ਪੰਜਾਬੀਆਂ ਦੀ ਆਨ ਤੇ ਸ਼ਾਨ ਨੂੰ ਸੱਟ ਨਾ ਮਾਰਨ ਦਾ ਕੀਤਾ ਵਚਨ ਸੰਗਰੂਰ : ਆਮ ਆਦਮੀ ਪਾਰਟੀ ਦੇ 11 ਵਿਧਾਇਕਾਂ ਨੇ ਦੇਸ਼-ਵਿਦੇਸ਼ ਵਿਚ ਵਸਦੇ ਸਮੁੱਚੇ ਪੰਜਾਬੀਆਂ ਦੇ ਨਾਂ ਖੁੱਲ੍ਹੀ ਚਿੱਠੀ ਜਾਰੀ ਕੀਤੀ ਹੈ। ਚਿੱਠੀ ਵਿਚ ‘ਆਪ’ ਦੇ ਵਿਧਾਇਕਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ …
Read More »ਬੂਸ਼ੈਹਰਾ ਪਿੰਡ ਦੀ ਚੋਣ ਰੈਲੀ ‘ਚ ਨੌਜਵਾਨ ਦਾ ਸਵਾਲ ਸੁਣ ਕੇ ਭੜਕੀ ਬੀਬੀ ਭੱਠਲ
ਨੌਜਵਾਨ ਨੇ ਪੁੱਛਿਆ – ਤੁਸੀਂ 25 ਸਾਲ ਵਿਧਾਇਕ ਰਹੇ ਹੋ, ਇਲਾਕੇ ਲਈ ਕੀ ਕੰਮ ਕੀਤਾ? ਭੱਠਲ ਨੇ ਨੌਜਵਾਨ ਦੇ ਮਾਰ ਦਿੱਤਾ ਥੱਪੜ ਸੰਗਰੂਰ : ਪਿੰਡ ਬੁਸ਼ੈਹਰਾ ਵਿਚ ਐਤਵਾਰ ਨੂੰ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਇਕ ਨੌਜਵਾਨ ਨੂੰ ਸ਼ਰ੍ਹੇਆਮ ਥੱਪੜ ਮਾਰ ਦਿੱਤਾ। ਉਸ ਨੌਜਵਾਨ ਨੇ ਪੁੱਛ ਲਿਆ ਸੀ ਕਿ …
Read More »ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਦੇ ਲੋਕਾਂ ਦੀ ਰਾਏ ਦੇ ਅਧਾਰ ‘ਤੇ ਰਿਪੋਰਟ
ਪੰਜਾਬ ਸਮੇਤ ਕੌਮੀ ਪੱਧਰ ਉਤੇ ਬੇਰੁਜ਼ਗਾਰੀ, ਕਿਸਾਨੀ ਤੇ ਪ੍ਰਦੂਸ਼ਣ ਵੱਡੇ ਮੁੱਦਿਆਂ ਵਜੋਂ ਉੱਭਰੇ ਪੰਜਾਬ ਦੇ 17 ਫ਼ੀਸਦੀ ਵੋਟਰਾਂ ਨੇ ਸਰਵੇਖਣ ਦੌਰਾਨ ਕਿਹਾ ਹੈ ਕਿ ਸ਼ਰਾਬ, ਪੈਸਾ ਅਤੇ ਤੋਹਫ਼ੇ ਆਦਿ ਉਮੀਦਵਾਰ ਦੇ ਹੱਕ ਵਿੱਚ ਵੋਟ ਦੇ ਭੁਗਤਾਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਚੰਡੀਗੜ੍ਹ : ਪੰਜਾਬ ਦੇ ਵੋਟਰਾਂ ਵੱਲੋਂ ਚੋਣਾਂ ਦੌਰਾਨ ਮਨਮਰਜ਼ੀ …
Read More »ਸਿੱਖ ਇਤਿਹਾਸਕਾਰ ਡਾ. ਕਿਰਪਾਲ ਸਿੰਘ ਦਾ ਦੇਹਾਂਤ
ਚੰਡੀਗੜ੍ਹ : ਦੇਸ਼ ਦੀ ਵੰਡ ਬਾਰੇ ਪਹਿਲੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ 95 ਵਰ੍ਹਿਆਂ ਦੇ ਸਨ। ਉਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ 15 ਵਿਚਲੇ ਆਪਣੇ ਘਰ ਵਿਚ ਆਖਰੀ ਸਾਹ ਲਿਆ। ਉਹ ਆਪਣੇ ਪਿੱਛੇ ਦੋ ਪੁੱਤਰ ਤੇ ਇਕ ਧੀ ਛੱਡ ਗਏ ਹਨ। ਡਾ. ਕਿਰਪਾਲ ਸਿੰਘ ਦਾ …
Read More »ਪਤਨੀਆਂ ਨੂੰ ਛੱਡ ਕੇ ਵਿਦੇਸ਼ ਦੌੜੇ ਪਰਵਾਸੀ ਲਾੜਿਆਂ ‘ਤੇ ਸਰਕਾਰ ਨੇ ਕੀਤੀ ਸਖਤੀ
ਅੰਮ੍ਰਿਤਸਰ ਖੇਤਰੀ ਦਫਤਰ ਨਾਲ ਸਬੰਧਤ 40 ਤੋਂ ਵਧੇਰੇ ਐਨ.ਆਰ.ਆਈ.ਲਾੜਿਆਂ ਦੇ ਪਾਸਪੋਰਟਾਂ ‘ਤੇ ਲਗਾਈ ਜਾ ਚੁੱਕੀ ਹੈ ਪਾਬੰਦੀ : ਮੁਨੀਸ਼ ਕਪੂਰ ਅੰਮ੍ਰਿਤਸਰ : ਭਾਰਤ ਵਿਚ ਵਿਆਹ ਕਰਵਾਉਣ ਤੋਂ ਬਾਅਦ ਆਪਣੀਆਂ ਪਤਨੀਆਂ ਨੂੰ ਇੱਥੇ ਛੱਡ ਕੇ ਵਿਦੇਸ਼ ਦੌੜੇ ਲਾੜਿਆਂ ਵਿਚੋਂ ਅੰਮ੍ਰਿਤਸਰ ਖੇਤਰੀ ਪਾਸਪੋਰਟ ਦਫ਼ਤਰ ਨਾਲ ਸਬੰਧਿਤ 40 ਤੋਂ ਵਧੇਰਿਆਂ ਦੇ ਪਾਸਪੋਰਟਾਂ ‘ਤੇ …
Read More »ਸਿਮਰਜੀਤ ਬੈਂਸ ਨੇ ਕੀਤਾ ਦਾਅਵਾ
ਪੰਜਾਬ ਦਾ ਗ੍ਰਹਿ ਵਿਭਾਗ ਮੈਨੂੰ ਦਿਓ, ਚਾਰ ਦਿਨਾਂ ‘ਚ ਪੰਜਾਬ ਨੂੰ ਨਸ਼ਾ ਮੁਕਤ ਕਰਾਂਗਾ ਬੈਂਸ ਨੂੰ ਜਾਨੋਂ ਮਾਰਨ ਦੀ ਵੀ ਮਿਲੀ ਧਮਕੀ ਖਮਾਣੋ/ਬਿਊਰੋ ਨਿਊਜ਼ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜੇਕਰ ਮੈਨੂੰ ਪੰਜਾਬ ਦਾ ਗ੍ਰਹਿ ਵਿਭਾਗ ਸਿਰਫ ਚਾਰ ਦਿਨਾਂ ਲਈ ਵੀ ਮਿਲ ਜਾਵੇ ਤਾਂ ਮੈਂ …
Read More »ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ
ਇਸ ਵਾਰ ਵੀ ਕੁੜੀਆਂ ਨੇ ਮਾਰੀ ਬਾਜ਼ੀ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਦੇ ਨਤੀਜੇ ਦਾ ਐਲਾਨ ਕਰ ਦਿੱਤਾ। ਇਸ ਵਾਰ ਵੀ ਕੁੜੀਆਂ ਨੇ ਮੁੰਡਿਆਂ ਨੂੰ ਪਛਾੜ ਕੇ ਬਾਜ਼ੀ ਜਿੱਤੀ ਹੈ। ਲੁਧਿਆਣਾ ਦੀ ਨੇਹਾ ਵਰਮਾ ਨੇ 650 ਵਿਚੋਂ 647 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ ਪਹਿਲਾ ਸਥਾਨ …
Read More »ਬਰਗਾੜੀ ਤੋਂ ਪਿੰਡ ਬਾਦਲ ਤੱਕ ‘ਬਾਦਲ ਹਰਾਓ-ਪੰਜਾਬ ਬਚਾਓ’ ਰੋਸ ਮਾਰਚ ਕੱਢਿਆ ਗਿਆ
ਸੁਖਬੀਰ ਬਾਦਲ ਨੇ ਕਿਹਾ – ਬੇਅਦਬੀ ਕਰਵਾਉਣ ਵਾਲਿਆਂ ਦਾ ਕੱਖ ਨਾ ਰਹੇ ਫਰੀਦਕੋਟ/ਬਿਊਰੋ ਨਿਊਜ਼ ਬੇਅਦਬੀ ਮਾਮਲਿਆਂ ਵਿੱਚ ਬਾਦਲ ਪਰਿਵਾਰ ਪੂਰੀ ਤਰ੍ਹਾਂ ਘਿਰਦਾ ਜਾ ਰਿਹਾ ਹੈ, ਜਿਸ ਦੇ ਚੱਲਦੇ ਅੱਜ ਫ਼ਰੀਦਕੋਟ ਜ਼ਿਲ੍ਹੇ ‘ਚ ਪੈਂਦੇ ਬਰਗਾੜੀ ਦੇ ਗੁਰਦੁਆਰਾ ਸਾਹਿਬ ਤੋਂ ਸਿੱਖ ਜਥੇਬੰਦੀਆਂ ਨੇ ਪਿੰਡ ਬਾਦਲ ਤਕ ‘ਬਾਦਲ ਹਰਾਓ, ਪੰਜਾਬ ਬਚਾਓ’ ਰੋਸ ਮਾਰਚ …
Read More »ਡਾ. ਧਰਮਵੀਰ ਗਾਂਧੀ ਦੇ ਹੱਕ ‘ਚ ਯੋਗੇਂਦਰ ਯਾਦਵ ਨੇ ਜ਼ੀਰਕਪੁਰ ‘ਚ ਕੀਤਾ ਰੋਡ ਸ਼ੋਅ
ਡਾ. ਗਾਂਧੀ ਨੂੰ ਜਿਤਾਉਣ ਲਈ ਕੀਤੀ ਅਪੀਲ ਜ਼ੀਰਕਪੁਰ/ਬਿਊਰੋ ਨਿਊਜ਼ ਲੋਕ ਸਭਾ ਹਲਕਾ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਅੱਜ ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਜ਼ੀਰਕਪੁਰ ‘ਚ ਰੋਡ ਸ਼ੋਅ ਕੀਤਾ। ਇਸ ਮੌਕੇ ਯੋਗੇਂਦਰ ਯਾਦਵ ਨੇ ਕਿਹਾ …
Read More »ਗੁਰਦਾਸਪੁਰ ‘ਚ ਸੰਨੀ ਦਿਓਲ ਤੇ ਸੁਨੀਲ ਜਾਖੜ ਵਿਚਾਲੇ ਹੋਵੇਗਾ ਦਿਲਚਸਪ ਮੁਕਾਬਲਾ
ਸੰਨੀ ਦਿਓਲ ਨੇ ਕਿਹਾ – ਘਟੀਆ ਸਿਆਸਤ ਤੋਂ ਹਮੇਸ਼ਾ ਦੂਰ ਰਹਾਂਗਾ ਬਟਾਲਾ/ਬਿਊਰੋ ਨਿਊਜ਼ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ-ਅਕਾਲੀ ਦਲ ਗਠਜੋੜ ਦੇ ਉਮੀਦਵਾਰ ਸਨੀ ਦਿਓਲ ਨੇ ਕਿਹਾ ਕਿ ਹਲਕੇ ਦਾ ਵਿਕਾਸ ਹੀ ਮੇਰਾ ਮੁੱਖ ਮੁੱਦਾ ਹੋਵੇਗਾ। ਅੱਜ ਬਟਾਲਾ ਵਿਚ ਆਪਣਾ ਰੋਡ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਉਹ ਘਟੀਆ …
Read More »