ਲਾਹੌਰ : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਨੇ ਸਤਵੰਤ ਸਿੰਘ ਨੂੰ ਸਰਬਸੰਮਤੀ ਨਾਲ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਹੈ। ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਮੁਲਕ ਦੇ ਸਾਰੇ ਚਾਰ ਪ੍ਰਾਂਤਾਂ ਦੀ ਨੁਮਾਇੰਦਗੀ ਵਾਲੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਬਸੰਮਤੀ ਨਾਲ ਸਤਵੰਤ …
Read More »ਅਮਰੀਕਾ ਕਿਸੇ ਇਕ ਦਾ ਨਹੀਂ ਸਾਰਿਆਂ ਦਾ ਦੇਸ਼ : ਮਿਸ਼ੇਲ ਓਬਾਮਾ
ਵਾਸ਼ਿੰਗਟਨ : ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਨੇ ਰਾਸ਼ਟਰਪਤੀ ਟਰੰਪ ਵੱਲੋਂ ਘੱਟ ਗਿਣਤੀਆਂ ਨਾਲ ਸਬੰਧਤ ਚਾਰ ਸੰਸਦ ਮੈਂਬਰਾਂ ਵਿਰੁੱਧ ਬੋਲੇ ਅਪਸ਼ਬਦਾਂ ਦਾ ਬੁਰਾ ਮਨਾਉਂਦਿਆਂ ਉਨ੍ਹਾਂ ਦੀਆਂ ਟਿੱਪਣੀਆਂ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਅਮਰੀਕਾ ਕਿਸੇ ਇੱਕ ਦਾ ਨਹੀਂ ਹੈ, ਇਹ ਸਾਰਿਆਂ ਦਾ ਹੈ। ‘ਇਹ ਥਾਂ ਸਾਡੇ ਸਾਰਿਆਂ …
Read More »ਭਾਰਤੀ ਮੂਲ ਦੇ ਕਾਮੇਡੀਅਨ ਦੀ ਦੁਬਈ ‘ਚ ਪੇਸ਼ਕਾਰੀ ਦੌਰਾਨ ਮੌਤ
ਦੁਬਈ/ਬਿਊਰੋ ਨਿਊਜ਼ : ਭਾਰਤੀ ਮੂਲ ਦੇ ਸਟੈਂਡ-ਅੱਪ ਕਾਮੇਡੀਅਨ ਦੀ ਦੁਬਈ ‘ਚ ਪੇਸ਼ਕਾਰੀ ਵਾਲੀ ਥਾਂ ‘ਤੇ ਤਣਾਅ ਤੇ ਬੈਚੇਨੀ ਕਾਰਨ ਮੰਚ ‘ਤੇ ਹੀ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਮੰਜੂਨਾਥ ਨਾਇਡੂ (36) ਨੂੰ ਲੰਘੇ ਸ਼ੁੱਕਰਵਾਰ ਨੂੰ ਮੰਚ ‘ਤੇ ਹੀ ਪੇਸ਼ਕਾਰੀ ਦਿੰਦਿਆਂ ਦਿਲ ਦਾ ਦੌਰਾ ਪੈ ਗਿਆ। ਜਾਣਕਾਰੀ ਮੁਤਾਬਕ ਉਸ ਨੇ ਬੈਚੇਨੀ …
Read More »ਇਮਰਾਨ ਖਾਨ ਨੇ ਮੰਨਿਆ – ਪਾਕਿ ‘ਚ ਅੱਜ ਵੀ 40 ਹਜ਼ਾਰ ਅੱਤਵਾਦੀ ਮੌਜੂਦ
ਪਿਛਲੀਆਂ ਸਰਕਾਰਾਂ ਨੇ ਅਮਰੀਕਾ ਤੋਂ ਸੱਚ ਲੁਕੋ ਕੇ ਰੱਖਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਮਰੀਕਾ ਦੌਰੇ ਦੌਰਾਨ ਪਾਕਿਸਤਾਨ ਵਿਚ ਅੱਤਵਾਦੀਆਂ ਦੀ ਮੌਜੂਦਗੀ ਦਾ ਸੱਚ ਕਬੂਲ ਕੀਤਾ। ਉਹ ਅਮਰੀਕੀ ਸੰਸਦ ਮੈਂਬਰ ਸ਼ੀਲਾ ਜੈਕਸਨ ਲੀ ਵਲੋਂ ਕੈਪੀਟਲ ਹਿੱਲ ਵਿਚ ਰੱਖੇ ਗਏ ਸਮਾਗਮ ਵਿਚ ਸ਼ਾਮਲ ਹੋਏ। ਇਸ ਮੌਕੇ ਇਮਰਾਨ …
Read More »ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਵਿਵਾਦਾਂ ‘ਚ ਘਿਰੇ
ਡੈਮੋਕ੍ਰੇਟਿਕ ਕਾਂਗਰਸ ਦੀਆਂ 4 ਮਹਿਲਾ ਸੰਸਦ ਮੈਂਬਰਾਂ ਨੂੰ ਕਿਹਾ-ਜਿਥੋਂ ਆਈਆਂ ਹਨ, ਉਥੇ ਹੀ ਪਰਤ ਜਾਣ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਹੈ। ਕੁਝ ਵਿਰੋਧੀ ਮਹਿਲਾ ਸੰਸਦ ਮੈਂਬਰਾਂ ‘ਤੇ ਟਿੱਪਣੀ ਕਰਕੇ ਉਹ ਫਿਰ ਵਿਵਾਦਾਂ ਵਿਚ ਘਿਰ ਗਏ ਹਨ। ਡੈਮੋਕਰੇਟ ਪਾਰਟੀ ਦੀਆਂ ਚਾਰ ਘੱਟ ਗਿਣਤੀ …
Read More »ਪਾਕਿ ਨੇ ਗੋਪਾਲ ਸਿੰਘ ਚਾਵਲਾ ਨੂੰ ਗੁਰਦੁਆਰਾ ਕਮੇਟੀ ‘ਚੋਂ ਹਟਾਇਆ
ਇਕ ਹੋਰ ਗਰਮਖਿਆਲੀ ਆਗੂ ਨੂੰ ਕਮੇਟੀ ‘ਚ ਕਰ ਲਿਆ ਸ਼ਾਮਲ ਇਸਲਾਮਾਬਾਦ : ਭਾਰਤ ਵੱਲੋਂ ਬਣਾਏ ਗਏ ਦਬਾਅ ਅੱਗੇ ਝੁਕਦਿਆਂ ਪਾਕਿਸਤਾਨ ਨੇ ਗਰਮਖਿਆਲੀ ਆਗੂ ਗੋਪਾਲ ਸਿੰਘ ਚਾਵਲਾ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਪੀਜੀਸੀ) ਵਿਚੋਂ ਹਟਾ ਦਿੱਤਾ ਹੈ। ਕਮੇਟੀ ਕਰਤਾਰਪੁਰ ਲਾਂਘੇ ਨਾਲ ਸਬੰਧਤ ਕੰਮਕਾਜ ਨੂੰ ਦੇਖ ਰਹੀ ਹੈ। ਉਂਜ ਪਾਕਿਸਤਾਨ ਨੇ …
Read More »ਇਮਰਾਨ ਖਾਨ ਕਸ਼ਮੀਰ ਮੁੱਦਾ ਟਰੰਪ ਕੋਲ ਉਠਾਉਣਗੇ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਸ਼ਮੀਰ ਮੁੱਦੇ ਨੂੰ ਹੱਲ ਕਰਵਾਉਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਸਹਾਇਤਾ ਲੈਣਗੇ। ਉਹ ਅਗਲੇ ਹਫ਼ਤੇ ਵਾਸ਼ਿੰਗਟਨ ਵਿਚ ਟਰੰਪ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਵ੍ਹਾਈਟ ਹਾਊਸ ਵਿਚ 22 ਜੁਲਾਈ ਨੂੰ ਹੋਣ ਵਾਲੀ ਬੈਠਕ ਦਾ …
Read More »ਮੁੰਬਈ ਹਮਲੇ ਦਾ ਮਾਸਟਰ ਮਾਈਂਡ ਹਾਫਿਜ਼ ਸਈਦ ਪਾਕਿਸਤਾਨ ‘ਚ ਗ੍ਰਿਫਤਾਰ
ਸਈਦ ‘ਤੇ ਪਾਬੰਦੀਸ਼ੁਦਾ ਸੰਗਠਨਾਂ ਲਈ ਫੰਡ ਇਕੱਠਾ ਕਰਨ ਦਾ ਆਰੋਪ ਇਸਲਾਮਾਬਾਦ : ਪਾਕਿਸਤਾਨ ਪੁਲਿਸ ਨੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਨੂੰ ਗ੍ਰਿਫਤਾਰ ਕਰ ਲਿਆ। ਪਾਕਿ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਲਾਹੌਰ ਤੋਂ ਗੁੱਜਰਾਂਵਾਲਾ ਜਾ ਰਿਹਾ ਸੀ। ਹਾਫਿਜ਼ ਸਈਦ ‘ਤੇ ਪਾਬੰਦੀਸ਼ੁਦਾ ਸੰਗਠਨਾਂ …
Read More »ਪਬਲਿਕ ਸੇਫ਼ਟੀ ‘ਤੇ ਟਾਊਨਹਾਲ ਮੀਟਿੰਗ ਇਕ ਚੰਗਾ ਕਦਮ: ਜੋਤਵਿੰਦਰ ਸੋਢੀ
ਬਰੈਂਪਟਨ/ ਬਿਊਰੋ ਨਿਊਜ਼ : ਹੋਮ ਆਨਰਸ ਵੈਲਫੇਅਰ ਐਸੋਸੀਏਸ਼ਨ ਦੇ ਮੁਖੀ ਜੋਤਵਿੰਦਰ ਸੋਢੀ ਨੇ ਭਾਈਚਾਰੇ ਦੀ ਸੁਰੱਖਿਆ ਲਈ ਟਾਊਨਹਾਲ ਮੀਟਿੰਗ ਕਰਨ ਲਈ ਵੈੱਲਸ ਆਫ ਹੰਬਰ ਈਸਟ ਦੇ ਵਾਸੀਆਂ ਅਤੇ ਸ੍ਰੀ ਗੋਇਤ ਦਾ ਧੰਨਵਾਦ ਕੀਤਾ। ਸੋਢੀ ਨੇ ਕਿਹਾ ਕਿ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਮੁਖੀ ਮੈਕਕਾਰਡ ਦੇ ਨਾਲ ਕਾਫ਼ੀ …
Read More »ਇੰਡੋ ਕੈਨੇਡੀਅਨ ਗੋਲਫ ਲਾਇਸੈਂਸ ਵਲੋਂ ਗੋਲਫ ਟੂਰਨਾਮੈਂਟ ਦਾ ਆਯੋਜਨઠ
ਬਰੈਂਪਟਨ : ਬਰੈਂਪਟਨ ਦੇ ਮਿਸੀਸਾਗਾ ਰੋਡ ‘ਤੇ ਸਥਿਤ ਲੋਇਨਹੈੱਡ ਗੋਲਫ ਕਲੱਬ ਵਿਚ 15 ਜੂਨ ਦਿਨ ਸੋਮਵਾਰ ਵਾਲੇ ਦਿਨ ਇੰਡੋ ਕੈਨੇਡੀਅਨ ਗੋਲਫ ਲਾਇਸੰਸ ਵਲੋਂ ਗੋਲਫ ਟੂਰਨਾਮੈਂਟ ઠਦਾ ਆਯੋਜਨ ਕੀਤਾ ਗਿਆ। ઠਦੁਪਹਿਰ ਤੋਂ ਹੀ ਟੂਰਨਾਮੈਂਟ ਲਈ ਗੋਲਫ ਕਲੱਬ ਖਚਾ-ਖਚ ਭਰ ਗਿਆ ਸੀ। ਇਹ ਟੂਰਨਾਮੈਂਟ ਕੁੱਲ 140 ਮੈਂਬਰਾਂ ਵਾਸਤੇ ਰੱਖਿਆ ਗਿਆ ਸੀ ਪਰ …
Read More »