11.2 C
Toronto
Monday, May 4, 2026
spot_img
HomeਕੈਨੇਡਾFrontPM ਮੋਦੀ ਨੇ ਰਿਲੀਜ਼ ਕੀਤਾ ਆਪਣਾ ਲਿਖਿਆ ਗਰਬਾ ਗੀਤ ‘ਮਾਡੀ’

PM ਮੋਦੀ ਨੇ ਰਿਲੀਜ਼ ਕੀਤਾ ਆਪਣਾ ਲਿਖਿਆ ਗਰਬਾ ਗੀਤ ‘ਮਾਡੀ’

PM ਮੋਦੀ ਨੇ ਰਿਲੀਜ਼ ਕੀਤਾ ਆਪਣਾ ਲਿਖਿਆ ‘ਗਰਬਾ’ ਗੀਤ :  ‘ਮਾਡੀ’

ਚੰਡੀਗੜ੍ਹ / ਬਿਊਰੋ ਨੀਊਜ਼


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਵਰਾਤਿਆਂ ਦੀ ਸ਼ੁਰੂਆਤ ‘ਮਾਡੀ’ ਨਾਂ ਤੋਂ ਇਕ ਗਾਣਾ ਜਾਰੀ ਕਰਕੇ ਕੀਤੀ ਹੈ। ਪੀਐੱਮ ਮੋਦੀ ਨੇ ਐਕਸ ‘ਤੇ ਕੀਤੇ ਗਏ ਪੋਸਟ ਵਿਚ ਦੱਸਿਆ ਕਿ ਉਨ੍ਹਾਂ ਨੇ ਇਸ ਗੀਤ ਦੇ ਬੋਲ ਲਿਖੇ ਹਨ ਜਿਸ ਨੂੰ ਦਿਵਯ ਕੁਮਾਰ ਨੇ ਆਪਣੀ ਆਵਾਜ਼ ਦਿੱਤੀ ਹੈ। ਮੀਤ ਬ੍ਰਦਰਸ ਨੇ ਇਸ ਗਾਣੇ ਨੂੰ ਕੰਪੋਜ ਕੀਤਾ ਹੈ।ਇਹ ਗਾਣਾ ਗੁਜਰਾਤੀ ਵਿਚ ਗਾਇਆ ਗਿਆ ਹੈ ਤੇ ਜੋ 8 ਦਿਨਾ ਨਵਰਾਤਰੇ ਉਤਸਵ ਦੀ ਸ਼ੁਰੂਆਤ ਕਰਨ ਲਈ ਇਕਦਮ ਸਹੀ ਗਰਬਾ ਸੌਂਗ ਹੈ।

ਪੀਐੱਮ ਮੋਦੀ ਨੇ ਗਰਬਾ ਗਾਣਾ ਜਾਰੀ ਕੀਤਾ ਤੇ ਖੁਲਾਸਾ ਕੀਤਾ ਕਿ ਇਹ ਉਹ ਟਰੈਕ ਹੋ ਜੋ ਉਨ੍ਹਾਂ ਨੇ ਸਾਲਾਂ ਪਹਿਲਾਂ ਲਿਖਿਆ ਸੀ। ਉਨ੍ਹਾਂ ਨੇ ਗਰਬੀ ਗੀਤ ਦੀ ਖੂਬਸੂਰਤ ਪੇਸ਼ਕਾਰੀ ਲਈ ਗਾਇਕਾ ਧਵਨੀ ਭਾਨੂਸ਼ਾਲੀ ਦਾ ਵੀ ਧੰਨਵਾਦ ਕੀਤਾ।

RELATED ARTICLES
POPULAR POSTS