Breaking News
Home / 2023 / May / 19 (page 3)

Daily Archives: May 19, 2023

ਖੇਡਾਂ ਵਿਚ ਜਵਾਬਦੇਹੀ, ਸੁਰੱਖ਼ਿਅਤ ਤੇ ਟਿਕਾਊ ਤਬਦੀਲੀ ਲਈ ਨਮੇ ਉਪਾਅ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ઑਸਟੈਂਡਿੰਗ ਕਮੇਟੀ ਆਨ ઑਦ ਸਟੇਟੱਸ ਆਫ਼ ਵਿਮੈੱਨ ਇਨ ਪਾਰਲੀਮੈਂਟ਼ ਦੀ ਚੇਅਰ ਹੋਣ ਦੇ ਨਾਤੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਵੱਲੋਂ ਮਨਿਸਟਰ ਆਫ਼ ਸਪੋਰਟਸ ਅਤੇ ਕਿਊਬਿਕ ਰੀਜਨ ਲਈ ਇਕੋਨੌਮਿਕ ਡਿਵੈੱਲਪਮੈਂਟ ਏਜੰਸੀ ਲਈ ਜ਼ਿੰਮੇਵਾਰ ਮੰਤਰੀ ਮਾਣਯੋਗ ਸੇਂਟ-ਔਂਗ ਵੱਲੋਂ ਕੈਨੇਡਾ ਵਿੱਚ ਖੇਡਾਂ ਨੂੰ ਹੋਰ ਵਿਕਸਤ ਕਰਨ ਲਈ ਕੀਤੇ ਗਏ ਐਲਾਨ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗ਼ਮ 21 ਮਈ ਨੂੰ ਸਮਾਗ਼ਮ ઑਚ ઑਮਦਰਜ਼ ਡੇਅ਼ ਅਤੇ ਸ਼ਿਵ ਕੁਮਾਰ ਬਟਾਲਵੀ ਬਾਰੇ ਵਿਚਾਰ-ਚਰਚਾ ਹੋਵੇਗੀ

ਰਮਿੰਦਰ ਰੰਮੀ ਦੀ ਪੁਸਤਕ ‘ਤੇਰੀ ਚਾਹਤ’ ਹੋਵੇਗੀ ਰੀਲੀਜ਼ ਤੇ ਕਵੀ-ਦਰਬਾਰ ਹੋਵੇਗਾ ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨਾਵਾਰ ਇਕੱਤਰਤਾ ਆਉਂਦੇ ਐਤਵਾਰ 21 ਮਈ ਨੂੰ 2250 ਬੋਵੇਰਡ ਵਿਖੇ ਸਥਿਤ ઑਰਾਇਲ ਰਿਆਲਟੀ ਆਫ਼ਿਸ਼ ਦੇ ਬੇਸਮੈਂਟ ਵਿਚਲੇ ਮੀਟਿੰਗ-ਹਾਲ ਵਿਚ ਬਾਅਦ ਦੁਪਹਿਰ 2.00 ਵਜੇ ਹੋ ਰਹੀ ਹੈ। ਸਭਾ ਦੀ ਕਾਰਜਕਾਰਨੀ ਕਮੇਟੀ …

Read More »

ਆਮ ਆਦਮੀ ਪਾਰਟੀ ਦੀ ਜਲੰਧਰ ਦੀ ਚੋਣ ‘ਚ ਜਿੱਤ ਦਾ ਜਸ਼ਨ ਮਨਾਇਆ

13 ਮਈ, 2023 ਨੂੰ ਸਟ੍ਰੀਟ ਬੁਆਏਜ਼ ਕੈਲੇਡਨ (ਕੈਨੇਡਾ) ਨੇ ਪਾਰਟੀ ਦੇ ਸੀਨੀਅਰ ਆਗੂ ਰੁਪਿੰਦਰ ਉੱਪਲ (ਮਾਸਟਰ ਜੀ) ਦੇ ਵਿਹੜੇ ਵਿੱਚ ਆਮ ਆਦਮੀ ਪਾਰਟੀ ਜਲੰਧਰ ਦੀ ਚੋਣ ਵਿੱਚ ਜਿੱਤ ਦਾ ਜਸ਼ਨ ਮਨਾਇਆ। ਵਲੰਟੀਅਰਾਂ ਨੇ ਇੱਕ ਦੂਜੇ ਨਾਲ ਮਠਿਆਈਆਂ ਵੰਡੀਆਂ ਅਤੇ ਮਾਸਟਰ ਜੀ ਦਾ ਮੂੰਹ ਮਿੱਠਾ ਕਰਵਾਇਆ। ਮਾਸਟਰ ਜੀ ਨੇ ਕਿਹਾ ਕਿ …

Read More »

ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਬੱਡੀ ਟੂਰਨਾਮੈਂਟ 3 ਜੂਨ ਨੂੰ ਬਰੈਂਪਟਨ ਵਿਖੇ ਕਰਵਾਇਆ ਜਾਵੇਗਾ

ਬਰੈਂਪਟਨ : ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਇਸ ਸੀਜਨ ਦਾ ਪਹਿਲਾ ਕਬੱਡੀ ਟੂਰਨਾਮੈਂਟ ਸ਼ਨੀਵਾਰ 3 ਜੂਨ 2023 ਨੂੰ CAA Centre 7575 Kennedy Rd Bramptonઠਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ Kabaddi Federation of Ontario ਦੀਆਂ 7 ਚੋਟੀ ਦੀਆਂ ਟੀਮਾਂ ਭਾਗ ਲੈਣਗੀਆਂ। ਇਹ ਟੂਰਨਾਮੈਂਟ 1984 ਅਤੇ ਸਮੂਹ ਸਿੱਖ ਸ਼ਹੀਦਾਂ ਦੇ …

Read More »

ਸੁਸ਼ੀਲ ਰਿੰਕੂ ਨੇ ਜਿੱਤੀ ਜਲੰਧਰ ਦੀ ਜ਼ਿਮਨੀ ਚੋਣ

ਵਿਰੋਧੀ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 58691 ਵੋਟਾਂ ਨਾਲ ਹਰਾਇਆ ਜਲੰਧਰ/ਬਿਊਰੋ ਨਿਊਜ਼ : ਲੋਕ ਸਭਾ ਹਲਕਾ ਜਲੰਧਰ ਦੀ ਉਪ ਚੋਣ ‘ਚ ਕਾਂਗਰਸ ਆਪਣੀ ਸੀਟ ਨਹੀਂ ਬਚਾ ਸਕੀ ਅਤੇ ਉਸ ਨੂੰ ਉਪ ਚੋਣ ‘ਚ ਆਮ ਆਦਮੀ ਪਾਰਟੀ (ਆਪ) ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਜਲੰਧਰ ਹਲਕਾ ਕਾਂਗਰਸ ਦਾ …

Read More »

ਪਾਕਿਸਤਾਨ ‘ਚ ਸੱਤਾਧਾਰੀ ਗੱਠਜੋੜ ਵੱਲੋਂ ਚੀਫ ਜਸਟਿਸ ਖਿਲਾਫ ਪ੍ਰਦਰਸ਼ਨ

ਇਮਰਾਨ ਦੇ ਹੱਕ ‘ਚ ਭੁਗਤਣ ਦਾ ਆਰੋਪ; ਚੀਫ ਜਸਟਿਸ ਦਾ ਅਸਤੀਫ਼ਾ ਮੰਗਿਆ ਇਸਲਾਮਾਬਾਦ : ਪਾਕਿਸਤਾਨ ਦੇ ਸੱਤਾਧਾਰੀ ਗੱਠਜੋੜ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਈ ਕੇਸਾਂ ਵਿੱਚ ਰਾਹਤ ਦੇਣ ਦੇ ਰੋਸ ਵਜੋਂ ਸੁਪਰੀਮ ਕੋਰਟ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਪੀਐੱਮਐੱਲ-ਐੱਨ ਆਗੂ ਮਰੀਅਮ ਨਵਾਜ਼ ਸਰੀਫ਼ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ …

Read More »

ਪਾਕਿਸਤਾਨ ‘ਚ ਜਮਹੂਰੀਅਤ ਵਿੱਚ ਨਿਘਾਰ ਆਇਆ : ਇਮਰਾਨ

ਕਿਹਾ : ਗੱਠਜੋੜ ਸਰਕਾਰ ਚੋਣਾਂ ਤੋਂ ਡਰੀ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ ਖਾਨ ਨੇ ਕਿਹਾ ਕਿ ਦੇਸ਼ ਵਿੱਚ ਜਮਹੂਰੀਅਤ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਚੁੱਕੀ ਹੈ। ਏਆਰਵਾਈ ਨਿਊਜ਼ ਦੀ ਖ਼ਬਰ ਮੁਤਾਬਿਕ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਪੀਟੀਆਈ ਪ੍ਰਧਾਨ …

Read More »

ਪਾਕਿਸਤਾਨ ਦਾ ਵੱਧਦਾ ਅੰਦਰੂਨੀ ਕਲੇਸ਼

ਪਾਕਿਸਤਾਨ ਅੱਜ ਬੁਰੀ ਤਰ੍ਹਾਂ ਚਾਰੇ ਪਾਸਿਓਂ ਘਿਰਿਆ ਨਜ਼ਰ ਆ ਰਿਹਾ ਹੈ, ਉਹ ਬੇਹੱਦ ਮੰਦੀ ਦੇ ਦੌਰ ‘ਚੋਂ ਗੁਜ਼ਰ ਰਿਹਾ ਹੈ, ਉਹ ਦੁਨੀਆ ਭਰ ਦੇ ਅੱਤਵਾਦੀਆਂ ਦਾ ਗੜ੍ਹ ਵੀ ਬਣ ਗਿਆ ਹੈ, ਉਥੋਂ ਦਾ ਸਿਆਸੀ ਦ੍ਰਿਸ਼ ਉਬਾਲੇ ਖਾਣ ਲੱਗਾ ਹੈ, ਉਥੋਂ ਦੀ ਫ਼ੌਜ ਦੇ ਤੇਵਰ ਪੂਰੀ ਤਰ੍ਹਾਂ ਚੜ੍ਹੇ ਦਿਖਾਈ ਦਿੰਦੇ ਹਨ। …

Read More »

ਐਨ ਆਰ ਆਈ ਫੈਮਿਲੀ ਮੈਡੀਕਲ ਕੇਅਰ ਪਲਾਨ

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ ਕਾਰ ਦੇ ਸਿਲਸਿਲੇ ਵਿਚ ਵੱਸੇ ਹੋਏ ਹਨ ਜਿਸ ਵੇਲੇ ਇਹ ਲੋਕ ਬਾਹਰਲੇ ਦੇਸ਼ਾਂ ਵਿੱਚ ਮਿਹਨਤ ਕਰ ਰਹੇ ਹੁੰਦੇ ਹਨ ਤਾ ਓਸ ਵੇਲੇ ਉਹਨਾਂ ਦੇ ਮਨ ਵਿਚ ਕਿਤੇ ਨਾ ਕਿਤੇ ਪੰਜਾਬ ਵਿਚ ਰਹਿ ਰਹੇ ਆਪਣੇ ਪਰਿਵਾਰ ਦੀ …

Read More »

ਜੀ-7 ਆਗੂਆਂ ਦੀ ਸਿਖਰ ਵਾਰਤਾ ਲਈ ਜਸਟਿਨ ਟਰੂਡੋ ਜਪਾਨ ਪਹੁੰਚੇ

ਟੋਰਾਂਟੋ/ਬਿਊਰੋ ਨਿਊਜ਼ : ਜੀ-7 ਆਗੂਆਂ ਦੀ ਹੋ ਰਹੀ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਿਰੋਸਿਮਾ, ਜਾਪਾਨ ਪਹੁੰਚ ਚੁੱਕੇ ਹਨ। ਇੱਥੇ ਉਨ੍ਹਾਂ ਵੱਲੋਂ ਜੀਓਪੁਲੀਟੀਕਲ ਅਸਥਿਰਤਾ ਖਿਲਾਫ ਕੌਮਾਂਤਰੀ ਸਹਿਯੋਗ ਵਧਾਉਣ ਦੇ ਆਰਥਿਕ ਸਕਿਊਰਿਟੀ ਵਿੱਚ ਵਾਧਾ ਕਰਨ ਲਈ ਆਪਣੇ ਹਮਰੁਤਬਾ ਅਧਿਕਾਰੀਆਂ ਉੱਤੇ ਦਬਾਅ ਪਾਇਆ ਜਾਵੇਗਾ। ਇਸ ਦੇ ਨਾਲ ਹੀ …

Read More »