Breaking News
Home / Mehra Media (page 3467)

Mehra Media

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਮਨਾਇਆ

ਬਰੈਂਪਟਨ/ਬਿਊਰੋ ਨਿਊਜ਼ ਗਦਰ ਲਹਿਰ ਦੇ ਸ਼ਹੀਦਾਂ ਦੇ ਮਹਾਨ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਪੰਜਾਬੀ ਸੱਭਿਆਚਾਰ ਮੰਚ ਵੱਲੋਂ ਮਨਾਇਆ ਗਿਆ ਜਿਸ ਨੂੰ ਛੇ ਸਾਥੀਆਂ ਸਮੇਤ 16 ਨਵੰਬਰ 1915 ਨੂੰ 19 ਸਾਲ ਦੀ ਉਮਰ ਵਿੱਚ ਲਹੌਰ ਜੇਲ ਵਿੱਚ ਫਾਂਸੀ ਦਿਤੀ ਗਈ। ਲਾਰਡ ਹਾਰਡਿੰਗ ਕਰਤਾਰ ਸਿੰਘ ਦੀ ਸਜ਼ਾ ਬਾਰੇ ਨਰਮ …

Read More »

ਪਿਫ-ਇਫਸਾ ਸਮਾਗਮ ਦੌਰਾਨ ਪ੍ਰਿਅੰਕਾ ਚੋਪੜਾ ਨੇ ਜਾਰੀ ਕੀਤਾ ਪੰਜਾਬੀ ਫਿਲਮ ‘ਸਰਵਣ’ ਦਾ ਪ੍ਰੋਮੋ

ਮਿਸੀਸਾਗਾ/ਹਰਜੀਤ ਬਾਜਵਾ : ਬੀ ਐਮ ਓ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਟੋਰਾਂਟੋਂ ਅਤੇ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਸਾਊਥ ਏਸ਼ੀਆ ਟੋਰਾਂਟੋਂ (ਇਫਸਾ) ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿੱਚ ਮਿਸੀਸਾਗਾ ਦੇ ਹਿਲਟਨ ਟੋਟਲ ਵਿੱਚ ਇੱਕ ਪ੍ਰੈਸ ਮਿਲਣੀ ਦੌਰਾਨ ਬਾਲੀਵੁੱਡ ਦੀ ਉੱਘੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਪੱਤਰਕਾਰਾਂ ਦੇ ਰੂਬਰੂ ਹੋਈ।  ਉਹਨਾਂ ਦੇ …

Read More »

ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ-ਪੁਰਬ 24-26 ਨਵੰਬਰ ਨੂੰ ਮਨਾਇਆ ਜਾਵੇਗਾ

ਬਰੈਂਪਟਨ/ਡਾ. ਝੰਡ ਸਿੱਖਾਂ ਦੇ ਨੌਵੇਂ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ-ਪੁਰਬ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਵਿੱਚ 24-26 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਕੂਲ ਦੇ ਪ੍ਰਿੰ. ਸੰਜੀਵ ਧਵਨ ਹੁਰਾਂ ਨੇ ਦੱਸਿਆ ਕਿ 24 ਨਵੰਬਰ ਦਿਨ ਵੀਰਵਾਰ ਨੂੰ ਸਕੂਲ ਵਿੱਚ ਸ੍ਰੀ ਗੁਰੂ ਗ੍ਰੰਥ …

Read More »

ਪੰਜਾਬੀ ਲਿਖਾਰੀ ਸਭਾ ਦੀ ਨਵੰਬਰ ਮਹੀਨੇ ਦੀ ਇਕੱਤਰਤਾ ਵਿਚ ਲੋਕ ਕਵੀ ਗੁਰਦਾਸ ਰਾਮ ਆਲਮ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ

ਕੈਲਗਰੀ/ਬਿਊਰੋ ਨਿਊਜ਼ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਨਵੰਬਰ ਮਹੀਨੇ ਦੀ ਮਾਸਿਕ ਇਕੱਤਰਤਾ 20 ਨਵੰਬਰ ਨੂੰ ਬਲਜਿੰਦਰ ਸੰਘਾ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿਚ ਹਰੀਪਾਲ ਅਤੇ ਨਰਿੰਦਰ ਸਿੰਘ ਢਿੱਲੋਂ ਵੀ ਸ਼ਾਮਿਲ ਹੋਏ।ઠਸ਼ੁਰੂਆਤ ਵਿਚ ਸਕੱਤਰ ਬਲਬੀਰ ਗੋਰਾ ਨੇ ਸਿੱਖ ਵਿਸ਼ਵਕੋਸ਼ ਦੇ ਰਚੇਤਾ ਡਾ. ਰਘਬੀਰ ਸਿੰਘ ਬੈਂਸ ਦੇ …

Read More »

ਸਹਾਰਾ ਸੀਨੀਅਰ ਸਰਵਿਸਿਜ਼ ਕਲੱਬ ਨੇ ਮਨਾਈ ਦੀਵਾਲੀ

ਮਿਸੀਸਾਗਾ/ਬਿਊਰੋ ਨਿਊਜ਼ ਦੀਵਾਲੀ ਦੇ ਤਿਉਹਾਰ ‘ਤੇ ਛੋਟੇ ਹੁੰਦੇ ਚਾਵਾਂ ਨਾਲ ਕਹਿੰਦੇ ਸੀ ਕਿ ਰੋਟੀ ਦਾਲ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਦੀਵਾਲੀ ਅਤੇ ਬੰਦੀ ਛੋੜ ਦਿਵਸ 4 ਨਵੰਬਰ ਦੀ ਸ਼ਾਮ ਨੂੰ ਪਰੀਤ ਬੈਂਕੁਇਟ ਹਾਲ ਵਿਚ ਮਨਾਇਆ ਗਿਆ। ਸਹਾਰਾ ਕਲੱਬ ਦੇ ਉਪ ਪ੍ਰਧਾਨ ਉਰਮਿਲ ਸੰਧਾਵਾਲੀਆ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ …

Read More »

ਪ੍ਰਿਤਪਾਲ ਸਿੰਘ ਪੰਧੇਰ ਨੇ ਹੰਬਰਵੁੱਡ ਸੀਨੀਅਰ ਕਲੱਬ ਨੂੰ ਪਾਰਟੀ ਦਿੱਤੀ

ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਦੇ ਮੈਂਬਰ ਪ੍ਰਿਤਪਾਲ ਸਿੰਘ ਪੰਧੇਰ ਦੇ ਘਰ ਪ੍ਰਮਾਤਮਾ ਨੇ ਦੋ ਪੋਤਰਿਆਂ ਦੀ ਦਾਤ ਬਖਸ਼ਿਸ਼ ਕੀਤੀ ਅਤੇ ਪੰਧੇਰ ਨੇ ਕਲੱਬ ਨੂੰ ਪਾਰਟੀ ਦਿੱਤੀ। ਸਮੂਹ ਮੈਂਬਰਾਂ ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਸਾਲਵਾਨ, ਚੇਅਰਮੈਨ ਬਚਿੱਤਰ ਸਿੰਘ ਰਾਏ, ਮੀਤ ਪ੍ਰਧਾਨ ਨਿਰਮਲ ਸਿੰਘ ਕੰਗ, ਹਰਦਿਆਲ ਸਿੰਘ ਪੰਧੇਰ ਨੇ ਸਾਰੀ ਕਲੱਬ …

Read More »

ਕਪੂਰਥਲਾ ਨਾਈਟ 26 ਨਵੰਬਰ ਨੂੰ

ਬਰੈਂਪਟਨ/ਹਰਜੀਤ ਬਾਜਵਾ : ਕਪੂਰਥਲਾ ਇਲਾਕੇ ਨਾਲ ਸਬੰਧਤ  ਜੀ ਟੀ ਏ ਫੈਮਲੀ ਗਰੁੱਪ ਵੱਲੋਂ ਆਪਣੀ ਸਲਾਨਾਂ ਨਾਈਟ 26 ਨਵੰਬਰ ਸਨਿੱਚਰਵਾਰ ਨੂੰ ਮਿਸੀਸਾਗਾ ਦੇ ਪਰਲ ਬੈਕੁੰਟ ਹਾਲ ਵਿੱਚ ਮਨਾਈ ਜਾ ਰਹੀ ਹੈ ਜਿਸ ਬਾਰੇ ਜਾਣਕਾਰੀ ਦਿੰਦਿਆਂ ਨਿਉ ਵੇਅ ਟਰੱਕ ਡਰਾਈਵਿੰਗ ਸਕੂਲ ਦੇ ਸੰਚਾਲਕ ਸਰਤਾਜ ਬਾਜਵਾ ਅਤੇ ਰਣਧੀਰ ਸਿੰਘ ਵਾਲੀਆ ਨੇ ਦੱਸਿਆ ਕਿ …

Read More »

ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ‘ਦਲਿਤਾਂ ਦਾ ਸਵਾਲ’ ਬਾਰੇ ਸੈਮੀਨਾਰ ਸਫਲਤਾ-ਪੂਰਵਕ ਸੰਪਨ

ਬਰੈਂਪਟਨ/ਬਿਊਰੋ ਨਿਊਜ਼ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ  ‘ਦਲਿਤਾਂ ਦਾ ਸਵਾਲ’ ਵਿਸ਼ੇ ‘ਤੇ ਇੱਕ ਸੈਮੀਨਾਰ 20 ਨਵੰਬਰ ਦਿਨ ਐਤਵਾਰ ਨੂੰ ਕਰਵਾਇਆ ਗਿਆ। ਇਸ ਸੈਮੀਨਾਰ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਸਕੱਤਰ ਸੁਰਜੀਤ ਸਹੋਤਾ ਵਲੋਂ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਪ੍ਰਧਾਨ ਸੁਰਿੰਦਰ ਸੰਧੂ, ਜਸਪਾਲ ਸਿੰਘ ਰੰਧਾਵਾ, ਲਹਿੰਬਰ ਸਿੰਘ ਤੱਗੜ ਅਤੇ ਇੰਡੀਆ ਤੋਂ ਆਏ ਇਸ …

Read More »

ਸਾਊਥ ਫੀਲਡ ਵੈਲਿਜ ਸੀਨੀਅਰ ਕਲੱਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ

ਬਰੈਂਪਟਨ/ਹਰਜੀਤ ਬਾਜਵਾ ਸਾਊਥ ਫੀਲਡ ਵੈਲਿਜ  ਸੀਨੀਅਰ ਕਲੱਬ ਕੈਲੇਡਨ ਸ਼ਹਿਰ ਵੱਲੋਂ ਸਾਊਥ ਫੀਲਡ  ਵੈਲਿਜ ਪਬਲਿਕ ਸਕੂਲ ਵਿੱਚ ਪਿਛਲੇ ਦਿਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 547ਵਾਂ ਜਨਮ ਦਿਨ ਅਤੇ ਰਮੈਂਬਰਸ ਡੇਅ ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਨਾਲ ਮਿਲ ਕੇ ਮਨਾਇਆ ਗਿਆ ਅਤੇ ਕਲੱਬ ਵੱਲੋਂ 1100 ਸਮੋਸੇ ਸਕੂਲ ਦੇ ਸਟਾਫ  ਅਤੇ ਬੱਚਿਆਂ …

Read More »

ਨੋਟਬੰਦੀ ਨੇ ਪੈਦਾ ਕੀਤੀ ਭਾਰਤੀਆਂ ਲਈ ਅਣਐਲਾਨੀ ਐਮਰਜੈਂਸੀ

ਭਾਰਤਸਰਕਾਰਵਲੋਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟਬੰਦਕਰਨ ਤੋਂ ਬਾਅਦਹਰਖੇਤਰ ‘ਚ ਅਣਐਲਾਨੀਐਮਰਜੈਂਸੀਵਾਲੇ ਹਾਲਾਤਨਜ਼ਰ ਆ ਰਹੇ ਹਨ।ਨੋਟਬੰਦੀ ਦੇ ਫ਼ੈਸਲੇ ਤੋਂ ਦੋ ਹਫ਼ਤੇ ਬਾਅਦਵੀਭਾਰਤੀਲੋਕਾਂ ਦਾਜਨਜੀਵਨਲੀਹ’ਤੇ ਆਉਂਦਾਨਜ਼ਰਨਹੀਂ ਆ ਰਿਹਾ।ਭਾਵੇਂਕਿ ਭਾਰਤਸਰਕਾਰਦੀਦਲੀਲ ਹੈ ਕਿ ਨੋਟਬੰਦੀਦਾਫ਼ੈਸਲਾਭਾਰਤ ‘ਚ ਧਨ-ਕੁਬੇਰਾਂ ਦੇ ਕਾਲੇ ਧਨ ਨੂੰ ਬੇਨਕਾਬਕਰਨਦੀਅਸਰਦਾਰਕਾਰਵਾਈ ਹੈ ਪਰਨੋਟਬੰਦੀ ਤੋਂ ਬਾਅਦ ਧਨ-ਕੁਬੇਰਾਂ ਦੀਬਜਾਇ ਗਰੀਬਲੋਕ ਹੀ ਪ੍ਰੇਸ਼ਾਨੀਦਾਸਾਹਮਣਾਕਰਦੇ ਨਜ਼ਰ ਆ ਰਹੇ ਹਨ।ਨੋਟਬੰਦੀ …

Read More »