Home / 2023 / May / 19 (page 6)

Daily Archives: May 19, 2023

ਨਿੱਕਾ ਪਰ ਨਿੱਘਾ ਘਰ

ਜਰਨੈਲ ਸਿੰਘ (ਕਿਸ਼ਤ : ਪਹਿਲੀ) ਮੇਰੀ ਜਨਮ-ਮਿਤੀ ਕਾਗਜਾਂ ਵਿਚ 15 ਜੂਨ 1944 ਹੈ। ਇਹ ਸਾਲ ਤਾਂ ਸਹੀ ਹਿੈ ਪਰ ਮਹੀਨਾ ਤੇ ਤਾਰੀਖ਼ ਸਹੀ ਨਹੀਂ। ਮੇਰੀ ਬੀਬੀ (ਮਾਂ) ਦਸਦੀ ਹੁੰਦੀ ਸੀ ਕਿ ਮੈਂ ਕੱਤਕ ਦੇ ਅਖ਼ੀਰ ਜਿਹੇ ‘ਚ ਜਨਮਿਆਂ ਸਾਂ। ਉਸ ਹਿਸਾਬ ਨਾਲ਼ ਨਵੰਬਰ ਮਹੀਨੇ ਦੇ ਦੂਜੇ ਹਫ਼ਤੇ ਦੀ ਕੋਈ ਤਾਰੀਖ਼ …

Read More »

ਪਰਵਾਸੀ ਨਾਮਾ

ਵਿਕਟੋਰੀਆ ਡੇ LONG WEEKEND ਗਰਮੀਂ ਦੀ ਰੁੱਤ ਦਾ ਹੈ ਪਹਿਲਾ Long Weekend, ਰੱਜ-ਰੱਜ ਮਾਣੋ ਸਭੇ ਨਾਰੀ ਤੇ ਨਰ ਭਾਈ । ਜਿਸਦੀ ਬਦੌਲਤ ਹੈ Monday ਦੀ ਮਿਲੀ ਛੁੱਟੀ, ਰਾਣੀ ਵਿਕਟੋਰੀਆ ਨੂੰ ਵੀ ਯਾਦ ਲਿਓ ਕਰ ਭਾਈ । ਖੁੱਲ੍ਹੇ ਬਜਟ ਵਾਲੇ ਕਰਨਗੇ ਪਾਰ ਬਾਰਡਰ, ਰਹਿੰਦੇ ਖੜ੍ਹਕਾਉਣਗੇ ਨਿਆਗ਼ਰਾ ਦਾ ਦਰ ਭਾਈ । ਕਰਜ਼ਾ …

Read More »

ਗੀਤ

ਸੋਹਣੇ ਮੁੱਖੜੇ ਦਿਲ ‘ਚੋਂ ਭੁਲਾਏ ਨਾ ਜਾਂਦੇ। ਹੋਵੇ ਪਿਆਰ ਤਾਂ ਹੱਕ ਜਤਾਏ ਨਾ ਜਾਂਦੇ। ਸੋਹਣੇ ਮੁੱਖੜੇ ਦਿਲ ‘ਚੋਂ ਭੁਲਾਏ ਨਾ ਜਾਂਦੇ। ਆ ਵੇ ਸੱਜਣਾ ਤੈਨੂੰ ਹਾਲ ਸੁਣਾਵਾਂ, ਤੂੰ ਆ ਜਾ ਜਾਂ ਲਿਖ ਸਿਰਨਾਵਾਂ। ਤੇਰੇ ਬਿਨਾਂ ਇਹ ਜੱਗ ਸੁੰਨਾਂ, ਹੋਰ ਕਿਹੜਾ ਜਾ ਦਰ ਖੜ੍ਹਕਾਵਾਂ। ਤੂੰ ਕਰ ਨਾ ਪ੍ਰਾਏ, ਨਾ ਤੋੜ ਸੁਪਨੇ …

Read More »