Breaking News
Home / ਦੁਨੀਆ (page 280)

ਦੁਨੀਆ

ਦੁਨੀਆ

ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਕੈਮਰਨ ਨੇ ਸੰਸਦ ਮੈਂਬਰੀ ਵੀ ਛੱਡੀ

ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਸੰਸਦ ਮੈਂਬਰ ਦੇ ਤੌਰ ਉੱਤੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜ਼ਿਕਰਯੋਗ ਕਿ 23 ਜੂਨ ਨੂੰ ਵੋਟਾਂ ਤੋਂ ਬਾਅਦ ਉਨ੍ਹਾਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕੈਮਰਨ ਸਾਲ 2001 ਤੋਂ ਵਿਟਨੇ ਸੀਟ ਤੋਂ ਸੰਸਦ …

Read More »

ਹੁਣ ਪਾਕਿਸਤਾਨ ‘ਚ ਵੀ ਛਪਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ

ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਇਸਲਾਮੀ ਦੇਸ਼ ਵਿਚ ਘੱਟ ਗਿਣਤੀਆਂ ਦੇ ਪਵਿੱਤਰ ਸਥਾਨਾਂ ਦੀ ਨਿਗਰਾਨੀ ਕਰਦੀ ਸਰਬਉੱਚ ਬਾਡੀ ਨੇ ਸੋਮਵਾਰ ਉਕਤ ਖੁਲਾਸਾ ਕਰਦਿਆਂ ਕਿਹਾ ਕਿ ਧਾਰਮਿਕ ਯਾਤਰਾ ਦੌਰਾਨ ਸਿੱਖ ਸ਼ਰਧਾਲੂ ਆਪਣੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਆਉਂਦੇ ਹਨ …

Read More »

ਅੱਤਵਾਦੀ ਸਮੂਹ ਅਮਰੀਕਾ ਨੂੰ ਨਹੀਂ ਹਰਾ ਸਕਦੇ : ਓਬਾਮਾ

9/11 ਹਮਲੇ ਦੀ 15ਵੀਂ ਬਰਸੀ ਮਨਾਈ ਵਾਸ਼ਿੰਗਟਨ/ਬਿਊਰੋ ਨਿਊਜ਼ : 9/11 ਹਮਲਿਆਂ ਦੀ 15ਵੀਂ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ ਕਰਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਅਲ ਕਾਇਦਾ ਤੇ ਆਈ.ਐਸ. ਵਰਗੇ ਅੱਤਵਾਦੀ ਸਮੂਹ ਅਮਰੀਕਾ ਨੂੰ ਹਰਾਉਣ ਲਈ ਕਦੇ ਵੀ ਸਮਰੱਥ ਨਹੀਂ ਹੋਣਗੇ। ਪੈਂਟਾਗਨ ਵਿਖੇ 9/11 ਹਮਲਿਆਂ ਦੌਰਾਨ ਮਾਰੇ ਗਏ …

Read More »

ਮੋਦੀ ਵੱਲੋਂ 9/11 ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਸਤੰਬਰ, 2001 ਨੂੰ ਅਮਰੀਕਾ ਵਿਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਇਸ ਦਿਨ ਦੋ ਵੱਖ-ਵੱਖ ਤਸਵੀਰਾਂ ਦਿਮਾਗ ਵਿਚ ਉਭਰ ਕੇ ਆ ਰਹੀਆਂ ਹਨ। ਇਸੇ ਦਿਨ 1893 ਵਿਚ ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ ਵਿਚ ਵਿਸ਼ਵ ਧਰਮ ਮਹਾਸਭਾ ਵਿਚ …

Read More »

ਜੂਮ ਬੱਸ ਰੈਪਿਡ ਟ੍ਰਾਂਜਿਟ ਸਿਸਟਮ ਦਾ ਦੂਜਾ ਫ਼ੇਜ਼ ਪੂਰਾ

ਬਰੈਂਪਟਨ : ਬਰੈਂਪਟਨ ਦੇ ਪ੍ਰਤੀਨਿਧੀਆਂ ਨੇ ਸਾਰੇ ਪੱਧਰ ‘ਤੇ ਇਕੱਠਿਆਂ ਇਕੱਤਰ ਹੋ ਕੇ ਬਰੈਂਪਟਨ ਸ਼ਹਿਰ ਵਿਚ ਜੂਮ ਬੱਸ ਰੈਪਿਡ ਟ੍ਰਾਂਜਿਟ ਸਿਸਟਮ ਦਾ ਦੂਜਾ ਫ਼ੇਜ਼ ਪੂਰਾ ਹੋਣ ‘ਤੇ ਸਮਾਗਮ ਕੀਤਾ ਹੈ। ਇਸ ਸਫ਼ਲਤਾ ਨਾਲ ਇਹ ਵੀ ਯਕੀਨੀ ਹੋ ਗਿਆ ਕਿ ਕਿਵੇਂ ਸਰਕਾਰਾਂ ਅਤੇ ਕੈਨੇਡੀਅਨਾਂ ਦੇ ਵਿਚਾਲੇ ਤਾਲਮੇਲ ਨਾਲ ਅਜਿਹੇ ਟ੍ਰਾਂਜਿਟ ਪ੍ਰੋਜੈਕਟਸ …

Read More »

ਪੀਲ ਨੂੰ ਮਿਲਿਆ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਦੀ ਮਦਦ ਲਈ ਇਕ ਮਿਲੀਅਨ ਡਾਲਰ ਦਾ ਫ਼ੰਡ

ਬਰੈਂਪਟਨ : ਪੀਲ ਖੇਤਰ ਨੂੰ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇਕ ਮਿਲੀਅਨ ਡਾਲਰ ਦੀ ਗਰਾਂਟ ਪ੍ਰਾਪਤ ਹੋਈ ਹੈ। ਪੀਲ ਰੀਜ਼ਨ ਨੂੰ ਘਰੇਲੂ ਹਿੰਸਾ ਪੋਰਟੇਬਲ ਹਾਊਸਿੰਗ ਬੈਨੇਫ਼ਿਟ ਪਾਇਲਟ ਪ੍ਰੋਗਰਾਮ ਲਈ ਇਹ ਗ੍ਰਾਂਟ ਮਿਲੀ ਹੈ। ਓਂਟਾਰੀਓ ਨੇ ਪੀਲ ਖੇਤਰ ਨੂੰ ਰਾਜ ਦੇ ਉਨ੍ਹਾਂ 22 ਖੇਤਰਾਂ ਵਿਚੋਂ ਇਕ ਚੁਣਿਆ ਹੈ, …

Read More »

ਬਰੈਂਪਟਨ ‘ਚ ਪੀਣ ਵਾਲੇ ਸਾਫ ਪਾਣੀ ਦੇ ਪ੍ਰੋਜੈਕਟ ਸ਼ੁਰੂ ਹੋਣਗੇ : ਸੋਨੀਆ ਸਿੱਧੂ

ਬਰੈਂਪਟਨ : ਬੁਨਿਆਦੀ ਢਾਂਚੇ ਵਿਚ ਪੂੰਜੀ ਲਾਉਣ ਨਾਲ ਜੌਬਾਂ ਪੈਦਾ ਹੁੰਦੀਆਂ ਹਨ ਜਿਸ ਨਾਲ ਮੱਧ ਸ਼੍ਰੇਣੀ ਦਾ ਵਿਕਾਸ ਹੁੰਦਾ ਹੈ ਜਿਹੜਾ ਕਿ ਭਵਿੱਖਤ ਦੀ ਆਰਥਿਕ ਤਰੱਕੀ ਲਈ ਜਰੂਰੀ ਹੈ। ਇਸ ਲਈ ਬਰੈਂਪਟਨ ਸਾਊਥ ਹਲਕੇ ਤੋਂ ਪਾਰਲੀਮੈਂਟ ਮੈਂਬਰ ਸ੍ਰੀਮਤੀ ਸੋਨੀਆ ਸਿੱਧੂ ਨੇ ਕੈਨੇਡਾ ਦੇ ਬੁਨਿਆਦੀ ਢਾਂਚੇ ਅਤੇ ਕਮਿਊਨਿਟੀਆਂ ਬਾਰੇ ਮੰਤਰੀ ਅਮਰਜੀਤ …

Read More »

‘ਮਿਸਟਰ ਫਿਲ ਐਂਡ ਲਾਈ’ ਕਰ ਚੁੱਕਿਆ ਹੈ 20 ਗੈਸ ਸਟੇਸ਼ਨਾਂ ‘ਤੇ ਚੋਰੀ

ਬਰੈਂਪਟਨ/ ਬਿਊਰੋ ਨਿਊਜ਼  : ਪੁਲਿਸ ਇਕ ਅਜਿਹੇ ਬਜ਼ੁਰਗ ਦੀ ਭਾਲ ਕਰ ਰਹੀ ਹੈ, ਜਿਹੜਾ ਕਿ 20 ਤੋਂ ਵਧੇਰੇ ਗੈਸ ਸਟੇਸ਼ਨਾਂ ‘ਤੇ ਤੇਲ ਭਰਵਾ ਕੇ ਭੱਜ ਜਾਂਦਾ ਸੀ। ਪੁਲਿਸ ਨੇ ਉਸ ਨੂੰ ‘ਮਿਸਟਰ ਫ਼ਿਲ ਐਂਡ ਲਾਈ’ ਦਾ ਨਾਂਅ ਦਿੱਤਾ ਹੈ। ਸੀਨੀਅਰ ਸਿਟੀਜ਼ਨ ਹੋਣ ਨਾਤੇ ਲੋਕ ਉਸ ‘ਤੇ ਜ਼ਿਆਦਾ ਸ਼ੱਕ ਵੀ ਨਹੀਂ …

Read More »

ਨਵਦੀਪ ਬੈਂਸ ਦੀ ਪਹਿਲੀ ਸਾਲਾਨਾ ਕਮਿਊਨਿਟੀ ਮੀਟ ਐਂਡ ਗ੍ਰੀਟ 18 ਨੂੰ

ਮਿਸੀਸਾਗਾ/ ਬਿਊਰੋ ਨਿਊਜ਼ : ਮਿਸੀਸਾਗਾ-ਮਾਲਟਨ ਤੋਂ ਐਮ.ਪੀ. ਨਵਦੀਪ ਬੈਂਸ ਨੇ 18 ਸਤੰਬਰ ਐਤਵਾਰ ਨੂੰ ਮੀਡੀਆ ਨਾਲ ਮਿਲਣ ਦੇ ਸਾਲਾਨਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਸਾਰੇ ਮੀਡੀਆ ਮੈਂਬਰਾਂ ਨੂੰ ਸੱਦਾ ਭੇਜਿਆ ਹੈ। ਇਸ ਦੇ ਨਾਲ ਹੀ ਇਸ ਮੌਕੇ ‘ਤੇ ਉਨ੍ਹਾਂ ਨੇ ਆਮ ਲੋਕਾਂ ਨਾਲ ਵੀ ਸਿੱਧੇ ਜੁੜਨ ਦਾ ਮੌਕਾ …

Read More »

ਓਨਟਾਰੀਓ ‘ਚ ਪਰਿਵਾਰਾਂ ਅਤੇ ਕਾਰੋਬਾਰੀਆਂ ਲਈ ਕੀਤੀ ਜਾ ਰਹੀ ਬਿਜਲੀ ਦੇ ਬਿਲਾਂ ‘ਚ ਕਮੀ

ਬਰੈਂਪਟਨ/ ਬਿਊਰੋ ਨਿਊਜ਼ ਬਿਜਲੀ ਦੀਆਂ ਵੱਧਦੀਆਂ ਕੀਮਤਾਂ ਦੇ ਦੌਰ ‘ਚ ਓਨਟਾਰੀਓ ਸਰਕਾਰ ਉਨ੍ਹਾਂ ਨੂੰ ਰਾਹਤ ਦੇਣ ਜਾ ਰਹੀ ਹੈ। ਲਿਬਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਹਾਈਡ੍ਰੋ ਬਿਲਾਂ ਵਿਚੋਂ ਐੱਚ.ਐੱਚ. ਟੀ. ‘ਚ ਰਾਜ ਦਾ ਹਿੱਸਾ ਸਮਾਪਤ ਕਰ ਦੇਵੇਗੀ। ਹਾਲਾਂਕਿ ਵਿਰੋਧੀ ਧਿਰ ਦੀ ਸਰਕਾਰ ਦੇ ਇਸ ਕਦਮ ਨੂੰ ਅੱਖਾਂ ਤੋਂ …

Read More »