ਸਾਰੇ ਭਾਈਚਾਰਿਆਂ ਨੂੰ ਅੱਤਵਾਦ ਖਿਲਾਫ ਇਕਮੁੱਠ ਹੋਣ ਲਈ ਕਿਹਾ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨੇ ਅੱਜ ਪਾਕਿਸਤਾਨ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸਿੱਧੇ ਤੌਰ ‘ਤੇ ਦੱਖਣੀ ਏਸ਼ੀਆ ਵਿੱਚ ਅੱਤਵਾਦ ਨੂੰ ਵਧਾਵਾ ਦੇਣ ਲਈ ਪਾਕਿ ਨੂੰ ਜ਼ਿਮੇਵਾਰ ਦੱਸਿਆ ਹੈ। ਮੋਦੀ ਨੇ ਕਿਹਾ ਕਿ ਜੋ ਵੀ ਅੱਤਵਾਦੀ ਨੂੰ ਹੱਲਾਸ਼ੇਰੀ ਦਿੰਦਾ ਹੈ ਉਸ …
Read More »ਸਰਹੱਦ ਤੋਂ 10 ਕਰੋੜ ਦੀ ਹੈਰੋਇਨ ਬਰਾਮਦ
ਖਾਲੜਾ/ਬਿਊਰੋ ਨਿਊਜ਼ ਜ਼ਿਲ੍ਹਾ ਤਰਨਤਾਰਨ ਦੀ ਭਾਰਤ-ਪਾਕਿਸਤਾਨ ਸਰਹੱਦ ਸੈਕਟਰ ਅਮਰਕੋਟ ਵਿਖੇ ਤਾਇਨਾਤ ਬੀ.ਐਸ.ਐਫ. ਵਲੋਂ 10 ਕਰੋੜ ਕੀਮਤ ਦੇ ਹੈਰੋਇਨ ਦੇ 2 ਪੈਕਟ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਓ. ਮਹਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਸਵਾ ਨੌ ਵਜੇ ਸਰਹੱਦੀ ਚੌਕੀ ਧਰਮਾਂ ਨੇੜੇ ਪਾਕਿਸਤਾਨੀ ਤਸਕਰ …
Read More »ਬਾਦਲ ਸਰਕਾਰ ਦੀ ਕਰਤੂਤ, ਬਿਨਾ ਪੈਨਸ਼ਨ ਦਿੱਤਿਆਂ ਬਾਬਾ ਬਣਾ ਦਿੱਤਾ ਪੈਨਸ਼ਨ ਦੂਤ
ਪੈਨਸ਼ਨ ਲੱਗੀ ਨਹੀਂ ਇਸ਼ਤਿਹਾਰਾਂ ‘ਚ ਛਾਪੀ ਫੋਟੋ ਫਰੀਦਕੋਟ : ਅਕਾਲੀ ਸਰਕਾਰ ਵੀ ਕਮਾਲ ਕਰ ਰਹੀ ਹੈ। ਫਰੀਦਕੋਟ ਦੇ ਪਿੰਡ ਕਲੇਰ ਦਾ ਬਜ਼ੁਰਗ ਸ਼ੈਲਾ ਸਿੰਘ ਕਈ ਵਾਰ ਬੁਢਾਪਾ ਪੈਨਸ਼ਨ ਲੈਣ ਲਈ ਫਾਈਲਾਂ ਜਮ੍ਹਾਂ ਕਰਵਾ ਚੁੱਕਿਆ ਹੈ ਪਰ ਉਸਦੀ ਪੈਨਸ਼ਨ ਤਾਂ ਨਹੀਂ ਲੱਗੀ ਪਰ ਅਕਾਲੀ ਸਰਕਾਰ ਦੀਆਂ ਪ੍ਰਾਪਤੀਆਂ ਵਾਲੇ ਪੂਰੇ-ਪੂਰੇ ਪੰਨਿਆਂ ਦੇ …
Read More »ਛੇ ਜ਼ੋਨ ਇੰਚਾਰਜ ਛੋਟੇਪੁਰ ਦੇ ਹੱਕ ਵਿਚ ਆਏ
ਚੰਡੀਗੜ੍ਹ : ਸੁੱਚਾ ਸਿੰਘ ਛੋਟੇਪੁਰ ਨੇ ਆਮ ਆਦਮੀ ਪਾਰਟੀ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਪਾਰਟੀ ਨੇ ਸ਼ਾਇਦ ਸੋਚਿਆ ਹੀ ਨਹੀਂ ਸੀ ਕਿ ਛੋਟੇਪੁਰ ਨੂੰ ਕਨਵੀਨਰੀ ਤੋਂ ਹਟਾਉਣ ਲਈ ਪਾਰਟੀ ਇਸ ਤਰ੍ਹਾਂ ਦੋਫਾੜ ਹੋ ਜਾਏਗੀ। ਪਾਰਟੀ ਦੇ 13 ਵਿੱਚੋਂ ਛੇ ਜ਼ੋਨ ਇੰਚਾਰਜ਼ ਛੋਟੇਪੁਰ ਦੇ ਹੱਕ ਵਿੱਚ ਡਟ ਗਏ ਹਨ। …
Read More »ਖਾਨਾਜੰਗੀ ਨੇ ‘ਆਪ’ ਨੂੰ ਕੀਤਾ ਲੀਰੋ-ਲੀਰ: ਬਾਦਲ
ਮੁੱਖ ਮੰਤਰੀ ਵਲੋਂ ਕੈਪਟਨ ‘ਤੇ ਸੂਬੇ ਨੂੰ ਬਦਨਾਮ ਕਰਨ ਦੇ ਦੋਸ਼ ਖਡੂਰ ਸਾਹਿਬ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ‘ਆਪ’ ਦੀ ਅੰਦਰੂਨੀ ਖਾਨਾਜੰਗੀ ਨੇ ਪਾਰਟੀ ਦੇ ਆਗੂਆਂ ਦੀ ਸੱਤਾ ਪ੍ਰਤੀ ਲਾਲਸਾ ਨੂੰ ਜੱਗ-ਜ਼ਾਹਰ ਕਰ ਦਿੱਤਾ ਹੈ। ਇੱਥੇ ਤਰਨਤਾਰਨ ਜ਼ਿਲ੍ਹੇ ਵਿੱਚ ਬਾਬਾ ਬਕਾਲਾ ਵਿਧਾਨ ਸਭਾ ਹਲਕੇ …
Read More »ਸਿੱਧੂ ਜੋੜੇ ਨੇ ‘ਆਪ’ ਵਿਚ ਨਾ ਜਾਣ ਦਾ ਮਨ ਬਣਾਇਆ
ਅੰਮ੍ਰਿਤਸਰ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਨੇ ਆਮ ਆਦਮੀ ਪਾਰਟੀ ਵਿੱਚ ਨਾ ਜਾਣ ਦਾ ਮਨ ਬਣਾ ਲਿਆ ਹੈ। ਇਸ ਦਾ ਸੰਕੇਤ ਮੁੱਖ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਦਿੱਤਾ ਹੈ। ਉਨ੍ਹਾਂ ਅੱਜ ਕਿਹਾ ਹੈ ਕਿ ਪੰਜਾਬ ਨੂੰ ਪੰਜਾਬੀ ਚਲਾ ਸਕਦੇ ਹਨ, ਨਾ ਕਿ ਦਿੱਲੀ …
Read More »ਗੁਰਦੁਆਰੇ ਦੀ ਪ੍ਰਧਾਨਗੀ ਦਾ ਵਿਵਾਦ: ਦੋ ਭਰਾ ਕਤਲ
ਦੋ ਹੋਰ ਗੰਭੀਰ ਜ਼ਖ਼ਮੀ; ਵਿਦੇਸ਼ੋਂ ਆਇਆ ਮੁਲਜ਼ਮ ਖੁਦ ਬਣਨਾ ਚਾਹੁੰਦਾ ਸੀ ਪ੍ਰਧਾਨ ਜਗਰਾਉਂ/ਬਿਊਰੋ ਨਿਊਜ਼ ਥਾਣਾ ਹਠੂਰ ਦੇ ਪਿੰਡ ਚਕਰ ਵਿੱਚ ਗੁਰਦੁਆਰੇ ਦੀ ਪ੍ਰਧਾਨਗੀ ਦੇ ਵਿਵਾਦ ਕਾਰਨ ਦੋ ਵਿਅਕਤੀਆਂ ਦਾ ਕਤਲ ਹੋ ਗਿਆ। ਡੀਐਸਪੀ ਰਛਪਾਲ ਸਿੰਘ ਢੀਂਡਸਾ ਅਤੇ ਪੜਤਾਲੀਆ ਅਫ਼ਸਰ ਏਐਸਆਈ ਮਨੋਹਰ ਲਾਲ ਨੇ ਦੱਸਿਆ ਕਿ ਪਿੰਡ ਵਿੱਚ ਇੱਕ ਗੁਰਦੁਆਰਾ ਹੈ, …
Read More »ਪੰਥ ਰਤਨ ਦੇ ਪਰਿਵਾਰ ਨੇ ਫੜਿਆ ‘ਆਪ’ ਦਾ ਪੱਲਾ
ਜਥੇਦਾਰ ਟੌਹੜਾ ਦੀ ਧੀ ਕੁਲਦੀਪ ਕੌਰ ਅਤੇ ਜਵਾਈ ਹਰਮੇਲ ਸਿੰਘ ਨੇ ਅਕਾਲੀ ਦਲ ਛੱਡਿਆ; ਜਗਮੀਤ ਬਰਾੜ ਨੂੰ ਵੀ ‘ਆਪ’ ਵਿਚ ਮਿਲ ਸਕਦੀ ਹੈ ਢੋਈ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 27 ਸਾਲ ਪ੍ਰਧਾਨ ਰਹੇ ਪੰਥ ਰਤਨ ਮਰਹੂਮ ਗੁਰਚਰਨ ਸਿੰਘ ਟੌਹੜਾ ਦੀ ਧੀ ਕੁਲਦੀਪ ਕੌਰ ਟੌਹੜਾ ਅਤੇ ਜਵਾਈ ਤੇ ਅਕਾਲੀ …
Read More »ਛੋਟੇਪੁਰ ਦੇ ਦੋਸ਼ ਬੇਬੁਨਿਆਦ : ਖਹਿਰਾ
ਹਾਈਕਮਾਂਡ ਪੰਜਾਬ ਦੇ ਵਲੰਟੀਅਰਾਂ ‘ਤੇ ਵਿਖਾਏ ਭਰੋਸਾ ਜਲੰਧਰ : ਸੁੱਚਾ ਸਿੰਘ ਛੋਟੇਪੁਰ ਦਾ ਮਾਮਲਾ ਮੰਦਭਾਗਾ ਹੈ, ਜੋ ਦੋਸ਼ ਉਨ੍ਹਾਂ ‘ਤੇ ਲੱਗੇ ਹਨ, ਇਸ ਬਾਰੇ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜੋ ਸਾਰੇ ਮਾਮਲੇ ਬਾਰੇ ਜਲਦ ਫੈਸਲਾ ਲਵੇਗੀ। ਪਰ ਸੁੱਚਾ ਸਿੰਘ ਛੋਟੇਪੁਰ ਵਲੋਂ ਇਹ ਕਹਿਣਾ ਕਿ ਅਰਵਿੰਦ ਕੇਜਰੀਵਾਲ ਸਿੱਖ ਵਿਰੋਧੀ ਹਨ, …
Read More »ਪਲੇਨੇਟ ਵੰਨ ਫ਼ਾਊਂਡੇਸ਼ਨ ਕੈਂਸਰ ਦੇ ਖਿਲਾਫ਼ ਸੰਘਰਸ਼ ‘ਚ ਦੇਵੇਗੀ ਸਾਥ
ਫ਼ਰੀਦਕੋਟ/ ਬਿਊਰੋ ਨਿਊਜ਼ : ਪਲੇਨੇਟ ਵੰਨ ਫ਼ਾਊਂਡੇਸ਼ਨ ਅਤੇ ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਨੇ ਪੰਜਾਬ ‘ਚ ਕੈਂਸਰ ਦੇ ਖਿਲਾਫ਼ ਇਕ ਨਵੀਂ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ‘ਚ ਅਜਿਹੇ ਵੀ ਖੇਤਰ ਹਨ, ਜਿਨ੍ਹਾਂ ਵਿਚ ਹਾਲੇ ਤੱਕ ਪਾਣੀ ਦੀ ਮੁੱਢਲੀ ਸਹੂਲਤ ਵੀ ਉਪਲਬਧ ਨਹੀਂ ਹੋ ਸਕੀ ਅਤੇ ਅਜਿਹੇ ਵਿਚ …
Read More »