24.7 C
Toronto
Sunday, August 9, 2026
spot_img
Homeਭਾਰਤਸੋਨੀਆ ਗਾਂਧੀ ਬਿਮਾਰ, ਹਸਪਤਾਲ ਵਿਚ ਦਾਖਲ

ਸੋਨੀਆ ਗਾਂਧੀ ਬਿਮਾਰ, ਹਸਪਤਾਲ ਵਿਚ ਦਾਖਲ

ਸੋਨੀਆ ਗਾਂਧੀ ਬਿਮਾਰ, ਹਸਪਤਾਲ ਵਿਚ ਦਾਖਲਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਵਾਇਰਲ ਬੁਖਾਰ ਹੋ ਗਿਆ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਸੋਨੀਆ ਗਾਂਧੀ ਨੂੰ ਬੁਖਾਰ ਹੋਣ ਤੋਂ ਬਾਅਦ ਨਵੀਂ ਦਿੱਲੀ ਦੇ ਗੰਗਾ ਰਾਮ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਉਹ ਹੁਣ ਪਹਿਲਾਂ ਤੋਂ ਬੇਹਤਰ ਮਹਿਸੂਸ ਕਰ ਰਹੇ ਹਨ।

RELATED ARTICLES
POPULAR POSTS