ਈਟੋਬੀਕੋਕ : ਪ੍ਰੀਮੀਅਰ ਅਤੇ ਪੀਸੀ ਪਾਰਟੀ ਉਨਟਾਰੀਓ ਦੇ ਲੀਡਰ ਡਗ ਫੋਰਡ ਨੇ ਆਪਣੇ ਚੋਣ ਅਭਿਆਨ ਲਈ ਕੰਪੇਨ ਬੱਸ ‘ਯੈਸ ਐਕਸਪ੍ਰੈਸ’ ਨੂੰ ਸਭ ਦੇ ਸਾਹਮਣੇ ਪੇਸ਼ ਕੀਤਾ। ਡਗ ਫੋਰਡ ਆਉਣ ਵਾਲੇ ਦਿਨਾਂ ਵਿਚ ਇਸ ਬੱਸ ‘ਤੇ ਸਵਾਰ ਹੋ ਕੇ ਪੂਰੇ ਸੂਬੇ ਵਿਚ ਲੋਕਾਂ ਨਾਲ ਮਿਲਦੇ ਹੋਏ ਦਿਸਣਗੇ। ਉਹ ਵੋਟਰਾਂ ਕੋਲ ਜਾ …
Read More »ਪ੍ਰਿੰਸੈੱਸ ਮਾਰਗਰੇਟ ਕੈਂਸਰ ਰੀਸਰਚ ਫਾਊਂਡੇਸ਼ਨ’ ਦੀ ਸਹਾਇਤਾ ਲਈ ਟੋਰਾਂਟੋ ਵਿਖੇ ਕੀਤੀ ਗਈ ਮੈਰਾਥਨ ਆਯੋਜਿਤ
ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਧਿਆਨ ਸਿੰਘ ਸੋਹਲ, ਕੁਲਦੀਪ ਗਰੇਵਾਲ ਤੇ ਹਰਜੀਤ ਸਿੰਘ ਹੋਏ ਸ਼ਾਮਲ 60 ਦੇਸ਼ਾਂ ਤੋਂ 12,500 ਦੌੜਾਕਾਂ ਨੇ ਹਿੱਸਾ ਲਿਆ ਤੇ 7.5 ਮਿਲੀਅਨ ਡਾਲਰ ਫੰਡ ਇਕੱਤਰ ਹੋਇਆ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 1 ਮਈ ਨੂੰ ਟੋਰਾਂਟੋ ਡਾਊਨ ਟਾਊਨ ਵਿਚ ਮੈਰਾਥਨ ਦੌੜ ਦਾ ਸਫਲ ਆਯੋਜਨ ਕੀਤਾ ਗਿਆ, ਜਿਸ ਵਿਚ …
Read More »ਤਰਕਸ਼ੀਲ਼ ਸੁਸਾਇਟੀ ਵਲੋਂ ਮਜ਼ਦੂਰ ਦਿਵਸ ਮਨਾਇਆ ਗਿਆ
ਸਰੀ : ਪਹਿਲੀ ਮਈ, 2022 ਨੂੰ ਤਰਕਸ਼ੀਲ (ਰੈਸ਼ਨੇਲਿਸਟ) ਸੁਸਾਇਟੀ ਆਫ਼ ਕੈਨੇਡਾ (ਸਰੀ) ਵਲੋਂ ਪ੍ਰੋਗਰੈਸਿਵ ਕਲਚਰਲ ਸੈਂਟਰ ਵਿੱਚ ਮਈ ਦਿਵਸ ਦੇ ਸਬੰਧ ਵਿੱਚ ਕਿਰਤੀਆਂ ਦੀ ਅੱਠ ਘੰਟੇ ਦੀ ਮੰਗ ਲਈ ਕੀਤੀ ਜਦੋਜਹਿਦ ਦੇ ਦਿਨ ਨੂੰ ਸਮਰਪਤ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਬਾਈ ਅਵਤਾਰ ਨੇ ਹਾਜ਼ਰ ਮੈਂਬਰਾਂ …
Read More »ਕਾਮਿਆਂ ਵਲੋਂ ਮਈ ਦਿਵਸ ਮੌਕੇ ਬਰੈਂਪਟਨ ਵਿੱਚ ਰੈਲੀ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਬਰੈਂਪਟਨ ਦੇ ਕਾਮਿਆਂ ਦੀਆਂ ਜਥੇਬੰਦੀਆਂ ਵਲੋਂ ਰਲ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਸਮੱਰਪਿਤ ਰੈਲੀ 1 ਮਈ ਦਿਨ ਐਤਵਾਰ ਨੂੰ ਬਰੈਂਪਟਨ ਦੇ ਸਿਟੀ ਹਾਲ ਨੇੜਲੇ ਪਾਰਕ ਵਿੱਚ ਕੀਤੀ ਗਈ। ਬਾਰਸ਼ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿਚ ਵੱਖ-ਵੱਖ ਜਥੇਬੰਦੀਆਂ ਦੇ ਕਾਮੇ ਆਏ ਜਿਨ੍ਹਾਂ ਵਿਚ ਪ੍ਰਮੁੱਖ ਅਧਿਆਪਕ …
Read More »ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵੱਲੋਂ ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਹਾੜੇ ‘ਤੇ ਹਾਲੈਂਡ ਪਾਰਕ ਸਰੀ ‘ਚ ਰੋਸ ਮੁਜ਼ਾਹਰਾ
ਅੱਜ ਦੇ ਨਾਜ਼ੁਕ ਦੌਰ ਵਿੱਚ ਪ੍ਰੈਸ ਦੀ ਆਜ਼ਾਦੀ ਵਧੇਰੇ ਅਹਿਮ : ਮੇਅਰ ਡੱਗ ਮਕੱਲਮ ਸੱਚ ‘ਤੇ ਪਹਿਰਾ ਦੇਣ ਵਾਲੇ ਕੈਨੇਡੀਅਨ ਅਤੇ ਵਿਸ਼ਵ ਭਰ ਦੇ ਪੱਤਰਕਾਰਾਂ ਦਾ ਸਨਮਾਨ : ਪ੍ਰਧਾਨ ਮੰਤਰੀ ਟਰੂਡੋ ਦਾ ਸੰਦੇਸ਼ ਸਰੀ/ਡਾ. ਗੁਰਵਿੰਦਰ ਸਿੰਘ : ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਹਾੜੇ ‘ਤੇ, 3 ਮਈ ਨੂੰ ਪੰਜਾਬੀ ਪ੍ਰੈੱਸ ਕਲੱਬ ਆਫ ਬੀ …
Read More »ਤੀਆਂ ਦਾ ਮੇਲਾ 8 ਮਈ ਨੂੰ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਵਤਨੋ ਦੂਰ ਦੇ ਸੁੱਖੀ ਨਿੱਝਰ ਅਤੇ ਤਲਵਿੰਦਰ ਨਿੱਝਰ ਵੱਲੋਂ ਬਰੈਂਪਟਨ ਦੇ ਸੀ ਏ ਏ (ਨੇੜੇ ਡੈਰੀ ਐਂਡ ਕੈਨੇਡਾ ਰੋਡ) ਸੈਂਟਰ ਵਿਖੇ ઑਤੀਆਂ ਦਾ ਮੇਲ਼ਾ 8 ਮਈ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਤਲਵਿੰਦਰ ਨਿੱਝਰ ਅਤੇ ਸੁੱਖੀ ਨਿੱਝਰ ਦੇ ਦੱਸਣ ਅਨੁਸਾਰ ਕਰੋਨਾ ਕਾਰਨ ਦੋ ਸਾਲ ਤੋਂ ਵੀ …
Read More »ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ ਪੱਚੀਵੀਂ ਬਰਸੀ ਬਰਲਿੰਗਟਨ ਵਿਖੇ 15 ਮਈ ਨੂੰ ਮਨਾਈ ਜਾਵੇਗੀ
ਬਰਲਿੰਗਟਨ/ਬਿਉਰੋ ਨਿਊਜ਼ : ਕਰੋਨਾ ਕਾਲ ਦੇ ਦੋ ਸਾਲ ਬਾਅਦ ਇਸ ਸਾਲ ਮਹਾਨ ਤਪੱਸਵੀ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ ਸਲਾਨਾ ਬਰਸੀ ਬਰਲਿੰਗਟਨ ਵਿਖੇ ਉਨ੍ਹਾਂ ਦੇ ਸ਼ਰਧਾਲੂਆਂ ਵਲੋਂ 13 ਮਈ ਤੋਂ 15 ਮਈ 2022 ਤੱਕ ਮਨਾਈ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਤਾਂ ਦੇ ਸ਼ਰਧਾਲੂ …
Read More »ਗੁਰਦੁਆਰਾ ਸਾਹਿਬ ਕੈਂਬਰਿਜ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ
ਖ਼ਾਲਸਾ ਸਾਜਨਾ ਦਿਵਸ ਸਬੰਧੀ ਕੈਂਬਰਿਜ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਏ ਗਏ। ਜਿਸ ਦੌਰਾਨ 20 ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਕੇ ਗੁਰੁ ਵਾਲੇ ਬਣੇ। ਗੁਰੂ ਘਰ ਦੇ ਹੈਡ ਗ੍ਰੰਥੀ ਭਾਈ ਜੈਦੀਪ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਹਿਲੀ ਵਾਰ ਗੁਰਦੁਆਰਾ ਸਾਹਿਬ ਵਿਖੇ …
Read More »ਕੈਂਬਰਿਜ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਦੇ ਸਮਾਗਮ ਹੋਏ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੈਂਬਰਿਜ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ। ਗੁਰਦੁਆਰਾ ਸਾਹਿਬ ਵਿਖੇ 17 ਅਪ੍ਰੈਲ ਨੂੰ ਸਵੇਰੇ 9 ਵਜੇ ਨਿਸ਼ਾਨ ਸਾਹਿਬ ਦੇ ਚੋਲੇ, ਇਸ਼ਨਾਨ ਦੀ ਸੇਵਾ ਕਰਵਾਈ ਗਈ। ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸਜਾਏ ਗਏ ਦੀਵਾਨਾਂ ਵਿੱਚ ਢਾਡੀ ਰਾਮ ਸਿੰਘ ਸ਼ਾਨੇ …
Read More »ਪੰਜਾਬੀ ਸਾਹਿਤ ਦਾ ਪਸਾਰ ਨਵੀਂ ਤਕਨੀਕ ਨਾਲ ਜੁੜ ਕੇ ਹੀ ਹੋ ਸਕਦਾ ਹੈ : ਸੁੱਖੀ ਬਾਠ
ਸਕੇਪ ਸਾਹਿਤਕ ਸੰਸਥਾ ਵਲੋਂ ‘ਸ਼ਬਦ ਸਿਰਜਣਹਾਰੇ-2’ ਪੁਸਤਕ ਲੋਕ ਅਰਪਣ ਫਗਵਾੜਾ : ਫਗਵਾੜਾ ਦੀ ਸਿਰਮੌਰ ਸਾਹਿਤਕ ਸੰਸਥਾ ਸਕੇਪ ਵਲੋਂ ਕਰਵਾਈ ਸਲਾਨਾ ਮੀਟਿੰਗ ਅਤੇ ਕਵੀ ਦਰਬਾਰ ਵਿੱਚ ਸੰਸਥਾ ਦੇ ਮੈਂਬਰਾਂ ਦੀ ਸਾਂਝੀ ਕਾਵਿ-ਪੁਸਤਕ ‘ਸ਼ਬਦ ਸਿਰਜਣਹਾਰੇ-2’ ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਸੁੱਖੀ ਬਾਠ, ਰਵਿੰਦਰ ਚੋਟ, ਭਜਨ ਸਿੰਘ ਵਿਰਕ, ਟੀ.ਡੀ. ਚਾਵਲਾ, ਪ੍ਰਿੰਸੀਪਲ …
Read More »