16.3 C
Toronto
Monday, May 25, 2026
spot_img
HomeਕੈਨੇਡਾFrontਰਿਲਾਇੰਸ ਰਿਟੇਲ ਗਲੋਬਲ ਲਿਸਟ ਵਿੱਚ 7ਵੇਂ ਸਥਾਨ ’ਤੇ ਪਹੁੰਚੀ

ਰਿਲਾਇੰਸ ਰਿਟੇਲ ਗਲੋਬਲ ਲਿਸਟ ਵਿੱਚ 7ਵੇਂ ਸਥਾਨ ’ਤੇ ਪਹੁੰਚੀ


ਨਵੀਂ ਦਿੱਲੀ/ਬਿਊਰੋ ਨਿਊਜ਼
ਰਿਲਾਇੰਸ ਰੀਟੇਲ ਨੇ ਅਰਬਾਂ ਡਾਲਰ ਦੀ ਵੈਲਿਊਏਸ਼ਨ ਨਾਲ ਦੁਨੀਆ ਦੀਆਂ ਸਭ ਤੋਂ ਕੀਮਤੀ ਨਿੱਜੀ ਸਟਾਰਟਅੱਪ ਕੰਪਨੀਆਂ ਦੀ ਗਲੋਬਲ ਲਿਸਟ ਵਿੱਚ 7ਵਾਂ ਸਥਾਨ ਹਾਸਲ ਕਰ ਲਿਆ ਹੈ। ਸਟੇਨਫੋਰਡ ਗਰੈਜੂਏਟ ਸਕੂਲ ਔਫ ਬਿਜਨਸ ਦੀ ਰਿਸਰਚ ਮੁਤਾਬਕ, 100 ਅਰਬ ਡਾਲਰ ਤੋਂ ਵੱਧ ਵੈਲਿਊਏਸ਼ਨ ਨਾਲ ਕੰਪਨੀ ਨੇ ਵਿਸ਼ਵ ਪੱਧਰ ’ਤੇ ਵੱਡੀ ਉਪਲਬਧੀ ਦਰਜ ਕੀਤੀ ਹੈ। ਪਹਿਲੀਆਂ 100 ਸਭ ਤੋਂ ਕੀਮਤੀ ਸਟਾਰਟਅੱਪ ਕੰਪਨੀਆਂ ਦੀ ਸੂਚੀ ਵਿੱਚ ਤਿੰਨ ਭਾਰਤੀ ਕੰਪਨੀਆਂ ਸ਼ਾਮਲ ਹਨ। ਇਸ ਲਿਸਟ ਵਿੱਚ ਸਭ ਤੋਂ ਉੱਚੀ ਰੈਂਕ ਹਾਸਲ ਕਰਕੇ ਰਿਲਾਇੰਸ ਰਿਟੇਲ ਨੇ ਭਾਰਤ ਦੀ ਮਜ਼ਬੂਤ ਹਾਜ਼ਰੀ ਦਰਸਾਈ ਹੈ।

RELATED ARTICLES
POPULAR POSTS