6.7 C
Toronto
Wednesday, May 6, 2026
spot_img

Monthly Archives: December, 0

ਸਾਬਕਾ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ ਖਿਲਾਫ ਵੀ ਵਿਜੀਲੈਂਸ ਨੇ ਕੀਤੀ ਕਾਰਵਾਈ

ਆਮਦਨ ਦੇ ਵਸੀਲਿਆਂ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਕਿੱਕੀ ਢਿੱਲੋਂ ਦੀ ਹੋਈ ਗ੍ਰਿਫ਼ਤਾਰੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਸਾਬਕਾ...

ਵੱਡੀਆਂ ਜ਼ਮੀਨਾਂ, ਰੇਤੇ ਦੀਆਂ ਖੱਡਾਂ ਅਤੇ ਘੋੜਿਆਂ ਤੱਕ ਫੈਲੇ ਕਿੱਕੀ ਦੇ ਕਾਰੋਬਾਰ

ਫਰੀਦਕੋਟ ਸਥਿਤ ਰਿਹਾਇਸ਼ 'ਚ ਸੁੰਨ ਪੱਸਰੀ; ਮਰਸਿਡੀਜ਼ ਕਾਰਾਂ ਤੋਂ ਮਹਿੰਗੇ ਰੱਖੇ ਹਨ ਘੋੜੇ ਫਰੀਦਕੋਟ/ਬਿਊਰੋ ਨਿਊਜ਼ : ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਫਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ...

ਮੁੱਖ ਮੰਤਰੀ ਭਗਵੰਤ ਮਾਨ ਨੇ ਹਰਦੇਵ ਅਰਸ਼ੀ ਦੀ ‘ਜੀਵਨੀ’ ਕੀਤੀ ਲੋਕ ਅਰਪਣ

ਧਰਤੀ ਨਾਲ ਜੁੜੇ ਲੋਕ ਹੀ ਹੁੰਦੇ ਨੇ ਸਭਿਆਚਾਰ ਦੇ ਅਸਲ ਨੁਮਾਇੰਦੇ : ਭਗਵੰਤ ਮਾਨ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਦੀ ਜੀਵਨੀ 'ਰੋਹੀ ਦਾ ਲਾਲ' ਪੰਜਾਬ ਭਵਨ...

ਰਾਘਵ-ਪਰਿਨੀਤੀ ਦੇ ਮੰਗਣੀ ਸਮਾਗਮ ‘ਚ ਜਥੇਦਾਰ ਦੀ ਹਾਜ਼ਰੀ ‘ਤੇ ਉੱਠੇ ਸਵਾਲ

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਅਦਾਕਾਰਾ ਪਰਿਨੀਤੀ ਚੋਪੜਾ ਦੇ ਮੰਗਣੀ ਸਮਾਗਮ ਵਿੱਚ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ...

ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਸਰਕਾਰ ਖਿਲਾਫ ਐਕਸ਼ਨ ਪ੍ਰੋਗਰਾਮ ਦਾ ਐਲਾਨ

ਮੋਰਚੇ ਦੀਆਂ ਰਹਿੰਦੀਆਂ ਮੰਗਾਂ ਸਬੰਧੀ 28 ਨੂੰ ਸੰਸਦ ਮੈਂਬਰਾਂ ਨੂੰ ਦਿੱਤੇ ਜਾਣਗੇ ਚਿਤਾਵਨੀ ਪੱਤਰ ਲੁਧਿਆਣਾ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 32...

ਖੇਡਾਂ ਵਿਚ ਜਵਾਬਦੇਹੀ, ਸੁਰੱਖ਼ਿਅਤ ਤੇ ਟਿਕਾਊ ਤਬਦੀਲੀ ਲਈ ਨਮੇ ਉਪਾਅ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ઑਸਟੈਂਡਿੰਗ ਕਮੇਟੀ ਆਨ ઑਦ ਸਟੇਟੱਸ ਆਫ਼ ਵਿਮੈੱਨ ਇਨ ਪਾਰਲੀਮੈਂਟ਼ ਦੀ ਚੇਅਰ ਹੋਣ ਦੇ ਨਾਤੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਵੱਲੋਂ ਮਨਿਸਟਰ...

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗ਼ਮ 21 ਮਈ ਨੂੰ ਸਮਾਗ਼ਮ ઑਚ ઑਮਦਰਜ਼ ਡੇਅ਼ ਅਤੇ ਸ਼ਿਵ ਕੁਮਾਰ ਬਟਾਲਵੀ ਬਾਰੇ ਵਿਚਾਰ-ਚਰਚਾ ਹੋਵੇਗੀ

ਰਮਿੰਦਰ ਰੰਮੀ ਦੀ ਪੁਸਤਕ 'ਤੇਰੀ ਚਾਹਤ' ਹੋਵੇਗੀ ਰੀਲੀਜ਼ ਤੇ ਕਵੀ-ਦਰਬਾਰ ਹੋਵੇਗਾ ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਮਹੀਨਾਵਾਰ ਇਕੱਤਰਤਾ ਆਉਂਦੇ ਐਤਵਾਰ 21...

ਆਮ ਆਦਮੀ ਪਾਰਟੀ ਦੀ ਜਲੰਧਰ ਦੀ ਚੋਣ ‘ਚ ਜਿੱਤ ਦਾ ਜਸ਼ਨ ਮਨਾਇਆ

13 ਮਈ, 2023 ਨੂੰ ਸਟ੍ਰੀਟ ਬੁਆਏਜ਼ ਕੈਲੇਡਨ (ਕੈਨੇਡਾ) ਨੇ ਪਾਰਟੀ ਦੇ ਸੀਨੀਅਰ ਆਗੂ ਰੁਪਿੰਦਰ ਉੱਪਲ (ਮਾਸਟਰ ਜੀ) ਦੇ ਵਿਹੜੇ ਵਿੱਚ ਆਮ ਆਦਮੀ ਪਾਰਟੀ ਜਲੰਧਰ...

ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਬੱਡੀ ਟੂਰਨਾਮੈਂਟ 3 ਜੂਨ ਨੂੰ ਬਰੈਂਪਟਨ ਵਿਖੇ ਕਰਵਾਇਆ ਜਾਵੇਗਾ

ਬਰੈਂਪਟਨ : ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਇਸ ਸੀਜਨ ਦਾ ਪਹਿਲਾ ਕਬੱਡੀ ਟੂਰਨਾਮੈਂਟ ਸ਼ਨੀਵਾਰ 3 ਜੂਨ 2023 ਨੂੰ CAA Centre 7575 Kennedy Rd Bramptonઠਵਿਖੇ...

ਸੁਸ਼ੀਲ ਰਿੰਕੂ ਨੇ ਜਿੱਤੀ ਜਲੰਧਰ ਦੀ ਜ਼ਿਮਨੀ ਚੋਣ

ਵਿਰੋਧੀ ਕਾਂਗਰਸ ਦੇ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੂੰ 58691 ਵੋਟਾਂ ਨਾਲ ਹਰਾਇਆ ਜਲੰਧਰ/ਬਿਊਰੋ ਨਿਊਜ਼ : ਲੋਕ ਸਭਾ ਹਲਕਾ ਜਲੰਧਰ ਦੀ ਉਪ ਚੋਣ 'ਚ ਕਾਂਗਰਸ ਆਪਣੀ...
- Advertisment -
Google search engine

Most Read