ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਕਲੱਬ ਪ੍ਰਧਾਨ ਕੁਲਦੀਪ ਗਰੇਵਾਲ ਦੀ ਅਗਵਾਈ ਵਿਚ ਬਰੈਂਪਟਨ ਸੀਨੀਅਰ ਵੂਮੈਨ ਕਲੱਬ ਦੀਆਂ ਪੰਜਾਹ ਕੁ ਬੀਬੀਆਂ ਨੇ ਸਵੇਰੇ 9;30 ਵਜੇ ਬੱਸ ਵਿਚ ਸਵਾਰ ਹੋ ਕੇ ਦਰਸ਼ਨੀ ਸਥਾਨ ਕਰਾਫੋਰਡ ਲੇਕ ਦੀ ਸੈਰ ਲਈ ਚਾਲੇ ਪਾਏ। ਇਸ ਟੂਰ ਲਈ ਡਾਈਰੈਕਟਰਸ ਦੇ ਨਾਲ ਮੀਤ ਪ੍ਰਧਾਨ ਸ੍ਰੀਮਤੀ ਸ਼ਿੰਦਰਪਾਲ ਬਰਾੜ, ਕਮਲਜੀਤ …
Read More »16 ਜੁਲਾਈ ਨੂੰ ਇੰਸਪੀਰੇਸ਼ਨਲ ਸਟੈੱਪਸ 2023 ਵਿੱਚ ਹੋਵੇਗਾ ਰੱਨ ਐਂਡ ਫਨ਼
ਬਰੈਂਪਟਨ ਦੀਆਂ ਅੱਠ ਪ੍ਰਮੁੱਖ ਜੱਥੇਬੰਦੀਆਂ ਲੈ ਰਹੀਆਂ ਨੇ ਹਿੱਸਾ, 700 ਦੇ ਲੱਗਭੱਗ ਦੌੜਾਕਾਂ ਤੇ ਵਾੱਕਰਾਂ ਨੇ ਕਰਵਾਈ ਰਜਿਸਟ੍ਰੇਸ਼ਨ ਰਜਿਸਟ੍ਰੇਸ਼ਨ 16 ਜੁਲਾਈ ਨੂੰ ਸਵੇਰੇ ਅੱਠ ਵਜੇ ਤੱਕ ਕਰਵਾਈ ਜਾ ਸਕਦੀ ਹੈ ਬਰੈਂਪਟਨ/ਡਾ. ਝੰਡ : ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਸਥਿਤ ઑਟੈਰੀਫ਼ੌਕਸ ਟਰੈਕ ਐਂਡ ਫ਼ੀਲਡ ਸਟੇਡੀਅਮ਼ ਵਿੱਚ 16 ਜੁਲਾਈ ਨੂੰ ਹੋ ਰਹੀ ઑਇੰਸਪੀਰੇਸ਼ਨਲ …
Read More »ਟੀ.ਪੀ.ਏ.ਆਰ. ਕਲੱਬ ਦਾ ਸਰਗ਼ਰਮ ਮੈਂਬਰ ਹਰਜੀਤ ਸਿੰਘ ਬਣਿਆ ઑਹਾਫ਼-ਆਇਰਨਮੈਨ
ਨਿਊਯਾਰਕ ਨੇੜੇ ਜੀਨੇਵਾ ਵਿਖੇ ਹੋਏ ਮੁਕਾਬਲੇ ਵਿਚ ਦਿੱਤਾ ਗਿਆ ਜੇਤੂ ਕਰਾਰ ਬਰੈਂਪਟਨ/ਡਾ. ਝੰਡ : ઑਹਾਫ-ਆਇਰਨਮੈਨ਼, ਭਾਵ ਅੱਧਾ ઑਲੋਹੇ ਦਾ ਆਦਮੀ਼। ਕਿੰਨਾ ਵਚਿੱਤਰ ਲੱਗਦਾ ਹੈ, ਇਹ ਵੇਖਣਾ ਤੇ ਸੁਣਨਾ। ਜੀ ਹਾਂ, ਇਹ ਬਿਲਕੁਲ ਵੱਖਰਾ ਅਤੇ ਅਜੀਬ ਜਿਹਾ ਹੀ ਲੱਗਦਾ ਹੈ। ਇਹ ਇੱਕ ਸਖ਼ਤ ਮੁਕਾਬਲੇ ਦਾ ਨਾਂ ਹੈ ਜਿਸ ਦੇ ਤਿੰਨ ਵੱਖੋ-ਵੱਖਰੇ …
Read More »ਥੋਰਨਡੇਲ ਸੀਨੀਅਰ ਕਲੱਬ ਨੇ ਕਨੇਡਾ ਡੇਅ ਮਨਾਇਆ
ਬਰੈਂਪਟਨ : ਥੋਰਨਡੇਲ ਕਲੱਬ ਨੇ ਪਿਛਲੇ ਐਤਵਾਰ ਸ਼ਾਨਦਾਰ ਢੰਗ ਨਾਲ ਕਨੇਡਾ ਡੇਅ ਮਨਾਇਆ। ਰੂਬੀ ਕੌਰ ਅਤੇ ਰਣਜੀਤ ਸਿੰਘ ਲਾਲ ਨੇ ਦੋਗਾਣੇ ਸੁਣਾਏ, ਸੁਖਵਿੰਦਰ ਕੌਰ ਦੀ ਟੀਮ ਨੇ ਭੰਗੜਾ ਪਾਇਆ। ਬੱਚਿਆਂ ਅਤੇ ਵੱਡਿਆਂ ਨੇ ਦੌੜਾਂ ਲਾਈਆਂ। ਬੁਜਰਗਾਂ ਨੂੰ ਗੁਰਬਖਸ਼ ਸਿੰਘ ਮੱਲੀ ਨੇ ਸਨਮਾਨਤ ਕੀਤਾ। ਖਾਣ ਪੀਣ ਅਤੇ ਪੀਜੇ ਦਾ ਪੂਰਾ ਪ੍ਰਬੰਧ …
Read More »ਬਲੂ ਓਕ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਮਨਾਇਆ
ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੈਨੇਡਾ ਡੇਅ ਮਿਤੀ 9 ਜੁਲਾਈ ਦਿਨ ਐਤਵਾਰ ਨੂੰ ਸ਼ਾਮੀ 4 ਵਜੇ ਤੋਂ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਮਨਾਇਆ ਗਿਆ। ਸਭ ਤੋਂ ਪਹਿਲਾਂ ਮਹਿੰਦਰ ਪਾਲ ਵਰਮਾ ਜਨਰਲ ਸੈਕਟਰੀ ਨੇ ਸਾਰੇ ਆਏ ਵੀਰਾਂ ਨੂੰ ਕੈਨੇਡਾ ਡੋੇਅ ਦੀਆਂ ਵਧਾਈਆਂ ਦਿੱਤੀਆਂ ਅਤੇ ਸਭ ਨੇ …
Read More »ਬਲੈਕ ਓਕ ਸੀਨੀਅਰ ਕਲੱਬ ਵਲੋਂ ਮਨਾਇਆ ਕਨੇਡਾ ਡੇਅ
ਐਮਪੀ ਰੂਬੀ ਸਹੋਤਾ ਨੇ ਵੀ ਕੀਤੀ ਸ਼ਿਰਕਤ ਬਰੈਂਪਟਨ : ਬਲੈਕ ਓਕ ਸੀਨੀਅਰ ਕਲੱਬ, ਬਰੈਪਟਨ ਵਲੋਂ ਬਲਿਉ ਓਕ ਪਾਰਕ ਵਿਖੇ 8 ਜੁਲਾਈ ਨੂੰ ਸ਼ਾਮ ਦੇ 5 ਵਜ਼ੇ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਬੜੇ ਹਰਸ਼ੋ ਉਲਾਸ ਨਾਲ ਕਨੇਡਾ ਡੇਅ ਮਨਾਇਆ ਗਿਆ। ਇਸ ਸਮਾਰੋਹ ਵਿਚ ਕਲੱਬ ਦੇ ਅਹੁਦੇਦਾਰਾਂ, ਮੈਬਰਾਂ …
Read More »ਬਰੈਂਪਟਨ ਸ਼ਹਿਰ ਵੱਲੋਂ ਕਰਵਾਇਆ ਬਹੁ-ਸੱਭਿਆਚਾਰਕ ਮੇਲਾ ઑਕੈਰਾਬ੍ਰਹਮ਼
ਤਿੰਨ ਦਿਨਾਂ ਸਮੁੱਚੇ ਮੇਲੇ ਦੌਰਾਨ ਪੰਜਾਬੀ ਰੰਗ ਰਿਹਾ ਭਾਰੂ਼ ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕਨੇਡਾ ਭਰ ਦੇ ਵੱਖ-ਵੱਖ ਸ਼ਹਿਰਾਂ ਵਿਚ਼ ਗਰਮੀਆਂ ਦੇ ਮੌਸਮ ਵਿੱਚ ਜਿੱਥੇ ਸ਼ਹਿਰੀ ਪ੍ਰਸ਼ਾਸ਼ਨਾਂ ਦੀ ਅਗਵਾਈ ਹੇਠ ਬਹੁ-ਸੱਭਿਆਚਾਰਕ ਸਮਰ (ਗਰਮੀਆਂ ਦੀ ਰੁੱਤ ਦੇ ਮੇਲੇ) ਮੇਲੇ ਲੱਗਦੇ ਹਨ ਉੱਥੇ ਹੀ ਲੋਕਾਂ ਵੱਲੋਂ ਇਹਨਾਂ ਮੇਲਿਆਂ ਵਿੱਚ ਵਧ-ਚੜ੍ਹ ਕੇ ਹਿੱਸਾ ਵੀ …
Read More »ਪੈਰਿਟੀ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ਼ ਪੂਰੇ ਉਤਸ਼ਾਹ ਨਾਲ ਮਨਾਇਆ
ਸਮਾਗ਼ਮ ઑਚ ਬਰੈਂਪਟਨ ਦੀਆਂ ਕਈ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਬਰੈਂਪਟਨ/ਡਾ. ਝੰਡ : ઑਕੈਨੇਡਾ ਡੇਅ਼ ਦੇਸ਼-ਭਰ ਵਿਚ ਵੱਖ-ਵੱਖ ਸਮਾਜਿਕ ਤੇ ਸਭਿਆਚਾਰਕ ਜੱਥੇਬੰਦੀਆਂ ਅਤੇ ਸੀਨੀਅਰਜ਼ ਕਲੱਬਾਂ ਵੱਲੋਂ ਹਰ ਸਾਲ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਵੱਲੋਂ ਪਹਿਲੀ ਜੁਲਾਈ ਨੂੰ ਤਰ੍ਹਾਂ-ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਜਿਨ੍ਹਾਂ ਵਿਚ …
Read More »ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਤਾਸ਼ ਦੇ ਮੁਕਾਬਲੇ
ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਵਲੋਂ 22 ਜੁਲਾਈ 2023, ਦਿਨ ਸ਼ਨਿੱਚਰਵਾਰ ਨੂੰ ਕੈਸੀ ਕੈਂਬਲ ਕਮਿਊਨਿਟੀ ਸੈਂਟਰ, ਜੋ ਸੈਂਡਲਵੂਡ ਪਾਰਕਵੇ ਅਤੇ ਚਿੰਕੂਜ਼ੀ ਸੜਕ ਦੇ ਖੂੰਜੇ ਹੈ, ਵਿਖੇ ਦੁਪਿਹਰ 11 ਵਜੇ ਤਾਸ਼ (ਸਵੀਪ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਦੀਆਂ ਐਂਟਰੀਆਂ ਦੁਪਿਹਰ 11-11:30 ਵਜੇ ਲਈਆਂ …
Read More »ਕਰਾਊਨ ਇਮੀਗ੍ਰੇਸ਼ਨ਼ ਨੇ ਆਪਣੀ ਦੂਸਰੀ ਲੋਕੇਸ਼ਨ ਕਿਚਨਰ ‘ਚ ਖੋਲ੍ਹੀ
ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਕਿਚਨਰ/ਡਾ. ਝੰਡ : ਬਰੈਂਪਟਨ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਸਫ਼ਲਤਾ ਪੂਰਵਕ ਇਮੀਗ੍ਰੇਸ਼ਨ ਸੇਵਾਵਾਂ ਦੇ ਰਹੇ ਕਰਾਊਨ ਇਮੀਗ੍ਰੇਸ਼ਨ ਦਫ਼ਤਰ ਦੇ ਮਾਲਕ ਤੇ ਸੰਚਾਲਕ ਰਾਜਪਾਲ ਸਿੰਘ ਹੋਠੀ ਵੱਲੋਂ ਕਿਚਨਰ, ਕੈਂਬਰਿਜ, ਓਕਵਿਲ, ਸਟੋਨੀ ਕਰੀਕ, ਵਾਟਰਲੂ ਏਰੀਏ ਦੇ ਲੋਕਾਂ ਦੀ ਭਾਰੀ ਮੰਗ ‘ઑਤੇ ਆਪਣੀ …
Read More »