Breaking News
Home / 2023 / September / 01 (page 7)

Daily Archives: September 1, 2023

ਪਰਵਾਸੀ ਨਾਮਾ

ਰੱਖੜੀ 2023 ਰੱਖੜੀ ਦੀ ਹੋਏ ਵਧਾਈਆਂ, ਭੈਣਾਂ ਅਤੇ ਭਾਈਆਂ ਨੂੰ । ਪੇਕਿਆਂ ਨੂੰ ਰਹਿਣ ਆਉਂਦੀਆਂ, ਲੈ-ਲੈ ਮਠਿਆਈਆਂ ਨੂੰ । ਦੇਵੀਂ ਨਾ ਦੁੱਖ ਦਾਤਿਆ, ਕੂੰਝਾਂ ਮੁਰਗ਼ਾਈਆਂ ਨੂੰ । ਕੰਜ਼ਕਾਂ ਤਾਂ ਰਹਿਣ ਜਰਦੀਆਂ, ਲੇਖ਼ਾਂ ਦੀਆਂ ਵਾਹੀਆਂ ਨੂੰ । ਪੂੰਝਣ ਕਈ ਅੱਜ ਦੇ ਦਿਨ ਵੀ, ਅੱਖੀਆਂ ਭਰ ਆਈਆਂ ਨੂੰ । ਔਸੀਆਂ ਪਾ ਵੇਖੀ …

Read More »

ਜਾਣਾ ਚੰਦ ‘ਤੇ ਮੁਬਾਰਕ….

ਜਾਣਾ ਚੰਦ ‘ਤੇ ਮੁਬਾਰਕ ਪਹਿਲਾਂ ਢਾਰਿਆਂ ਨੂੰ ਦੇਖ ਜਿਹੜੇ ਰੁਲ਼ਦੇ ਜਮੀਂ ਤੇ ਨੰਨੇ ਤਾਰਿਆਂ ਨੂੰ ਦੇਖ ਇਸਰੋ ਦੇ ਸਾਇੰਸਦਾਨੋਂ, ਗੌਰਵ ਹੋ ਸਾਡਾ ਨਹੀਂ ਛੱਤ ਵੀ ਸਿਰਾਂ ‘ਤੇ ਦੁਖਿਆਰਿਆਂ ਨੂੰ ਦੇਖ ਉਦੋਂ ਮੰਨ ਲਵਾਂਗੇ ਵੱਡੀ ਪ੍ਰਾਪਤੀ ਤੁਹਾਡੀ ਮਨਾਵਾਂਗੇ ਵੀ ਖੁਸ਼ੀਆਂ ਨਾਹਰਿਆਂ ਨੂੰ ਦੇਖ ਪੁਲਾੜ ਵਿੱਚ ਖੋਜਾਂ ਜਾ ਕੇ ਫੇਰ ਕਰਿਓ ਕੱਢੋ …

Read More »