Breaking News
Home / Mehra Media (page 3582)

Mehra Media

ਬਟਵਾਰੇ ਦੇ ਵਕਤ ਪਾਕਿਸਤਾਨ ਨਹੀਂ ਜਾ ਸਕਿਆ ਸੀ ਮੁਸਲਿਮ ਨੌਜਵਾਨ ਅੱਲ੍ਹੜ ਮਾਨਾ

ਪਾਕਿ ਤੋਂ ਖੁੰਝਿਆ ਬਣ ਗਿਆ ਪਵਿੱਤਰ : 70 ਸਾਲਾਂ ਤੋਂ ਕਰ ਰਿਹਾ ਗੁਰੂਘਰ ਦੀ ਸੇਵਾ ਕਾਰ ਸੇਵਾ ਵਾਲੇ ਬਾਬਾ ਉਤਮ ਸਿੰਘ ਨੇ ਲਾਇਆ ਗਲ਼, ਗੁਰਮੋਹਿੰਦਰ ਸਿੰਘ ਬਣ ਗੁਰਦੁਆਰਾ ਪ੍ਰਾਚੀਨ ਖਡੂਰ ਸਾਹਿਬ ‘ਚ ਨਿਭਾਅ ਰਿਹਾ ਹੈ ਸੇਵਾ ਅੰਮ੍ਰਿਤਸਰ/ਬਿਊਰੋ ਨਿਊਜ਼ ਭਾਰਤ ਦੇ ਬਟਵਾਰੇ ਦੇ ਵਕਤ ਕਿਸਮਤ ਦੀ ਖੇਡ ਨੇ ਅੱਲ੍ਹੜ ਮਾਨਾ ਨੂੰ …

Read More »

ਹੁਣ ਇੰਗਲੈਂਡ ‘ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

ਲੰਡਨ/ਬਿਊਰੋ ਨਿਊਜ਼ ਇੰਗਲੈਂਡ ਦੇ ਸੂਬੇ ਬ੍ਰੈਡਫਰੋਡ ਵਿੱਚ ਸਥਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਅਮਰੀਕਾ ਤੋਂ ਬਾਅਦ ਵਿਦੇਸ਼ ਵਿੱਚ ਬੇਅਦਬੀ ਦੀ ਇਹ ਦੂਜੀ ਘਟਨਾ ਹੈ। ਪੁਲਿਸ ਨੇ ਨਸਲੀ ਹਮਲੇ ਦੇ ਆਧਾਰ ਉੱਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਰਤਾਨੀਆ ਦੇ …

Read More »

ਕੀ ਕੰਮ ਤੋਂ ਲੇ-ਆਫ ਦੀ ਆਮਦਨ ਤੇ ਵੀ ਟੈਕਸ ਲੱਗਦਾ ਹੈ?

ਰੀਆ ਦਿਓਲ ਸੀਪੀਏ ਸੀਜੀਏ, 416-300-2359 ਟੈਕਸ ਭਰਨ ਦਾ ਸਮਾਂ ਲੰਘ ਗਿਆ ਹੈ ਅਤੇ ਹੁਣ ਨਵੇਂ ਸਾਲ ਦੇ ਵੀ 7-8 ਮਹੀਨੇ ਲੰਘ ਗਏ ਹਨ। ਕੈਨੇਡੀਅਨ ਟੈਕਸ ਸਿਸਟਮ ਹਰ ਸਾਲ ਹੋਰ ਗੁਝਲਦਾਰ ਹੋ ਰਿਹਾ ਹੈ, ਜੋ ਸਹੂਲਤਾਂ ਜਾਂ ਟੈਕਸ ਕਟੌਤੀਆਂ ਪਿਛਲੇ ਸਾਲ ਮਿਲਦੀਆਂ ਸਨ, ਹੋ ਸਕਦਾ ਹੈ ਇਸ ਸਾਲ ਨਾਂ ਮਿਲਣ ਜਾ …

Read More »

ਬਾਬਾ ਨਿਧਾਨ ਸਿੰਘ ਜੀ – ਸੇਵਾ ਤੇ ਸਿਮਰਨ ਦੀ ਅਦੁੱਤੀ ਮਿਸਾਲ

ਡਾ. ਡੀ ਪੀ ਸਿੰਘ ਸੇਵਾ ਤੇ ਸਿਮਰਨ, ਸਿੱਖ ਧਰਮ ਦੇ ਦੋ ਮੁੱਢਲੇ ਸਿਧਾਂਤ ਹਨ। ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਸੇਵਾ ਦੀ ਮਹਤੱਤਾ ਬਾਰੇ ਇੰਝ ਵਰਨਣ ਕੀਤਾ ਗਿਆ ਹੈ; ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥ (ਮ: 5, ਪੰਨਾ 286)। ਇਸੇ ਤਰ੍ਹਾਂ ਹੀ ਗੁਰਬਾਣੀ ਵਿਚ, ਪਰਮਾਤਮਾ ਨੂੰ …

Read More »

ਭਾਸ਼ਾਵਾਂ ਦਾ ਅਲੋਪ ਹੋਣਾ ਤੇ ਸੰਭਾਲ

ਭਾਸ਼ਾ ਮਨੁੱਖ ਦਾ ਇੱਕ ਦੂਸਰੇ ਨਾਲ ਆਪਣੀ ਗੱਲ ਦੇ ਅਦਾਨ ਪ੍ਰਦਾਨ ਦਾ ਢੰਗ ਹੈ। ਮੌਕਿਕ ਤੌਰ ਤੇ ਬੋਲੀ ਦਾ ਮੁੱਢ ਦਾ ਅੰਦਾਜਾ ਨਹੀਂ ਹੈ। ਇਸ ਦਾ ਲਿਖਤੀ ਰੂਪ ਚਾਰ ਹਜ਼ਾਰ ਸਾਲ ਬੀ ਸੀઠ ਮੈਸੋਪਟੋਮੀਆਂ (ਅੱਜ ਦਾ ਦੱਖਣੀ ਇਰਾਕ) ਹੁਣ ਤੱਕ ਦੀ ਖੋਜ ਅਨੁਸਾਰ ਮੰਨਿਆ ਗਿਆ ਹੈ। ਲਿਖਤੀ ਭਾਸ਼ਾ ਸੁਮੇਰੀਅਨ ਬੇਬਲਿਨ …

Read More »

ਪ੍ਰੋ: ਗੁਰਦਿਆਲ ਸਿੰਘ ਦਾ ਰਾਜ ਪੱਧਰੀ ਸਨਮਾਨਾਂ ਨਾਲ ਸਸਕਾਰ

ਫ਼ਰੀਦਕੋਟ/ਬਿਊਰੋ ਨਿਊਜ਼  : ਪੰਜਾਬੀ ਸਾਹਿਤ ਦੇ ਪ੍ਰਸਿੱਧ ਨਾਵਲਕਾਰ ਅਤੇ ਗਿਆਨ ਪੀਠ ਪੁਰਸਕਾਰ ਜੇਤੂ 83 ਸਾਲਾ ਪ੍ਰੋ: ਗੁਰਦਿਆਲ ਸਿੰਘ ਨੂੰ ਅੱਜ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦਾ ਅੰਤਿਮ ਸਸਕਾਰ ਜੈਤੋ ਵਿਖੇ ਪੂਰੇ ਰਾਜ ਪੱਧਰੀ ਸਨਮਾਨਾਂ ਨਾਲ ਕੀਤਾ ਗਿਆ। ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਹਵਾਈ ਫਾਇਰ ਕਰਕੇ ਉਨ੍ਹਾਂ ਨੂੰ …

Read More »

ਆਮ ਆਦਮੀ ਪਾਰਟੀ ਵੱਲੋਂ 13 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ‘ਆਪ’ ਨੇ ਅੰਮ੍ਰਿਤਸਰ ਵਿੱਚ ਦੂਜੀ ਸੂਚੀ ਵਿਚ 13 ਉਮੀਦਵਾਰਾਂ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਵੀ 19 ਉਮੀਦਵਾਰਾਂ ਦਾ ਐਲਾਨ ਹੋ ਚੁੱਕਾ ਹੈ।  ਅਟਾਰੀ ਤੋਂ  ਜਸਵਿੰਦਰ ਸਿੰਘ, ਲੁਧਿਆਣਾ ਪੂਰਬੀ ਤੋਂ ਦਲਜੀਤ …

Read More »

ਨਵਜੋਤ ਸਿੱਧੂ ਬਾਰੇ ਰੋਜ਼ ਫੈਲ ਰਹੀਆਂ ਹਨ ਨਵੀਆਂ ਅਫਵਾਹਾਂ

ਹੁਣ ਨਵਜੋਤ ਸਿੱਧੂ ਫੜ ਸਕਦੇ ਹਨ ਕਾਂਗਰਸ ਦਾ ਹੱਥ ਚੰਡੀਗੜ੍ਹ/ਬਿਊਰੋ ਨਿਊਜ਼ : ਭਾਜਪਾ ਨੂੰ ਅਲਵਿਦਾ ਕਹਿਣ ਵਾਲੇ ਨਵਜੋਤ ਸਿੰਘ ਸਿੱਧੂ ਦੀ ਆਮ ਆਦਮੀ ਪਾਰਟੀ ਨਾਲ ਗੱਲਬਾਤ ਕਿਸੇ ਸਿਰੇ ਨਹੀਂ ਲੱਗੀ ਹੈ। ਹੁਣ ਸਿੱਧੂ ਨੇ ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰ ਬਦਲ ਤਲਾਸ਼ਣੇ ਸ਼ੁਰੂ ਕਰ ਦਿੱਤੇ ਹਨ। ਉੱਧਰ, ਕਾਂਗਰਸੀ ਸੂਤਰਾਂ ਦਾ …

Read More »

ਮੁੱਖ ਮੰਤਰੀ ਨੇ ਆਜ਼ਾਦੀ ਦਿਵਸ ਮੌਕੇ ਮੁਹਾਲੀ ਵਿੱਚ ਲਹਿਰਾਇਆ ਤਿਰੰਗਾ

ਮੁਹਾਲੀ/ਬਿਊਰੋ ਨਿਊਜ਼ ਦੇਸ਼ ਦੇ 70ਵੇਂ ਆਜ਼ਾਦੀ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਥੇ ਫੇਜ਼-6 ਸਥਿਤ ਸਰਕਾਰੀ ਕਾਲਜ ਵਿੱਚ ਸੂਬਾ ਪੱਧਰੀ ਸਮਾਰੋਹ ਦੌਰਾਨ ਕੌਮੀ ਝੰਡਾ ਲਹਿਰਾਇਆ। ਮੁੱਖ ਮੰਤਰੀ ਨੇ ਆਪਣੇ ਸੰਦੇਸ਼ ਵਿੱਚ ઠਅਮਨ-ਸ਼ਾਂਤੀ, ਆਪਸੀ ਭਾਈਚਾਰੇ ਨੂੰ ਢਾਹ ਲਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਦੇ ਘਿਨੌਣੇ ઠਕਾਰਿਆਂ ਤੋਂ ਸਾਵਧਾਨ …

Read More »

ਪਿੰਡ ਮਰੜ ਦੇ ਗੁਰਦੁਆਰਾ ‘ਚ ਬੀੜ ਸਾਹਿਬ ਦੇ ਅੰਗ ਫਟੇ ਮਿਲੇ

ਪਿੰਡ ਵਾਸੀਆਂ ‘ਚ ਰੋਸ, ਵਿਧਾਇਕ ਬਾਜਵਾ ਨੇ ਦੋਸ਼ੀਆਂ ਨੂੰ ਫੜਨ ਦੀ ਦਿੱਤੀ ਚਿਤਾਵਨੀ ਬਟਾਲਾ : ਅੰਮ੍ਰਿਤਸਰ-ਪਠਾਨਕੋਟ ਹਾਈਵੇ ‘ਤੇ ਪਿੰਡ ਮਰੜ ਦੇ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਫਟੇ ਹੋਏ ਮਿਲਣ ਨਾਲ ਪਿੰਡ ਵਾਸੀਆਂ ਵਿਚ ਰੋਸ ਫੈਲ ਗਿਆ। ਕਿਸੇ ਮੰਦੀ ਘਟਨਾ ਮਿਲਣ ਤੋਂ ਨਿਪਟਣ ਲਈ ਪ੍ਰਸ਼ਾਸਨ ਨੇ …

Read More »