ਬਰੈਂਪਟਨ : ਪ੍ਰਭਮੀਤ ਸਿੰਘ ਸਰਕਾਰੀਆ ਵਲੋਂ ਉਨਟਾਰੀਓ ਅਸੈਂਬਲੀ ਦੇ ਬਰੈਂਪਟਨ ਸਾਊਥ ਹਲਕੇ ਤੋਂ ਪਰੌਗਰੈਸਿਵ ਕਨਜਰਵੇਟਿਵ ਉਮੀਦਵਾਰ ਦੀ ਨਾਮੀਨੇਸ਼ਨ ਮੁਹਿੰਮ ਨੂੰ ਸੋਮਵਾਰ 10 ਅਕਤੂਬਰ ਨੂੰ ਭਰਵੇਂ ਇਕੱਠ ਦੇ ਨਾਲ ਸ਼ੁਰੂ ਕਰ ਦਿੱਤਾ ਗਿਆ । ਖੱਚਾ-ਖੱਚ ਭਰੇ ਹਾਲ ਵਿਚ ਇਕੱਤਰ ਹੋਏ ਹਮਾਇਤੀਆਂ ਨੂੰ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਤੋਂ ਸ੍ਰ: ਹਰਪ੍ਰੀਤ ਸਿੰਘ …
Read More »ਭਾਰਤ-ਪਾਕਿ ਤਣਾਅ: ਸਿੱਖਾਂ ਵੱਲੋਂ ਸੰਯੁਕਤ ਰਾਸ਼ਟਰ ਦੇ ਬਾਹਰ ਪ੍ਰਦਰਸ਼ਨ
ਸਿੱਖਸ ਫਾਰ ਜਸਟਿਸ ਨੇ ਕੀਤੀ ਪੰਜਾਬ ਵਿੱਚ ਰਾਇਸ਼ੁਮਾਰੀ ਦੀ ਮੰਗ ਨਿਊਯਾਰਕ : ਸਿੱਖ ਭਾਈਚਾਰੇ ਦੇ ਕਈ ਮੈਂਬਰਾਂ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਤੇ ਪੰਜਾਬ ਵਾਸੀਆਂ ‘ਤੇ ਇਸ ਦੇ ਅਸਰ ਬਾਰੇ ਆਪਣੀ ਚਿੰਤਾ ਜਾਹਰ ਕਰਦਿਆਂ ਇਥੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕੀਤਾ। ਲੰਘੇ ਦਿਨ ‘ਸੇਵ ਪੰਜਾਬ ਰੈਲੀ’ ਸਿੱਖਸ …
Read More »ਕੱਚੇ ‘ਚ ਉਤਰੀ ਟਰੰਪ ਤੇ ਹਿਲੇਰੀ ਦੀ ਬਹਿਸ
ਟਰੰਪ ਦੀ ਹਮਾਇਤ ਤੋਂ ਪਿਛਾਂਹ ਹਟੇ ਪਰਵਾਸੀ ਭਾਰਤੀ ਵਾਸ਼ਿੰਗਟਨ/ਬਿਊਰੋ ਨਿਊਜ਼ : ਗਿਆਰਾਂ ਸਾਲ ਪੁਰਾਣਾ ਵੀਡੀਓ ਸਾਹਮਣੇ ਆਉਣ ਮਗਰੋਂ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦਾ ਸਮਰਥਨ ਲਗਾਤਾਰ ਘਟ ਰਿਹਾ ਹੈ। ਭਾਰਤੀ-ਅਮਰੀਕੀ ਭਾਈਚਾਰੇ ਨੇ ਹੁਣ ਟਰੰਪ ਦੀ ਬਜਾਏ ਡੈਮੋਕਰੇਟ ਉਮੀਦਵਾਰ ਹਿਲੇਰੀ ਕਲਿੰਟਨ ਦਾ ਸਮਰਥਨ ਕਰਨ ਦੀ ਗੱਲ ਕਹੀ ਹੈ। ਭਾਰਤੀ ਮੂਲ ਦੇ ਵਿਅਕਤੀਆਂ …
Read More »ਟਰੰਪ ਵੱਲੋਂ ਹਿਲੇਰੀ ਨੂੰ ਜੇਲ੍ਹ ਭੇਜਣ ਦਾ ਅਹਿਦ
ਸੇਂਟ ਲੂਈ : ਔਰਤਾਂ ਬਾਰੇ ਭੱਦੀਆਂ ਟਿੱਪਣੀਆਂ ਕਾਰਨ ਆਲੋਚਨਾਵਾਂ ਵਿੱਚ ਘਿਰੇ ਡੋਨਲਡ ਟਰੰਪ ਨੇ ਹਿਲੇਰੀ ਕਲਿੰਟਨ ਦੇ ਪਤੀ ਬਿੱਲ ਕਲਿੰਟਨ ਉਤੇ ਔਰਤਾਂ ਦੇ ਸਰੀਰਕ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਹਮਲਾ ਕੀਤਾ। ਇਸ ਦੌਰਾਨ ਟਰੰਪ ਨੇ ਅਹਿਦ ਲਿਆ ਕਿ ਜੇਕਰ ਉਹ ਰਾਸ਼ਟਰਪਤੀ ਬਣ ਗਿਆ ਤਾਂ ਆਪਣੀ ਡੈਮੋਕ੍ਰੈਟਿਕ ਵਿਰੋਧੀ ਹਿਲੇਰੀ ਨੂੰ …
Read More »ਅਹਿਮਦੀਆ ਮੁਸਲਿਮ ਜਮਾਤ ਦੇ 40ਵੇਂ ਸਲਾਨਾ ਜਲਸੇ ‘ਚ ਤਿੰਨੇ ਦਿਨ ਰਹੀ ਭਾਰੀ ਰੌਣਕ
ਲੰਡਨ ਤੋਂ ਜਮਾਤ ਦੇ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਨੇ ਕੀਤੀ ਸ਼ਿਰਕਤ, ਵੱਖ-ਵੱਖ ਦੇਸ਼ਾਂ ਤੋਂ 25,960 ਲੋਕ ਸ਼ਾਮਲ ਹੋਏ ਮਿਸੀਸਾਗਾ/ਡਾ. ਸੁਖਦੇਵ ਸਿੰਘ ਝੰਡ ਲੰਘੀ 7, 8 ਤੇ 9 ਅਕਤੂਬਰ ਨੂੰ ਅਹਿਮਦੀਆ ਜਮਾਤ ਵੱਲੋਂ ਕੈਨੇਡਾ ਵਿੱਚ ਆਮਦ ਦੇ 50 ਵਰ੍ਹੇ ਪੂਰੇ ਕਰਨ ‘ਤੇ ‘ਜੁਬਲੀ ਜਸ਼ਨ’ ਮਨਾਉਂਦਿਆਂ ਹੋਇਆਂ ਇੱਥੇ ਟੋਰਾਂਟੋ ਦੀ ਧਰਤੀ …
Read More »ਪਰਵਾਸੀ ਪੈਨਸ਼ਨਰਾਂ ਦਾ ਵਫ਼ਦ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਬੇਅੰਤ ਸਿੰਘ ਧਾਲੀਵਾਲ ਅਤੇ ਬਚਿੱਤਰ ਸਿੰਘ ਘੋਲੀਆ ਨੂੰ ਮਿਲਿਆ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਲੰਘੇ ਮੰਗਲਵਾਰ ਨੂੰ ਪੰਜਾਬ ਦੇ ਪਰਵਾਸੀ ਪੈੱਨਸ਼ਨਰਾਂ ਦੇ ਇੱਕ ਵਫ਼ਦ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਅਕਾਲੀ ਨੇਤਾਵਾਂ ਬੇਅੰਤ ਸਿੰਘ ਧਾਲੀਵਾਲ ਅਤੇ ਬਚਿੱਤਰ ਸਿੰਘ ਘੋਲੀਆ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕਰਕੇ ਆਪਣੀਆਂ ਪੈੱਨਸ਼ਨਾਂ ਵਿੱਚ ਮਹਿੰਗਾਈ ਭੱਤੇ ਅਤੇ ਮੈਡੀਕਲ ਸਹੂਲਤਾਂ ਦੀ ਕਟੌਤੀ ਵਾਲੇ ਪੱਤਰ ਨੂੰ …
Read More »ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 16 ਨੂੰ
ਬਰੈਂਪਟਨ : ਇਥੋਂ ਦੇ ਗੁਰਦੁਆਰਾ ਸਿੱਖ ਸੰਗਤ 32 ਰੀਗਨ ਰੋਡ ਬਰੈਂਪਟਨ ਵਲੋਂ ਸਿੱਖ ਜਗਤ ਦੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਅਯੋਜਿਨ 16 ਅਕਤੂਬਰ 2016 ਦਿਨ ਐਤਵਾਰ ਨੂੰ ਸ਼ਰਧਾ ਅਤੇ ਧੂਮਧਾਮ ਨਾਲ ਕੀਤਾ ਜਾ ਰਿਹਾ ਹੈ। ਇਸ ਨਗਰ ਕੀਰਤਨ ਵਿੱਚ ਸੰਗਤਾਂ …
Read More »ਪੰਜਾਬ ਸਰਕਾਰ ਦੇ ਰਿਟਾਇਰਡ ਕਰਮਚਾਰੀਆਂ ਨੇ ਕੀਤੀ ਮੀਟਿੰਗ
ਪੈਨਸ਼ਨ ਤੇ ਭੱਤਿਆਂ ਦੀ ਕਟੌਤੀ ਬਾਰੇ ਸਰਗਰਮੀ ਦੀ ਰਿਪੋਰਟਿੰਗ ਕੀਤੀ ਬਰੈਂਪਟਨ/ਬਾਸੀ ਹਰਚੰਦ : ਲੰਘੇ ਐਤਵਾਰ ਗਲਿਡਨ ਗੁਰੂਘਰ ਵਿਖੇ ਪੰਜਾਬ ਸਰਕਾਰ ਦੇ ਰੀਟਾਇਰਡ ਕਰਮਚਾਰੀਆਂ ਦੀ ਭਰਵੀਂ ਮੀਟਿੰਗ ਹੋਈ ਇਸ ਮੀਟਿੰਗ ਦਾ ਮੁੱਖ ਏਜੰਡਾ ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕਰਕੇ ਬਿਦੇਸ਼ਾਂ ਵਿੱਚ ਵਸੇ, ਪੈਨਸ਼ਨ ਲੈ ਰਹੇ ਕਰਮਚਾਰੀਆਂ ਦੀ ਪੈਨਸ਼ਨ ਤੇ ਮਿਲਣ ਵਾਲੇ …
Read More »ਪੰਜਾਬ ਦੇ ਪਰਵਾਸੀ ਪੈੱਨਸ਼ਨਰਾਂ ਦਾ ਸੰਘਰਸ਼ ਮਹਿੰਗਾਈ ਤੇ ਮੈਡੀਕਲ ਭੱਤਿਆਂ ਦੀ ਕਟੌਤੀ ਵਾਲਾ ਪੱਤਰ ਵਾਪਸ ਕਰਵਾਉਣ ਤੱਕ ਜਾਰੀ ਰਹੇਗਾ
ਤਿੰਨਾਂ ਪ੍ਰਮੁੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਮਿਲਣ ਦਾ ਪ੍ਰੋਗਰਾਮ ਤੈਅ ਹੋਇਆ ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ ਪੰਜਾਬ ਸਰਕਾਰ ਵੱਲੋਂ ਪੈੱਨਸ਼ਨਰਾਂ ਦੇ ਭੱਤਿਆਂ ਦੀ ਕਟੌਤੀ ਸਬੰਧੀ 16 ਸਤੰਬਰ 2016 ਨੂੰ ਜਾਰੀ ਕੀਤੇ ਗਏ ਪੱਤਰ ਦਾ ਪਰਵਾਸੀ ਪੈੱਨਸ਼ਨਰਾਂ ਵਿੱਚ ਬੜਾ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪਰਵਾਸੀ ਪੈੱਨਸ਼ਨਟਰਾਂ ਵੱਲੋਂ …
Read More »ਬਾਪੂ ਕਰਨੈਲ ਸਿੰਘ ਪਾਰਸ ਬਾਰੇ ਦਸਤਾਵੇਜ਼ੀ ਫਿਲਮ ਦੀ ਸਕਰੀਨਿੰਗ 22 ਨੂੰ ਬਰੈਂਪਟਨ ਵਿੱਚ
ਬਰੈਂਪਟਨ : 1916 ‘ਚ ਜਨਮਿਆ ਨਾਮਵਰ ਕਵੀਸ਼ਰ ਕਰਨੈਲ ਸਿੰਘ ਪਾਰਸ 2 ਫ਼ਰਵਰੀ 2009 ਨੂੰ ਇਸ ਫਾਨੀ ਸੰਸਾਰ ਦੇ ਮੇਲੇ ‘ਚੋਂ ਚਲਾ ਗਿਆ। ਕਵੀਸ਼ਰੀ ‘ਚ ਵੱਡਾ ਨਾਮ ਕਮਾਉਣ ਦੇ ਨਾਲ ਨਾਲ ਉਹ ਬੜਾ ਹੀ ਰੌਚਿਕ, ਤਰਕਵਾਦੀ, ਮਸਤ-ਮੌਲਾ ਅਤੇ ਬੇਬਾਕ ਮਨੁੱਖ ਸੀ। ਉਸਦੇ ਪ੍ਰਸੰਸਕ ਤੇ ਸਨੇਹੀ ਦੁਨੀਆਂ ਭਰ ਵਿਚ ਵਸਦੇ ਹਨ। ਬਾਪੂ …
Read More »