27 ਸਤੰਬਰ 2019 ਨੂੰ ਡਿਪਟੀ ਸੰਦੀਪ ਧਾਲੀਵਾਲ ਦੀ ਹੋਈ ਸੀ ਹੱਤਿਆ ਅਮਰੀਕਾ ਦੇ ਸੂਬੇ ਟੈਕਸਾਸ ’ਚ 2019 ਵਿੱਚ ਪਹਿਲੇ ਦਸਤਾਰਧਾਰੀ ਭਾਰਤੀ-ਅਮਰੀਕੀ ਸਿੱਖ ਪੁਲਿਸ ਅਫਸਰ ਸੰਦੀਪ ਧਾਲੀਵਾਲ ਦੀ ਹੱਤਿਆ ਦੇ ਦੋਸ਼ੀ ਰਾਬਰਟ ਸੋਲਿਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਹ ਫੈਸਲਾ ਨਾਗਰਿਕਾਂ ਦੇ ਬਣੇ ਪੈਨਲ ਜਿਊਰੀ ਵੱਲੋਂ ਦਿੱਤਾ ਗਿਆ। ਸੋਲਿਸ …
Read More »ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਦੇ ਆਕਲੈਂਡ ਦਫਤਰ ’ਤੇ ਹੋਏ ਤਲਵਾਰ ਨਾਲ ਹਮਲੇ ਦੇ ਮਾਮਲੇ ਵਿਚ ਇਕ ਮਹਿਲਾ ਗਿ੍ਰਫਤਾਰ
ਆਕਲੈਂਡ : ਨਿਊਜ਼ੀਲੈਂਡ ਵਿਚ ਪੁਲਿਸ ਨੇ ਆਕਲੈਂਡ ਸਥਿਤ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੇ ਚੋਣ ਦਫਤਰ ’ਤੇ ਤਲਵਾਰ ਨਾਲ ਹੋਏ ਹਮਲੇ ਦੇ ਮਾਮਲੇ ਵਿਚ ਇਕ ਮਹਿਲਾ ਨੂੰ ਗਿ੍ਰਫਤਾਰ ਕੀਤਾ। ਨਿਊਜ਼ੀਲੈਂਡ ਮੀਡੀਆ ਦੀ ਰਿਪੋਰਟ ਅਨੁਸਾਰ ਇਕ ਪੁਲਿਸ ਅਧਿਕਾਰੀ ਨੇ 57 ਸਾਲਾ ਮਹਿਲਾ ਨੂੰ ਗਿ੍ਰਫਤਾਰ ਕਰਨ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ …
Read More »ਭਾਰਤੀਆਂ ਲਈ ਖੁਸ਼ਖਬਰੀ-ਬਿ੍ਰਟੇਨ ਸਰਕਾਰ ਵਧਾਏਗੀ ਬਿਜਨਸ ਵੀਜੇ ਦੀ ਸੰਖਿਆ
ਲੰਡਨ/ਬਿਊਰੋ ਨਿਊਜ਼ ਬਿ੍ਰਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਸੱਤਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਕੈਬਨਿਟ ਮੀਟਿੰਗ ਕੀਤੀ। ਇਸ ਦੌਰਾਨ ਭਾਰਤ-ਬਿ੍ਰਟੇਨ ਵਿਚਕਾਰ ਪ੍ਰਸਤਾਵਿਤ ਟਰੇਡ ਡੀਲ ’ਤੇ ਵੀ ਚਰਚਾ ਹੋਈ। ਇਸ ਦੌਰਾਨ ਬਿ੍ਰਟੇਨ ਦੀ ਰਿਸ਼ੀ ਸੂਨਕ ਸਰਕਾਰ ਭਾਰਤ ਨਾਲ ਇਸ ਮੁੱਦੇ ’ਤੇ ਵੀ ਗੱਲਬਾਤ ਕਰ ਰਹੀ ਹੈ ਕਿ ਭਾਰਤੀਆਂ ਨੂੰ …
Read More »ਰਿਸ਼ੀ ਸੂਨਕ ਦਾ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਨਾ ਤਹਿ
155 ਸੰਸਦ ਮੈਂਬਰ ਸੂਨਕ ਦੀ ਕਰ ਰਹੇ ਹਨ ਸਪੋਰਟ,ਪੇਨੀ ਦੇ ਨਾਲ ਸਿਰਫ਼ 25 ਬਿ੍ਰਟੇਨ/ਬਿਊਰੋ ਨਿਊਜ਼ : ਰਿਸ਼ੀ ਸੂਨਕ ਦਾ ਬਿਟ੍ਰੇਨ ਦਾ ਅਗਲਾ ਪ੍ਰਧਾਨ ਮੰਤਰੀ ਬਣਨਾ ਤਹਿ ਮੰਨਿਆ ਜਾ ਰਿਹਾ ਹੈ ਸੋਮਵਾਰ ਦੀ ਸ਼ਾਮ ਤੱਕ ਸਥਿਤੀ ਬਿਲਕੁਲ ਸਾਫ਼ ਹੋ ਜਾਵੇਗੀ। ਪ੍ਰਧਾਨ ਮੰਤਰੀ ਲਿਜ਼ ਟਰੱਸ ਦੇ ਅਸਤੀਫ਼ੇ ਤੋਂ ਬਾਅਦ ਰਿਸ਼ੀ ਸੂਨਕ ਅਤੇ …
Read More »ਇਮਰਾਨ ਖਾਨ ਨੂੰ ਪਾਕਿ ਦੇ ਚੋਣ ਕਮਿਸ਼ਨ ਨੇ ਦਿੱਤਾ ਅਯੋਗ ਕਰਾਰ
ਪਾਕਿ ਦੇ ਥਲ ਸੈਨਾ ਮੁਖੀ ਜਨਰਲ ਬਾਜਵਾ ਦੀ ਸੇਵਾਮੁਕਤੀ 5 ਹਫਤਿਆਂ ਬਾਅਦ ਇਸਲਾਮਾਬਾਦ/ਬਿੳੂਰੋ ਨਿੳੂਜ਼ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪੰਜ ਸਾਲ ਲਈ ਅਯੋਗ ਕਰਾਰ ਦੇ ਦਿੱਤਾ ਹੈ। ਈ.ਸੀ.ਪੀ ਨੇ ਤੋਸ਼ਾ ਖਾਨਾ ਮਾਮਲੇ ਵਿਚ ਇਮਰਾਨ ਖ਼ਾਨ ਨੂੰ ਦੋਸ਼ੀ ਪਾਇਆ ਹੈ। ਈ.ਸੀ.ਪੀ. ਨੇ ਇਹ ਵੀ ਐਲਾਨ …
Read More »ਅਮਰੀਕਾ ’ਚ ਵੀ ਭਾਰਤ ਵਰਗੀ ਦਿਵਾਲੀ
ਨਿੳੂਯਾਰਕ ’ਚ 2023 ਤੋਂ ਦਿਵਾਲੀ ’ਤੇ ਸਕੂਲਾਂ ’ਚ ਰਹੇਗੀ ਛੁੱਟੀ ਨਿੳੂਯਾਰਕ/ਬਿੳੂਰੋ ਨਿੳੂਜ਼ ਅਮਰੀਕਾ ਵਿਚ ਵੀ ਹੁਣ ਭਾਰਤ ਵਰਗੀ ਦਿਵਾਲੀ ਮਨਾਈ ਜਾਵੇਗੀ। ਅਗਲੇ ਸਾਲ ਯਾਨੀ 2023 ਤੋਂ ਨਿੳੂਯਾਰਕ ਸ਼ਹਿਰ ਦੇ ਸਕੂਲਾਂ ਵਿਚ ਦਿਵਾਲੀ ਦੀ ਛੁੱਟੀ ਰਹੇਗੀ। ਨਿੳੂਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਇਸਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ …
Read More »ਜ਼ਿਮਨੀ ਚੋਣਾਂ ‘ਚ ਇਮਰਾਨ ਦੀ ਪਾਰਟੀ ਵੱਡੀ ਧਿਰ ਵਜੋਂ ਉੱਭਰੀ
11 ਵਿਚੋਂ ਅੱਠ ਸੀਟਾਂ ਉਤੇ ਹਾਸਲ ਕੀਤੀ ਜਿੱਤ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਵਿਚ 11 ਹਲਕਿਆਂ ‘ਚ ਹੋਈਆਂ ਜ਼ਿਮਨੀ ਚੋਣਾਂ ‘ਚ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਮੁੱਖ ਧਿਰ ਵਜੋਂ ਉੱਭਰੀ ਹੈ। ਇਹ ਚੋਣਾਂ ਕੌਮੀ ਤੇ ਸੂਬਾਈ ਅਸੈਂਬਲੀ ਲਈ ਹੋਈਆਂ ਸਨ। ਇਨ੍ਹਾਂ ਹਲਕਿਆਂ ਵਿਚ ਮੁੱਖ ਮੁਕਾਬਲਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ …
Read More »ਅਮਰੀਕੀ ਅਦਾਲਤ ਵਲੋਂ ਸੰਦੀਪ ਧਾਲੀਵਾਲ ਦੀ ਹੱਤਿਆ ਕਰਨ ਵਾਲਾ ਦੋਸ਼ੀ ਕਰਾਰ
ਹਿਊਸਟਨ/ਬਿਊਰੋ ਨਿਊਜ਼ : ਅਮਰੀਕਾ ਦੇ ਸੂਬੇ ਟੈਕਸਾਸ ਵਿਚ ਪਹਿਲੇ ਦਸਤਾਰਧਾਰੀ ਸਿੱਖ ਅਮਰੀਕੀ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ 2019 ਵਿਚ ਹੋਈ ਹੱਤਿਆ ਦੇ ਮਾਮਲੇ ਵਿਚ ਇਥੇ ਦੀ ਅਦਾਲਤ ਨੇ ਮੁਲਜ਼ਮ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹਿਊਸਟਨ ਵਿਚ ਹੈਰਿਸ ਕਾਊਂਟੀ ਵਿਚ ਅਪਰਾਧਿਕ ਅਦਾਲਤ ਦੇ ਜੱਜ ਨੇ ਰਾਬਰਟ ਸੋਲਿਸ (50) ਨੂੰ ਧਾਲੀਵਾਲ …
Read More »ਅਮਰੀਕਾ ‘ਚ ਗੁਆਚਿਆ ਬਟੂਆ ਮਾਲਕ ਨੂੰ ਬਟਾਲਾ ਵਿੱਚ ਮਿਲਿਆ
ਲੱਭਣ ਵਾਲੇ ਨੇ ਬਟੂਆ ਲਾਸ ਏਂਜਲਸ ਦੇ ਗੁਰਦੁਆਰੇ ਨੂੰ ਸੌਂਪਿਆ; ਗ੍ਰੰਥੀ ਸਿੰਘ ਨੇ ਕਈ ਕੋਸ਼ਿਸ਼ਾਂ ਮਗਰੋਂ ਮਾਲਕ ਲੱਭਿਆ ਬਟਾਲਾ/ਬਿਊਰੋ ਨਿਊਜ਼ : ਬਟਾਲਾ ਦੇ ਇਕ ਡਾਕਟਰ ਦਾ ਅਮਰੀਕਾ ‘ਚ ਗੁਆਚਿਆ ਬਟੂਆ ਅੱਠ ਮਹੀਨਿਆਂ ਮਗਰੋਂ ਵਾਪਸ ਮਿਲ ਗਿਆ ਹੈ। ਡਾ. ਸਤਨਾਮ ਸਿੰਘ ਨਿੱਝਰ ਕਰੀਬ 8 ਮਹੀਨੇ ਪਹਿਲਾਂ ਅਮਰੀਕਾ ਗਏ ਸਨ ਜਿੱਥੇ ਉਨ੍ਹਾਂ …
Read More »ਬਰਤਾਨੀਆ ਦੇ ਸੰਸਦ ਭਵਨ ਵਿੱਚ ਦੀਵਾਲੀ ਮਨਾਈ
ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੇ ਸੰਸਦ ਭਵਨ ਵਿੱਚ ਦੀਵਾਲੀ ਸਮਾਗਮ ਮੌਕੇ ਹਰੇ ਕ੍ਰਿਸ਼ਨਾ ਮੰਦਰ ਦੇ ਪੁਜਾਰੀਆਂ ਨੇ ਮੋਮਬਤੀਆਂ ਜਗਾ ਕੇ ਪ੍ਰਾਰਥਨਾ ਕੀਤੀ। ਇਹ ਸਮਾਗਮ ਵੈਸਟਮਿੰਸਟਰ ਪੈਲੇਸ ਵਿੱਚ ਸਥਿਤ ਸਪੀਕਰ ਹਾਊਸ ਦੇ ਸਟੇਟ ਰੂਮਜ਼ ਵਿੱਚ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰਾਂ, ਡਿਪਲੋਮੈਟਾਂ, ਭਾਈਚਾਰੇ ਦੇ ਆਗੂਆਂ ਅਤੇ ਇੰਟਰਨੈਸ਼ਨਲ …
Read More »