Breaking News
Home / 2023 / February (page 35)

Monthly Archives: February 2023

ਧਰਤੀ ਹੇਠਲੇ ਪਾਣੀ ਦੀ ਕਮੀ ਲਈ ਕੌਣ ਜ਼ਿੰਮੇਵਾਰ?

ਡਾ. ਰਣਜੀਤ ਸਿੰਘ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਖ਼ਤਮ ਹੋ ਰਿਹਾ ਹੈ। ਇਸ ਦੇ ਕਾਰਨਾਂ ਦੀ ਘੋਖ ਅਤੇ ਪਾਣੀ ਵਿਚ ਵਾਧੇ ਲਈ ਢੰਗ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਕਰਨ ਦੀ ਥਾਂ ਭਾਂਡਾ ਕਿਸਾਨਾਂ ਸਿਰ ਭੰਨਿਆ ਜਾ ਰਿਹਾ ਹੈ। ਕੀ ਪੰਜਾਬ ਵਿਚ ਪਾਣੀ ਦੀ ਹੋ ਰਹੀ ਘਾਟ ਲਈ ਕੇਵਲ ਕਿਸਾਨ ਹੀ ਜ਼ਿੰਮੇਵਾਰ …

Read More »

ਪੰਜਾਬ ਦੀ ਬੱਤੀ ਹੋ ਸਕਦੀ ਹੈ ਗੁੱਲ

ਚੀਫ਼ ਇੰਜੀਨੀਅਰ ਦੀ ਚਿੱਠੀ ‘ਚ ਚਿਤਾਵਨੀ : ਝੋਨੇ ਦੇ ਸੀਜਨ ਦੌਰਾਨ ਪੰਜਾਬ ‘ਚ ਪੈਦਾ ਹੋ ਸਕਦਾ ਹੈ ਵੱਡਾ ਬਿਜਲੀ ਸੰਕਟ ਬਿਜਲੀ ਵਿਭਾਗ ਦੇ ਰੋਜ਼ਾਨਾ ਦੇ ਕੰਮਕਾਜ ‘ਚ ਇਕ ਨਿੱਜੀ ਕੰਪਨੀ ਦੇ ਰਹੀ ਦਖਲ ਜਲੰਧਰ/ਬਿਊਰੋ ਨਿਊਜ਼ : ਪੰਜਾਬ ਵਿਚ ਆਉਣ ਵਾਲੇ ਦਿਨਾਂ ਦੌਰਾਨ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਸਕਦਾ ਹੈ। …

Read More »

ਪੰਜਾਬ ਦੇ ਨਹਿਰੀ ਅਰਾਮ ਘਰ ਨਵੀਨੀਕਰਨ ਬਹਾਨੇ ਨਿੱਜੀ ਕੰਪਨੀਆਂ ਨੂੰ ਸੌਂਪਣ ਦੀ ਤਿਆਰੀ

ਰਾਮਪੁਰਾ ਫੂਲ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਅੰਦਰ ਨਹਿਰੀ ਆਰਾਮ ਘਰਾਂ/ਸਰਕਟ ਹਾਊਸਾਂ ਨੂੰ ਨਿੱਜੀ ਕੰਪਨੀਆਂ ਨੂੰ ਸੌਂਪਣ ਦੀ ਤਿਆਰੀ ਖਿੱਚ ਲਈ ਹੈ। ਪੰਜਾਬ ਰਾਜ ਬੁਨਿਆਦੀ ਢਾਂਚਾ ਬੋਰਡ ਵਲੋਂ ਸੂਬੇ ਦੇ 231 ਨਹਿਰੀ ਆਰਾਮ ਘਰਾਂ ਦੇ ਨਵੀਨੀਕਰਨ ਦੀ ਯੋਜਨਾ ਬਣਾਈ ਗਈ ਹੈ ਅਤੇ ਮੁਢਲੇ …

Read More »

ਕੈਨੇਡਾ ‘ਚ ਮੁੜ ਵਧ ਸਕਦੀਆਂ ਹਨ ਗਰੌਸਰੀ ਦੀਆਂ ਕੀਮਤਾਂ!

ਟੋਰਾਂਟੋ/ਬਿਊਰੋ ਨਿਊਜ਼ : ਇੱਕ ਵਾਰੀ ਫਿਰ ਕੈਨੇਡਾ ਭਰ ਦੇ ਸਟੋਰਾਂ ਵਿੱਚ ਗਰੌਸਰੀ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਪਿਛਲੇ ਸਾਲ ਲੋਬਲਾਅ ਕੌਸ ਲਿਮਟਿਡ ਨੇ ਆਖਿਆ ਸੀ ਕਿ ਉਸ ਵੱਲੋਂ 31 ਜਨਵਰੀ ਤੱਕ ਆਪਣੀਆਂ ਨੋ ਨੇਮ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਉੱਤੇ ਰੋਕ ਲਾਈ ਜਾਵੇਗੀ। ਇਸੇ …

Read More »

ਆਸਾ ਰਾਮ ਨੂੰ ਜਬਰ ਜਨਾਹ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ

ਅਹਿਮਦਾਬਾਦ : ਗੁਜਰਾਤ ਵਿਚ ਗਾਂਧੀਨਗਰ ਦੀ ਇੱਕ ਅਦਾਲਤ ਨੇ ਆਸਾ ਰਾਮ ਨੂੰ 2013 ‘ਚ ਇੱਕ ਮਹਿਲਾ ਸ਼ਰਧਾਲੂ ਨਾਲ ਜਬਰ ਜਨਾਹ ਦੇ ਕੇਸ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸਤਗਾਸਾ ਧਿਰ ਨੇ ਆਸਾ ਰਾਮ ਨੂੰ ‘ਆਦਤਨ ਅਪਰਾਧੀ’ ਦੱਸਦਿਆਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਅਦਾਲਤ ਨੇ …

Read More »

ਆਸਟਰੀਆ ਸਿੱਖ ਧਰਮ ਨੂੰ ਰਜਿਟਰਡ ਕਰਨ ਵਾਲਾ ਯੂਰਪ ਦਾ ਪਹਿਲਾ ਦੇਸ਼ ਬਣਿਆ

ਅੰਮ੍ਰਿਤਸਰ : ਆਸਟਰੀਆ ‘ਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਦੇ ਯਤਨ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਧਰਮ ਰਜਿਸਟਰਡ ਕਮੇਟੀ ਆਸਟਰੀਆ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਉੱਦਮ ਦੀ …

Read More »

ਪਰਗਟ ਸਿੰਘ ਵੀ ਆਏ ਵਿਜੀਲੈਂਸ ਬਿਊਰੋ ਦੀ ਰਾਡਾਰ ‘ਤੇ

ਖੇਡ ਕਿੱਟਾਂ ਦੇ ਚਰਚਿਤ ਮਾਮਲੇ ‘ਚ ਹੋ ਸਕਦੀ ਹੈ ਪੁੱਛਗਿੱਛ ਜਲੰਧਰ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ ਖਿਲਾਫ ਸ਼ਿਕੰਜਾ ਕੱਸੇ ਜਾਣ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਹੁਣ ਪਿਛਲੀ ਕਾਂਗਰਸ ਸਰਕਾਰ ‘ਚ ਖੇਡ ਮੰਤਰੀ ਰਹੇ ਪਰਗਟ ਸਿੰਘ ਵਿਧਾਇਕ ਹਲਕਾ ਜਲੰਧਰ ਛਾਉਣੀ ਦੇ ਖਿਲਾਫ ਵੀ ਕਰੋੜਾਂ ਰੁਪਏ …

Read More »

ਅਮੀਰਾਂ ਦੇ ਮਨ ਨੂੰ ਮੋਹ ਰਿਹਾ ਦੁਬਈ, ਮੰਗ ਵਧਣ ਨਾਲ ਰਿਹਾਇਸ਼ੀ ਜਾਇਦਾਦ ਦੀਆਂ ਕੀਮਤਾਂ 30 ਹਜ਼ਾਰ ਰੁਪਏ ਵਰਗ ਫੁੱਟ ਤੱਕ ਪਹੁੰਚੀਆਂ

ਦੁਬਈ ਵਿਚ ਭਾਰਤੀਆਂ ਨੇ 7 ਸਾਲਾਂ ਵਿਚ ਖਰੀਦੀ 1.86 ਲੱਖ ਕਰੋੜ ਦੀ ਜਾਇਦਾਦ ਨਵੀਂ ਦਿੱਲੀ : ਦੁਨੀਆ ਭਰ ਦੇ ਅਮੀਰਾਂ ਵਿਚ ਦੁਬਈ ‘ਚ ਜਾਇਦਾਦ ਖਰੀਦਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਮਾਮਲੇ ਵਿਚ ਭਾਰਤੀ ਵੀ ਪਿੱਛੇ ਨਹੀਂ ਹਨ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਦੁਬਈ ਵਿਚ ਅਪ੍ਰੈਲ 2015 ਤੋਂ ਮਾਰਚ …

Read More »

ਪਰਵਾਸੀ ਨਾਮਾ

ਸਾਡੀ ਮੇਅਰ Hazel McCallion ਉਮਰ ਭੋਗ ਗਈ ਸਦੀ ਤੋਂ ਵੀ ਸਾਲ ਉੱਪਰ, Hazel McCallion ਦੇ ਨਾਮ ਵਾਲੀ ਨਾਰ ਸੀ ਓਹ । ਚੋਣ ਮੇਅਰ ਦੀ ਜਿੱਤੀ ਉਸ ਹਰ ਵਾਰੀ, ਵੋਟਰਾਂ ਦੀ ਪਸੰਦ ਤੇ ਲੋਕਾਂ ਦਾ ਪਿਆਰ ਸੀ ਓਹ । Controversy ਨਾ ਕੈਰੀਅਰ ਤੇ ਦਾਗ਼ ਕੋਈ, ਸ਼ਹਿਰ, ਪ੍ਰਾਂਤ ਤੇ ਦੇਸ਼ ਪ੍ਰਤੀ ਵਫ਼ਾਦਾਰ …

Read More »