ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਬੱਸ ਟਰਾਂਜ਼ਿਟ ਦਾ ਇੱਕ ਡਰਾਈਵਰ ਪਿਛਲੇ ਹਫਤੇ ਆਪਣਾਂ ਰੂਟ ਸ਼ਰੂ ਕਰਨ ਜਾ ਰਿਹਾ ਸੀ ਇੱਕ ਦਮ ਉਸਦੀ ਨਿਗ੍ਹਾ ਸਾਹਮਣੇਂ ਕੁੱਝ ਦੂਰੀ ਦੀਆਂ ਟਰੈਫਿਕ ਲਾਈਟਾਂ ਤੇ ਪਈ ਜਿੱਥੇ ਇੱਕ ਅੰਨ੍ਹਾ ਵਿਅਕਤੀ ਲਾਈਟਾਂ ਦੇ ਦੂਸਰੇ ਪਾਰ ਜਾਣ ਦੀ ਕੋਸ਼ਿਸ਼ ਕਰਨ ਦੀ ਮੁਸ਼ਕਿਲ ਵਿੱਚ ਸੀ। ਸਹੀ ਸਮੇਂ ਅਤੇ ਸਹੀ ਸਥਾਨ …
Read More »ਗੁਰੂ ਨਾਨਕ ਅਕੈਡਮੀ ਸਿੱਖ ਸਪਿਰਚੂਅਲ ਸੈਂਟਰ ਟੋਰਾਂਟੋ ਵਿਖੇ ਗੁਰਮਤਿ ਸੈਮੀਨਾਰ ਆਯੋਜਿਤ
ਬਰੈਂਪਟਨ/ਬਿਊਰੋ ਨਿਊਜ਼ : ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ ਜਨਰਲ ਸਕੱਤਰ ਦਸਮੇਸ਼ ਕੈਨੇਡੀਅਨ ਸਿੱਖ ਸੁਸਾਇਟੀ ਕੈਨੇਡਾ ਸੂਚਨਾ ਦਿੰਦੇ ਹਨ, ਕਿ ਮਿਤੀ ਮਈ 15 ਦਿਨ ਐਤਵਾਰ ਭਾਅਦ ਦੁਪਹਿਰ 3 ਵਜੇ ਗੁਰੂ ਨਾਨਕ ਅਕੈਡਮੀ ਸਿੱਖ ਸਪਿਰਚੂਅਲ ਸੈਂਟਰ ਟਰਾਂਟੋ ਵਿਖੇ ਸਫਲ ਜੀਵਨ ਅਤੇ ਸਮਾਜਿਕ ਕੁਰੀਤੀਆਂ ਬਾਰੇ ਵਿਸੇਸ਼ ਸੈਂਮੀਨਾਰ ਅਜ਼ੋਜਿਤ ਕੀਤਾ ਗਿਆ। ਇਸ ਸਮੇਂ ਸਕੂਲ ਦੇ …
Read More »ਓਨਟਾਰੀਓ ਕਬੱਡੀ ਕੱਪ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ
ਬਰੈਂਪਟਨ : ਮੈਟਰੋ ਪੰਜਾਬੀ ਸਪੋਰਟਸ ਕਲੱਬ ਵਲੋਂ 4 ਜੂਨ ਦਿਨ ਸ਼ਨਿਚਰਵਾਰ ਨੂੰ 23ਵਾਂ ਉਨਟਾਰੀਓ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਹੋਈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਐਤਵਾਰ ਨੂੰ ਬਰੈਂਪਟਨ ਵਿੱਚ ਸ਼ਹੀਦੀ ਨਗਰ ਕੀਰਤਨ ਹੋ ਰਿਹਾ ਹੈ, ਜਿਸ ਨੂੰ ਮੱਦੇ ਨਜ਼ਰ ਰੱਖਦਿਆਂ ਉਨਟਾਰੀਓ ਕਬੱਡੀ …
Read More »ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਫੂਡ ਡਰਾਈਵ
ਸਟੂਡੈਂਟ ਵਾਲੰਟੀਅਰਾਂ ਨੂੰ ਸ਼ਾਮਲ ਹੋਣ ਦਾ ਸੱਦਾ, ਸਰਟੀਫਿਕੇਟ ਦਿੱਤੇ ਜਾਣਗੇ ਬਰੈਂਪਟਨ/ਬਿਊਰੋ ਨਿਊਜ਼ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ ਚੈਰਿਟੀ ਫਾੳਂਡੇਸ਼ਨ ਵਲੋਂ ਪੀਲ ਪੁਲਿਸ, ਨਵਾਂ ਸ਼ਹਿਰ ਸਪੋਰਟਸ ਕਲੱਬ ਅਤੇ ਇਹਨਾਂ ਦੇ ਸਹਿਯੋਗੀਆਂ ਵਲੋਂ 28 ਮਈ ਦਿਨ ਸ਼ਨੀਵਾਰ ਗਰੇਟਰ ਟੋਰਾਂਟੋ ਇਲਾਕੇ ਵਿੱਚ ਸੇਵਾ ਫੂਡ ਬੈਂਕ ਲਈ ਫੂਡ ਇਕੱਤਰ ਕੀਤਾ ਜਾਵੇਗਾ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵਲੋਂ ਅਜੀਤ ਸਿੰਘ ਰੱਖੜਾ ਦੇ ਮੁਕੰਮਲ ਬਾਈਕਾਟ ਦਾ ਮਤਾ ਪਾਸ
ਬਰੈਂਪਟਨ/ਹਰਜੀਤ ਬੇਦੀ ਪਿਛਲੇ ਦਿਨੀਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ ਹੋਈ। ਇਸ ਵਿੱਚ ਐਸੋਸੀਏਸ਼ਨ ਦੇ ਲੱਗਭੱਗ ਸਾਰੇ ਮੈਂਬਰ ਕਲੱਬਾਂ ਤੋਂ ਬਿਨਾਂ ਕੁੱਝ ਨਾਨ ਮੈਂਬਰ ਕਲੱਬਾਂ ਨੇ ਵੀ ਸ਼ਮੂਲੀਅਤ ਕੀਤੀ। ਚਾਹ ਪਾਣੀ ਤੋਂ ਬਾਦ ਨਿਰਮਲ ਸਿੰਘ ਸੰਧੂ ਨੇ ਸਟੇਜ ਸੰਭਾਲੀ ਤੇ ਇਸ ਸਾਲ ਦੀ ਪਹਿਲੀ ਮੀਟਿੰਗ ਵਿੱਚ ਹਾਜ਼ਰ …
Read More »ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਨੇ ਵਿਸਾਖੀ ਦਿਵਸ ਮਨਾਇਆ
ਬਰੈਂਪਟਨ/ਬਿਊਰੋ ਨਿਊਜ਼ ਬਲੂ ਓਕ ਸੀਨੀਅਰਜ਼ ਕਲੱਬ ਵਲੋਂ ਵਿਸਾਖੀ ਦਿਵਸ ਮਿਤੀ 15 ਮਈ ਦਿਨ ਐਤਵਾਰ ਸ਼ਾਮੀਂ 4.00 ਵਜੇ ਤੋਂ ਠੰਡੇ ਮੌਸਮ ਵਿਚ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮਹਿੰਦਰਪਾਲ ਵਰਮਾ ਸੈਕਟਰੀ ਨੇ ਸਾਰੇ ਆਏ ਵੀਰਾਂ ਦਾ ਸਵਾਗਤ ਕੀਤਾ ਅਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। …
Read More »ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ 2016 ਸਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ
ਕੈਲਗਰੀ/ਬਿਊਰੋ ਨਿਊਜ਼ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ 22 ਮਈ ਨੂੰ ਹੋ ਰਹੇ 17ਵੇਂ ਸਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਾਲ ਪੰਜਾਬੀ ਸਾਹਿਤ ਜਗਤ ਦੀ ਉੱਘੀ ਹਸਤੀ ਮੇਜਰ ਮਾਂਗਟ ਜੀ ਨੂੰ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ'” ਨਾਲ ਸਨਮਾਨਿਤ ਕੀਤਾ ਜਾਵੇਗਾ। ਮੇਜਰ ਮਾਂਗਟ ਇਕ ਦਰਜਨ ਤੋਂ ਵੱਧ ਕਹਾਣੀ, ਕਵਿਤਾ, …
Read More »ਨਰਿੰਦਰਪਾਲ ਸਿੰਘ ‘ਗੋਪ’ ਦੀ ਆਤਮਿਕ ਸ਼ਾਂਤੀ ਲਈ ਸ਼ਰਧਾਂਜਲੀ ਸਮਾਗਮ
ਬਰੈਂਪਟਨ/ਬਿਊਰੋ ਨਿਊਜ਼ ਖਾਲਸਾ ਕਾਲਜ ਸੁਧਾਰ ਦੇ ਸਾਬਕਾ ਵਿਦਿਆਰਥੀ ਅਤੇ ਹਰਦਿਲ ਅਜ਼ੀਜ਼ ਨਰਿੰਦਰਪਾਲ ਸਿੰਘ ਉਰਫ਼ ‘ਗੋਪ’ ਦੀ ਆਤਮਿਕ ਸ਼ਾਂਤੀ ਲਈ ਬਰੈਂਪਟਨ ਦੇ ਗਲਿੱਡਨ ਗੁਰੂਘਰ ਵਿਖੇ 15 ਮਈ ਨੂੰ ਸਵੇਰੇ ਦਸ ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ …
Read More »ਗੋਰ ਸੀਨੀਅਰਜ਼ ਕਲੱਬ ਵਲੋਂ ਤਾਸ਼ ਟੂਰਨਾਮੈਂਟ 28 ਮਈ ਨੂੰ
ਬਰੈਂਪਟਨ : ਗੋਰ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਸਲਾਨਾ ਤਾਸ਼ ਟੂਰਨਾਮੈਂਟ ਮਿਤੀ 28 ਮਈ ਦਿਨ ਸ਼ਨਿੱਚਰਵਾਰ ਦੁਪਹਿਰ 12.00 ਵਜੇ ਤੋਂ 5.00 ਵਜੇ ਤੱਕ 4494 ਐਬੀਨੀਜ਼ਰ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ। ਸਵੀਪ ਅਤੇ ਦੋ ਸਰੀ ਦੀਆਂ ਟੀਮਾਂ ਕਲੱਬ ਲੈਵਲ ‘ਤੇ ਭਾਗ ਲੈ ਸਕਣਗੀਆਂ ਅਤੇ ਟੀਮ ਦੇ ਮੈਂਬਰ 60 ਸਾਲ ਤੋਂ ਉਪਰ …
Read More »ਕੁਲਵੰਤ ਸਿੰਘ ਆਰਟਿਸਟ ਦੀਆਂ ਕਲਾ-ਕਿਰਤਾਂ ਦੀ ਪ੍ਰਦਰਸ਼ਨੀ ‘ਕਲਰਜ਼ ਆਫ਼ ਲਾਈਫ਼’ 30 ਮਈ ਤੋਂ
ਬਰੈਂਪਟਨ/ਡਾ. ਝੰਡ : ਕਲਾ-ਪ੍ਰੇਮੀਆਂ ਲਈ ਇਹ ਬੜੀ ਖ਼ੁਸ਼ੀ ਵਾਲੀ ਖ਼ਬਰ ਹੈ ਕਿ ਕੁਲਵੰਤ ਸਿੰਘ ਆਰਟਿਸਟ ਆਪਣੀਆਂ ਕਲਾ-ਚਿਤਰਾਂ ਦੀ ਪ੍ਰਦਰਸ਼ਨੀ ਬਰੈਂਪਟਨ ਡਾਊਨ ਟਾਊਨ ਸਥਿਤ ‘ਬੀਔਕਸ ਆਰਟਸ ਹਾਲ’ ਵਿੱਚ 30 ਮਈ ਤੋਂ ਲਗਾ ਰਹੇ ਹਨ। ਇਹ ਪ੍ਰਦਰਸ਼ਨੀ 11 ਜੂਨ ਤੀਕ ਚੱਲੇਗੀ ਅਤੇ ਇਸ ਦੌਰਾਨ ਬੱਚਿਆਂ ਨੂੰ ਚਿੱਤਰ-ਕਲਾ ਨਾਲ ਜੋੜਨ ਲਈ ਵਰਕਸ਼ਾਪ ਵੀ …
Read More »