Breaking News
Home / Mehra Media (page 3452)

Mehra Media

ਧਰਤੀ-ਅੰਮਾਂ ਬੀਮਾਰ ਹੈ

ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ ਪਾਤਰ : ਅਸਲਮ (ਇਕ ਪੰਦਰਾਂ ਕੁ ਸਾਲ ਦਾ ਮੁੰਡਾ), ਧਰਤੀ  (ਪੀਲੇ ਕਾਲੇ ਧੱਬਿਆਂ ਵਾਲੇ ਫਟੇ ਪੁਰਾਣੇ ਕੱਪੜੇ ਪਾਈ ਇਕ ਅਧਖੜ੍ਹ ਔਰਤ) , ਲੇਡੀ ਡਾਕਟਰ ਪਟਕਥਾ: ਕਾਂਡ ਪਹਿਲਾ ਸਥਾਨ – ਕਿਸੇ ਮਹਾਂਨਗਰ ਦੀ ਸੜਕ ਉੱਤੇ (ਅਸਲਮ ਸੜਕ ਉੱਤੇ ਜਾ ਰਿਹਾ ਹੈ। ਸਾਹਮਣੇ ਤੋਂ ਧਰਤੀ ਔਖੇ ਔਖੇ …

Read More »

ਬਰਫਵਾਰੀ,ਫਰੀਜਿੰਗ ਰੇਨ ‘ਚ ਨਵੇਂ ਡਰਾਈਵਰ ਤੇ ਕਾਰ ਇੰਸੋਰੈਂਸ

ਚਰਨ ਸਿੰਘ ਰਾਏ ਕੈਨੇਡਾ ਵਿਚ ਹਰ ਸਾਲ ਬਹੁਤ ਵਿਅਕਤੀ ਨਵੇ ਆਉਦੇ ਹਨ ਅਤੇ ਹਰ ਸਾਲ ਸਰਦੀਆਂ ਵਿਚ ਡਰਾਈਵ ਕਰਨਾ ਉਂਨਾਂ ਵਾਸਤੇ ਇਕ ਨਵਾਂ ਤਜਰਵਾ ਹੁੰਦਾ ਹੈ। ਜੇ ਬਿਨਾਂ ਸਿਖੇ ਤੋਂ ਡਰਾਈਵ ਕਰੀਏ ਤਾਂ ਕਈ ਵਾਰ ਸਤਿਥੀ ਬੜੀ ਗੁਝਲਦਾਰ ਵੀ ਜੋ ਜਾਂਦੀ ਹੈ। ਨਵੇਂ ਡਰਾੲਵਿਰਾਂ ਦੀ ਇੰਸੋਰੈਂਸ ਪਹਿਲਾਂ ਹੀ ਬਹੁਤ ਜਿਆਦਾ …

Read More »

ਟਰੱਕ ਓਪਰੇਟਰਾਂ ਵਾਸਤੇ ਟੈਕਸ ਟਿਪਸ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਭਰਨ ਦਾ ਸਮਾਂ ਫਿਰ ਆ ਗਿਆ ਹੈ ਅਤੇ ਹੁਣ ਤੁਸੀਂ ਟੈਕਸ ਰਿਟਰਨ ਭਰਨ ਦੀਆਂ ਹੁਣ ਫਿਰ ਤਿਆਰੀਆਂ ਕਰ ਰਹੇ ਹੋ। ਹਰ ਸਾਲ ਕੈਨੇਡੀਅਨ ਟੈਕਸ ਕਨੂੰਨ ਹੋਰ ਸਖਤ ਅਤੇ ਗੁੰਝਲਦਾਰ …

Read More »

ਜਲਾਲਾਬਾਦ ‘ਚ ਡੇਰਾ ਬਿਆਸ ਮੁਖੀ ਦਾ ਸਤਿਸੰਗ ਸੁਣਨ ਪੁੱਜੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ

ਜਲਾਲਾਬਾਦ ‘ਚ ਸੰਗਤ ਦਰਸ਼ਨ ਦੌਰਾਨ ਸੁਖਬੀਰ ਨੇ ਵੰਡੀਆਂ ਕਰੋੜਾਂ ਦੀਆਂ ਗਰਾਂਟਾਂ ਜਲਾਲਾਬਾਦ/ਬਿਊਰੋ ਨਿਊਜ਼ ਅੱਜ ਜਲਾਲਾਬਾਦ ਵਿਖੇ ਰਾਧਾ ਸੁਆਮੀ ਸਤਿਸੰਗ ਘਰ ਵਿਚ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਵੱਲੋਂ ਸਤਿਸੰਗ ਕੀਤਾ ਜਾ ਰਿਹਾ ਸੀ। ਸਤਿਸੰਗ ਸੁਣਨ ਲਈ ਆਪਣੇ ਹਲਕੇ ਦੇ ਦੌਰੇ ‘ਤੇ ਆਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ …

Read More »

ਸਰਬੱਤ ਖਾਲਸਾ ਲਈ ਤਲਵੰਡੀ ਸਾਬੋ ਵਿਖੇ ਸੰਗਤ ਪਹੁੰਚਣੀ ਸ਼ੁਰੂ

ਪੰਜਾਬ ਸਰਕਾਰ ਸਰਬੱਤ ਖਾਲਸਾ ਰੋਕਣ ਲਈ ਪੱਬਾਂ ਭਾਰ ਤਰਨਤਾਰਨ/ਬਿਊਰੋ ਨਿਊਜ਼ ਤਲਵੰਡੀ ਸਾਬੋ ਵਿਖੇ ਭਲਕੇ ਹੋਣ ਵਾਲੇ ਸਰਬੱਤ ਖਾਲਸਾ ਲਈ ਸੰਗਤ ਨੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਪਰ ਇਸ ਸਰਬੱਤ ਖਾਲਸਾ ਨੂੰ ਰੋਕਣ ਲਈ ਪੱਬਾਂ ਭਾਰ ਹੋਈ ਪੰਜਾਬ ਸਰਕਾਰ ਨੇ ਸਰਬੱਤ ਖਾਲਸਾ ਵੱਲ ਜਾ ਰਹੇ ਲੋਕਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ …

Read More »

ਸੰਸਦ ‘ਚ ਹੰਗਾਮੇ ਤੋਂ ਬਾਅਦ ਅਡਵਾਨੀ ਆਏ ਗੁੱਸੇ ‘ਚ

ਕਿਹਾ, ਜਦ ਸਦਨ ਦੀ ਕਾਰਵਾਈ ਹੀ ਨਹੀਂ ਚੱਲ ਰਹੀ ਤਾਂ ਸੰਸਦ ਮੈਂਬਰਾਂ ਨੂੰ ਤਨਖਾਹ ਕਿਉਂ ਦਿੱਤੀ ਜਾਵੇ ਨਵੀਂ ਦਿੱਲੀ/ਬਿਊਰੋ ਨਿਊਜ਼ ਨੋਟਬੰਦੀ ਦੇ ਮੁੱਦੇ ‘ਤੇ ਸੰਸਦ ਵਿੱਚ ਲਗਾਤਾਰ ਤੀਜੇ ਹਫਤੇ ਹੰਗਾਮੇ ਤੋਂ ਭਾਜਪਾ ਦੇ ਸੀਨੀਅਰ ਆਗੂ ਐਲ.ਕੇ. ਅਡਵਾਨੀ ਕਾਫੀ ਨਰਾਜ਼ ਹਨ। ਅੱਜ ਫਿਰ ਲੋਕ ਸਭਾ ਦੀ ਕਾਰਵਾਈ ਨਾ ਚੱਲਣ ਕਰਕੇ ਅਡਵਾਨੀ …

Read More »

ਤ੍ਰਿਣਮੂਲ ਕਾਂਗਰਸ ਤੋਂ ਬਿਨਾ ‘ਆਪ’ ਦੀ ਬੇੜੀ ਪਾਰ ਨਹੀਂ ਲੱਗੇਗੀ : ਜਗਮੀਤ ਬਰਾੜ

ਕਿਹਾ, ਅੰਮ੍ਰਿਤਸਰ ਤੋਂ ਲੜ ਸਕਦਾ ਹਾਂ ਲੋਕ ਸਭਾ ਦੀ ਜ਼ਿਮਨੀ ਚੋਣ ਚੰਡੀਗੜ੍ਹ/ਬਿਊਰੋ ਨਿਊਜ਼ ਤ੍ਰਿਣਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਕਿਸ਼ਤੀ ਤ੍ਰਿਣਮੂਲ ਕਾਂਗਰਸ ਤੋਂ ਬਿਨਾ ਪਾਰ ਨਹੀਂ ਲੱਗ ਸਕਦੀ। ਜੇ ਸਾਡੇ ਨਾਲ ‘ਆਪ’ ਦਾ ਗਠਜੋੜ ਨਾ ਹੋਇਆ ਤਾਂ ਪੰਜਾਬ ਵਿਚ …

Read More »