Breaking News
Home / Mehra Media (page 2273)

Mehra Media

ਪ੍ਰੱਗਿਆ ਨੇ ਨੱਥੂ ਰਾਮ ਗੋਡਸੇ ਨੂੰ ਦੱਸਿਆ ਦੇਸ਼ ਭਗਤ, ਸਿਆਸਤ ਗਰਮਾਈ

ਗੋਡਸੇ ਨੂੰ ‘ਦੇਸ਼ਭਗਤ’ ਆਖਣ ਲਈ ਪ੍ਰੱਗਿਆ ਨੂੰ ਮੁਆਫ਼ ਨਹੀਂ ਕਰਾਂਗਾ : ਨਰਿੰਦਰ ਮੋਦੀ ਨਵੀਂ ਦਿੱਲੀ : ਭਾਜਪਾ ਉਮੀਦਵਾਰ ਪ੍ਰੱਗਿਆ ਸਿੰਘ ਠਾਕੁਰ ਵੱਲੋਂ ਮਹਾਤਮਾ ਗਾਂਧੀ ਦੇ ਹਤਿਆਰੇ ਨੱਥੂਰਾਮ ਗੋਡਸੇ ਨੂੰ ਸੱਚਾ ਦੇਸ਼ਭਗਤ ਆਖੇ ਜਾਣ ‘ਤੇ ਸਿਆਸਤ ਭਖਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪ੍ਰੱਗਿਆ ਦੀ ਆਲੋਚਨਾ …

Read More »

ਓਮ ਪ੍ਰਕਾਸ਼ ਚੌਟਾਲਾ ਦੀ 1.94 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ

ਨਵੀਂ ਦਿੱਲੀ : ਈ. ਡੀ. ਵਲੋਂ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਤੇ ਹੋਰਾਂ ਖ਼ਿਲਾਫ਼ ਹਵਾਲਾ ਦੇ ਇਕ ਮਾਮਲੇ ਸਬੰਧੀ ਚੌਟਾਲਾ ਦੀ ਦਿੱਲੀ ਸਥਿਤ 1.94 ਕਰੋੜ ਰੁਪਏ ਮੁੱਲ ਦੀ ਜਾਇਦਾਦ ਜ਼ਬਤ ਕਰ ਲਈ ਹੈ। ਈ.ਡੀ ਨੇ ਦੱਸਿਆ ਕਿ ਚੌਟਾਲਾ ਦੀ ਇਕ ਜ਼ਮੀਨ ਅਤੇ ਫਾਰਮ ਹਾਊਸ …

Read More »

ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸੈਫ਼, ਤੱਬੂ ਅਤੇ ਸੋਨਾਲੀ ਨੂੰ ਫਿਰ ਜਾਰੀ ਹੋਏ ਨੋਟਿਸ

ਜੈਪੁਰ/ਬਿਊਰੋ ਨਿਊਜ਼ : ਰਾਜਸਥਾਨ ਦੇ ਬਹੁ-ਚਰਚਿਤ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਇੱਕ ਵਾਰ ਫਿਰ ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ, ਸੋਨਾਲੀ ਬੇਂਦਰੇ, ਤੱਬੂ, ਨੀਲਮ ਕੋਠਾਰੀ ਅਤੇ ਦੁਸ਼ਯੰਤ ਸਿੰਘ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਸੂਬਾ ਸਰਕਾਰ ਦੀ ਅਪੀਲ ‘ਤੇ ਜੋਧਪੁਰ ਹਾਈਕੋਰਟ ਨੇ ਇਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਹਨ। ਇਹ ਨੋਟਿਸ ਜਸਟਿਸ ਮਨੋਜ …

Read More »

ਹਵਾਈ ਫੌਜ ਦੇ ਪੈਰਿਸ ਦਫਤਰ ‘ਚ ਘੁਸਪੈਠ ਦੀ ਕੋਸ਼ਿਸ਼

ਨਵੀਂ ਦਿੱਲੀ : ਰਾਫਾਲ ਸੌਦੇ ਦੀ ਨਜ਼ਰਸਾਨੀ ਕਰ ਰਹੇ ਪੈਰਿਸ ਸਥਿਤ ਭਾਰਤੀ ਹਵਾਈ ਫ਼ੌਜ ਦੇ ਦਫ਼ਤਰ ਵਿਚ ਜ਼ਬਰੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮਾਮਲੇ ਨੂੰ ਜਾਸੂਸੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਫ਼ੌਜ ਦੇ ਸੂਤਰਾਂ ਮੁਤਾਬਕ ਇਹ ਦਫ਼ਤਰ ਭਾਰਤ ਨੂੰ ਫਰਾਂਸ ਤੋਂ ਮਿਲਣ ਵਾਲੇ 36 ਰਾਫਾਲ …

Read More »

ਕਰਤਾਰਪੁਰ ਕੌਰੀਡੋਰ ‘ਤੇ ਪਾਕਿ ਨੇ ਦਿਖਾਈ ਤੇਜ਼ੀ, ਜੰਗੀ ਪੱਧਰ ‘ਤੇ ਚੱਲ ਰਿਹੈ ਕੰਮ

ਨਵੀਂ ਦਿੱਲੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਬਣਾਏ ਜਾ ਰਹੇ ਕਰਤਾਰਪੁਰ ਕੌਰੀਡੋਰ ਦਾ ਕੰਮ ਦੋਵਾਂ ਹੀ ਦੇਸ਼ਾਂ ਵਿਚ ਤੇਜ਼ੀ ਨਾਲ ਚੱਲ ਰਿਹਾ ਹੈ। ਤਾਜ਼ਾ ਤਸਵੀਰਾਂ ਪਾਕਿਸਤਾਨ ਵਲੋਂ ਆਈਆਂ ਹਨ। ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ, ਜਿਸ ਵਿਚ ਇਸ ਕੋਰੀਡੋਰ ਦਾ …

Read More »

ਲੋਕ ਸਭਾ ਚੋਣਾਂ : ਰਾਜਨੀਤਕ ਗਾਲ੍ਹਾਂ ਦੇ ਸ਼ਬਦਕੋਸ਼ ‘ਚ ਵਾਧਾ

ਲਕਸ਼ਮੀਕਾਂਤਾ ਚਾਵਲਾ ਭਾਰਤ ਵਿਚ ਸੰਸਦੀ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਹੋਂਦ ਵਿਚ ਆ ਰਹੀ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਨਿੱਜੀ ਟੀ.ਵੀ. ਚੈਨਲਾਂ ‘ਤੇ ਜਿਸ ਤਰ੍ਹਾਂ ਦੀ ਚਰਚਾ-ਕੁਚਰਚਾ ਚੱਲ ਰਹੀ ਹੈ, ਤਰਕ-ਵਿਤਰਕ ਦਿੱਤੇ-ਲਏ ਜਾ ਰਹੇ ਹਨ। ਰਾਜਨੀਤਕ ਗਾਲ੍ਹਾਂ ਦੇ ਸ਼ਬਦਕੋਸ਼ ਵਿਚ ਜੋ ਵਾਧਾ ਕੀਤਾ ਜਾ ਰਿਹਾ ਹੈ, ਉਹ ਬੇਹੱਦ ਨਿਰਾਸ਼ਾਜਨਕ ਹੈ। …

Read More »

ਪਖੰਡਵਾਦ ਦਾ ਵਧ ਰਿਹਾ ਵਰਤਾਰਾ

ਡਾ. ਸੁਖਦੇਵ ਸਿੰਘ ਜੋਧਪੁਰ ਜੇਲ੍ਹ ਵਿਚ ਬੰਦ ਅਖੌਤੀ ਬਾਬੇ ਆਸਾ ਰਾਮ ਦੇ ਲੜਕੇ ਨੂੰ ਪਿਉ ਵਾਂਗ ਹੀ ਬਲਾਤਕਾਰ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਹੋਣਾ, ਜਲੇਬੀ ਬਾਬਾ, ਦਾਤੀ ਮਹਾਰਾਜ, ਕੈਥੋਲਿਕ ਬਿਸ਼ਪ ਫਰੈਂਕੋ ਮੁਲੱਕਲ ਤੇ ਅਜਿਹੇ ਹੋਰ ਪਾਖੰਡੀਆਂ ਉੱਤੇ ਬਲਾਤਕਾਰ ਤੇ ਧੋਖਾਧੜੀ ਦੇ ਕੇਸ, ਪਾਦਰੀ ਕੋਲੋਂ 16 ਲੱਖ ਮਿਲਣਾ, ਸਾਧਾਂ …

Read More »

ਪੁਸਤਕ ਰਿਵਿਊ

ਗਲੀਏ ਚਿਕੜੁ ਦੂਰਿ ਘਰੁ ਕਿਤਾਬ ‘ਗਲੀਏ ਚਿਕੜੁ ਦੂਰਿ ਘਰੁ’ ਗੁਰਬਾਣੀ ਦੀ ਰੋਸ਼ਨੀ ਵਿਚ ਵਿਸਤਾਰਿਤ ਵਰਨਣ ਕਰਦੀ ਹੈ ਰਿਵਿਊ ਕਰਤਾ: ਡਾ. ਡੀ ਪੀ ਸਿੰਘ 416-859-1856 “ਗਲੀਏ ਚਿਕੜੁ ਦੂਰਿ ਘਰੁ” ਕਿਤਾਬ ਦੇ ਲੇਖਕ ਡਾ.ਦੇਵਿੰਦਰ ਸਿੰਘ ਸੇਖੋਂ, ਕੇਨੈਡਾ ਦੇ ਮੰਨੇ ਪ੍ਰਮੰਨੇ ਸਿੱਖਿਆ ਸ਼ਾਸ਼ਤਰੀ ਹਨ। ਅਜੋਕੇ ਸਮੇਂ ਵਿਚ ਹਮਿਲਟਨ ਨਗਰ ਦੇ ਵਾਸੀ, ਡਾ.ਸੇਖੋਂ ਜਿਥੇ …

Read More »

ਭਾਰਤ ‘ਚ ਨਵੀਂ ਬਣਨ ਵਾਲੀ ਸਰਕਾਰ ਗੋਚਰੇ ਕੰਮ

ਗੁਰਮੀਤ ਸਿੰਘ ਪਲਾਹੀ 98158- 02070 ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿਚ ਐਨ ਡੀ ਏ ਦੀ ਸਰਕਾਰ ਬਣਨ ਜਾ ਰਹੀ ਹੈ। ਆਏ ਚੋਣ ਨਤੀਜਿਆਂ ਵਿਚ ਐਨਡੀਏ ਨੂੰ ਪੂਰਨ ਬਹੁਮਤ ਮਿਲ ਗਿਆ ਹੈ ਅਤੇ ਨਰਿੰਦਰ ਮੋਦੀ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਨਵੀਂ ਸਰਕਾਰ ਲਈ ਸ਼ੁਰੂ ਵਾਲੇ …

Read More »

ਧੂੰਏਂ ਦੀਆਂ ਧਾਹਾਂ ਤੇ ਲਾਟਾਂ ਦੀਆਂ ਲੇਰਾਂ

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 (ਘਸਮੈਲੀਡਾਇਰੀ ਦੇ ਪੁਰਾਣੇ ਪੰਨੇ ਫੋਲਦਿਆਂ ਟੋਰਾਂਟੋ ਫੇਰੀਚੇਤੇ ਆ ਗਈ ਹੈ), 11 ਸਤੰਬਰ, 2001 ਦਾਦਿਨ।ਸਵੇਰਾਹਾਲੇ ਜਾਗਿਆ ਹੀ ਹੈ, ਫਿਰਵੀਬਰੈਂਪਟਨ ਸੁੱਤਾ ਪਿਐ।ਘਰ ਦੇ ਬਾਹਰਖੜ੍ਹਾ ਹਾਂ। ਸੁੰਨਸਾਨ ਸੜਕ ਸੱਪ ਦੀਜੀਭ ਜਿਹੀ। ਅੱਜ ਕਿਸੇ ਦੇ ਘਰਜਾਣੇ ਬ੍ਰੇਕਫਾਸਟ’ઑਤੇ। ਸੱਦਣ ਵਾਲੇ ਪਾਠਕ ਨੇ ਤਾਕੀਦਕੀਤੀ ਸੀ ਕਿ ਜਲਦੀਆਣਾ, ਫਿਰਮੈਂ …

Read More »