ਅਕਾਲੀ-ਭਾਜਪਾ ਗਠਜੋੜ ਰਿਹਾ ਤਾਂ ਬਣੇਗੀ ‘ਆਪ’ ਦੀ ਸਰਕਾਰ ਚੰਡੀਗੜ੍ਹ/ਬਿਊਰੋ ਨਿਊਜ਼ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਜੇ ਅਕਾਲੀ-ਭਾਜਪਾ ਗਠਜੋੜ ਕਾਇਮ ਰਿਹਾ ਤਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।” ਭਾਜਪਾ ਦੇ ਕੌਮੀ ਕਿਸਾਨ ਮੋਰਚਾ ਦੇ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ …
Read More »ਬੈਂਸ ਭਰਾਵਾਂ ਨੇ ਕੀਤਾ ਖੁਲਾਸਾ
ਅਫਸਰਾਂ ਨੇ ਡਕਾਰੇ ਨੌਜਵਾਨਾਂ ਦੇ 60 ਕਰੋੜ ਰੁਪਏ ਲੁਧਿਆਣਾ/ਬਿਊਰੋ ਨਿਊਜ਼ ਲੁਧਿਆਣਾ ਵਿਚ ਟੀਮ ਇਨਸਾਫ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੋਸ਼ ਲਗਾਇਆ ਹੈ ਕਿ “ਸੈਂਟਰਲ ਟੂਲ ਰੂਮ ਦੇ ਪ੍ਰਬੰਧਕਾਂ ਨੇ 60 ਕਰੋੜ ਰੁਪਏ ਦਾ ਗਬਨ ਕੀਤਾ ਹੈ। ਕੇਂਦਰ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦੀ ਸਿਖਲਾਈ ਲਈ ਭੇਜਿਆ ਗਿਆ …
Read More »ਸੁਖਬੀਰ ਬਾਦਲ ਨੇ ਭਗਵੰਤ ਮਾਨ ਦੀ ਚੁਣੌਤੀ ਨੂੰ ਕੀਤਾ ਕਬੂਲ
ਕੇਜਰੀਵਾਲ ਨੂੰ ਵੀ ਆਪਣੇ ਖਿਲਾਫ ਚੋਣ ਲੜਨ ਦਾ ਦਿੱਤਾ ਸੱਦਾ ਬਟਾਲਾ/ਬਿਊਰੋ ਨਿਊਜ਼ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ‘ਆਪ’ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਉਨ੍ਹਾਂ ਖਿਲਾਫ ਚੋਣ ਲੜਨ ਦੀ ਦਿੱਤੀ ਚੁਣੌਤੀ ਨੂੰ ਸਵੀਕਾਰ ਕੀਤਾ ਹੈ। ਸੁਖਬੀਰ ਬਾਦਲ ਨੇ ਭਗਵੰਤ ਮਾਨ ਦੇ ਨਾਲ-ਨਾਲ ਅਰਵਿੰਦ ਕੇਜਰੀਵਾਲ ਨੂੰ ਵੀ ਆਪਣੇ ਖਿਲਾਫ ਚੋਣ ਲੜਨ …
Read More »ਫਿਰੋਜ਼ਪੁਰ ‘ਚ ਕਾਂਗਰਸ ਨੇ ਗਰੇਟ ਖਲੀ ਦੇ ਨਾਂ ‘ਤੇ ਇਕੱਠੀ ਕੀਤੀ ਭੀੜ
ਕੈਪਟਨ ਅਮਰਿੰਦਰ ਨੇ ਕੇਜਰੀਵਾਲ ਨੂੰ ਲਾਏ ਰਗੜੇ ਫਿਰੋਜ਼ਪੁਰ/ਬਿਊਰੋ ਨਿਊਜ਼ ਰੈਸਲਰ ‘ਦ ਗ੍ਰੇਟ ਖਲੀ’ ਦੀ ਧਮਾਕੇਦਾਰ ਫਾਈਟ ਦੇਖਣ ਪਹੁੰਚੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਫਾਈਟ ਦੇਖ ਕੇ ਹੀ ਵਾਪਸ ਪਰਤਣਾ ਪਿਆ। ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਕਾਂਗਰਸੀਆਂ ਨੇ ਰੈਸਲਿੰਗ ਦੇ ਨਾਮ ‘ਤੇ ਭੀੜ ਇਕੱਠੀ ਕਰਕੇ ਕੈਪਟਨ ਅਮਰਿੰਦਰ …
Read More »ਅਕਾਲੀ ਆਗੂ ਛੇੜਛਾੜ ਦੇ ਮਾਮਲੇ ‘ਚ ਗ੍ਰਿਫਤਾਰ
ਪੁਲਿਸ ਨੇ ਮੈਡੀਕਲ ਕਰਵਾ ਕੇ ਭੇਜਿਆ ਜੇਲ੍ਹ ਬੰਗਾ/ਬਿਊਰੋ ਨਿਊਜ਼ ਅਕਾਲੀ ਆਗੂ ਕਸ਼ਮੀਰ ਸਿੰਘ ਹੱਪੋਪੁਰ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੂੰ ਬੰਗਾ ਸਦਰ ਪੁਲਿਸ ਨੇ ਔਰਤ ਵੱਲੋਂ ਲਾਏ ਛੇੜ-ਛਾੜ ਤੇ ਧਮਕੀਆਂ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਨੂੰ ਮੈਡੀਕਲ ਕਰਵਾ ਕੇ ਜੇਲ੍ਹ ਭੇਜ ਦਿੱਤਾ ਗਿਆ। ਹੱਪੋਪੁਰ ਖ਼ਿਲਾਫ ਧਾਰਾ 254 …
Read More »ਪਠਾਨਕੋਟ ‘ਚ ਹਾਈ ਅਲਰਟ
ਭਾਰਤ-ਪਾਕਿ ਸਰਹੱਦ ‘ਤੇ ਦੇਖੇ ਗਏ ਪੰਜ ਸ਼ੱਕੀ ਵਿਅਕਤੀ ਪਠਾਨਕੋਟ/ਬਿਊਰੋ ਨਿਊਜ਼ ਭਾਰਤ-ਪਾਕਿਸਤਾਨ ਸਰਹੱਦ ‘ਤੇ ਪੰਜ ਸ਼ੱਕੀ ਵਿਅਕਤੀ ਦੇਖਣ ਤੋਂ ਬਾਅਦ ਬੀ.ਐਸ.ਐਫ. ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਬੀ.ਐਸ.ਐਫ. ਦੇ ਅਧਿਕਾਰੀ ਨੇ ਕਿਹਾ ਹੈ ਕਿ ਬੀਤੀ ਰਾਤ ਪੈਟਰੋਲਿੰਗ ਸਮੇਂ ਸ਼ੱਕੀ ਵਿਅਕਤੀਆਂ ਦੀ ਹਰਕਤ ਦੇਖੀ ਗਈ ਸੀ। ਬੀ.ਐਸ.ਐਫ. ਨੇ ਕਿਹਾ ਹੈ ਕਿ …
Read More »ਪੰਜਾਬ ਮੰਤਰੀ ਮੰਡਲ ਦੀ ਬੈਠਕ
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ਸਤਲੁਜ-ਯਮੁਨਾ ਦੇ ਪਾਣੀ ‘ਤੇ ਪਹਿਲਾ ਹੱਕ ਪੰਜਾਬ ਦਾ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਹੈ। ਮੀਟਿੰਗ ਵਿਚ ਸਤਲੁਜ-ਯਮੁਨਾ ਦੇ ਪਾਣੀ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਬੈਠਕ ਦੌਰਾਨ …
Read More »ਅਰਜੁਨ ਐਵਾਰਡੀ ਬਾਸਕਟਬਾਲ ਖਿਡਾਰੀ ਸੱਜਣ ਸਿੰਘ ਚੀਮਾ ਆਮ ਆਦਮੀ ਪਾਰਟੀ ‘ਚ ਸ਼ਾਮਲ
ਸੰਜੇ ਸਿੰਘ ਨੇ ਕਿਹਾ, ਹੋਰ ਵੀ ਕਈ ਸਾਫ ਸੁਥਰੇ ਅਕਸ਼ ਵਾਲੇ ਵਿਅਕਤੀ ਪਾਰਟੀ ‘ਚ ਸ਼ਾਮਲ ਹੋਣਗੇ ਚੰਡੀਗੜ੍ਹ/ਬਿਊਰੋ ਨਿਊਜ਼ ਅਰਜੁਨ ਐਵਾਰਡੀ ਬਾਸਕਟਬਾਲ ਖਿਡਾਰੀ ਸੱਜਣ ਸਿੰਘ ਚੀਮਾ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਦੇ ਪਾਰਟੀ ਵਿਚ ਸ਼ਾਮਲ ਹੋਣ ਮੌਕੇ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ, ਪੰਜਾਬ ਵਿਚ ਪਾਰਟੀ ਕਨਵੀਨਰ …
Read More »ਉਰਬਿਟ ਬੱਸ ਦੇ ਕੰਡਕਟਰ ਨੇ ਸੀਨੀਅਰ ਪੱਤਰਕਾਰ ਤਲਵਿੰਦਰ ਸਿੰਘ ਬੁੱਟਰ ਨੂੰ ਧੱਕਾ ਮਾਰ ਕੇ ਬੱਸ ‘ਚੋਂ ਉਤਾਰਿਆ
ਅੰਗਹੀਣਤਾ ਦਾ ਸਰਟੀਫਿਕੇਟ ਵੀ ਪਾੜ ਦਿੱਤਾ ਰੋਪੜ/ਬਿਊਰੋ ਨਿਊਜ਼ ਉਰਬਿਟ ਬੱਸ ਵਿਚ ਰੋਪੜ ਤੋਂ ਪਟਿਆਲਾ ਜਾਣ ਵਾਸਤੇ ਸੀਨੀਅਰ ਪੱਤਰਕਾਰ ਤਲਵਿੰਦਰ ਸਿੰਘ ਬੁੱਟਰ ਜੋ ਦੋਵਾਂ ਲੱਤਾਂ ਤੋਂ 85 ਫੀਸਦੀ ਅੰਗਹੀਣ ਹੈ ਨੂੰ ਉਰਬਿਟ ਬੱਸ ਦੇ ਕੰਡਕਟਰ ਨੇ ਰੋਪੜ ਤੋਂ 4 ਕਿੱਲੋਮੀਟਰ ਦੂਰ ਸੜਕ ਅਤੇ ਜ਼ਬਰਦਸਤੀ ਧੱਕਾ ਮਾਰ ਕੇ ਉਤਾਰ ਦਿੱਤਾ। ਉਸ ਕੋਲ …
Read More »ਅਕਾਲੀ ਦਲ ਨੇ ਉਠਾਏ ਕੇਜਰੀਵਾਲ ਦੇ ਦੌਰੇ ‘ਤੇ ਸਵਾਲ
ਕਿਹਾ, ਕੇਜਰੀਵਾਲ ਦੇ ਸਾਰੇ ਪ੍ਰੋਗਰਾਮ ਸਨ ਸਿਆਸੀ ਅੰਮ੍ਰਿਤਸਰ/ਬਿਊਰੋ ਨਿਊਜ਼ “ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਪਣੇ ਪੰਜਾਬ ਦੌਰੇ ਦੌਰਾਨ ਖੇਡਿਆ ਗਿਆ ਹਰ ਦਾਅ ਪੁੱਠਾ ਸਾਬਤ ਹੋਇਆ ਹੈ ਤੇ ਚੋਣਾਂ ਵਿੱਚ ਵੀ ਉਨ੍ਹਾਂ ਦਾ ਹਰ ਇੱਕ ਦਾਅ ਪੁੱਠਾ ਹੀ ਪਵੇਗਾ। ਇਹ ਗੱਲ ਅਕਾਲੀ ਦਲ ਦੇ ਬੁਲਾਰੇ ਤੇ ਮੁੱਖ ਪਾਰਲੀਮਾਨੀ ਸਕੱਤਰ …
Read More »