ਬੀਬੀਸੀ ‘ਤੇ ਇੰਟਰਨੈਸ਼ਨਲ ਟੈਕਸ ‘ਚ ਗੜਬੜੀ ਦਾ ਆਰੋਪ ਨਵੀਂ ਦਿੱਲੀ : ਬੀਬੀਸੀ (ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ) ਦੇ ਨਵੀਂ ਦਿੱਲੀ ਅਤੇ ਮੁੰਬਈ ਸਥਿਤ ਦਫ਼ਤਰਾਂ ਵਿੱਚ ਆਮਦਨ ਕਰ ਵਿਭਾਗ ਦਾ ਛਾਪਾ ਵੀਰਵਾਰ ਨੂੰ ਤੀਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਅਧਿਕਾਰੀਆਂ ਨੇ ਚੋਣਵੇਂ ਕਰਮਚਾਰੀਆਂ ਤੋਂ ਵਿੱਤੀ ਡੇਟਾ ਇਕੱਤਰ ਕੀਤਾ ਅਤੇ ਸਮਾਚਾਰ ਸੰਗਠਨ ਦੇ …
Read More »Monthly Archives: February 2023
ਪੰਜਾਬ ਨੂੰ ਅਜੋਕੀ ਸਥਿਤੀ ਵਿਚੋਂ ਕਿਵੇਂ ਉਭਾਰਿਆ ਜਾਵੇ?
ਸਤਨਾਮ ਸਿੰਘ ਮਾਣਕ ਅਜੋਕੇ ਪੰਜਾਬ ਵਿਚ ਵਾਪਰਦੇ ਬਹੁਤ ਸਾਰੇ ਵਰਤਾਰਿਆਂ ਨੂੰ ਜੇਕਰ ਗੰਭੀਰਤਾ ਨਾਲ ਦੇਖਦੇ ਹਾਂ ਤਾਂ ਬੇਹੱਦ ਚਿੰਤਾ ਪੈਦਾ ਹੁੰਦੀ ਹੈ। ਕਿਸੇ ਵੀ ਸਮਾਜ ਦੀ ਮੁੱਖ ਚਾਲਕ ਸ਼ਕਤੀ ਉਸ ਦੇ ਨੌਜਵਾਨ ਹੀ ਹੁੰਦੇ ਹਨ। ਜੇਕਰ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿਚ ਇਸ ਸਮੇਂ ਕਈ ਤਰ੍ਹਾਂ ਦੀਆਂ …
Read More »ਭਾਰਤ ਦੇ ਬਜਟ 2023-24 ਦਾ ਲੇਖਾ-ਜੋਖਾ
ਡਾ. ਰਣਜੀਤ ਸਿੰਘ ਘੁੰਮਣ ਹਮੇਸ਼ਾ ਵਾਂਗ ਇਸ ਵਾਰ ਦਾ ਭਾਰਤ ਸਰਕਾਰ ਦਾ ਬਜਟ ਵੀ ਮੁੱਖ ਤੌਰ ‘ਤੇ ਪਿਛਲੇ ਤਕਰੀਬਨ 9 ਬਜਟਾਂ ਵਾਂਗ ਸਰਕਾਰ ਅਤੇ ਰਾਜ ਕਰਤਾ ਸਿਆਸੀ ਪਾਰਟੀ ਦੀ ਮੁੱਖ ਬਿਆਨਬਾਜ਼ੀ (ਸਭ ਦਾ ਸਾਥ, ਸਭ ਦਾ ਵਿਕਾਸ) ਦੇ ਇਰਦ-ਗਿਰਦ ਘੁੰਮਦਾ ਜਾਪਦਾ ਹੈ। ਅਸਲ ਵਿਚ ਇਹ ਭਾਸ਼ਨ ਕਲਾ ਜ਼ਿਆਦਾ ਅਤੇ ਅਸਲੀਅਤ …
Read More »ਮੁੱਖ ਮੰਤਰੀ ਤੇ ਰਾਜਪਾਲ ਵਿਚਾਲੇ ਖੜਕ ਪਈ
ਰਾਜਪਾਲ ਨੇ ਪੁੱਛਿਆ : ਸਿੰਗਾਪੁਰ ਭੇਜਣ ਲਈ ਪ੍ਰਿੰਸੀਪਲਾਂ ਦੀ ਚੋਣ ਕਿਵੇਂ ਹੋਈ ਮੁੱਖ ਮੰਤਰੀ ਮਾਨ ਨੇ ਮੋੜਵਾਂ ਪੁੱਛਿਆ : ਰਾਜਪਾਲ ਜੀ ਥੋਡੀ ਚੋਣ ਕਿਵੇਂ ਹੋਈ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਮੱਤਭੇਦ ਇਕ ਵਾਰ ਫਿਰ ਤੋਂ ਸਾਹਮਣੇ ਆਏ ਹਨ। ਰਾਜਪਾਲ ਨੇ …
Read More »ਕੈਨੇਡਾ ਦੇ ਵੀਜ਼ਾ ਤੋਂ ਨਾਂਹ ਹੋਣ ਦੀ ਸੰਭਾਵਨਾ ਘਟੀ
ਵੀਜ਼ਾ ਅਰਜ਼ੀ ਦਾ ਨਿਰੀਖਣ ਕਰਦੇ ਸਮੇਂ ਅਪਣਾਈ ਜਾਵੇ ਨਰਮੀ : ਟਰੂਡੋ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਵਾਲੇ ਬਹੁਤ ਸਾਰੇ ਅਰਜ਼ੀਕਰਤਾਵਾਂ ਨੂੰ ਹਰੇਕ ਸਾਲ ਇਸ ਕਰਕੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਕਿਉਂਕਿ ਵੀਜ਼ਾ ਅਫ਼ਸਰਾਂ ਵਲੋਂ ਅਕਸਰ ਘੜਿਆ-ਘੜਾਇਆ ਜਵਾਬ ਦੇ ਦਿੱਤਾ ਜਾਂਦਾ ਹੈ ਕਿ ਜੇਕਰ ਵੀਜ਼ਾ …
Read More »ਦੋ ਬੰਦੀ ਸਿੰਘਾਂ ਨੂੰ ਮਿਲੀ ਪੈਰੋਲ
ਚੰਡੀਗੜ੍ਹ/ਬਿਊਰੋ ਨਿਊਜ਼ : ਦੋ ਬੰਦੀ ਸਿੰਘਾਂ ਗੁਰਮੀਤ ਸਿੰਘ ਅਤੇ ਗੁਰਦੀਪ ਸਿੰਘ ਖੈੜਾ ਨੂੰ ਪੈਰੋਲ ਮਿਲ ਗਈ ਹੈ। ਬੁੜੈਲ ਜੇਲ੍ਹ ਚੰਡੀਗੜ੍ਹ ਵਿੱਚ ਨਜ਼ਰਬੰਦ ਗੁਰਮੀਤ ਸਿੰਘ ਨੂੰ 28 ਦਿਨਾਂ ਦੀ ਪੈਰੋਲ ਮਿਲੀ ਹੈ। ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਗੁਰਮੀਤ ਸਿੰਘ ਆਪਣੇ ਪਰਿਵਾਰ ਤੇ ਸਾਥੀਆਂ ਸਮੇਤ ਗੁਰਦੁਆਰਾ ਅੰਬ ਸਾਹਿਬ (ਮੁਹਾਲੀ) ਵਿਖੇ ਨਤਮਸਤਕ ਵੀ …
Read More »ਕੇਂਦਰ ਸਰਕਾਰ ਨੇ ਪੰਜਾਬ ਦੇ 546 ਕਰੋੜ ਰੁਪਏ ਰੋਕੇ
ਕਿਹਾ : ਸਿਹਤ ਲਈ ਆਇਆ ਪੈਸਾ ਮੁਹੱਲਾ ਕਲੀਨਿਕਾਂ ‘ਤੇ ਖਰਚਿਆ ਜਲੰਧਰ/ਬਿਊਰੋ ਨਿਊਜ਼ : ਪੰਜਾਬ ‘ਚ ਦਹਾਕਿਆਂ ਤੋਂ ਚੱਲੀਆਂ ਆ ਰਹੀਆਂ ਸਰਕਾਰੀ ਡਿਸਪੈਂਸਰੀਆਂ ਅਤੇ ਸਿਹਤ ਕੇਂਦਰਾਂ ਨੂੰ ਰੰਗ ਰੋਗਨ ਕਰਕੇ ‘ਆਮ ਆਦਮੀ ਕਲੀਨਿਕ’ ਦਾ ਨਾਂਅ ਦੇਣ ‘ਤੇ ਭਗਵੰਤ ਮਾਨ ਸਰਕਾਰ ਪਹਿਲਾਂ ਹੀ ਵਿਵਾਦਾਂ ‘ਚ ਘਿਰ ਗਈ ਹੈ। ਮੀਡੀਆ ਰਿਪੋਰਟ ਵਿਚ ਇਹ …
Read More »ਭਵਿੱਖ ਦੀ ਕੁੱਖ ਵਿਚੋਂ
ਡਾ. ਰਾਜੇਸ਼ ਕੇ ਪੱਲਣ ਜੋਤਸ਼ੀਆਂ ਨਾਲ ਸਲਾਹ-ਮਸ਼ਵਰੇ ਬਾਰੇ ਇੱਕ ਤਾਜ਼ਾ ਖਬਰ ਨੇ ਮੇਰੇ ਦਿਮਾਗ ਨੂੰ ਮਨੁੱਖੀ ਦਿਮਾਗ ਦੀ ਨਿੱਘਰਤਾ ਬਾਰੇ ਹੋਰ ਸੋਚਣ ਲਈ ਮਜਬੂਰ ਕਰ ਦਿੱਤਾ। ਭਵਿੱਖ ਦੀ ਕੁੱਖ ਵਿੱਚ ਸ਼ਾਮਲ ਰਹੱਸਾਂ ਨੂੰ ਖੋਲ੍ਹਣ ਦੀ ਖੋਜ ਆਦਿ ਕਾਲ ਤੋਂ ਮਨੁੱਖ ਦੀ ਤੀਬਰ ਇੱਛਾ ਰਹੀ ਹੈ। ਇਸ ਲਈ, ਭਵਿੱਖਬਾਣੀ ਕਰਨਾ, ਜੂਲੀਅਸ …
Read More »ਪਰਵਾਸੀਨਾਮਾ
ਮੇਅਰਦਾਅਸਤੀਫਾ ਕਿਰਦਾਰ ਡਿੱਗੇ ਤੇ ਕੁਰਸੀਵੀ ਡਿੱਗ ਜਾਂਦੀ, ਕਿਸੇ-ਕਿਸੇ ਮੁਲਕ ਵਿੱਚ ਏਦਾਂ ਵੀ ਹੋ ਸਕਦਾ । ਗਲਤੀ ਮੰਨ ਕੇ ਲੋਕਾਂ ਤੇ ਪ੍ਰੀਵਾਰ ਵੱਲੋਂ, ਮੀਡੀਏ ਦੇ ਮੂਹਰੇ ਕੋਈ ਨੇਤਾਵੀ ਰੋ ਸਕਦਾ । ਇਸ਼ਕ ਨੇ Bill Clinton ਵੀ ਡੰਗਿਆ ਸੀ, ਵਿਚਾਰੇ ਮੇਅਰ ਨੂੰ ਕਿਉਂ ਨਹੀਂ ਏਹ ਮੋਹਸਕਦਾ । ਐਨਕ ਚੌਧਰ ਦੀਜਦ ਅੱਖਾਂ ‘ਤੇ …
Read More »ਕਰਾਂ ਧੰਨਵਾਦ ਤੇਰਾ….
ਮੇਰਾਹਾਲਚਾਲ ਪੁੱਛਣ ਤੂੰ ਆਇਆ ਦੋਸਤਾ। ਧੰਨਵਾਦ ਤੇਰਾ ਹੌਂਸਲਾ ਵਧਾਇਆਦੋਸਤਾ। ਜਿਨ੍ਹਾਂ ਗਲੀਆਂ ‘ਚ ਆਪਾਂ ਖੇਡਦੇ ਸੀ ‘ਕੱਠੇ, ਆ ਕੇ ਸਾਰਾਮੈਨੂੰਹਾਲ ਸੁਣਾਇਆਦੋਸਤਾ। ਦੱਸ ਹੋਰਕਿਵੇਂ ਜੁੰਡੀ ਦੇ ਯਾਰਆਪਣੇ, ਛੇਤੀਂ ਮਿਲਾਂਗੇ ਜੇ ਰੱਬ ਨੇ ਚਾਹਿਆ ਦੋਸਤਾ। ਤੂੰ ਹੋ ਸਿਹਤਮੰਦ ਛੇਤੀ, ਮਿਲਾਂਗੇ ਦੁਬਾਰਾ, ਇਹੋ ਆਖ ਕੇ ਸਭ ਨੇ ਘਲਾਇਆਦੋਸਤਾ। ਮੈਂ ਹੋ ਕੇ ਬਿਮਾਰ ਇੱਥੇ ਪਿਆ …
Read More »