ਓਟਵਾ/ਬਿਊਰੋ ਨਿਊਜ਼ : ਐਨਡੀਪੀ ਆਗੂ ਜਗਮੀਤ ਸਿੰਘ ਨੇ ਗੱਡੀ ਵਿੱਚ ਲੰਘੇ ਜਾ ਰਹੇ ਅਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਇੱਕ ਵਿਅਕਤੀ ਨੂੰ ਰੌਲਾ ਪਾਉਣ ਦੀ ਥਾਂ ਖੁੱਲ੍ਹ ਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ। ਜਗਮੀਤ ਸਿੰਘ, ਸੇਂਟ ਜੌਹਨਜ, ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱਚ ਡੌਮੀਨੀਅਨ ਗ੍ਰੌਸਰੀ ਸਟੋਰ ਦੇ ਬਾਹਰ ਖਾਣ-ਪੀਣ ਦੀਆਂ ਚੀਜਾਂ …
Read More »ਮਹਿਲਾ ਨੂੰ ਗੋਲੀ ਮਾਰਨ ਵਾਲਾ 60 ਸਾਲਾ ਸ਼ੱਕੀ ਵਿਅਕਤੀ ਕਾਬੂ
ਓਨਟਾਰੀਓ/ਬਿਊਰੋ ਨਿਊਜ਼ : ਇਸ ਹਫਤੇ ਦੇ ਸ਼ੁਰੂ ਵਿੱਚ ਸਾਈਕਲ ਉੱਤੇ ਸਵਾਰ ਇੱਕ ਵਿਅਕਤੀ ਵੱਲੋਂ ਮਹਿਲਾ ਉੱਤੇ ਚਲਾਈ ਗਈ ਗੋਲੀ ਦੇ ਮਾਮਲੇ ਵਿੱਚ ਇੱਕ 60 ਸਾਲਾ ਵਿਅਕਤੀ ਨੂੰ ਕਤਲ ਦੀ ਕੋਸ਼ਿਸ਼ ਸਮੇਤ ਕਈ ਹੋਰ ਚਾਰਜ਼ਿਜ਼ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਲੰਘੇ ਦਿਨੀਂ ਉਨ੍ਹਾਂ ਨੂੰ ਸਵੇਰੇ 8:30 ਵਜੇ …
Read More »ਪ੍ਰੈਸਟੋ ਕਾਰਡ ਅਗਲੇ ਹਫਤੇ ਤੋਂ ਹੋਵੇਗਾ ਸਸਤਾ
ਟੋਰਾਂਟੋ/ਬਿਊਰੋ ਨਿਊਜ਼ : ਅਗਲੇ ਹਫਤੇ ਤੋਂ ਮੈਟਰੋਲਿੰਕਸ ਪ੍ਰੈਸਟੋਕਾਰਡ ਦੀਆਂ ਕੀਮਤਾਂ ਘਟਾਉਣ ਜਾ ਰਹੀ ਹੈ। ਇਸ ਨਾਲ ਗ੍ਰੇਟਰ ਟੋਰਾਂਟੋ ਏਰੀਆ ਤੇ ਹੈਮਿਲਟਨ ਏਰੀਆ (ਜੀਟੀਐਚਏ) ਦੇ ਲੋਕਾਂ ਲਈ ਆਉਣਾ ਜਾਣਾ ਸੌਖਾ ਹੋ ਜਾਵੇਗਾ। 8 ਅਗਸਤ ਤੋਂ ਸ਼ੁਰੂ ਹੋ ਕੇ ਪ੍ਰੈਸਟੋ ਕਾਰਡ ਦੀ ਕੀਮਤ 4 ਡਾਲਰ ਕਰ ਦਿੱਤੀ ਜਾਵੇਗੀ, ਜੋ ਕਿ ਇਸ ਸਮੇਂ …
Read More »ਪੰਜਾਬ ‘ਚ ਹੜ੍ਹਾਂ ਦੀ ਮਾਰ ਅਤੇ ਸਰਕਾਰਾਂ ਦੀ ਲਾਪਰਵਾਹੀ
ਡਾ. ਰਣਜੀਤ ਸਿੰਘ ਘੁੰਮਣ ਜਦ ਵੀ ਥੋੜ੍ਹੇ ਜਿਹੇ ਸਮੇਂ ਵਿਚ ਹਿਮਾਚਲ ਅਤੇ ਪੰਜਾਬ ਵਿਚ ਭਾਰੀ ਮੀਂਹ ਪੈਂਦਾ ਹੈ ਤਾਂ ਅਕਸਰ ਹੀ ਹੜ੍ਹ ਆਉਂਦੇ ਹਨ; ਜਿਵੇਂ 1988, 1993 ਅਤੇ 2023 ਦੇ ਹੜ੍ਹ। ਜੁਲਾਈ 1993 ਵਿਚ ਹਿਮਾਚਲ ਪ੍ਰਦੇਸ਼ ਦੇ ਬਹੁਤ ਵੱਡੇ ਹਿੱਸੇ ਵਿਚ 48 ਘੰਟਿਆਂ ਦੌਰਾਨ ਤਕਰੀਬਨ 445 ਮਿਲੀਮੀਟਰ (ਡੇਢ ਫੁੱਟ) ਵਰਖਾ …
Read More »ਔਰਤਾਂ ਦੀ ਸੁਰੱਖਿਆ ਅਤੇ ਵਧ ਰਹੀ ਔਰਤਾਂ ਵਿਰੁੱਧ ਹਿੰਸਾ
ਗੁਰਮੀਤ ਸਿੰਘ ਪਲਾਹੀ ਦੁਨੀਆਂ ਭਰ ਵਿੱਚ ਔਰਤਾਂ ਨੂੰ ਦਿੱਤੇ ਹੱਕਾਂ ਵਿਚ ਲਗਭਗ ਸਮਾਨਤਾ ਹੈ। ਬਹੁਗਿਣਤੀ ਦੇਸ਼ਾਂ ਵਿੱਚ ਔਰਤਾਂ ਨੂੰ ਗੁਲਾਮੀ ਅਤੇ ਹਿੰਸਾ ਮੁਕਤੀ, ਸਿੱਖਿਆ, ਮਰਦਾਂ ਬਰਾਬਰ ਤਨਖ਼ਾਹ, ਮਾਲਕੀ ਦੇ ਹੱਕ, ਆਜ਼ਾਦੀ ਨਾਲ ਖਿਆਲ ਪ੍ਰਗਟ ਕਰਨ ਅਤੇ ਵੋਟ ਜਿਹੇ ਹੱਕ ਪ੍ਰਾਪਤ ਹਨ। ਭਾਰਤ ਵਿੱਚ ਵੀ ਔਰਤ ਨੂੰ ਸੰਵਿਧਾਨ ਦੀ ਧਾਰਾ 14 …
Read More »ਪੰਜਾਬੀ ਕਾਨਫਰੰਸ, ਯੂ. ਕੇ. 2023 ‘ਚ ਡਾ. ਕਥੂਰੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਕੀਤੀ ਸ਼ਿਰਕਤ
ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਭਾਰਤ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਂ-ਬੋਲੀ ਪੰਜਾਬੀ ਦਾ ਸੁਨੇਹਾ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਹਰ ਘਰ ਤੱਕ ਲੈ ਕੇ ਜਾਣ ਲਈ ਹਮੇਸ਼ਾ ਤੱਤਪਰ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਵੱਲੋਂ ਪੰਜਾਬੀ ਕਾਨਫਰੰਸ ਯੂ ਕੇ …
Read More »ਪਹਿਲੀ ਪੋਸਟਿੰਗ
ਜਰਨੈਲ ਸਿੰਘ (ਕਿਸ਼ਤ ਦਸਵੀਂ) ਟਰੇਨਿੰਗ ਤੋਂ ਬਾਅਦ ਮੈਂ ਬਦਲੀ ਬਾਰੇ ਜਾਣਨ ਲਈ ਉਤਸੁਕ ਸਾਂ। ਸਾਰੇ ਉਤਸੁਕ ਸਨ। ਬਦਲੀਆਂ ਇੰਡੀਅਨ ਏਅਰ ਫੋਰਸ ਦੇ ਹੈਡਕੁਆਟਰ ਦਿੱਲੀ ਤੋਂ ਹੁੰਦੀਆਂ ਹਨ। ਆਪਣੇ ਸੂਬੇ ਦਾ ਕੋਈ ਹਵਾਈ ਅੱਡਾ ਮਿਲਣ ਦੀ ਸੰਭਾਵਨਾ ਵੈਸੇ ਤਾਂ ਘੱਟ ਹੀ ਹੁੰਦੀ ਹੈ ਪਰ ਕਦੀ-ਕਦੀ ਚਾਂਸ ਲੱਗ ਵੀ ਜਾਂਦੈ। ਚਾਂਸ ਲੱਗਣ …
Read More »ਪਰਵਾਸੀ ਨਾਮਾ
ਹੜਤਾਲ ਦਰ ਹੜਤਾਲ ਸੇਕ ਮਹਿੰਗਾਈ ਦਾ ਜਿਓਂ-ਜਿਓਂ ਤੰਗ ਕਰਦਾ, ਹੜਤਾਲਾਂ ਕਾਮੇਂ ਵੀ ਓਵੇਂ-ਓਵੇਂ ਕਰੀ ਜਾਂਦੇ । ਪਹਿਲਾਂ ਟੀਚਰ ਫਿਰ B. C. ਦੇ Port Worker, ਹੁਣ Metro ਵਾਲੇ ਦੁੱਖ ਏਹੋ ਜਰੀ ਜਾਂਦੇ । ਨਾਅਰੇ ਮਾਰਦੇ ਨੇ ਯੂਨੀਅਨ ਦੇ ਲੱਗ ਆਖੇ, List ਮੰਗਾਂ ਦੀ ਮਾਲਕਾਂ ਮੂਹਰੇ ਧਰੀ ਜਾਂਦੇ । Job ਦਿਨੇ, ਦੁਪਹਿਰੇ …
Read More »ਐੱਸਜੀਪੀਸੀ ਦਾ ਗੁਰਬਾਣੀ ਪ੍ਰਸਾਰਣ ਲਈ ਵੈੱਬ ਚੈਨਲ ਸ਼ੁਰੂ
ਸੈਟੇਲਾਈਟ ਚੈਨਲ ਦੀ ਸਥਾਪਨਾ ਤੱਕ ਪੀਟੀਸੀ ਗੁਰਬਾਣੀ ਪ੍ਰਸਾਰਨ ਜਾਰੀ ਰੱਖੇਗਾ ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਹਰਿਮੰਦਰ ਸਾਹਿਬ ਵਿਚ ਹੁੰਦੇ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਪੂਰੇ ਸੰਸਾਰ ਤੱਕ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਵੈੱਬ ਚੈਨਲ ‘ਐੱਸਜੀਪੀਸੀ ਸ੍ਰੀ ਅੰਮ੍ਰਿਤਸਰ’ ਸ਼ੁਰੂ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵਲੋਂ ਆਪਣਾ ਨਿੱਜੀ ਸੈਟੇਲਾਈਟ ਚੈਨਲ ਸਥਾਪਤ ਕੀਤੇ ਜਾਣ …
Read More »ਗੁਰਬਾਣੀ ਪ੍ਰਸਾਰਨ ਲਈ ਇੱਕੋ ਚੈਨਲ ਨੂੰ ਕਿਉਂ ਪੁੱਛਿਆ ਜਾ ਰਿਹੈ : ਭਗਵੰਤ ਮਾਨ
ਸ਼੍ਰੋਮਣੀ ਕਮੇਟੀ ‘ਤੇ ਬਾਦਲ ਪਰਿਵਾਰ ਦੇ ਇਸ਼ਾਰਿਆਂ ‘ਤੇ ਕੰਮ ਕਰਨ ਤੇ ਮਸਲੇ ਨੂੰ ਬਿਨਾਂ ਵਜ੍ਹਾ ਲਮਕਾਉਣ ਦਾ ਆਰੋਪ ਲਾਇਆ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਵੱਲੋਂ ਬਾਦਲਾਂ ਦੇ ਚੈਨਲ ਦੀ ਚੌਧਰ ਚਮਕਾਉਣ ਲਈ ਗੁਰਬਾਣੀ ਦਾ ਪ੍ਰਸਾਰਨ ਕਰਨ ਤੋਂ ਪੈਰ ਪਿਛਾਂਹ ਖਿੱਚਣ ਦੀ ਸਖਤ …
Read More »