Breaking News
Home / Mehra Media (page 183)

Mehra Media

ਮੇਰੀ ਆਖਰੀ ਪੋਸਟ

ਜਰਨੈਲ ਸਿੰਘ (ਕਿਸ਼ਤ 25ਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਆਮ ਜਹਾਜ਼ਾਂ ਦੇ ਇੰਜਣ ਜ਼ਮੀਨ ਦੇ ਸਮਾਨਾਂਤਰ ਹੁੰਦੇ ਹਨ ਤੇ ‘ਨੋਜ਼ ਸੈਕਸ਼ਨ’ ਮੂਹਰਲੇ ਪਾਸੇ ਹੁੰਦਾ ਹੈ। ਪਰ ਹੈਲੀਕਾਪਟਰ ਦਾ ਇੰਜਣ ਖੜਵੇਂ ਰੁਖ ਹੋਣ ਕਰਕੇ ‘ਨੋਜ਼ ਸੈਕਸ਼ਨ’ ਸਭ ਤੋਂ ਉੱਪਰ ਹੁੰਦਾ ਹੈ। ਇਸ ਸੈਕਸ਼ਨ ਦੇ ਮਕੈਨਿਜ਼ਮ ਰਾਹੀਂ ਹੈਲੀਕਾਪਟਰ ਉੱਪਰਲਾ ਪੱਖਾ ਵੱਖ-ਵੱਖ …

Read More »

ਪਰਵਾਸੀ ਨਾਮਾ

ਇਲੈਕਸ਼ਨ ਰਿਜ਼ਲਟ ਐਮ.ਪੀ., ਰਾਜਸਥਾਨ ਸਮੇਤ ਕਈ ਥਾਂ ਪਈਆਂ ਵੋਟਾਂ, ਨਤੀਜੇ ਵੇਖ ਕੇ ਕਲਮ ਫੜੀ ਗਿੱਲ ਹੈ ਜੀ। ਪਕੜ ਪੰਜੇ ਦੀ ਬਾਹਲੀ ਕਮਜ਼ੋਰ ਹੋ ਗਈ, ਚਾਰੇ ਪਾਸੇ ਕਮਲ ਦਾ ਫੁੱਲ ਗਿਆ ਖਿੱਲ ਹੈ ਜੀ। ਕਾਂਗਰਸੀ ਖੇਮੇ ਨੂੰ ਕੌਣ ਧਰਵਾਸ ਦੇਵੇ, ਧਰਤੀ ਪੈਰਾਂ ਹੇਠ ਸਾਰੀ ਗਈ ਹਿੱਲ ਹੈ ਜੀ। ਮਲਾਹ ਆਪ ਦੇ …

Read More »

ਗ਼ਜ਼ਲ

ਪਤਾ ‘ਨੀ ਕੀ ਲੋਕਾਂ ਨੂੰ ਯਾਰ ਹੋਈ ਜਾਂਦਾ ਏ। ਰਿਸ਼ਤਾ ਜੋ ਗੂੜ੍ਹਾ ਉਹ ਵੀ ਭਾਰ ਹੋਈ ਜਾਂਦਾ ਏ। ਇਹ ਦਿਸਦੇ ਜੋ ਨਾਲ ਤੇਰੇ ਹਾਮੀ ਰਹਿਣ ਭਰਦੇ, ਦਿਲਾਂ ਵਿੱਚ ਖੋਟ ਤੇ ਮਕਾਰ ਹੋਈ ਜਾਂਦਾ ਏ। ਸਭ ਇੱਥੇ ਛੱਡ ਜਾਣਾ ਨਾਲ ਕੁੱਝ ਜਾਣਾ ਨਹੀਂ, ਫੇਰ ਵੀ ਕਿਉਂ ਪਤਾ ‘ਨੀ ਹੰਕਾਰ ਹੋਈ ਜਾਂਦਾ …

Read More »

ਮਾਈਨਿੰਗ ਮਾਮਲੇ ‘ਤੇ ਮੰਤਰੀ ਹਰਜੋਤ ਸਿੰਘ ਬੈਂਸ ਤੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਵਿਚਾਲੇ ਤਿੱਖੀ ਨੋਕ-ਝੋਕ

ਪ੍ਰਤਾਪ ਸਿੰਘ ਬਾਜਵਾ ਨੇ ਮਾਈਨਿੰਗ ਮਾਮਲੇ ਦੀ ਜਾਂਚ ਲਈ ਵਿਧਾਨ ਸਭਾ ਦੀ ਕਮੇਟੀ ਬਣਾਏ ਜਾਣ ਦੀ ਕੀਤੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਸਿਫ਼ਰ ਕਾਲ ਵਿਚ ਜਿੱਥੇ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਨੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇੱਕੋ ਸੁਰ ਰੱਖੀ, …

Read More »

ਕਿਸਾਨਾਂ ਦੀ ਹਮਾਇਤ ‘ਚ ਨਿੱਤਰੇ ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਨੂੰ ਫ਼ਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ‘ਤੇ ਕਾਨੂੰਨੀ ਗਾਰੰਟੀ ਦੇਣ ਤੋਂ ਜਿੱਥੇ ਕੇਂਦਰ ਸਰਕਾਰ ਭੱਜ ਗਈ ਹੈ, ਉਥੇ ਉਲਟਾ ਪਰਾਲੀ ਨੂੰ ਮੁੱਦਾ ਬਣਾ ਕੇ ਕਿਸਾਨਾਂ ‘ਤੇ ਕੇਸ ਦਰਜ ਕਰਾਉਣ ਦੇ ਰਾਹ ਪਈ ਹੋਈ ਹੈ। ਮੁੱਖ ਮੰਤਰੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਧਰਨੇ ਦੇ …

Read More »

ਕਿਸਾਨਾਂ ਦੇ ਹੱਕ ਵਿਚ ਆਏ ਪ੍ਰਤਾਪ ਸਿੰਘ ਬਾਜਵਾ

ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੰਯੁਕਤ ਕਿਸਾਨ ਮੋਰਚਾ ਦੀਆਂ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਕੇਂਦਰ ਖਿਲਾਫ ਮਤਾ ਪਾਸ ਕੀਤੇ ਜਾਣ ਦੀ ਤਜਵੀਜ਼ ਰੱਖੀ। ਉਨ੍ਹਾਂ ਕਿਹਾ ਕਿ ਫ਼ਸਲਾਂ ‘ਤੇ ਸਰਕਾਰੀ ਭਾਅ ਦੀ ਕਾਨੂੰਨੀ ਗਾਰੰਟੀ ਤੋਂ ਇਲਾਵਾ ਅੰਦੋਲਨ ਦੌਰਾਨ ਦਰਜ ਕੇਸਾਂ ਦੀ …

Read More »

ਵਿਧਾਨ ਸਭਾ ‘ਚ ਉੱਠਿਆ ਅਮਨ-ਕਾਨੂੰਨ ਤੇ ਪਾਣੀਆਂ ਦਾ ਮੁੱਦਾ

ਨਵੀਂ ਸਿੱਖਿਆ ਨੀਤੀ ਦਾ ਪੰਜਾਬੀ ‘ਵਰਸਿਟੀ ਦੇ ਮਨੋਰਥ ‘ਤੇ ਮਾੜਾ ਅਸਰ ਪੈਣ ਦਾ ਖ਼ਦਸ਼ਾ ਜਤਾਇਆ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਤੇ ਆਖਰੀ ਦਿਨ ਬੁੱਧਵਾਰ ਨੂੰ ਸਿਫਰ ਕਾਲ ਦੌਰਾਨ ਸੂਬੇ ‘ਚ ਅਮਨ-ਕਾਨੂੰਨ ਵਿਵਸਥਾ ਅਤੇ ਪਾਣੀਆਂ ਦੇ ਮੁੱਦੇ ਛਾਏ ਰਹੇ। ਅਕਾਲੀ ਦਲ ਦੇ ਵਿਧਾਇਕ ਡਾ. …

Read More »

ਵਿਧਾਨ ਸਭਾ ਦੇ ਗਲਿਆਰਿਆਂ ਵਿੱਚ ਪੁੱਜੀ ਸਕੱਤਰੇਤ ਮੁਲਾਜ਼ਮਾਂ ਦੀ ਗੂੰਜ

ਚੰਡੀਗੜ੍ਹ/ਬਿਊਰੋ ਨਿਊਜ਼ : ਵਿਧਾਨ ਸਭਾ ਸੈਸ਼ਨ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਪੰਜਾਬ ਸਿਵਲ ਸਕੱਤਰੇਤ ਅਤੇ ਵਿੱਤੀ ਸਕੱਤਰੇਤ ਦੇ ਸਮੂਹ ਮੁਲਾਜ਼ਮਾਂ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਦੇ ਝੰਡੇ ਹੇਠ ਸੂਬਾ ਸਰਕਾਰ ਖਿਲਾਫ ਰੋਸ ਰੈਲੀ ਕੀਤੀ ਗਈ। ਰੋਸ ਰੈਲੀ ਵਿੱਚ ਸ਼ਾਮਲ ਮੁਲਾਜ਼ਮ ਆਗੂਆਂ ਸੁਖਚੈਨ ਸਿੰਘ ਖਹਿਰਾ, ਮਨਜੀਤ ਸਿੰਘ ਰੰਧਾਵਾ, ਪਰਮਦੀਪ ਸਿੰਘ …

Read More »

ਪੀਏਸੀਐਲ ਦਾ ਨਿੱਜੀਕਰਨ : ਮੈਨੇਜਰ ਰਾਤੋ-ਰਾਤ ਮਾਲਕ ਬਣਿਆ

ਸਭ ਤੋਂ ਵੱਡੇ ਸ਼ੇਅਰਧਾਰਕਾਂ ਵਿਚੋਂ ਇਕ ਜਣਾ ਕੰਪਨੀ ਦੇ ਸਾਬਕਾ ਐੱਮਡੀ ਦਾ ਸਹੁਰਾ ਚੰਡੀਗੜ੍ਹ : ਪੰਜਾਬ ਅਲਕਲੀਜ਼ ਤੇ ਕੈਮੀਕਲਜ਼ ਲਿਮਟਿਡ (ਪੀਏਸੀਐਲ) ਦਾ ਨਿੱਜੀਕਰਨ, ਪ੍ਰਬੰਧਕਾਂ (ਮੈਨੇਜਰਾਂ) ਦੇ ਰਾਤੋ-ਰਾਤ ਮਾਲਕ ਬਣਨ ਦਾ ਇਕ ਭੇਤ-ਭਰਿਆ ਮਾਮਲਾ ਬਣ ਗਿਆ ਹੈ। ਪੰਜਾਬ ਸਰਕਾਰ ਨੇ ਸਤੰਬਰ 2020 ਵਿਚ ਪੀਏਸੀਐੱਲ ‘ਚੋਂ ਆਪਣਾ 100 ਪ੍ਰਤੀਸ਼ਤ ਹਿੱਸਾ ਵੇਚ ਦਿੱਤਾ …

Read More »