ਪੱਤਰਕਾਰਾਂ ਨਾਲ ਧੱਕਾ ਮੁੱਕੀ ਤੱਕ ਉਤਰ ਆਏ ਸਨ ਭਗਵੰਤ ਮਾਨ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਭਵਨ ‘ਚ ਇਲੈਕਟ੍ਰੌਨਿਕ ਮੀਡੀਆ ਦੇ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਪਿਛਲੇ ਦਿਨੀਂ ਪ੍ਰੈੱਸ ਕਾਨਫਰੰਸ ਦੌਰਾਨ ਹੋਈ ਤਕਰਾਰ ਲਈ …
Read More »ਡਾ. ਧਰਮਵੀਰ ਗਾਂਧੀ ਨੇ ਭਗਵੰਤ ਮਾਨ ਨੂੰ ਸ਼ਰਾਬ ਛੱਡਣ ਦੀ ਦਿੱਤੀ ਸਲਾਹ
ਕਿਹਾ – ਕਸਮਾਂ ਖਾਣ ਵਾਲੇ ਵੀ ਨਹੀਂ ਛੱਡਦੇ ਨਸ਼ੇ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਦੇ ਸਾਬਕਾ ਸੰਸਦ ਮੈਂਬਰ ਅਤੇ ‘ਆਪ’ ਵਿਚੋਂ ਅਸਤੀਫਾ ਦੇ ਚੁੱਕੇ ਡਾ. ਧਰਮਵੀਰ ਗਾਂਧੀ ਨੇ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੈ ਕਿ ਉਹਨਾਂ ਨੂੰ ਹੁਣ ਸ਼ਰਾਬ ਛੱਡ ਦੇਣੀ ਚਾਹੀਦੀ ਹੈ। ਡਾ. ਗਾਂਧੀ ਨੇ ਕਿਹਾ ਕਿ ਜਿਸ ਤਰ੍ਹਾਂ ਗੱਲਾਂ ਸੁਣਨ …
Read More »ਪੰਜਾਬੀ ਹੀ ਹਰਿਆਣਾ ਦੀ ਦੂਜੀ ਸਰਕਾਰੀ ਭਾਸ਼ਾ
ਚੀਫ ਸੈਕਟਰੀ ਕੇਸ਼ਨੀ ਆਨੰਦ ਅਰੋੜਾઠਨੇ ਕੀਤਾ ਸਪੱਸ਼ਟ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਸਰਕਾਰ ਦੀ ਚੀਫ਼ ਸੈਕਟਰੀ ਕੇਸ਼ਨੀ ਆਨੰਦ ਅਰੋੜਾ ਨੇ ਸਪੱਸ਼ਟ ਕਿਹਾ ਹੈ ਕਿ ਪੰਜਾਬੀ ਰਾਜ ਸਰਕਾਰ ਦੀ ਦੂਜੀ ਭਾਸ਼ਾ ਹੈ ਅਤੇ ਇਸ ਨੂੰ ਬਦਲ ਕੇ ਇਹ ਦਰਜਾ ਤੇਲਗੂ ਭਾਸ਼ਾ ਨੂੰ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਧਿਆਨ ਰਹੇ ਕਿ ਪਿਛਲੇ …
Read More »ਹੁਸ਼ਿਆਰਪੁਰ ਨੇੜੇ ਟਿੱਪਰ ਅਤੇ ਕੈਂਟਰ ਵਿਚਾਲੇ ਭਿਆਨਕ ਟੱਕਰ
ਚਾਰ ਵਿਅਕਤੀਆਂ ਦੀ ਮੌਤ ਹੁਸ਼ਿਆਰਪੁਰ/ਬਿਊਰੋ ਨਿਊਜ਼ ਹੁਸ਼ਿਆਰਪੁਰ ਦੇ ਫਗਵਾੜਾ ਰੋਡ ‘ਤੇ ਅੱਜ ਤੜਕੇ ਇੱਕ ਟਿੱਪਰ ਅਤੇ ਕੈਂਟਰ ‘ਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ‘ਚ ਚਾਰ ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਹਾਦਸਾ ਹੁਸ਼ਿਆਰਪੁਰ ਤੋਂ ਫਗਵਾੜਾ ਰੋਡ ‘ਤੇ ਪਿੰਡ ਢੱਕੋਵਾਲ ਨੇੜੇ ਵਾਪਰਿਆ ਅਤੇ ਇਹ ਦੋਵੇਂ ਵਾਹਨ ਬੁਰੀ ਤਰ੍ਹਾਂ …
Read More »ਬਠਿੰਡਾ ਏਮਜ਼ ‘ਚ ਓਪੀਡੀ ਸੇਵਾਵਾਂ ਦਾ ਹੋਇਆ ਉਦਘਾਟਨ
ਪੰਜਾਬ ਤੋਂ ਇਲਾਵਾ ਨੇੜਲੇ ਸੂਬਿਆਂ ਨੂੰ ਵੀ ਮਿਲੇਗਾ ਫਾਇਦਾ ਬਠਿੰਡਾ/ਬਿਊਰੋ ਨਿਊਜ਼ : ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਸੋਮਵਾਰ ਨੂੰ ਬਠਿੰਡਾ ਏਮਜ਼ ਦੀ ‘ਓਪੀਡੀ ਸੇਵਾ’ ਦਾ ਉਦਘਾਟਨ ਕੀਤਾ ਜਿਸ ਨਾਲ ਹੁਣ ਬਿਮਾਰੀਆਂ ਦੇ ਝੰਬੇ ਮਾਲਵਾ ਖ਼ਿੱਤੇ ਨੂੰ ਵੱਡੀ ਢਾਰਸ ਮਿਲੇਗੀ। ਏਮਜ਼ ਚਾਲੂ ਹੋਣ ਨਾਲ ‘ਕੈਂਸਰ ਟਰੇਨ’ …
Read More »ਓ.ਪੀ. ਸੋਨੀ ਨੇ ਗੱਲ-ਗੱਲ ‘ਤੇ ਗਾਏ ਬਾਦਲਾਂ ਦੇ ਸੋਹਲੇ
ਬਠਿੰਡਾ : ਪੰਜਾਬ ਸਰਕਾਰ ਵਿਚ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓ.ਪੀ.ਸੋਨੀ ਬਠਿੰਡਾ ਏਮਜ਼ ਦੇ ਸਮਾਰੋਹ ਦੌਰਾਨ ਬਾਦਲਾਂ ਦੇ ਗੱਲ-ਗੱਲ ‘ਤੇ ਸੋਹਲੇ ਗਾਉਂਦੇ ਨਜ਼ਰ ਆਏ। ਵਜ਼ੀਰ ਸੋਨੀ ਨੇ ਬਾਦਲਾਂ ਪ੍ਰਤੀ ਇੰਨਾ ਨਿੱਘ ਤੇ ਮੋਹ ਦਿਖਾਇਆ ਜਿਸ ਤੋਂ ਲੱਗਾ ਕਿ ਸਿੱਖਿਆ ਮਹਿਕਮਾ ਖੁੱਸਣ ਮਗਰੋਂ ਸੋਨੀ ਹਾਲੇ ਵੀ ਅਮਰਿੰਦਰ ਤੋਂ ਨਾਖੁਸ਼ ਹਨ। ਸਟੇਜ …
Read More »ਢੱਡਰੀਆਂ ਵਾਲੇ ਸਬ ਕਮੇਟੀ ਅੱਗੇ ਨਹੀਂ ਹੋਏ ਪੇਸ਼
ਪਟਿਆਲਾ/ਬਿਊਰੋ ਨਿਊਜ਼ : ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ‘ਤੇ ਸਿੱਖ ਇਹਿਤਾਸ ਅਤੇ ਸਿੱਖ ਸਖਸ਼ੀਅਤਾਂ ਪ੍ਰਤੀ ਵਿਵਾਦਿਤ ਪ੍ਰਚਾਰ ਕੀਤੇ ਜਾਣ ਦੇ ਮਾਮਲੇ ‘ਤੇ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਵਿਦਵਾਨਾਂ ਦੀ ਪੰਜ ਮੈਂਬਰੀ ਸਬ-ਕਮੇਟੀ ਅੱਗੇ ਭਾਈ ਢੱਡਰੀਆਂ ਵਾਲੇ ਜਾਂ ਉਨ੍ਹਾਂ ਦੇ ਕਿਸੇ ਨੁਮਾਇੰਦੇ ਵੱਲੋਂ ਪਹੁੰਚ ਨਹੀਂ ਕੀਤੀ ਗਈ। ਅਜਿਹੇ ‘ਚ ਸਬ-ਕਮੇਟੀ …
Read More »ਨਾਗਰਿਕਤਾ ਕਾਨੂੰਨ ਖਿਲਾਫ ਮਾਲੇਰਕੋਟਲਾ ਵਿੱਚ ਮਹਿਲਾਵਾਂ ਵੱਲੋਂ ਜ਼ੋਰਦਾਰ ਮੁਜ਼ਾਹਰਾ
ਮਾਲੇਰਕੋਟਲਾ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸੈਂਕੜੇ ਮੁਸਲਿਮ ਮਹਿਲਾਵਾਂ ਵੱਲੋਂ ਸੜਕਾਂ ‘ਤੇ ਉਤਰਦਿਆਂ ਪੰਜਾਬ ਦੇ ਮੁਸਲਿਮ ਬਹੁਗਿਣਤੀ ਵਾਲੇ ਸ਼ਹਿਰ ਮਲੇਰਕੋਟਲਾ ਵਿੱਚ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ। ਮੁਸਲਿਮ ਮਹਿਲਾ ਐਡਵੋਕੇਟ ਜਰਕਾ ਜਾਫ਼ਰੀ ਦੇ ਸੱਦੇ ‘ਤੇ ਐਤਵਾਰ ਨੂੰ ਜਮਾਤ-ਏ-ਇਸਲਾਮੀ ਦੀ ਅਗਵਾਈ ਵਾਲੀਆਂ ਸਮਾਜਸੇਵੀ ਜਥੇਬੰਦੀਆਂ ਸਮੇਤ ਇਲਾਕੇ …
Read More »ਬਾਦਲ ਸਦਨ ਵਿਚ ਨਾਗਰਿਕਤਾ ਕਾਨੂੰਨ ਦੇ ਹੱਕ ਵਿਚ ਅਤੇ ਬਾਹਰ ਆ ਕੇ ਕਰਨ ਲੱਗੇ ਵਿਰੋਧ
ਭਗਵੰਤ ਮਾਨ ਨੇ ਕਿਹਾ – ਬਾਦਲਾਂ ਦਾ ਦੋਗਲਾ ਚਿਹਰਾ ਸਾਹਮਣੇ ਆਇਆ ਸੰਗਰੂਰ/ਬਿਊਰੋ ਨਿਊਜ਼ : ‘ਆਪ’ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ ਹੈ ਕਿ ਨਾਗਰਿਕਤਾ ਸੋਧ ਐਕਟ ਬਾਰੇ ਬਾਦਲ ਪਰਿਵਾਰ ਦਾ ਦੋਗਲਾ ਚਿਹਰਾ ਜੱਗ-ਜ਼ਾਹਰ ਹੋ ਗਿਆ ਹੈ। ਸੰਸਦ ਵਿਚ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ …
Read More »ਕੈਪਟਨ ਅਮਰਿੰਦਰ ਸਰਕਾਰ ਨੂੰ ਝਟਕਾ
ਛੇ ਸਲਾਹਕਾਰਾਂ ਦੀਆਂ ਨਿਯੁਕਤੀਆਂ ਬਾਰੇ ਸੋਧ ਬਿੱਲ ਰਾਜਪਾਲ ਨੇ ਭੇਜਿਆ ਵਾਪਸ ਚੰਡੀਗੜ੍ਹ/ਬਿਊਰੋ ਨਿਊਜ਼ : ਕੈਪਟਨ ਸਰਕਾਰ ਵਲੋਂ ਛੇ ਵਿਧਾਇਕਾਂ ਦੀਆਂ ਸਲਾਹਕਾਰਾਂ ਵਜੋਂ ਨਿਯੁਕਤੀਆਂ ਸਬੰਧੀ ਸੋਧ ਬਿੱਲ ਰਾਜਪਾਲ ਨੇ ਸਰਕਾਰ ਨੂੰ ਵਾਪਿਸ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਆਰਡੀਨੈਂਸ ਰਾਹੀ ਸਲਾਹਕਾਰਾਂ ਦੀਆਂ ਨਿਯੁਕਤੀਆਂ ਉੱਤੇ ਰਾਜਪਾਲ ਦੀ ਮੋਹਰ ਲਵਾਉਣ …
Read More »