24.1 C
Toronto
Saturday, July 18, 2026
spot_img
Homeਭਾਰਤਝਾਰਖੰਡ ਦੇ ਪਾਕੁੜ 'ਚ ਭਾਜਪਾ ਕਾਰਕੁੰਨਾਂ ਨੇ ਸਵਾਮੀ ਅਗਨੀਵੇਸ਼ ਨਾਲ ਕੀਤੀ ਮਾਰਕੁੱਟ

ਝਾਰਖੰਡ ਦੇ ਪਾਕੁੜ ‘ਚ ਭਾਜਪਾ ਕਾਰਕੁੰਨਾਂ ਨੇ ਸਵਾਮੀ ਅਗਨੀਵੇਸ਼ ਨਾਲ ਕੀਤੀ ਮਾਰਕੁੱਟ

ਪੁਲਿਸ ਨੇ ਭਾਜਪਾ ਦੇ 20 ਕਾਰਕੁੰਨਾਂ ਨੂੰ ਹਿਰਾਸਤ ‘ਚ ਲਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਝਾਰਖੰਡ ਦੇ ਪਾਕੁੜ ਵਿਚ ਸਮਾਜ ਸੇਵੀ ਸਵਾਮੀ ਅਗਨੀਵੇਸ਼ ‘ਤੇ ਭਾਜਪਾ ਕਾਰਕੁੰਨਾਂ ਨੇ ਹਮਲਾ ਕਰਕੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਹੈ। ਭਾਜਪਾ ਕਾਰਕੁੰਨਾਂ ਨੇ ਅਗਨੀਵੇਸ਼ ਨੂੰ ਪਹਿਲਾਂ ਕਾਲੇ ਝੰਡੇ ਦਿਖਾ ੇ ਅਤੇ ਫਿਰ ਹੱਥੋਪਾ ੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸਵਾਮੀ ਅਗਨੀਵੇਸ਼ ਿਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਲ ੀ ਪਾਕੁੜ ਪਹੁੰਚੇ ਸਨ। ਜਦੋਂ ਿਹ ਘਟਨਾ ਵਾਪਰੀ ਉਸ ਸਮੇਂ ਉਹ ਹੋਟਲ ਤੋਂ ਬਾਹਰ ਨਿਕਲ ਰਹੇ ਸਨ। ਪੁਲਿਸ ਦਾ ਕਹਿਣਾ ਹੈ ਕਿ ਅਗਨੀਵੇਸ਼ ਿਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਲ ੀ ਜਾ ਰਹੇ ਸਨ ਤਾਂ ਭੀੜ ਨੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਅਤੇ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ। ਮਾਰਕੁੱਟ ਦੌਰਾਨ ਸਵਾਮੀ ਅਗਨੀਵੇਸ਼ ਜ਼ਮੀਨ ‘ਤੇ ਵੀ ਡਿੱਗ ਪ ੇ। ਪੁਲਿਸ ਨੇ 20 ਹਮਲਾਵਰਾਂ ਨੂੰ ਹਿਰਾਸਤ ਵਿਚ ਲੈ ਕੇ ਕਾਰਵਾ ੀ ਸ਼ੁਰੂ ਕਰ ਦਿੱਤੀ ਹੈ। ਝਾਰਖੰਡ ਦੇ ਮੁੱਖ ਮੰਤਰੀ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।

RELATED ARTICLES
POPULAR POSTS