Breaking News
Home / 2023 / September / 15 (page 6)

Daily Archives: September 15, 2023

ਅੱਡਿਆਂ ‘ਚ ਬੱਸਾਂ ਉਡੀਕਦੇ ਰਹੇ ਲੋਕ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੰਮ੍ਰਿਤਸਰ ਤੋਂ ਸੂਬੇ ਦੇ ਪਹਿਲੇ ਸਕੂਲ ਆਫ ਐਮੀਨੈਂਸ ਦੇ ਉਦਘਾਟਨ ਮੌਕੇ ਪੰਜਾਬ ਭਰ ‘ਚੋਂ ਸਰਕਾਰੀ ਡਿੱਪੂਆਂ ਦੀਆਂ ਬੱਸਾਂ ਸਮਾਗਮ ਲਈ ‘ਆਪ’ ਸਮਰਥਕਾਂ ਨੂੰ ਢੋਣ ‘ਚ ਲੱਗੀਆਂ ਰਹੀਆਂ। ਇਸ ਦੌਰਾਨ ਬੱਸ ਅੱਡਿਆਂ ‘ਤੇ ਸਰਕਾਰੀ ਬੱਸਾਂ ਦੀ ਘਾਟ …

Read More »

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਭਾਰਤੀ ਸ਼ਰਧਾਲੂਆਂ ਨੂੰ ਰਾਤ ਠਹਿਰਾਉਣ ਦੀ ਤਿਆਰੀ

ਪ੍ਰਬੰਧਾਂ ਬਾਰੇ ਪਾਕਿ ਸਰਕਾਰ ਨੂੰ ਭੇਜੀ ਰਿਪੋਰਟ ਅੰਮ੍ਰਿਤਸਰ/ਬਿਊਰੋ ਨਿਊਜ਼ : ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਦੇ ਗੁਰਦੁਆਰਾ ਸਾਹਿਬ ਵਿਖੇ ਰਾਤ ਠਹਿਰਾਨ ਅਤੇ ਹੋਰ ਪ੍ਰਬੰਧਾਂ ਨੂੰ ਲੈ ਕੇ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਸੀ.ਈ.ਓ. ਮੁਹੰਮਦ ਅਬੂ ਬਕਰ …

Read More »

ਜੰਮੂ ਕਸ਼ਮੀਰ ‘ਚ ਸ਼ਹੀਦ ਹੋਏ ਜਵਾਨਾਂ ‘ਚ ਮੁਹਾਲੀ ਦਾ ਕਰਨਲ ਮਨਪ੍ਰੀਤ ਸਿੰਘ ਵੀ ਸ਼ਾਮਲ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ ਮੁਹਾਲੀ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚਾਲੇ ਹੋਏ ਮੁਕਾਬਲੇ ਦੌਰਾਨ ਮੁਹਾਲੀ ਦੇ ਪਿੰਡ ਭੜੌਜੀਆਂ ਦੇ ਰਹਿਣ ਵਾਲੇ ਕਰਨਲ ਮਨਪ੍ਰੀਤ ਸਿੰਘ ਸ਼ਹੀਦ ਹੋ ਗਏ ਹਨ। ਇਸ ਮੁਕਾਬਲੇ ‘ਚ ਮਨਪ੍ਰੀਤ ਸਿੰਘ ਤੋਂ ਇਲਾਵਾ ਇਕ …

Read More »

ਪੰਜਾਬੀ ‘ਵਰਸਿਟੀ ਵਿਚ ਹੁਣ ਲੜਕੇ ਵੀ ਕਰ ਸਕਣਗੇ ਪ੍ਰਾਈਵੇਟ ਪੜ੍ਹਾਈ

ਪਹਿਲਾਂ ਲੜਕੀਆਂ ਨੂੰ ਹੀ ਸੀ ਪ੍ਰਾਈਵੇਟ ਇਮਤਿਹਾਨ ਦੀ ਸਹੂਲਤ ਪਟਿਆਲਾ/ਬਿਊਰੋ ਨਿਊਜ਼ : ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਵਾਰ ਲੜਕਿਆਂ ਨੂੰ ਵੀ ਪ੍ਰਾਈਵੇਟ ਤੌਰ ਉੱਤੇ ਐੱਮ.ਏ. ਅਤੇ ਬੀ.ਏ.ਕੋਰਸ ਕਰਵਾਉਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਪ੍ਰਾਈਵੇਟ ਇਮਤਿਹਾਨ ਦੀ ਸਹੂਲਤ ਸਿਰਫ਼ ਲੜਕੀਆਂ ਲਈ ਹੀ ਸੀ। ਯੂਨੀਵਰਸਿਟੀ ਨੇ ਇਸ ਸਬੰਧੀ ਹਦਾਇਤਾਂ …

Read More »

ਪੰਜਾਬ ‘ਚ ਘਪਲੇ ਕਰਨ ਵਾਲੇ ਲੀਡਰਾਂ ‘ਚ ਰਾਜਾ ਵੜਿੰਗ ਦਾ ਨਾਮ ਵੀ ਹੋਇਆ ਸ਼ਾਮਲ

ਬੱਸਾਂ ਦੀ ਖਰੀਦ ਮਾਮਲੇ ‘ਚ ਵੜਿੰਗ ਖਿਲਾਫ ਜਾਂਚ ਸ਼ੁਰੂ ਰਾਜਾ ਵੜਿੰਗ ਦੇ ਕਾਰਜਕਾਲ ਸਮੇਂ ਰੋਡਵੇਜ਼ ਲਈ ਖਰੀਦੀਆਂ ਗਈਆਂ ਸਨ 841 ਬੱਸਾਂ ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਨਾਮ ਘੁਟਾਲੇ ਕਰਨ ਵਾਲੇ ਲੀਡਰਾਂ ਵਿਚ ਸ਼ਾਮਲ ਹੋ ਗਿਆ ਹੈ। ਪੰਜਾਬ ਵਿਜੀਲੈਂਸ ਨੇ ਰਾਜਾ …

Read More »

ਅੰਤਰਰਾਸ਼ਟਰੀ ਪੱਧਰ ਉੱਤੇ ਸਰਗਰਮ : ਸਾਹਿਤ, ਸਿੱਖਿਆ, ਵਿਗਿਆਨ ਤੇ ਧਰਮ ਦਾ ਸੁਮੇਲ – ਡਾ. ਡੀ.ਪੀ. ਸਿੰਘ

ਪੇਸ਼ਕਰਤਾ : ਪ੍ਰਿੰਸੀਪਲ ਵਿਜੈ ਕੁਮਾਰ 98726-27136 ਕੈਨੇਡਾ ਵਿੱਚ ਪਿਛਲੇ ਕੁੱਝ ਮਹੀਨਿਆਂ ਤੋਂ ਰਹਿੰਦੇ ਹੋਏ ਇੱਕ ਸੱਜਣ ਨੇ ਮੈਨੂੰ ਕੈਨੇਡਾ ਦੇ ਇੱਕ ਟੈਲੀਵਿਜ਼ਨ ਦੇ ਨਾਮੀ ਚੈਨਲ ਉੱਤੇ ਰਿਕਾਰਡ ਹੋਈ ਇੱਕ ਅੰਤਰਰਾਸ਼ਟਰੀ ਵਿਗਿਆਨੀ ਦੀ ਮੁਲਾਕਾਤ ਭੇਜੀ ਤੇ ਨਾਲ ਹੀ ਇਹ ਕਿਹਾ ਕਿ ਇਹ ਵੀਡਿਓ ਸੁਣਨ ਵਾਲਾ ਹੈ। ਇਹ ਵੀਡਿਓ 45 ਮਿੰਟ ਦਾ …

Read More »

ਭਾਰਤ-ਪਾਕਿ ਜੰਗਂ1965

ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਭਾਰਤ ਦੇ ਜਹਾਜ਼ ਇੰਗਲੈਂਡ ਦੇ ਬਣੇ ਹੋਏ ਸਨ। ਨੈਟ ਭਾਰਤ ਵਿਚ ਬਣਦਾ ਸੀ। ਇਸਦੇ ਉਤਪਾਦਨ ਲਈ ਭਾਰਤ ਨੇ ਇੰਗਲੈਂਡ ਤੋਂ ਲਾਇਸੈਂਸ ਲਿਆ ਹੋਇਆ ਸੀ। (2) ਲਾਹੌਰ ਸੈਕਟਰ: ਭਾਰਤੀ ਕਮਾਂਡਰਾਂ ਨੇ ਪਾਕਿਸਤਾਨੀ ਫੌਜ ਦਾ ਧਿਆਨ ਜੰਮੂ-ਕਸ਼ਮੀਰ ਵੱਲੋਂ ਹਟਾਉਣ ਲਈ ਲਾਹੌਰ ਵੱਲ ਨੂੰ ਮੋਰਚਾ …

Read More »

ਪਰਵਾਸੀ ਨਾਮਾ

ਲੰਘ ਚੱਲੀ ਗਰਮੀਂ ਲੰਘ ਚੱਲੀ ਗਰਮੀਂ ਸਿਆਲ ਆਈ ਜਾਂਦਾ ਹੈ, ਠੰਡੀ-ਠੰਡੀ ਰੁੱਤ ਦਾ ਖਿਆਲ ਆਈ ਜਾਂਦਾ ਹੈ । ਭੁੱਲਿਆ ਸੀ ਚੇਤਾ ਸਾਨੂੰ, ਰੁੱਤਾਂ ਉਹ ਨੇ ਆਉਣੀਆਂ, ਸ਼ਾਮਾਂ ਨੂੰ ਹੀ ਪੈਣਗੀਆਂ ਬੱਤੀਆਂ ਜਗਾਉਣੀਆਂ । ਹਰੇ-ਭਰੇ ਰੁੱਖਾਂ ਦਾ ਵੀ ਹੋਣਾ ਬੁਰਾ ਹਾਲ ਹੈ, ਪੱਤਿਆਂ ਨੇ ਟਾਹਣੀਆਂ ਤੋਂ ਮਾਰ ਦੇਣੀ ਛਾਲ ਹੈ । …

Read More »

ਭਟਕ ਰਹੇ ਹਾਂ….

ਜਨਮ, ਜਨਮ ਤੋਂ ਭਟਕ ਰਹੇ ਹਾਂ। ਵਿੱਚ ਚੌਰਾਸੀ ਲਟਕ ਰਹੇ ਹਾਂ। ਮਜ਼ਬਾਂ, ਧਰਮਾਂ ਦੇ ਰੌਲ਼ੇ ‘ਚ, ਇੱਕ ਦੂਜੇ ਨੂੰ ਖਟਕ ਰਹੇ ਹਾਂ। ਸਿਰ ਖੁਰਕਣ ਦੀ ਵਿਹਲ ਨਹੀਂ, ਤਾਂ ਹੀ ਸਿਰ ਨੂੰ ਪਟਕ ਰਹੇ ਹਾਂ। ਰਿਸ਼ਵਤਖੋਰੀ, ਸੀਨਾ ਜੋਰੀ, ਮਾਲ ਬੇਗਾਨਾ ਗਟਕ ਰਹੇ ਹਾਂ। ਬੇਰਹਿਮੀ ਦਾ ਆਲਮ ਵੇਖੋ, ਬੇਜ਼ੁਬਾਨੇ, ਝਟਕ ਰਹੇ ਹਾਂ। …

Read More »