ਕਿਹਾ – ਸਕਾਰਾਤਮਕ ਹੋਣ ਲਈ ਸਾਨੂੰ ਸਰਕਾਰ ਦੇ ਅੰਨ੍ਹੇ ਪ੍ਰਚਾਰਕ ਬਣਨ ਦੀ ਜ਼ਰੂਰਤ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕੇਂਦਰ ਵਿਚ ਸੱਤਾਧਾਰੀ ਸਰਕਾਰ ਦੀ ਯੋਜਨਾ, ਜਿਸ ਦੇ ਰਾਹੀਂ ਉਹ ਹਰ ਪਾਸੇ ਸਕਾਰਾਤਮਕਤਾ (ਪਾਜ਼ੀਟਿਵਿਟੀ) ਫੈਲਾਉਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ, ਉਸ ਦਾ ਵਿਰੋਧ ਕੀਤਾ ਹੈ। ਪ੍ਰਸ਼ਾਂਤ ਕਿਸ਼ੋਰ ਦਾ ਕਹਿਣਾ ਹੈ ਕਿ ਸਾਡੇ ਆਲੇ-ਦੁਆਲੇ ਫੈਲੇ ਦੁਖਾਂਤ ਦੇ ਬਾਵਜੂਦ, ਸਕਾਰਾਤਮਕਤਾ ਫੈਲਾਉਣ ਦੇ ਨਾਮ ’ਤੇ ਝੂਠ ਅਤੇ ਪ੍ਰਚਾਰ ਨੂੰ ਅੱਗੇ ਵਧਾਉਣ ਦੀ ਨਿਰੰਤਰ ਕੋਸ਼ਿਸ਼ ਘਿਨੌਣੀ ਹੈ। ਸਕਾਰਾਤਮਕ ਹੋਣ ਲਈ ਸਾਨੂੰ ਸਰਕਾਰ ਦੇ ਅੰਨ੍ਹੇ ਪ੍ਰਚਾਰਕ ਬਣਨ ਦੀ ਜ਼ਰੂਰਤ ਨਹੀਂ ਹੈ।
Check Also
ਹਿਮਾਚਲ ਪ੍ਰਦੇਸ਼ ’ਚ ਮਾਨਸੂਨ ਦੌਰਾਨ ਹੁਣ ਤੱਕ 69 ਮੌਤਾਂ ਅਤੇ ਕਰੋੜਾਂ ਰੁਪਏ ਦਾ ਨੁਕਸਾਨ
ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ’ਚ ਮੀਂਹ ਨੂੰ ਲੈ ਕੇ ਅਲਰਟ ਚੰਡੀਗੜ੍ਹ/ਬਿਊਰੋ ਨਿਊਜ਼ ਹਿਮਾਚਲ …