ਮੇਜਰ ਮਾਂਗਟ ਬਾਪੂ ਅੱਕ ਗਿਆ ਗਿਆ ਸੀ, ਖੇਤੀਬਾੜੀ ਦੇ ਕੁੱਤੇ ਕੰਮ ਤੋਂ। ”ਬਚਦਾ ਬਚਾਉਂਦਾ ਤਾਂ ਕੁਛ ਹੈ ਨੀ” ਕਹਿੰਦਾ ਉਹ ਸਿਰ ਤੋਂ ਲਾਹ ਕੇ ਪਰਨਾ ਝਾੜਦਾ। ”ਪਤਾ ਨਹੀਂ ਕਦ ਖਹਿੜਾ ਛੁੱਟੂ” ਉਹ ਆਮ ਹੀ ਕਹਿੰਦਾ। ਜਗੀਰ ਭਰੀ ਮਹਿਫਲ ਵਿੱਚ ਬੈਠਾ ਆਪਣੀ ਜੀਵਨ ਕਹਾਣੀ ਸੁਣਾ ਰਿਹਾ ਸੀ। ਜਦੋਂ ਵੀ ਕਦੇ ਚਾਰ …
Read More »ਮਿੱਤਰਾ, ਚੱਲ ਮੁੜ ਚੱਲੀਏ….!
ਵਿਕਰਮਜੀਤ ਦੁੱਗਲ, ਆਈ.ਪੀ.ਐਸ. ਇਹ ਗੱਲ 2002 ਦੇ ਜੁਲਾਈ ਮਹੀਨੇ ਦੀ ਹੋਵੇਗੀ। ਸਾਡੇ ਸ਼ਹਿਰ ਅਬੋਹਰ ਦੇ ਕੁੰਦਨ ਪੈਲਿਸ ਵਿੱਚ ਇਕ ਨਾਟਕ ਮੇਲਾ ਹੋਇਆ। ਉਹਨੀਂ ਦਿਨੀਂ ਮੈਂ ਗਿਆਨੀ ਜੈਲ ਸਿੰਘ ਕਾਲਜ ਆਫ ਇੰਜਨੀਅਰਿੰਗ ਤਕਨਾਲੋਜੀ ਬਠਿੰਡਾ ਤੋਂ ਬੀ.ਟੈਕ ਪਾਸ ਕਰਕੇ ਘਰ ਆਇਆ ਹੀ ਸੀ। ਇਕ ਸ਼ਾਮ ਮੇਰਾ ਪਰਮ ਮਿੱਤਰ ਵਰਿੰਦਰ ਸਚਦੇਵਾ (ਜੋ ਅਜਕਲ …
Read More »ਚੋਣਾਂ ਦੇ ਅੰਗ-ਸੰਗ ਵਟਸ-ਐਪ ਦੇ ਰੰਗ!
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਚੋਣਾਂ ਦੇ ਦਿਨਾਂ ਵਿਚ ਇਸ ਵਾਰ ਸੋਸ਼ਲ ਸਾਈਟਾਂ ਵਿਚੋਂ ਸਭ ਤੋਂ ਵੱਧ ਸਰਗਰਮ ਰਹੀ ਹੈ ਵਟਸ-ਐਪ । ਹਾਸੇ-ਹਾਸੇ ਵਿਚ ਇੱਕ ਵਿਅੰਗਕਾਰ ਮਿੱਤਰ ਆਖਣ ਲੱਗਿਆ ਕਿ ਇਸਦਾ ਨਾਂ ਚਾਹੀਦਾ ਸੀ-ਵੱਟ ਤੇ ਸੱਪ! ਗੱਲ ਮਿੱਤਰ ਦੀ ਠੀਕ ਹੀ ਲਗਦੀ ਹੈ, ਇਸ ਵਟਸ-ਐਪ ਨੇ ਤਾਂ ਵੱਟਾਂ ਉਤੇ …
Read More »ਸਾਵਧਾਨ ! ਤੂੜੀ ਦੇ ਕੁੱਪਾਂ ਵਰਗੇ ਹਨ ਕੈਨੇਡਾ ਦੇ ਘਰ
ਚਰਨ ਸਿੰਘ ਰਾਏ ਰਸੋਈ ਦੀ ਅੱਗ ਬਹੁਤ ਵੱਡਾ ਕਾਰਨ ਹੈ ਘਰ ਨੂੰ ਅੱਗ ਲੱਗਣ ਦਾ ਕਨੇਡਾ ਵਿਚ। ਮੱਧ ਕਨੇਡਾ ਇਲਾਕੇ ਵਿਚ ਤਾਂ ਸਥਿਤੀ ਬਹੁਤ ਹੀ ਗੰਭੀਰ ਹੈ।ਪਿਛਲੇ ਸਾਲ ਕਿੱਚਨ ਫਾਇਰ ਦੇ ਸੱਭ ਨਾਲੋਂ ਵੱਧ ਕਲੇਮ 325 ਉਨਟਾਰੀਓ ਵਿਚ ਹੋਏ ਹਨ ਅਤੇ ਦੂਜੇ ਨੰਬਰ ਤੇ ਕਿਊਬੈਕ ਵਿਚ ਹੋਏ ਹਨ। ਕਿੱਚਨ ਤੋਂ …
Read More »ਟੈਕਸ ਸਕੈਮ ਕੀ ਹੈ ਤੇ ਕਿਵੇਂ ਬਚਿਆ ਜਾ ਸਕਦਾ ਹੈ?
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਰਿਟਰਨ ਫਾਈਲ ਕਰਨ ਤੋਂ ਬਾਅਦ ਸੀ ਆਰ ਏ ਜਾਂ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਫੈਸਲਾ ਜਾਂ ਨੋਟਿਸ ਆਫ ਅਸੈਸਮੈਂਟ ਆਉਂਦੇ ਹਨ। ਇਸ ਸਮੇਂ ਹੀ ਫਰਾਡ ਕਰਨ ਵਾਲੇ ਠੱਗ ਵੀ ਸਰਗਰਮ …
Read More »24 February 2017, Vancouver
24 February 2017, MAIN
24 February 2017, GTA
ਐਸਵਾਈਐਲ ਨਹਿਰ ਬਣਨੀ ਹੀ ਚਾਹੀਦੀ ਹੈ : ਸੁਪਰੀਮ ਕੋਰਟ
ਕਿਹਾ, ਮਾਮਲੇ ਦੇ ਹੱਲ ਲਈ ਚੋਣ ਨਤੀਜਿਆਂ ਦੀ ਉਡੀਕ ਨਹੀਂ ਕੀਤੀ ਜਾਵੇਗੀ ਚੰਡੀਗੜ੍ਹ/ਬਿਊਰੋ ਨਿਊਜ਼ ਸਤਲੁਜ-ਯਮੁਨਾ ਲਿੰਕ ਨਹਿਰ ਦੇ ਭਖਦੇ ਮਸਲੇ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਹੁਣ ਬਹੁਤ ਹੋ ਗਿਆ, ਨਹਿਰ ਬਣਨੀ ਹੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ …
Read More »ਐਸਵਾਈਐਲ ਸਬੰਧੀ ਇਨੈਲੋ ਦੀ ਚੁਣੌਤੀ ਨੂੰ ਬੈਂਸ ਭਰਾਵਾਂ ਨੇ ਲਲਕਾਰਿਆ
ਭਲਕੇ ਕਪੂਰੀ ‘ਚ ਕਰਨਗੇ ਲਲਕਾਰ ਰੈਲੀ ਲੁਧਿਆਣਾ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਵਾਲੀ ਲੋਕ ਇਨਸਾਫ ਪਾਰਟੀ ਦੇ ਮੁਖੀ ਬੈਂਸ ਭਰਾਵਾਂ ਨੇ ਵੀ ਕਪੂਰੀ ਵਿੱਚ ਆਪਣਾ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਭਲਕੇ 23 ਫਰਵਰੀ ਨੂੰ ਇਨੈਲੋ ਦੀ ਦਿੱਤੀ ਚੁਣੌਤੀ ਨੂੰ ਲਲਕਾਰਦਿਆਂ ਬੈਂਸ ਭਰਾਵਾਂ ਨੇ ਕਪੂਰੀ ਵਿੱਚ ਭਲਕੇ …
Read More »