ਮੇਰਾਹਾਲਚਾਲ ਪੁੱਛਣ ਤੂੰ ਆਇਆ ਦੋਸਤਾ। ਧੰਨਵਾਦ ਤੇਰਾ ਹੌਂਸਲਾ ਵਧਾਇਆਦੋਸਤਾ। ਜਿਨ੍ਹਾਂ ਗਲੀਆਂ ‘ਚ ਆਪਾਂ ਖੇਡਦੇ ਸੀ ‘ਕੱਠੇ, ਆ ਕੇ ਸਾਰਾਮੈਨੂੰਹਾਲ ਸੁਣਾਇਆਦੋਸਤਾ। ਦੱਸ ਹੋਰਕਿਵੇਂ ਜੁੰਡੀ ਦੇ ਯਾਰਆਪਣੇ, ਛੇਤੀਂ ਮਿਲਾਂਗੇ ਜੇ ਰੱਬ ਨੇ ਚਾਹਿਆ ਦੋਸਤਾ। ਤੂੰ ਹੋ ਸਿਹਤਮੰਦ ਛੇਤੀ, ਮਿਲਾਂਗੇ ਦੁਬਾਰਾ, ਇਹੋ ਆਖ ਕੇ ਸਭ ਨੇ ਘਲਾਇਆਦੋਸਤਾ। ਮੈਂ ਹੋ ਕੇ ਬਿਮਾਰ ਇੱਥੇ ਪਿਆ …
Read More »