13.5 C
Toronto
Tuesday, August 4, 2026
spot_img
HomeਕੈਨੇਡਾFrontਇੱਕ ਸ਼ੇਅਰ ਦੇ ਦੋ ਹਿੱਸੇ ਹੋਣਗੇ, ਨਾਲ ਹੀ ਕੰਪਨੀ ਨੇ ਦਿੱਤਾ ਡਿਵੀਡੈਂਡ...

ਇੱਕ ਸ਼ੇਅਰ ਦੇ ਦੋ ਹਿੱਸੇ ਹੋਣਗੇ, ਨਾਲ ਹੀ ਕੰਪਨੀ ਨੇ ਦਿੱਤਾ ਡਿਵੀਡੈਂਡ ਦਾ ਤੋਹਫਾ


ਨਵੀਂ ਦਿੱਲੀ/ਬਿਊਰੋ ਨਿਊਜ਼
ਕਿਰਲੌਸਕਰ ਪਿਊਮੈਟਿਕ ਕੰਪਨੀ ਲਿਮਟਿਡ ਨੇ ਅਜਿਹੇ ਤਿਮਾਹੀ ਨਤੀਜੇ ਪੇਸ਼ ਕੀਤੇ ਹਨ, ਜਿਨ੍ਹਾਂ ਨੇ ਨਿਵੇਸ਼ਕਾਂ ਨੂੰ ਖੁਸ਼ ਕਰ ਦਿੱਤਾ ਹੈ। ਮਜ਼ਬੂਤ ਕਮਾਈ, ਤੇਜ਼ੀ ਨਾਲ ਵੱਧਦਾ ਮੁਨਾਫਾ, ਵਧੀਆ ਓਪਰੇਟਿੰਗ ਪ੍ਰਦਰਸ਼ਨ ਅਤੇ ਸ਼ੇਅਰ ਹੋਲਡਰਾਂ ਲਈ ਡਿਵੀਡੈਂਡ ਦੇ ਨਾਲ ਸਟਾਕ ਸਪਲਿਟ ਦੇ ਐਲਾਨ ਨੇ ਬਾਜ਼ਾਰ ਵਿੱਚ ਜੋਸ਼ ਭਰ ਦਿੱਤਾ ਹੈ। ਨਤੀਜਿਆਂ ਤੋਂ ਬਾਅਦ ਕੰਪਨੀ ਦਾ ਸ਼ੇਅਰ ਤੇਜ਼ੀ ਨਾਲ ਚੜ੍ਹ ਗਿਆ। ਦੁਪਹਿਰ 2 ਵੱਜ ਕੇ 08 ਮਿੰਟ ’ਤੇ ਸ਼ੇਅਰ 1378 ਰੁਪਏ ਤੋਂ ਵਧ ਕੇ 1491 ਰੁਪਏ ਤੱਕ ਪਹੁੰਚ ਗਿਆ। ਇਸਦਾ ਮਤਲਬ ਹੈ ਕਿ ਕੁਝ ਹੀ ਸਮੇਂ ਵਿੱਚ ਸ਼ੇਅਰ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲਿਆ।

RELATED ARTICLES
POPULAR POSTS