ਕਿਹਾ, ਸੂਬੇ ਦਾ ਮਾਹੌਲ ਖਰਾਬ ਕਰਨ ਦੀਆਂ ਹੋ ਰਹੀਆਂ ਹਨ ਕੋਸ਼ਿਸ਼ਾਂ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤੀ ਫੌਜ ਦੇ ਮੁਖੀ ਬਿਪਿਨ ਰਾਵਤ ਤੇ ਖੁਫੀਆ ਏਜੰਸੀਆਂ ਵਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਪੰਜਾਬ ਦੀ ਕੈਪਟਨ ਸਰਕਾਰ ਵੀ ਸੁਚੇਤ ਹੋ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਪੁਲਿਸ ਨੂੰ ਚੌਕਸ ਰਹਿਣ ਲਈ ਕਹਿ ਦਿੱਤਾ …
Read More »ਲੀਡਰਾਂ ਨੂੰ ਪਾਰਟੀਆਂ ‘ਚੋਂ ਕੱਢਣ ਦੀ ਵਗਣ ਲੱਗੀ ਹਵਾ
ਖਹਿਰਾ ਤੇ ਸੰਧੂ ਨੂੰ ‘ਆਪ’ ਨੇ ਕੀਤਾ ਮੁਅੱਤਲ, ਸੇਖਵਾਂ ਦੀ ਅਕਾਲੀ ਦਲ ‘ਚੋਂ ਛੁੱਟੀ, ਦੁਸ਼ਿਅੰਤ ਤੇ ਦਿਗਵਿਜੇ ਚੌਟਾਲਾ ਇਨੈਲੋ ‘ਚੋ ਕੀਤੇ ਬਾਹਰ ਚੰਡੀਗੜ੍ਹ/ਬਿਊਰੋ ਨਿਊਜ਼ ਅੱਜ ਕੱਲ੍ਹ ਲੀਡਰਾਂ ਨੂੰ ਪਾਰਟੀਆਂ ਵਿਚੋਂ ਕੱਢਣ ਦੀ ਹਵਾ ਵਗਣ ਲੱਗ ਪਈ ਹੈ। ਅਜਿਹੀ ਹਵਾ ਇਕ ਪਾਰਟੀ ਵਿਚ ਨਹੀਂ ਸਗੋਂ ਹੋਰ ਵੀ ਕਈ ਪਾਰਟੀਆਂ ਵਿਚ ਦੇਖਣ …
Read More »ਸੁਖਪਾਲ ਖਹਿਰਾ ਨੇ ਤਿੰਨ ਮੈਂਬਰੀ ਮਰਿਆਦਾ ਕਮੇਟੀ ਦਾ ਕੀਤਾ ਗਠਨ
ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਵਲੋਂ ਮੁਅੱਤਲ ਕੀਤੇ ਗਏ ਸੁਖਪਾਲ ਸਿੰਘ ਖਹਿਰਾ ਨੇ ਅੱਜ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਦਿਆਂ ਤਿੰਨ ਮੈਂਬਰੀ ਮਰਿਆਦਾ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ। ਇਸ ਕਮੇਟੀ ਵਿਚ ਖਰੜ ਤੋਂ ਵਿਧਾਇਕ ਕੰਵਰ ਸੰਧੂ, ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਅਤੇ ਮਾਨਸਾ ਤੋਂ ਪੀ. ਏ. ਸੀ. ਦੀ ਮੈਂਬਰ …
Read More »ਆਮ ਆਦਮੀ ਪਾਰਟੀ ਨੂੰ ਇਕ ਹੋਰ ਝਟਕਾ
ਗੁਰਦਾਸਪੁਰ ਤੋਂ ਜ਼ਿਮਨੀ ਚੋਣ ਲੜ ਚੁੱਕੇ ਸੁਰੇਸ਼ ਖਜੂਰੀਆ ਨੇ ਦਿੱਤਾ ਅਸਤੀਫਾ ਪਠਾਨਕੋਟ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੀ ਸਥਿਤੀ ਇਸ ਲਈ ਹਾਸੋਹੀਣੀ ਬਣ ਗਈ ਹੈ ਕਿ ਕਿਸੇ ਨੂੰ ਪਾਰਟੀ ਵਿਚੋਂ ਕੱਢਿਆ ਜਾ ਰਿਹਾ ਹੈ ਅਤੇ ਕੋਈ ਆਪਣੇ ਆਪ ਹੀ ਅਸਤੀਫਾ ਦੇਈ ਜਾ ਰਿਹਾ ਹੈ। ਇਸੇ ਦੌਰਾਨ ਅੱਜ ਆਮ ਆਦਮੀ ਪਾਰਟੀ ਦੇ …
Read More »ਬਾਦਲ ਲੈਣ ਲੱਗੇ ਆਪਣੀ ਹੋਂਦ ਬਚਾਉਣ ਲਈ ਧਰਨਿਆਂ ਦਾ ਸਹਾਰਾ
ਕੈਪਟਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦਾ ਕੀਤਾ ਘਿਰਾਓ ਤੇ ਥਾਣੇ ‘ਚ ਦਿੱਤਾ ਧਰਨਾ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਵਿਚ ਵਿਰੋਧ ਦਾ ਤੂਫਾਨ ਚੱਲ ਰਿਹਾ ਹੈ। ਟਕਸਾਲੀ ਆਗੂ ਪਾਰਟੀ ਨੂੰ ਛੱਡਦੇ ਜਾ ਰਹੇ ਹਨ ਅਤੇ ਅਕਾਲੀ ਦਲ ਬਿਲਕੁਲ ਹੀ ਨਿਵਾਣ ਵੱਲ ਜਾ ਰਿਹਾ ਹੈ। ਪਾਰਟੀ ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ …
Read More »ਟਕਸਾਲੀ ਅਕਾਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਨੂੰ ਪਾ ਰਿਹਾ ਹੈ ਲਾਹਣਤਾਂ : ਨਵਜੋਤ ਸਿੱਧੂ
ਕਿਹਾ – ਲਾਸ਼ਾਂ ‘ਤੇ ਰਾਜਨੀਤੀ ਕਰਨਾ ਹੀ ਬਾਦਲ ਪਰਿਵਾਰ ਦਾ ਦਸਤੂਰ ਚੰਡੀਗੜ੍ਹ/ਬਿਊਰੋ ਨਿਊਜ਼ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਖਿਲਾਫ ਤਿੱਖੇ ਤੇਵਰ ਦਿਖਾਉਂਦੇ ਹੋਏ ਕਿਹਾ ਹੈ ਕਿ ਸੁਖਬੀਰ ਕੌਮ ਦਾ ਗੱਦਾਰ ਹੈ। ਸਾਰੇ ਟਕਸਾਲੀ ਆਗੂਆਂ ਸਮੇਤ ਅਕਾਲੀ ਦਲ ਸੁਖਬੀਰ ਬਾਦਲ ਅਤੇ ਮਜੀਠੀਆ ਨੂੰ ਲਾਹਣਤਾਂ ਪਾ ਰਿਹਾ …
Read More »ਕਰੋੜਾਂ ਦੀ ਹੈਰੋਇਨ ਅਤੇ ਹਥਿਆਰਾਂ ਸਮੇਤ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ
ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਜ਼ਾਰ ‘ਚ ਕੀਮਤ 15 ਕਰੋੜ ਰੁਪਏ ਅੰਮ੍ਰਿਤਸਰ/ਬਿਊਰੋ ਨਿਊਜ਼ ਬੀ.ਐਸ.ਐਫ ਵੱਲੋਂ ਇੱਕ ਪਾਕਿਸਤਾਨੀ ਨਾਗਰਿਕ ਨੂੰ ਬੀ.ਓ.ਪੀ. ਰਨੀਆ ਨੇੜਿਓਂ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਪਾਕਿਸਤਾਨੀ ਕੋਲੋਂ 3 ਕਿੱਲੋ ਹੈਰੋਇਨ, ਅਮਰੀਕੀ ਮਾਰਕਾ ਰਾਈਫ਼ਲ, ਮੋਬਾਇਲ ਅਤੇ 28 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੀ ਗਈ …
Read More »ਇੰਜੀਨੀਅਰ ਲਾੜੇ ਅਤੇ ਪ੍ਰੋਫੈਸਰ ਲਾੜੀ ਨੇ ਵਿਆਹ ‘ਚ ਪਾਈ ਨਵੀਂ ਪਿਰਤ
ਡੀ.ਜੇ. ਦੀ ਥਾਂ ਕਰਵਾਇਆ ਕਵੀ ਸੰਮੇਲਨ ਹੁਸ਼ਿਆਰਪੁਰ/ਬਿਊਰੋ ਨਿਊਜ਼ ਹੁਸ਼ਿਆਰਪੁਰ ਦੇ ਇਕ ਭਾਰਟਾ ਗਣੇਸ਼ਪੁਰ ਵਿਚ ਵਿਆਹ ਦੀ ਇਕ ਨਵੀਂ ਮਿਸਾਲ ਵੇਖਣ ਨੂੰ ਮਿਲੀ ਹੈ। ਇੰਜੀਨੀਅਰ ਲਾੜੇ ਸੰਦੀਪ ਸਿੰਘ ਅਤੇ ਪੰਜਾਬੀ ਦੀ ਅਸਿਸਟੈਂਟ ਪ੍ਰੋਫੈਸਰ ਲਾੜੀ ਕੌਰ ਪਾਲ ਨੇ ਸਮਾਜ ਨਾਲੋਂ ਕੁਝ ਵੱਖਰਾ ਹੀ ਕੀਤਾ ਹੈ। ਇਸ ਵਿਆਹ ਵਿਚ ਡੀ.ਜੀ. ਦੀ ਥਾਂ ਸਾਹਿਤਕਾਰਾਂ …
Read More »ਰੇਲ ਹਾਦਸੇ ਦੇ ਪੰਜ ਪੀੜਤ ਪਰਿਵਾਰਾਂ ਦਾ ਖਰਚਾ ਸਿੱਧੂ ਨੇ ਚੁੱਕਿਆ
ਹਰ ਮਹੀਨੇ 40 ਹਜ਼ਾਰ ਰੁਪਏ ਦੀ ਕਰਨਗੇ ਸਹਾਇਤਾ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬ ਸਰਕਾਰ ‘ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤ ਪੰਜ ਪਰਿਵਾਰਾਂ ਨੂੰ ਰੋਜ਼ੀ ਰੋਟੀ ਦਾ ਖਰਚਾ ਚਲਾਉਣ ਲਈ ਆਪਣੀ ਜੇਬ੍ਹ ਵਿਚੋਂ ਹਰ ਮਹੀਨੇ 40 ਹਜ਼ਾਰ ਰੁਪਏ ਦੀ ਮੱਦਦ ਕਰਿਆ ਕਰਨਗੇ। ਇਹ ਰਾਸ਼ੀ ਉਨ੍ਹਾਂ ਪੰਜ ਪੀੜਤ ਪਰਿਵਾਰਾਂ …
Read More »ਅੰਮ੍ਰਿਤਸਰ ‘ਚ ਸ਼੍ਰੋਮਣੀ ਅਕਾਲੀ ਦਲ ਦੇ ਧਰਨੇ ਦੀ ਦੂਜੇ ਦਿਨ ਅਗਵਾਈ ਐਸਜੀਪੀਸੀ ਪ੍ਰਧਾਨ ਨੇ ਕੀਤੀ
ਕਾਂਗਰਸ ਸਰਕਾਰ ‘ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਲਗਾਏ ਦੋਸ਼ ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਵਿਚ ਕਾਂਗਰਸ ਸਰਕਾਰ ਦੇ ਵਿਰੋਧ ਵਿੱਚ ਲਾਏ ਦੋ ਰੋਜ਼ਾ ਧਰਨੇ ਦੀ ਕਮਾਨ ਅੱਜ ਦੂਜੇ ਦਿਨ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਭਾਲੀ। ਇਸ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਰਗਾੜੀ ਮੋਰਚੇ …
Read More »