24.3 C
Toronto
Monday, September 15, 2025
spot_img

Monthly Archives: December, 0

ਪੰਜਾਬ ਵਿੱਚ ਖੇਤੀਬਾੜੀ ਅਧਾਰਿਤ ਸਨਅਤਾਂ ਲਗਾਉਣ ਵੱਲ ਧਿਆਨ ਦੇਵੇ ਭਗਵੰਤ ਮਾਨ ਸਰਕਾਰ :-ਡਾ ਜਗਮੋਹਨ ਰਾਜੂ 

ਪੰਜਾਬ ਵਿੱਚ ਖੇਤੀਬਾੜੀ ਅਧਾਰਿਤ ਸਨਅਤਾਂ ਲਗਾਉਣ ਵੱਲ ਧਿਆਨ ਦੇਵੇ ਭਗਵੰਤ ਮਾਨ ਸਰਕਾਰ :-ਡਾ ਜਗਮੋਹਨ ਰਾਜੂ ਪਰਾਲੀ ਨੂੰ ਅੱਗ ਲਗਾਉਣ ਦੀ ਦਿਨੋ ਦਿਨ ਗੰਭੀਰ ਹੋ ਰਹੀ...

ਚੰਡੀਗੜ੍ਹ ਵਿੱਚ ਲੱਗੇਗੀ ਫਾਰਚਿਊਨ ਐਗਜ਼ੀਬੀਟਰਜ਼ ਮਸ਼ੀਨ ਟੂਲਸ ਅਤੇ ਆਟੋਮੇਸ਼ਨ ਟੈਕਨਾਲੋਜੀ ਪ੍ਰਦਰਸ਼ਨੀ,ਮੈਕਮਾ ਐਕਸਪੋ ਦਾ 9ਵਾਂ ਐਡੀਸ਼ਨ 23 ਨਵੰਬਰ ਤੋਂ 26 ਨਵੰਬਰ ਤੱਕ

ਮੈਕਮਾ ਐਕਸਪੋ ਦਾ 9ਵਾਂ ਐਡੀਸ਼ਨ 23 ਨਵੰਬਰ ਤੋਂ ਚੰਡੀਗੜ੍ਹ ਵਿੱਚ ਲੱਗੇਗੀ ਫਾਰਚਿਊਨ ਐਗਜ਼ੀਬੀਟਰਜ਼ ਮਸ਼ੀਨ ਟੂਲਸ ਅਤੇ ਆਟੋਮੇਸ਼ਨ ਟੈਕਨਾਲੋਜੀ ਪ੍ਰਦਰਸ਼ਨੀ ਚੰਡੀਗੜ੍ਹ, / ਪ੍ਰਿੰਸ ਗਰਗ  ਭਾਰਤ ਦੀ ਸਭ ਤੋਂ...

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ ਬਣੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ

ਵਿਰੋਧੀ ਉਮੀਦਵਾਰ ਸੰਤ ਬਲਬੀਰ ਸਿੰਘ ਘੁੰਨਸ ਨੂੰ 101 ਵੋਟਾਂ ਨਾਲ ਹਰਾਇਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ...

ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਤੁੰਗ ’ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹੱਤਿਆ

ਪਤੀ-ਪਤਨੀ ਅਤੇ ਭਰਜਾਈ ਦੀ ਗਲਾ ਘੁੱਟ ਕੀਤੀ ਗਈ ਹੱਤਿਆ ਤਰਨ ਤਾਰਨ/ਬਿਊਰੋ ਨਿਊਜ਼ : ਤਰਨ ਤਾਰਨ ਜ਼ਿਲ੍ਹੇ ਦੇ ਹਰੀਕੇ ਪੱਤਣ ਇਲਾਕੇ ਅਧੀਨ ਆਉਂਦੇ ਪਿੰਡ ਤੁੰਗ ਵਿਖੇ...

ਪ੍ਰਧਾਨ ਮੰਤਰੀ ਮੋਦੀ ਨੇ ਨੀਤਿਸ਼ ਕੁਮਾਰ ਦੀ ਮਹਿਲਾਵਾਂ ਪ੍ਰਤੀ ਕੀਤੀ ਟਿੱਪਣੀ ਨੂੰ ਦੱਸਿਆ ਭੱਦਾ

ਕਿਹਾ : ਘਮੰਡੀ ਗੱਠਜੋੜ ਦੇ ਇਕ ਵੱਡੇ ਆਗੂ ਨੇ ਕੀਤਾ ਦੇਸ਼ ਦਾ ਅਪਮਾਨ ਗੁਨਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੱਧ ਪ੍ਰਦੇਸ਼ ਦੇ ਦੌਰੇ ’ਤੇ...

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮਹਿਲਾਵਾਂ ਬਾਰੇ ਦਿੱਤਾ ਸੀ ਵਿਵਾਦਤ ਬਿਆਨ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮਹਿਲਾਵਾਂ ਬਾਰੇ ਦਿੱਤਾ ਸੀ ਵਿਵਾਦਤ ਬਿਆਨ ਹੁਣ ਹੱਥ ਜੋੜ ਕੇ ਮੰਗੀ ਮੁਆਫੀ ਨਵੀਂ ਦਿੱਲੀ/ਬਿਊਰੋ ਨਿਊਜ਼ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼...

ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ’ਚ 12 ਕੁਆਰਡੀਨੇਟਰ ਕੀਤੇ ਨਿਯੁਕਤ

ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ’ਚ 12 ਕੁਆਰਡੀਨੇਟਰ ਕੀਤੇ ਨਿਯੁਕਤ ਸੰਦੀਪ ਪਾਠਕ ਵੱਲੋਂ ਨਿਯੁਕਤੀ ਸਬੰਧੀ ਹੁਕਮ ਕੀਤੇ ਗਏ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ...

ਪ੍ਰਧਾਨ ਮੰਤਰੀ ਮੋਦੀ ਦਾ ਅੱਤਵਾਦ ਵਿਰੋਧੀ ਸਿਧਾਂਤ ਪਾਕਿਸਤਾਨੀ ਜੇਹਾਦੀਆਂ ਵਿਰੁੱਧ ਕੰਮ ਕਰਦਾ ਹੈ

ਪ੍ਰਧਾਨ ਮੰਤਰੀ ਮੋਦੀ ਦਾ ਅੱਤਵਾਦ ਵਿਰੋਧੀ ਸਿਧਾਂਤ ਪਾਕਿਸਤਾਨੀ ਜੇਹਾਦੀਆਂ ਵਿਰੁੱਧ ਕੰਮ ਕਰਦਾ ਹੈ ਨਵੀ ਦਿੱਲੀ / ਬਿਊਰੋ ਨੀਊਜ਼ ਯੂ.ਪੀ.ਏ. ਸ਼ਾਸਨ ਦੀ ਧੱਕੇਸ਼ਾਹੀ ਲਈ ਧੰਨਵਾਦ, 26/11 ਹਮਲੇ...

ਰੈਪਰ ਹਨੀ ਸਿੰਘ ਦਾ ਸ਼ਾਲਿਨੀ ਨਾਲ 12 ਸਾਲ ਦਾ ਰਿਸ਼ਤਾ ਤਲਾਕ ਦੀ ਮਨਜ਼ੂਰੀ ਨਾਲ ਖਤਮ ਹੋ ਗਿਆ

ਰੈਪਰ ਹਨੀ ਸਿੰਘ ਦਾ ਸ਼ਾਲਿਨੀ ਨਾਲ 12 ਸਾਲ ਦਾ ਰਿਸ਼ਤਾ ਤਲਾਕ ਦੀ ਮਨਜ਼ੂਰੀ ਨਾਲ ਖਤਮ ਹੋ ਗਿਆ ਚੰਡੀਗੜ੍ਹ / ਬਿਊਰੋ ਨੀਊਜ਼ ਮਸ਼ਹੂਰ ਰੈਪਰ ਹਨੀ ਸਿੰਘ ਇਕ...

ਪੰਜਾਬ ’ਚ ਅੱਧੀ ਰਾਤ ਨੂੰ ਲੱਗੇ ਭੂਚਾਲ ਦਾ ਝਟਕੇ

ਪੰਜਾਬ ’ਚ ਅੱਧੀ ਰਾਤ ਨੂੰ ਲੱਗੇ ਭੂਚਾਲ ਦਾ ਝਟਕੇ ਰੂਪਨਗਰ ’ਚ ਦੱਸਿਆ ਗਿਆ ਭੂਚਾਲ ਦਾ ਕੇਂਦਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਕਈ ਇਲਾਕਿਆਂ ਵਿਚ ਮੰਗਲਵਾਰ ਤੇ ਬੁੱਧਵਾਰ ਦੀ...
- Advertisment -
Google search engine

Most Read