4.2 C
Toronto
Sunday, October 18, 2026
spot_img
HomeਕੈਨੇਡਾFrontਪੰਜਾਬ ਦੀ ਮਹਾ ਬਹਿਸ ਸ਼ੁਰੂ : ਵਿਰੋਧੀ ਪਾਰਟੀਆਂ ਦਾ ਕੋਈ ਵੀ ਆਗੂ...

ਪੰਜਾਬ ਦੀ ਮਹਾ ਬਹਿਸ ਸ਼ੁਰੂ : ਵਿਰੋਧੀ ਪਾਰਟੀਆਂ ਦਾ ਕੋਈ ਵੀ ਆਗੂ ਨਹੀਂ ਹੋਇਆ ਸ਼ਾਮਿਲ

ਪੰਜਾਬ ਦੀ ਮਹਾ ਬਹਿਸ ਸ਼ੁਰੂ : ਵਿਰੋਧੀ ਪਾਰਟੀਆਂ ਦਾ ਕੋਈ ਵੀ ਆਗੂ ਨਹੀਂ ਹੋਇਆ ਸ਼ਾਮਿਲ

ਚੰਡੀਗੜ੍ਹ / ਬਿਊਰੋ ਨੀਊਜ਼

ਪੰਜਾਬ ਦੀ ਮਹਾ ਬਹਿਸ ਸ਼ੁਰੂ : ਵਿਰੋਧੀ ਪਾਰਟੀਆਂ ਦਾ ਕੋਈ ਵੀ ਆਗੂ ਨਹੀਂ ਹੋਇਆ ਸ਼ਾਮਿਲ
ਲੁਧਿਆਣਾ ਵਿਚ ਸ਼ੁਰੂ ਹੋਇ ਮਹਾ ਬਹਿਸ

ਵਿਰੋਧੀ ਪਾਰਟੀ ਦੇ ਆਗੂ ਨਹੀਂ ਹੋਏ ਸ਼ਾਮਿਲ

ਭਾਜਪਾ , ਅਕਾਲੀ , ਕਾਂਗਰਸ ਸਹਿਤ ਆਗੂਆਂ ਨੇ ਕੀਤੀ ਕੋਰੀ ਨਾਂਹ

ਦਸ ਦੇਈਏ ਕੇ SYL ਸਹਿਤ ਪੰਜਾਬ ਦੇ ਕਈ ਅਹਿਮ ਮੁਦਿਆਂ ਤੇ ਹੋਣ ਵਾਲੀ ਚਰਚਾ ਜੋ ਅਜੇ ਸ਼ੁਰ ਹੋ ਚੁਕੀ ਹੈ ਲੇਕਿਨ ਕੋਈ ਵੀ ਵਿਰੋਧੀ ਪਾਰਟੀ ਦੇ ਆਗੂ ਸ਼ਾਮਿਲ ਨਹੀਂ ਹੋਏ ਕਿਉਂਕਿ ਵਿਰੋਧੀ ਪਾਰਟੀ ਦੇ ਆਗੂਆਂ ਦੁਆਰਾ ਇਹ ਬਹਿਸ ਕੇਵਲ ਅਸਲ ਮੁਦਿਆਂ ਤੋਂ ਧਿਆਨ ਭਟਕਾਉਣ ਦਾ ਤਰੀਕਾ ਹੈ |

RELATED ARTICLES
POPULAR POSTS