Breaking News
Home / Mehra Media (page 16)

Mehra Media

ਵਿਦੇਸ਼ਾਂ ਦੀ ਪੀਆਰ ਲੈਣ ਵਾਲੇ ਮੁਲਾਜ਼ਮਾਂ ਖਿਲਾਫ ਹੋਵੇਗੀ ਕਾਰਵਾਈ

ਪੰਜਾਬ ਸਰਕਾਰ ਨੇ ਇਹੋ ਜਿਹੇ ਮੁਲਾਜ਼ਮਾਂ ਦੀ ਨਿਸ਼ਾਨਦੇਹੀ ਕੀਤੀ, ਕਰੀਬ 25 ਹਜ਼ਾਰ ਮੁਲਾਜ਼ਮਾਂ ਨੇ ਲਈ ਹੈ ਵਿਦੇਸ਼ਾਂ ‘ਚ ਪੀਆਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਦੇ ਕਰੀਬ 25 ਹਜ਼ਾਰ ਮੁਲਾਜ਼ਮ ਤੇ ਅਫਸਰ ਤਨਖਾਹ ਤੇ ਹੋਰ ਭੱਤੇ ਤਾਂ ਸਰਕਾਰੀ ਖਜ਼ਾਨੇ ‘ਚੋਂ ਲੈ ਰਹੇ ਹਨ, ਪਰ ਮੌਜਾਂ ਵਿਦੇਸ਼ਾਂ ‘ਚ ਲੁੱਟਦੇ ਹਨ। ਅਜਿਹੇ ਮੁਲਾਜ਼ਮਾਂ …

Read More »

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ ਹੋ ਕਿ ZeVs ਬਾਰੇ ਕੀ ਚਰਚਾ ਹੈ? ਤੁਹਾਨੂੰ ਪਰਵਾਹ ਕਿਉਂ ਕਰਨੀ ਚਾਹੀਦੀ ਹੈ? Z5V ਸਿਰਫ਼ ਵਾਤਾਵਰਨ ਲਈ ਦਿਆਲੂ ਨਹੀਂ ਹਨ, ਉਹ ਡੀਜ਼ਲ ਜਾਂ ਗੈਸੋਲੀਨ ਟਰੱਕਾਂ ਦੇ ਮੁਕਾਬਲੇ ਤੁਹਾਡੇ ਜੇਬ ਤੇ ਹਲਕੇ ਹਨ। ਪਰ ਇੰਤਜ਼ਾਰ ਕਰੋ, …

Read More »

ਲਾਤੀਨੀ ਵੋਟਰਾਂ ਤੱਕ ਪਹੁੰਚਣ ਲਈ ਜ਼ੋਰ ਲਾਉਣ ਲੱਗੇ ਟਰੰਪ ਤੇ ਹੈਰਿਸ

ਦੋਵਾਂ ਆਗੂਆਂ ਵੱਲੋਂ ਵੋਟਰਾਂ ਦੀ ਭਲਾਈ ਲਈ ਆਰਥਿਕ ਨੀਤੀਆਂ ਬਾਰੇ ਚਰਚਾ ਵਾਸ਼ਿੰਗਟਨ/ਬਿਊਰੋ ਨਿਊਜ਼ : ਕਮਲਾ ਹੈਰਿਸ ਤੇ ਡੋਨਲਡ ਟਰੰਪ ਦੋਵੇਂ ਆਰਥਿਕ ਨੀਤੀਆਂ ਨੂੰ ਲਾਤੀਨੀ ਵੋਟਰਾਂ ਨੂੰ ਜਿੱਤਣ ਦਾ ਸਭ ਤੋਂ ਚੰਗਾ ਮੌਕਾ ਮੰਨਦੇ ਹਨ ਪਰ ਦੋਵਾਂ ਦਾ ਨਜ਼ਰੀਆ ਵੱਖੋ-ਵੱਖਰਾ ਹੈ। ਉਪ ਰਾਸ਼ਟਰਪਤੀ ਹੈਰਿਸ ਨੇ ਇਸ ਗੱਲ ‘ਤੇ ਰੋਸ਼ਨੀ ਪਾਉਂਦਿਆਂ ਯੋਜਨਾ …

Read More »

‘ਡੋਸਾ ਤੋਂ ਭੰਗੜਾ’ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਦਾ ਕਿਊਬਾ ‘ਚ ਸੱਭਿਆਚਾਰ ਤੇ ਸਿਹਤ ਸੰਭਾਲ ਦਾ ਸ਼ਾਨਦਾਰ ਮੁਜ਼ਾਹਰਾ

ਬਰੈਂਪਟਨ/ਡਾ. ਝੰਡ : ‘ਫ਼ਲਾਵਰ ਸਿਟੀ ਫ਼ਰੈਂਡਜ ਕਲੱਬ ਸੀਨੀਅਜ ਕਲੱਬ’ ਨੇ ਆਪਣੀ ‘ਹੈੱਲਥ ਮੈਟਰਜ ਸੀਰੀਜ’ ਦੇ ਇੱਕ ਹਿੱਸੇ ਵਜੋਂ ਕਿਊਬਾ ਦੇ ਵਾਰਾਡਰੋ ਸ਼ਹਿਰ ਦਾ ਇੱਕ ਹਫ਼ਤੇ ਦਾ ਟੂਰ ਲਾਇਆ। ਕਲੱਬ ਦੇ ਮੈਂਬਰਾਂ ਦਾ ਸੱਤਾਂ ਦਿਨਾਂ ਦਾ ਇਹ ਟੂਰ ਜਿਸ ਵਿਚ ਕਿਊਬਾ ਆਉਣ-ਜਾਣ ਦੀਆਂ ਹਵਾਈ ਟਿਕਟਾਂ ਦਾ ਖ਼ਰਚਾ ਅਤੇ ਆਰਾਮਦਾਇਕ ‘ਪੰਜ-ਤਾਰਾ ਹੋਟਲ’ …

Read More »

ਪ੍ਰੋ. ਕੁਲਬੀਰ ਸਿੰਘ ਦੀ ‘ਮੀਡੀਆ ਆਲੋਚਕ ਦੀ ਆਤਮਕਥਾ’ ਬਰੈਂਪਟਨ ਵਿਚ ਹੋਏ ਸਮਾਗ਼ਮ ਦੌਰਾਨ ਲੋਕ-ਅਰਪਿਤ

ਸਮਾਗ਼ਮ ‘ਚ ਪ੍ਰੋ. ਕੁਲਬੀਰ ਸਿੰਘ ਤੇ ਬਲਦੇਵ ਰਾਹੀ ਨੂੰ ਕੀਤਾ ਗਿਆ ਸਨਮਾਨਿਤ ਲਹਿੰਦੇ ਪੰਜਾਬ ਦੇ ਲੋਕ-ਗਾਇਕ ਅਕਬਰ ਹੁਸਨੈਨ ਨੇ ਚੰਗਾ ਰੰਗ ਬੰਨ੍ਹਿਆਂ ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 12 ਅਕਤੂਬਰ ਨੂੰ ਬਰੈਂਪਟਨ ਦੇ ਵਿਸਵ ਪੰਜਾਬੀ ਭਵਨ ਵਿਚ ‘ਵਿਸਵ ਪੰਜਾਬੀ ਸਾਹਿਤ ਸਭਾ’ ਅਤੇ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਕਰਵਾਏ ਗਏ ਇੱਕ …

Read More »

ਪੰਜਾਬੀ ਭਾਸ਼ਾ ਦੀ ਬੇਹਤਰੀ ਤੇ ਵਿਕਾਸ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਇੱਕ-ਦਿਨਾ ਸੈਮੀਨਾਰ 20 ਅਕਤੂਬਰ ਨੂੰ

ਬਰੈਂਪਟਨ/ਡਾ. ਝੰਡ : ਓਨਟਾਰੀਓ ਸੂਬੇ ਵਿਚ ਪੰਜਾਬੀ ਭਾਸ਼ਾ ਦੀ ਬੇਹਤਰੀ ਅਤੇ ਇਸ ਦੇ ਵਿਸਥਾਰ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ 20 ਅਕਤੂਬਰ ਦਿਨ ਐਤਵਾਰ ਨੂੰ ਇਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੈਮੀਨਾਰ ਦਾ ਵਿਸ਼ਾ ‘ਓਨਟਾਰੀਓ ਵਿਚ ਪੰਜਾਬੀ ਬੋਲੀ ਦਾ ਪ੍ਰਚਾਰ ਤੇ ਪਸਾਰ’ ਹੈ। ਇਸ ਵਿਚ ਪੰਜਾਬੀ …

Read More »

ਪੰਜਾਬ ਸਿਰ ਭਾਰੀ ਹੋ ਰਹੀ ਕਰਜ਼ੇ ਦੀ ਪੰਡ

ਪੰਜਾਬ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ, ਸਰਕਾਰੀ ਮਾਲੀਏ ‘ਤੇ ਲਗਾਤਾਰ ਵਧਦੇ ਸਬਸਿਡੀ ਦੇ ਬੋਝ ਨੂੰ ਸਹਿਣ ਕਰਨ ‘ਚ ਆਪਣੀ ਅਸਫਲਤਾ ਨੂੰ ਵੇਖਦਿਆਂ ਇਸ ਹੱਦ ਤੱਕ ਮਜਬੂਰ ਹੋ ਗਈ ਹੈ ਕਿ ਉਹ ਲਗਾਤਾਰ ਕਰਜ਼ ‘ਤੇ ਕਰਜ਼ ਚੁੱਕਦੀ ਜਾ ਰਹੀ ਹੈ। ਇਸ ਦਾ ਸਿੱਟਾ …

Read More »

ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਤੇ ਹਾਪਕਿਨਸਨ ਦਾ ਕਤਲ

ਡਾ. ਗੁਰਵਿੰਦਰ ਸਿੰਘ ਕੈਨੇਡਾ ਦੀ ਧਰਤੀ ‘ਤੇ ਮਹਾਨ ਯੋਧੇ ਭਾਈ ਮੇਵਾ ਸਿੰਘ ਲੋਪੋਕੇ ਨੇ ਐਂਗਲੋ ਇੰਡੀਅਨ ਏਜੰਟ ਤੇ ਨਸਲਵਾਦੀ ਹਾਪਕਿਨਸਨ ਨੂੰ ਸੋਧ ਕੇ, ਕੈਨੇਡਾ ‘ਚ ਬਹੁ- ਸੱਭਿਆਚਾਰਕ ਢਾਂਚੇ ਦਾ ਸ਼ਾਨਾਮੱਤਾ ਇਤਿਹਾਸ ਸਿਰਜਿਆ ਸੀ। ਇਸ ਸਬੰਧ ਵਿੱਚ 20 ਅਕਤੂਬਰ ਸੰਨ 2024, ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵਿਖੇ ”ਭਾਈ …

Read More »

ਕੈਨੇਡਾ-ਭਾਰਤ ਤਣਾਅ ਨੇ ਪੰਜਾਬ ‘ਚ ਵਸਦੇ ਪਰਿਵਾਰਾਂ ਦੀ ਚਿੰਤਾ ਵਧਾਈ

ਨੌਜਵਾਨਾਂ ਨੂੰ ਕੈਨੇਡਾ ‘ਚ ਪੜ੍ਹਨ ਦਾ ਸੁਫਨਾ ਅਧੂਰਾ ਰਹਿਣ ਦਾ ਡਰ ਵਿਦੇਸ਼ ਪੜ੍ਹਨ ਗਏ ਵਿਦਿਆਰਥੀਆਂ ਦੇ ਮਾਪੇ ਵੀ ਫਿਕਰਮੰਦ ਟੋਰਾਂਟੋ, ਚੰਡੀਗੜ੍ਹ/ਬਿਊਰੋ ਨਿਊਜ਼ : ਕੈਨੇਡਾ-ਭਾਰਤ ਵਿੱਚ ਵਧ ਰਹੇ ਤਣਾਅ ਨੇ ਪੰਜਾਬ ਦੇ ਕਈ ਨੌਜਵਾਨਾਂ ਅਤੇ ਪਰਿਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਕੈਨੇਡਾ ਪੰਜਾਬੀਆਂ ਲਈ ਸਭ ਤੋਂ ਪਸੰਦੀਦਾ ਦੇਸ਼ਾਂ ‘ਚੋਂ ਇੱਕ ਹੈ। …

Read More »