5.3 C
Toronto
Sunday, November 22, 2026
spot_img

Yearly Archives: 0

ਮੈਂ ਜਿਤਿਆ ਕੈਂਸਰ ਹਾਰ ਗਈ -ਇਕ ਰਾਮੂਵਾਲੀਆ!

ਇਕਬਾਲ ਰਾਮੂਵਾਲੀਆ (ਕੈਨੇਡਾ) ਕੈਂਸਰ ਖ਼ੌਫ਼ਨਾਕ ਬੀਮਾਰੀ ਹੈ : ਏਨੀ ਖ਼ੌਫ਼ਨਾਕ ਕਿ ਡਾਕਟਰ ਦੇ ਕਲੀਨਿਕ ਵਿਚ ਬੈਠਾ ਆਦਮੀ, ਡਾਕਟਰ ਦੇ ਮੂੰਹੋਂ ਕੈਂਸਰ ਦਾ ਨਾਮ ਸੁਣਦਿਆਂ ਹੀ...

ਬ੍ਰਿਟਿਸ਼ ਕੋਲੰਬੀਆ ਦੇ ਸਕੂਲ ‘ਚ ਗੋਲੀਬਾਰੀ, 9 ਮੌਤਾਂ

ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਾਂਗੇ : ਮਾਰਕ ਕਾਰਨੀ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪੱਛਮੀ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਪਾਸੇ ਸ਼ਾਂਤ...

ਕੈਨੇਡਾ ‘ਚ ਹਰ ਚੌਥਾ ਵਿਅਕਤੀ ਧੋਖਾਧੜੀ ਜਾਂ ਜ਼ਬਰਨ ਵਸੂਲੀ ਦਾ ਸ਼ਿਕਾਰ : ਸਰਵੇ

1536 ਵਿਅਕਤੀਆਂ 'ਤੇ ਕੀਤਾ ਗਿਆ ਆਨਲਾਈਨ ਸਰਵੇਖਣ ਓਟਵਾ/ਬਿਊਰੋ ਨਿਊਜ਼ : ਨਵੇਂ ਲੇਜਰ ਸਰਵੇਖਣ ਅਨੁਸਾਰ ਕੈਨੇਡਾ ਵਿੱਚ ਹਰ ਚੌਥਾ ਨਾਗਰਿਕ ਕਦੇ ਨਾ ਕਦੇ ਧੋਖਾਧੜੀ ਜਾਂ ਜ਼ਬਰਨ...

ਭਾਰਤ ਨਾਲ ਹੋਏ ਵਪਾਰਕ ਸਮਝੌਤੇ ਨੂੰ ਟਰੰਪ ਨੇ ਇਤਿਹਾਸਕ ਕਰਾਰ ਦਿੱਤਾ

ਅਗਲੇ ਪੰਜ ਸਾਲਾਂ 'ਚ ਭਾਰਤ ਅਮਰੀਕਾ ਤੋਂ ਖਰੀਦੇਗਾ 500 ਅਰਬ ਡਾਲਰ ਦਾ ਸਮਾਨ ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨਾਲ ਹੋਏ ਤਾਜ਼ਾ...

ਹੁਣ ਜਨ ਗਣ ਮਨ ਤੋਂ ਪਹਿਲਾਂ ਚੱਲੇਗਾ ਵੰਦੇ ਮਾਤਰਮ

ਭਾਰਤ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਕੀਤੇ ਜਾਰੀ ਨਵੀਂ ਦਿੱਲੀ : ਭਾਰਤ ਸਰਕਾਰ ਨੇ ਰਾਸ਼ਟਰੀ ਗੀਤ 'ਵੰਦੇ ਮਾਤਰਮ' ਸੰਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਗ੍ਰਹਿ ਮੰਤਰਾਲੇ...

ਭਾਰਤ ਤੇ ਪਾਕਿਸਤਾਨ ਵਿਚਾਲੇ 15 ਫਰਵਰੀ ਨੂੰ ਸ੍ਰੀਲੰਕਾ ‘ਚ ਹੋਵੇਗਾ ਮੈਚ

ਨਵੀਂ ਦਿੱਲੀ : ਟੀ-20 ਕ੍ਰਿਕਟ ਵਿਸ਼ਵ ਕੱਪ ਦੌਰਾਨ ਆਉਂਦੀ 15 ਫਰਵਰੀ ਨੂੰ ਸ੍ਰੀਲੰਕਾ 'ਚ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਵੇਗਾ। ਪਾਕਿਸਤਾਨ ਸਰਕਾਰ ਨੇ ਆਪਣੇ...

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਪੈਦਲ ਯਾਤਰਾ ‘ਚ ਸ਼ਾਮਲ ਹੋਏ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ

ਫਿਰੋਜ਼ਪੁਰ :ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਵਿਚ ਨਸ਼ਿਆਂ ਦੇ ਖਿਲਾਫ ਪੈਦਲ ਯਾਤਰਾ ਕੀਤੀ ਹੈ। ਇਸ ਯਾਤਰਾ ਵਿਚ ਡੇਰਾ ਬਿਆਸ...

ਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਤੇ ਵਰਕਰਾਂ ਦੀ ਸਹਾਇਤਾ ਲਈ ਸਰਕਾਰ ਨੇ ਅਪਣਾਈ ਨਵੀਂ ਕੌਮੀ ਆਟੋ ਨੀਤੀ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਦੇਸ਼ ਦੇ ਅਰਥਚਾਰੇ ਨੂੰ ਹੋਰ ਤਕੜਾ ਕਰਨ, ਕਲੀਨ ਟੈਕਨਾਲੌਜੀ ਅਪਨਾਉਣ ਵਿੱਚ ਤੇਜ਼ੀ ਲਿਆਉਣ ਅਤੇ ਕੈਨੇਡਾ ਵਿੱਚ ਚੰਗੀਆਂ ਨੌਕਰੀਆਂ ਪੈਦਾ ਕਰਨ ਲਈ...

ਡਾ. ਅਮਰਜੀਤ ਟਾਂਡਾ ਦੇ ਸੁਰਨਾਵਲ ‘ਤੇ ਵਕਤ ਬੋਲਦਾ ਗਿਆ’ ਦੇ ਵਿਸ਼ਿਆਂ ਦੀ ਪ੍ਰਸੰਗਕਤਾ ਤੇ ਗੰਭੀਰਤਾ ਨੂੰ ਮਾਣਦਿਆਂ…

ਡਾ. ਸੁਖਦੇਵ ਸਿੰਘ ਝੰਡ ਡਾ. ਅਮਰਜੀਤ ਸਿੰਘ ਟਾਂਡਾ ਮੁੱਢਲੇ ਤੌਰ 'ਤੇ ਕੀਟ-ਵਿਗਿਆਨੀ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਲੰਮਾਂ ਸਮਾਂ ਪੜ÷ ਨ, ਪੜ÷ ਾਉਣ...

‘ਬੁਢਾਪਾ ਪੈੱਨਸ਼ਨ’ ਲਈ ਕੈਨੇਡਾ ਵਿਚ ‘ਸਟੇਅ’ 10 ਦੀ ਬਜਾਏ 20 ਸਾਲ ਕਰਨ ਵਿਰੁੱਧ ‘ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼’ ਨੇ ਉਠਾਈ ਜ਼ੋਰਦਾਰ ਆਵਾਜ਼

ਦਿਮਾਗ ਦੀ 'ਮੁੜ-ਤਾਜ਼ਗੀ' ਲਈ ਆਯੋਜਿਤ ਕੀਤਾ ਗਿਆ 'ਸਿਹਤ ਸੈਮੀਨਾਰ' ਬਰੈਂਪਟਨ/ਡਾ. ਝੰਡ : ਬਰੈਂਪਟਨ ਵਿੱਚ ਸਰਗਰਮ 44 ਸੀਨੀਅਰ ਕਲੱਬਾਂ ਲਈ ਸਾਂਝੀ 'ਛਤਰੀ' ਦੀ ਭੂਮਿਕਾ ਬਾਖ਼ੂਬੀ ਨਿਭਾਅ...
- Advertisment -
Google search engine

Most Read