Breaking News
Home / Mehra Media (page 2546)

Mehra Media

ਗੁਜਰਾਤ ‘ਚ ਹਿੰਸਾ ਕਾਰਨ 20 ਹਜ਼ਾਰ ਵਿਅਕਤੀਆਂ ਨੇ ਕੀਤੀ ਹਿਜ਼ਰਤ

ਬੱਚੀ ਨਾਲ ਬਲਾਤਕਾਰ ਤੋਂ ਬਾਅਦ ਹਿੰਦੀ ਭਾਸ਼ਾ ਬੋਲਣ ਵਾਲਿਆਂ ‘ਤੇ ਹੋਏ ਹਮਲੇ ਅਹਿਮਦਾਬਾਦ : ਗੁਜਰਾਤ ਵਿੱਚ ਇਕ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਹਿੰਦੀ ਭਾਸ਼ਾ ਬੋਲਣ ਵਾਲਿਆਂ ‘ਤੇ ਹਮਲਿਆਂ ਦੀਆਂ ਕਈ ਘਟਨਾਵਾਂ ਵਿੱਚ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਥੇ ਹੀ ਇਕ ਸੰਗਠਨ ਨੇ …

Read More »

ਡੀਜੀਪੀ ਤੇ ਮੁੱਖ ਸਕੱਤਰ ਨੂੰ ਨੋਟਿਸ

ਅਹਿਮਦਾਬਾਦ : ਗੁਜਰਾਤ ਰਾਜ ਮਨੁੱਖੀ ਅਧਿਕਾਰ ਕਮਿਸ਼ਨ (ਜੀਐਸਐਚਆਰਸੀ) ਨੇ ਬੁੱਧਵਾਰ ਨੂੰ ਰਾਜ ਦੇ ਮੁੱਖ ਸਕੱਤਰ ਅਤੇ ਪੁਲਿਸ ਡੀਜੀਪੀ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਹਿੰਦੀ ਭਾਸ਼ਾ ਬੋਲਣ ਵਾਲੇ ਪਰਵਾਸੀ ਮਜ਼ਦੂਰਾਂ ‘ਤੇ ਹਮਲਿਆਂ ਅਤੇ ਉਨ੍ਹਾਂ ਦੀ ਹਿਜਰਤ ਸਬੰਧੀ ਰਿਪੋਰਟ ਮੰਗੀ ਹੈ। ਗਾਂਧੀਨਗਰ ਵਿੱਚ ਜੀਐਸਐਚਆਰਸੀ ਦੀ ਚੇਅਰਪਰਸਨ ਜਸਟਿਸ (ਸੇਵਾਮੁਕਤ) ਅਭਿਲਾਸ਼ਾ ਕੁਮਾਰੀ ਨੇ …

Read More »

ਕੇਂਦਰ ਨਾਲ ਮਿਲ ਕੇ ਕੰਮ ਕਰਨ ‘ਚ ਕੋਈ ਮੁਸ਼ਕਲ ਨਹੀਂ : ਕੈਪਟਨ

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਨ ਵਿਚ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੈ। ਕੇਂਦਰ ਤੋਂ ਉਨ੍ਹਾਂ ਨੂੰ ਸਹਿਯੋਗ ਮਿਲ ਰਿਹਾ ਹੈ, ਪਰ ਸੂਬੇ ਨੂੰ ਵਿੱਤੀ ਅਤੇ ਪ੍ਰਮੁੱਖ ਨਿਯੁਕਤੀਆਂ ਦੇ ਮਾਮਲਿਆਂ ਸਮੇਤ ਕੁਝ ਮਸਲੇ ਦਰਪੇਸ਼ ਹਨ। ਉਨ੍ਹਾਂ ਨਾਲ …

Read More »

ਡੀ.ਆਰ.ਡੀ.ਓ. ਦਾ ਇੰਜੀਨੀਅਰ ਨਿਸ਼ਾਂਤ ਅਗਰਵਾਲ ਗ੍ਰਿਫਤਾਰ

ਪਾਕਿ ਨੂੰ ਦਿੰਦਾ ਸੀ ਸੁਰੱਖਿਆ ਸਬੰਧੀ ਜਾਣਕਾਰੀਆਂ ਨਾਗਪੁਰ : ਨਾਗਪੁਰ ਦੇ ਡੀਆਰਡੀਓ ਦੇ ਬ੍ਰਹਿਮੋਸ ਏਅਰੋਸਪੇਸ ਯੂਨਿਟ ਦੇ ਇਕ ਇੰਜਨੀਅਰ ਨੂੰ ਕਥਿਤ ਤੌਰ ‘ਤੇ ਪਾਕਿਸਤਾਨ ਨੂੰ ਤਕਨੀਕ ਜਾਣਕਾਰੀ ਮੁਹੱਈਆ ਕਰਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਨਿਸ਼ਾਂਤ ਅਗਰਵਾਲ ਵਜੋਂ ਹੋਈ ਹੈ। ਉਸ ਨੂੰ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ …

Read More »

ਬਰੈਂਪਟਨ ਸਿਟੀ ਕੌਂਸਲ ਚੋਣਾਂ ਲਈ 36 ਪੰਜਾਬੀ ਉਮੀਦਵਾਰ ਮੈਦਾਨ ‘ਚ

ਬਰੈਂਪਟਨ ਦਾ ਅਗਲਾ ਮੇਅਰ ਪੰਜਾਬੀ? ਮਜ਼ਬੂਤ ਦਿਖ ਰਹੀ ਲਿੰਡਾ ਜੈਫਰੀ ਦੇ ਖਿਲਾਫ਼ ਮੇਅਰ ਦੀ ਚੋਣ ਲੜਨ ਮੈਦਾਨ ‘ਚ ਨਿੱਤਰੇ ਪੰਜਾਬੀ ਉਮੀਦਵਾਰ ਬੱਲ ਗੋਸਲ ਬਰੈਂਪਟਨ : ਬਰੈਂਪਟਨ ਦਾ ਨਵਾਂ ਮੇਅਰ ਕੀ ਪੰਜਾਬੀ ਹੋਵੇਗਾ ਜਾਂ ਨਹੀਂ ਇਸ ਨੂੰ ਲੈ ਕੇ ਕਿਆਸਰਾਈਆਂ ਜਾਰੀ ਹਨ। ਧਿਆਨ ਰਹੇ ਕਿ ਇਹ ਪਹਿਲਾ ਮੌਕਾ ਹੈ ਜਦੋਂ ਇਕ …

Read More »

ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੇ ਬੀਬੀ ਸਤਵੀਰ ਕੌਰ ਨਾਲ ਲਈਆਂ ਲਾਵਾਂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡੀਅਨ ਸਿਆਸਤ ਵਿਚ ਇਕ ਵੱਡਾ ਨਾਂ ਬਣ ਕੇ ਉਭਰੇ ਜਗਮੀਤ ਸਿੰਘ ਜਿੱਥੇ ਪਿਛਲੇ ਦਿਨੀਂ ਵਿਆਹ ਬੰਧਨ ਵਿਚ ਬੱਝੇ ਸਨ, ਉਥੇ ਹੁਣ ਉਨ੍ਹਾਂ ਦੇ ਛੋਟੇ ਭਰਾ ਗੁਰਰਤਨ ਸਿੰਘ ਨੇ ਵੀ ਵਿਆਹ ਰਚਾ ਲਿਆ ਹੈ। ਗੁਰਰਤਨ ਸਿੰਘ ਦਾ ਵਿਆਹ ਬੀਬੀ ਸਤਵੀਰ ਕੌਰ ਨਾਲ ਹੋਇਆ ਹੈ। ਹਾਲ ਹੀ ‘ਚ ਗੁਰਰਤਨ …

Read More »

ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਖ਼ਤਰੇ ‘ਚ!

ਤਕਰਬੀਨ ਇਕ ਸਦੀ ਪੁਰਾਣੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੱਜ ਆਪਣੀ ਹੋਂਦ ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਬੇਅਦਬੀ ਮਾਮਲਿਆਂ ਦੇ ਦੋਸ਼ਾਂ ਤੋਂ ਬਾਅਦ ਪਾਰਟੀ ਦੇ ਅੰਦਰੋਂ ਹੀ ਉਠੀ ਬਗ਼ਾਵਤ ਦੌਰਾਨ ਸੁਖਦੇਵ ਸਿੰਘ ਢੀਂਡਸਾ ਵਰਗੇ ਪਾਰਟੀ ਦੇ ਸੀਨੀਅਰ ਤੇ ਟਕਸਾਲੀ ਆਗੂਆਂ ਦਾ ਅਸਤੀਫ਼ਾ ਦੇ ਜਾਣਾ ਅਤੇ ਮਾਝੇ …

Read More »

ਅਕਾਲੀ ਦਲ ‘ਤੇ ਸਾੜ੍ਹਸਤੀ

ਟਕਸਾਲੀ ਲੀਡਰ ਬਣਾਉਣ ਲੱਗੇ ਸੁਖਬੀਰ ਤੋਂ ਦੂਰੀ, ਜਥੇਦਾਰ ਦੇ ਬਾਈਕਾਟ ਦੀਆਂ ਖ਼ਬਰਾਂ ਵੀ ਚਰਚਾ ‘ਚ ਚੰਡੀਗੜ੍ਹ : ਜਿਸ ਦਿਨ ਦੀ ਪੰਜਾਬ ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਰਿਪੋਰਟ ਪੇਸ਼ ਹੋਈ ਹੈ, ਉਸ ਦਿਨ ਤੋਂ ਹੀ ਅਕਾਲੀ ਦਲ ‘ਤੇ ਸਾੜ੍ਹਸਤੀ ਚੱਲ ਰਹੀ ਹੈ। ਪਹਿਲਾਂ ਬਹਿਸ ਤੋਂ ਭੱਜਣਾ, ਪ੍ਰਕਾਸ਼ ਸਿੰਘ ਬਾਦਲ ਤੇ …

Read More »

ਚਰਚਾ ਜ਼ੋਰਾਂ ‘ਤੇ : ਮਨਜੀਤ ਸਿੰਘ ਜੀ ਕੇ ਦਾ ਅਸਤੀਫ਼ਾ

ਜੀ ਕੇ ਨੇ ਆਖਿਆ ਛੁੱਟੀ ਤੇ ਗਿਆਂ ਹਾਂ ਨਹੀਂ ਦਿੱਤਾ ਅਸਤੀਫ਼ਾ ਕਿਹਾ : ਡੇਰਾ ਮੁਖੀ ਨੂੰ ਮਾਫੀ ਤੇ ਬਰਗਾੜੀ ਕਾਂਡ ਕਾਰਨ ਪਾਰਟੀ ਨੂੰ ਭੁਗਤਣਾ ਪਿਆ ਖਾਮਿਆਜ਼ਾ ਚੰਡੀਗੜ੍ਹ/ਬਿਊਰੋ ਨਿਊਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਅਸਤੀਫੇ ਦੀਆਂ ਅਫਵਾਹਾਂ ਨੇ ਸਿਆਸੀ ਅਟਕਲਾਂ ਦਾ ਬਜ਼ਾਰ ਗਰਮਾ ਦਿੱਤਾ ਹੈ। …

Read More »

ਬੇਅਦਬੀ ਦੇ ਦੋਸ਼ੀਆਂ ਨੂੰ ਮਿਲੇ ਸਜ਼ਾ : ਢੀਂਡਸਾ

ਅੰਮ੍ਰਿਤਸਰ : ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਪਿੱਛੋਂ ਹਰਿਮੰਦਰ ਸਾਹਿਬ ਪੁੱਜੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੀ ਮੰਗ ਪੂਰਾ ਸਿੱਖ ਪੰਥ ਕਰ ਰਿਹਾ ਹੈ। ਜੀਕੇ ਬਾਦਲਾਂ ਨੂੰ ਕਰ ਰਿਹੈ ਬਲੈਕ …

Read More »