹਮਣੇ ਆਏਗਾ ਅਸੀਂ ਕਾਰਵਾਈ ਕਰਾਂਗੇ।” ਰਾਜਸਥਾਨ ਦੇ ਬੀਕਾਨੇਰ ਵਿੱਚ ਇੱਕ …

Read More »

ਭਜਨ ਲਾਲ ਸ਼ਰਮਾ ਨੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਭਜਨ ਲਾਲ ਸ਼ਰਮਾ ਨੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਚੰਡੀਗੜ੍ਹ / ਪ੍ਰਿੰਸ ਗਰਗ ਰਾਜਸਥਾਨ ਦੇ ਮੁੱਖ ਮੰਤਰੀ ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਭਾਜਪਾ ਦੇ ਕਈ ਮੁੱਖ ਮੰਤਰੀ ਸ਼ਾਮਲ ਹੋਏ।  ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਭਜਨ …

Read More »