ਸਿੱਖਾਂ ਨੇ ਨਿਰਪੱਖ ਜਾਂਚ ਕਰਾਏ ਜਾਣ ਦੀ ਕੀਤੀ ਮੰਗ ਲੰਡਨ/ਬਿਊਰੋ ਨਿਊਜ਼ ਬ੍ਰਿਟਿਸ਼ ਸਿੱਖ ਨਾਂ ਦੀ ਜਥੇਬੰਦੀ ਨੇ ਆਪਣੀ ਇਕ ਨਵੀਂ ਰਿਪੋਰਟ ਵਿਚ 1984 ਦੇ ਅਪਰੇਸ਼ਨ ਨੀਲਾ ਤਾਰਾ ਵਿੱਚ ਯੂਕੇ ਸਰਕਾਰ ਵੱਲੋਂ ਭਾਰਤੀ ਫ਼ੌਜ ਦੀ ਕੀਤੀ ਇਮਦਾਦ ਦੀ ਨਿਰਪੱਖ ਸਰਕਾਰੀ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ। ਜਥੇਬੰਦੀ ਨੇ ਸਰਕਾਰ ਵੱਲੋਂ …
Read More »ਇਟਲੀ ‘ਚ ਦੋ ਭਾਰਤੀ ਵਿਦਿਆਰਥੀਆਂ ‘ਤੇ ਹੋਏ ਹਮਲੇ
ਨਵੀਂ ਦਿੱਲੀ : ਉੱਤਰੀ ਇਟਲੀ ਵਿੱਚ ਭਾਰਤੀ ਵਿਦਿਆਰਥੀਆਂ ਉਤੇ ਹਮਲੇ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ। ਰਿਪੋਰਟਾਂ ਮੁਤਾਬਕ ਭਾਰਤੀ ਵਿਦਿਆਰਥੀਆਂ ਉਤੇ ઠਮਿਲਾਨ ਵਿੱਚ 17 ਅਤੇ 30 ਅਕਤੂਬਰ ਨੂੰ ਹਮਲੇ ਹੋਏ। ਪ੍ਰਤੱਖ ਤੌਰ ਉਤੇ ਨਸਲੀ ਜਾਪਦੇ ਇਨ੍ਹਾਂ ਹਮਲਿਆਂ ਵਿੱਚ ਤਿੰਨ ਵਿਦਿਆਰਥੀਆਂ ਉਤੇ ਕਥਿਤ ਤੌਰ ‘ਤੇ ਬੀਅਰ ਦੀਆਂ ਬੋਤਲਾਂ ਨਾਲ ਹਮਲਾ ਕੀਤਾ ઠਗਿਆ। …
Read More »ਪਾਕਿ ‘ਚ ਸਿੱਖ ਮੈਰਿਜ ਐਕਟ ਨੂੰ ਮਿਲੇਗੀ ਪ੍ਰਵਾਨਗੀ
ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ ਮਤਾ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨ ਦੇ ਪੰਜਾਬ ਦੀ ਵਿਧਾਨ ਸਭਾ ਵਿਚ ਸਿੱਖ ਮੈਰਿਜ ਐਕਟ ਦੇ ਮਤੇ ਨੂੰ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ ਹੈ। ਇਸ ਬਾਰੇ ਸਭ ਧਿਰਾਂ ਨੇ ਆਪਣੀ ਸਹਿਮਤੀ ਪ੍ਰਗਟਾਈ ਹੈ। ਇਹ ਪਾਕਿਸਤਾਨ ਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਲਹਿੰਦੇ ਪੰਜਾਬ ਦੀ ਵਿਧਾਨ ਸਭਾ …
Read More »ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਦੋ ਕਾਰੋਬਾਰੀਆਂ ਨੂੰ ਕੀਤਾ ਸਨਮਾਨਿਤ
ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਅਰਥ-ਵਿਵਸਥਾ ਵਿਚ ਅਹਿਮ ਯੋਗਦਾਨ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਦੋ ਕਾਰੋਬਾਰੀਆਂ ਨੂੰ ਸਨਮਾਨਿਤ ਕੀਤਾ। ਵ੍ਹਾਈਟ ਹਾਊਸ ਸਥਿਤ ਓਵਲ ਦਫ਼ਤਰ ਵਿਚ ਸਨਮਾਨਿਤ ਹੋਣ ਵਾਲਿਆਂ ਵਿਚ ਅਮਰੀਕੀ ਕਾਰੋਬਾਰੀ ਜਗਤ ਦੇ ਹੋਰ ਸੱਤ ਲੋਕਾਂ ਦੇ ਨਾਲ ਸ਼ਰਦ ਠੱਕਰ ਅਤੇ ਕਰਨ ਅਰੋੜਾ ਵੀ ਸਨ। ਵਦੋਦਰਾ ਦੇ ਮੂਲ ਨਿਵਾਸੀ …
Read More »ਨਰਿੰਦਰ ਮੋਦੀ ਅਤੇ ਅਸ਼ਰਫ ਗਨੀ ਅੱਤਵਾਦ ਦੇ ਖਾਤਮੇ ਲਈ ਦ੍ਰਿੜ੍ਹ
ਦੋਵਾਂ ਨੇ ਕਈ ਮਾਮਲਿਆਂ ‘ਤੇ ਕੀਤੀ ਚਰਚਾ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਇਥੇ ਆਲਮੀ, ਖੇਤਰੀ ਅਤੇ ਦੁਵੱਲੇ ਮਸਲਿਆਂ ਉਤੇ ਚਰਚਾ ਕੀਤੀ।ਉਨ੍ਹਾਂ ਨੇ ਅੱਤਵਾਦ ਦੇ ਖ਼ਤਰੇ ਨੂੰ ਖ਼ਤਮ ਕਰਨ ਲਈ ‘ਦ੍ਰਿੜ੍ਹ ਇਰਾਦੇ’ ਦਾ ਇਜ਼ਹਾਰ ਕੀਤਾ। ਦੋਵੇਂ ਆਗੂਆਂ ਨੇ ਅਫ਼ਗ਼ਾਨਿਸਤਾਨ ਵਿੱਚ ਸਥਿਰਤਾ …
Read More »ਜਾਰਜ ਬੁਸ਼ ‘ਤੇ ਅਭਿਨੇਤਰੀ ਨੇ ਲਗਾਏ ਜਿਨਸੀ ਸ਼ੋਸ਼ਣ ਦੇ ਦੋਸ਼
ਲਿੰਡ ਨੇ ਕਿਹਾ, ਮਾੜੇ ਢੰਗ ਨਾਲ ਦੋ ਵਾਰ ਉਸ ਦੇ ਸਰੀਰ ਨੂੰ ਲਾਇਆ ਹੱਥ ਲਾਸ ਏਂਜਲਸ : ਇਸ ਵਾਰ ਜਿਨਸੀ ਸ਼ੋਸ਼ਣ ਦਾ ਦੋਸ਼ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਐਚ ਡਬਲਿਊ ਬੂਸ਼ ‘ਤੇ ਲੱਗਿਆ ਹੈ। ਹਾਲੀਵੁੱਡ ਅਭਿਨੇਤਰੀ ਹੀਥਰ ਲਿੰਡ (34) ਨੇ ਸਾਬਕਾ ਰਾਸ਼ਟਰਪਤੀ ‘ਤੇ ਇਕ ਪ੍ਰੋਗਰਾਮ ਦੌਰਾਨ ਦੋ ਵਾਰ ਉਨ੍ਹਾਂ ਦੇ …
Read More »4 ਪੰਜਾਬੀਆਂ ਸਮੇਤ 5 ਭਾਰਤੀ ਲੜਕਿਆਂ ਦੀ ਸ਼ਾਰਜਾਹ ਵਿਚ ਫਾਂਸੀ ਦੀ ਸਜ਼ਾ ਮੁਆਫ਼
ਪਟਿਆਲਾ/ਬਿਊਰੋ ਨਿਊਜ਼ : ਸੰਯੁਕਤ ਅਰਬ ਅਮੀਰਾਤ (ਯੂ. ਏ.ਈ.) ਦੇ ਸ਼ਾਰਜਾਹ ਸ਼ਹਿਰ ਵਿਚ 4 ਪੰਜਾਬੀਆਂ ਸਮੇਤ 5 ਭਾਰਤੀਆਂ ਦੀ ਫਾਂਸੀ ਦੀ ਸਜ਼ਾ ਮੁਆਫ਼ ਹੋ ਗਈ ਹੈ। ਲੰਘੇ ਦਿਨੀਂ ਸ਼ਾਰਜਾਹ ਅਦਾਲਤ ਵੱਲੋਂ ਮੁਆਫੀਨਾਮਾ ਮਨਜ਼ੂਰ ਕਰਨ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ। ਫਾਂਸੀ ਤੋਂ ਬਚਾਏ ਜਾਣ ਦਾ ਮੁਆਫੀਨਾਮਾ ਸ਼ਾਰਜਾਹ ਅਦਾਲਤ ਵਿਚ ਸਰਬੱਤ ਦਾ …
Read More »ਜੱਲ੍ਹਿਆਂਵਾਲਾ ਬਾਗ ਕਾਂਡ ਬਾਰੇ ਮੁਆਫ਼ੀ ਮੰਗਣ ਲਈ ਬਰਤਾਨਵੀ ਸੰਸਦ ਵਿਚ ਮਤਾ ਪੇਸ਼
ਲੰਡਨ : ਭਾਰਤੀ ਮੂਲ ਦੇ ਇਕ ਸਭ ਤੋਂ ਸੀਨੀਅਰ ਬਰਤਾਨਵੀ ਐਮਪੀ ਵੀਰੇਂਦਰ ਸ਼ਰਮਾ ਨੇ ਬਰਤਾਨਵੀ ਹਕੂਮਤ ਵੱਲੋਂ 1919 ਦੇ ਜੱਲ੍ਹਿਆਂਵਾਲਾ ਬਾਗ ਕਾਂਡ ਲਈ ਮੁਆਫ਼ੀ ਮੰਗੇ ਜਾਣ ਸਬੰਧੀ ਇਕ ਮਤਾ ਮੁਲਕ ਦੀ ਸੰਸਦ ਵਿੱਚ ਵਿੱਚ ਪੇਸ਼ ਕੀਤਾ ਹੈ। ਇਸ ਵਿੱਚ ਪ੍ਰਧਾਨ ਮੰਤਰੀ ਥੈਰੇਜ਼ਾ ਮੇਅ ਉਤੇ ਇਸ ਕਾਂਡ ਲਈ ਮੁਆਫ਼ੀ ਮੰਗਣ ‘ਤੇ …
Read More »ਬੇਟੀ ਦੀ ਯਾਦ ਵਿਚ ਭਾਰਤੀ ਜੋੜੇ ਨੇ ਚਲਾਈ ਐਲਰਜੀ ‘ਤੇ ਅਨੋਖੀ ਮੁਹਿੰਮ
ਲੰਡਨ : ਬਲੈਕਬੇਰੀ ਅਤੇ ਦੁੱਧ ਉਤਪਾਦਾਂ ਦੇ ਗੰਭੀਰ ਰਿਐਕਸ਼ਨ ਦੇ ਕਾਰਨ ਆਪਣੀ ਨੌਂ ਸਾਲਾ ਬੇਟੀ ਖੋ ਚੁੱਕੇ ਭਾਰਤੀ ਮੂਲ ਦੇ ਇਕ ਜੋੜੇ ਨੇ ਐਲਰਜੀ ਨੂੰ ਲੈ ਕੇ ਇਕ ਅਨੋਖੀ ਮੁਹਿੰਮ ਸ਼ੁਰੂ ਕੀਤੀ। ਇਹ ਜੋੜਾ ਪੂਰੀ ਦੁਨੀਆ ‘ਚ ਐਲਰਜੀ ਦੇ ਖਤਰਿਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰੇਗਾ। ਭਾਰਤੀ ਮੂਲ ਦੇ ਜੋੜੇ …
Read More »ਦੁਨੀਆ ‘ਚ 1.1 ਅਰਬ ਲੋਕ ਕੋਈ ਪਛਾਣ ਨਹੀਂ ਰੱਖਦੇ
ਵਾਸ਼ਿੰਗਟਨ/ਬਿਊਰੋ ਨਿਊਜ਼ : ਦੁਨੀਆ ਭਰ ਵਿਚ 1.1 ਅਰਬ ਲੋਕ ਅਜਿਹੇ ਹਨ, ਜੋ ਅਧਿਕਾਰਕ ਰੂਪ ਵਿਚ ਕੋਈ ਪਛਾਣ ਨਹੀਂ ਰੱਖਦੇ। ਇਹ ਲੋਕ ਬਗੈਰ ਪਛਾਣ ਪ੍ਰਮਾਣ ਦੇ ਜ਼ਿੰਦਗੀ ਕੱਟ ਰਹੇ ਹਨ। ਇਸ ਮੁੱਦੇ ਕਾਰਨ ਦੁਨੀਆ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਸਿਹਤ ਅਤੇ ਸਿੱਖਿਆ ਸੇਵਾਵਾਂ ਤੋਂ ਵਾਂਝਾ ਹੈ। ਵਿਸ਼ਵ ਬੈਂਕ ਦੇ ‘ਵਿਕਾਸ …
Read More »