ਰੈਲੀ ‘ਚ ਵੱਡੀ ਗਿਣਤੀ ‘ਚ ਪਹੁੰਚੇ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਵਿਦਿਆਰਥੀ ਬਰਨਾਲਾ/ਬਿਊਰੋ ਨਿਊਜ਼ : ਸੰਸਦੀ ਚੋਣਾਂ ਦੇ ਮਘੇ ਮਾਹੌਲ ਦਰਮਿਆਨ ਪੰਜਾਬ ਦੀਆਂ ਦੋ ਦਰਜਨ ਦੇ ਕਰੀਬ ਸੰਘਰਸ਼ਸ਼ੀਲ ਲੋਕ ਜਥੇਬੰਦੀਆਂ ਨੇ ਬਰਨਾਲਾ ਦੀ ਦਾਣਾ ਮੰਡੀ ਵਿੱਚ ਤਪਦੀ ਦੁਪਹਿਰ ਵਿੱਚ ‘ਲੋਕ ਸੰਗਰਾਮ ਰੈਲੀ’ ਕੀਤੀ। ਇਸ ਰੈਲੀ ਰਾਹੀਂ ਲੋਕਾਂ ਦੇ ਹਕੀਕੀ ਮਸਲੇ ਉਭਾਰਦਿਆਂ …
Read More »ਉਮੀਦਵਾਰ ਚੋਣ ਪ੍ਰਚਾਰ ਕਰਦੇ ਸਮੇਂ ਤਰ੍ਹਾਂ-ਤਰ੍ਹਾਂ ਦੇ ਵਰਤ ਰਹੇ ਢੰਗ ਤਰੀਕੇ
ਕਿਸੇ ਨੇ ਬੱਚਿਆਂ ਨੂੰ ਸੁਣਾਈਆਂ ਲੋਰੀਆਂ ਅਤੇ ਕਿਸੇ ਨੇ ਢਾਣੀਆਂ ਵਿੱਚ ਖੇਡੀ ਤਾਸ਼ ਬੰਗਾ/ਬਿਊਰੋ ਨਿਊਜ਼ : ਚੋਣ ਪ੍ਰਚਾਰ ਦੇ ਦਿਨਾਂ ਵਿੱਚ ਉਮੀਦਵਾਰਾਂ ਵੱਲੋਂ ਹੱਥ ਜੋੜਨ ਅਤੇ ਪੈਰੀਂ ਹੱਥ ਲਾਉਣ ਦਾ ਵਰਤਾਰਾ ਤਾਂ ਅਕਸਰ ਦੇਖਣ ਨੂੰ ਮਿਲਦਾ ਹੈ ਪਰ ਇਸ ਵਾਰ ਉਹ ਬੱਚਿਆਂ ਨੂੰ ਗੋਦੀ ਚੁੱਕ ਕੇ ਖਿਡਾਉਂਦੇ ਅਤੇ ਢਾਣੀ ‘ਚ …
Read More »ਵੋਟਾਂ ਵੱਧ ਪਵਾਉਣ ਵਾਲੇ ਬੀ ਐੱਲ ਓਜ਼ ਨੂੰ ਮਿਲੇਗਾ ਇਨਾਮ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਸਵੀਪ ਟੀਮਾਂ ਅਤੇ ਸੋਸ਼ਲ ਮੀਡੀਆ ਦੇ ਜ਼ਿਲ੍ਹਾ ਨੋਡਲ ਅਫਸਰਾਂ ਨਾਲ ਮੀਟਿੰਗ ਕਰਦਿਆਂ ਸਾਰੇ ਬੂਥਾਂ ‘ਤੇ ਵੋਟਿੰਗ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਬੂਥ ਲੈਵਲ ਅਫਸਰ (ਬੀਐੱਲਓਜ਼) ਆਪੋ-ਆਪਣੇ ਬੂਥਾਂ ‘ਤੇ ਵੋਟਿੰਗ ਫ਼ੀਸਦ ਵਧਾਉਣਗੇ, ਉਨ੍ਹਾਂ ਨੂੰ ਦਫ਼ਤਰ ਵੱਲੋਂ ਇਨਾਮੀ …
Read More »ਭਾਰਤ ਦੀਆਂ ਲੋਕ ਸਭਾ ਚੋਣਾਂ ਪੰਜਾਬ ਦੇ ਪ੍ਰਸੰਗ ‘ਚ
ਭਾਰਤ ਦੀਆਂ ਅਠ੍ਹਾਰਵੀਆਂ ਲੋਕ ਸਭਾ ਦੀਆਂ 7ਵੇਂ ਅਤੇ ਆਖ਼ਰੀ ਗੇੜ ਦੀਆਂ ਚੋਣਾਂ ਸ਼ਨਿੱਚਰਵਾਰ ਨੂੰ ਹੋਣ ਜਾ ਰਹੀਆਂ ਹਨ। ਇਸ ਗੇੜ ਵਿਚ ਪੰਜਾਬ ਦੀਆਂ ਚੋਣਾਂ ਵੀ ਹੋਣੀਆਂ ਹਨ। ਚਾਹੇ ਚੰਡੀਗੜ੍ਹ ਅਤੇ ਪੰਜਾਬ ਦੀਆਂ 14 ਸੀਟਾਂ ਹੀ ਹਨ, ਲੋਕ ਸਭਾ ਦੇ 543 ਮੈਂਬਰਾਂ ਵਿਚ ਇਹ ਗਿਣਤੀ ਬਹੁਤ ਘੱਟ ਹੈ ਪਰ ਕਈ ਹੋਰ …
Read More »BREAST CANCER
What is Breast Cancer? : Breast cancer is one of the most prevalent types of cancer affecting the Indian population. With its steadily climbing incidence rates, breast cancer has now become the most common type of cancer among Indian women. According to the Indian Council of Medical Research, every one …
Read More »ਕੈਨੇਡਾ ਵਿਚ ਰੋਸ ਮੁਜ਼ਾਹਰਾਕਾਰੀ
ਭਾਰਤੀ ਵਿਦਿਆਰਥੀਆਂ ਦੀ ਭੁੱਖ ਹੜਤਾਲ ਹਜ਼ਾਰਾਂ ਵਿਦਿਆਰਥੀਆਂ ‘ਤੇ ਲਟਕ ਰਹੀ ਡੀਪੋਰਟੇਸ਼ਨ ਦੀ ਤਲਵਾਰ ਟੋਰਾਂਟੋ /ਬਿਊਰੋ ਨਿਊਜ਼ : ਕੈਨੇਡੀਅਨ ਸੂਬੇ ਪ੍ਰਿੰਸ ਐਡਵਰਡ ਆਈਲੈਂਡ ‘ਚ ਉਚੇਰੀ ਸਿਖਿਆ ਹਾਸਲ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਹੁਣ ਮੁਕੰਮਲ ਭੁੱਖ ਹੜਤਾਲ ਕਰ ਦਿਤੀ ਹੈ। ਦਰਅਸਲ, ਇਨ੍ਹਾਂ ਵਿਦਿਆਰਥੀਆਂ ਦੇ ਸਿਰ ‘ਤੇ ਕੈਨੇਡਾ ਤੋਂ ਡੀਪੋਰਟ ਕਰ ਕੇ ਭਾਰਤ …
Read More »ਉਨਟਾਰੀਓ ਪੁਲਿਸ ਵਲੋਂ ਚੋਰੀ ਦੀਆਂ 369 ਕਾਰਾਂ ਨਾਲ 16 ਸ਼ੱਕੀ ਗ੍ਰਿਫ਼ਤਾਰ
ਵੈਨਕੂਵਰ/ਬਿਊਰੋ ਨਿਊਜ਼ : ਉਨਟਾਰੀਓ ਦੀ ਪੀਲ ਪੁਲਿਸ ਨੇ ਮਹਿੰਗੇ ਮੁੱਲ ਵਾਲੀਆਂ ਚੋਰੀ ਦੀਆਂ 369 ਕਾਰਾਂ ਬਰਾਮਦ ਕੀਤੀਆਂ ਹਨ। ਇਹ ਕਾਰਾਂ, ਜਿਨ੍ਹਾਂ ਦੀ ਕੀਮਤ ਸਵਾ ਤਿੰਨ ਕਰੋੜ ਡਾਲਰ (200 ਕਰੋੜ ਰੁਪਏ) ਦੱਸੀ ਗਈ ਹੈ, ਵਿਦੇਸ਼ ਭੇਜੀਆਂ ਜਾਣੀਆਂ ਸਨ। ਪੁਲਿਸ ਨੇ ਚੋਰੀ ਦੇ ਦੋਸ਼ ਵਿਚ ਇੱਕ ਨਾਬਲਗ ਸਣੇ 16 ਮਸ਼ਕੂਕਾਂ ਨੂੰ ਗ੍ਰਿਫ਼ਤਾਰ …
Read More »ਸਰੀ ਵਿਚ ਪੰਜਾਬੀ ਕੁੜੀ ਦੀ ਭੇਦਭਰੇ ਹਾਲਾਤ ‘ਚ ਮੌਤ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜਾਬਣ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਪੰਜਾਬਣ ਦੀ ਪਛਾਣ ਸਿਮਰਨ ਕੌਰ ਖੱਟੜਾ ਵਜੋਂ ਹੋਈ ਹੈ, ਜੋ ਕਿ ਸਰੀ ਦੀ ਰਹਿਣ ਵਾਲੀ ਸੀ। ਦੱਸਿਆ ਜਾ ਰਿਹਾ ਹੈ ਕਿ ਸਿਮਰਨ ਕੌਰ ਇੱਕ ਮਹੀਨਾ ਪਹਿਲਾਂ ਲਾਪਤਾ ਹੋ …
Read More »ਬੈਂਕ ਆਫ਼ ਮਾਂਟਰੀਅਲ ਨੇ ਆਪਣੇ ਗ੍ਰਾਹਕਾਂ ਕੋਲੋਂ ਮੰਗੀ ਮੁਆਫ਼ੀ
ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਮਾਂਟਰੀਅਲ ਦਾ ਕਹਿਣਾ ਹੈ ਕਿ ਕੰ ਵਿਚ ਰੁਕਵਾਟ ਅਤੇ ਗਾਹਕਾਂ ਦੀਆਂ ਰਿਪੋਰਟਾਂ ਤੋਂ ਬਾਅਦ ਉਸਦੀ ਤਕਨੀਕੀ ਟੀਮ ਜਾਂਚ ਕਰ ਰਹੀ ਹੈ। ਸ਼ੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਵੀਰਵਾਰ ਨੂੰ ਇੱਕ ਪੋਸਟ ਵਿੱਚ ਬੈਂਕ ਆਫ਼ ਮਾਂਟਰੀਅਲ ਨੇ ਬਹੁਤ ਸਾਰੇ ਗਾਹਕਾਂ ਲਈ ਆਨਲਾਈਨ ਬੈਂਕਿੰਗ ਬੰਦ ਹੋਣ ਦੀਆਂ ਸ਼ਿਕਾਇਤਾਂ …
Read More »ਦੱਖਣੀ ਅਲਬਰਟਾ ਹਾਦਸੇ ਵਿੱਚ ਗਲਾਈਡਰ ਪਾਇਲਟ ਦੀ ਮੌਤ
ਕੈਲਗਰੀ/ਬਿਊਰੋ ਨਿਊਜ਼ : ਦੱਖਣੀ ਅਲਬਰਟਾ ਵਿੱਚ ਬੁੱਧਵਾਰ ਨੂੰ ਇੱਕ ਗਲਾਈਡਰ ਚਲਾ ਰਹੇ ਇੱਕ ਪਾਇਲਟ ਦੀ ਹਾਦਸੇ ਦੌਰਾਨ ਮੌਤ ਹੋ ਗਈ। ਆਰਸੀਐੱਮਪੀ ਨੇ ਦੱਸਿਆ ਕਿ ਹਾਦਸਾ ਦੁਪਹਿਰ 1:30 ਵਜੇ ਦੇ ਕਰੀਬ ਹੋਇਆ ਹੈ। ਕੈਲਗਰੀ ਈਐੱਮਐੱਸ ਨੇ ਕਿਹਾ ਕਿ ਹਾਦਸਾ ਕਸਬੇ ਅਤੇ ਓਕੋਟੌਕਸ ਦੇ ਵਿਚਕਾਰ ਵਾਲੀ ਥਾਂ ਡਾਇਮੰਡ ਵੈਲੀ, ਅਲਟਾ. ਨੇੜੇ ਹਾਈਵੇਅ …
Read More »